ਦ/ਲਿ/ਤ ਭਾਈਚਾਰੇ ਖਿਲਾਫ਼ ਨਫ਼ਰਤ ਨੇ ਮਾਂਜਿਆ ਰਾਜਾ ਵੜਿੰਗ,ਤੋੜਿਆ ਹੰਕਾਰ ! |ProPunjabTv

Поделиться
HTML-код
  • Опубликовано: 17 дек 2024

Комментарии • 208

  • @GurjapSingh-no1zk
    @GurjapSingh-no1zk 24 дня назад +42

    ਇਹ ਗੱਲਾ ਵੋਟਾ ਤੋ ਪਹਿਲਾ ਦੱਸਦਾ।

  • @vagissood5193
    @vagissood5193 24 дня назад +49

    ਇੱਕ ਗੱਲ ਸਾਫ ਹੋ ਗਈ ਕੇ ਪੰਜਾਬ ਕਾਂਗਰਸ ਦਾ ਸੱਬ ਤੋਂ ਵੱਡਾ ਲੀਡਰ ਚੰਨੀ ਜੀ ਨੇ ,,ਤੇ ਆਣ ਵਾਲੇ 2027 ਵਿਚ ਪੰਜਾਬ ਦੇ ਸੀ ਐਮ

    • @PunjabTV66-yz3px
      @PunjabTV66-yz3px 24 дня назад +2

      😂😂😂😂

    • @RanjitSingh-eq4lp
      @RanjitSingh-eq4lp 23 дня назад

      ਚੰਨੀ ਸਾਹਿਬ ਹੀ ਮੁੱਖ ਮੰਤਰੀ ਬਣਨ ਦੇ ਯੋਗ ਹਨ

    • @Sonu-y8i3p
      @Sonu-y8i3p 20 дней назад

      Chani 😂😂😂😂😂😂😂

    • @Ind5911
      @Ind5911 18 дней назад

      😂😂😂😂😂 100 Saal nahin aaundi hun Congress , la la Zor 😂😂😂😂

  • @jagdishSingh-pm1tw
    @jagdishSingh-pm1tw 24 дня назад +27

    ਸ਼ੀ ਐਮ ਚੰਨੀ ਸ਼ਾਹਿਬ

  • @RanjitSingh-eq4lp
    @RanjitSingh-eq4lp 24 дня назад +24

    ਅਗਰ 2027 ਵਿੱਚ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਨਾ ਐਲਾਨਿਆ ਤਾ ਕਾਗਰਸ ਨਹੀਂ ਜਿੱਤਦਾ

  • @AS-pu7gj
    @AS-pu7gj 24 дня назад +29

    ਰਾਜਾ ਵੜਿੰਗ ਸੀਐਮ ਛੱਡੋ , ਇਹ ਐਮਸੀ ਨਹੀਂ ਬਣਦਾ ਵਾਰਡ ਵਿੱਚੋਂ

    • @arshdeep7181
      @arshdeep7181 24 дня назад +2

      😂😂😂😂😂

    • @harindersingh4502
      @harindersingh4502 24 дня назад +1

      Oh ta mp Bana far da yr

    • @pstet761
      @pstet761 24 дня назад

      Teri maa da gussa

    • @jagjeet021
      @jagjeet021 23 дня назад +1

      Jehji bhed tu ohje like krn ale agla MP a punjab de sab ton takde shehr da

  • @karansingh-hc8ro
    @karansingh-hc8ro 24 дня назад +29

    ਵੀਰ ਜੀ ਚੰਨੀ ਵਰਗਾ ਨਾ ਕੋਈ ਮੁੱਖ ਮੰਤਰੀ ਹੋਇਆ ਤੇ ਨਾ ਕਦੀ ਹੋਣਾ

  • @balwantsingh6251
    @balwantsingh6251 23 дня назад +3

    ਰਾਜਾ ਵੜਿੰਗ ਵਿੱਚ ਆਕੜ ਬਹੁਤ ਹੈ ਗਰੀਬ ਔਰ ਮੀਡੀਅਮ ਲੋਕਾਂ ਨੂੰ ਟਿੱਚ ਸਮਝਦੇ ਸਨ

  • @pargatbains7490
    @pargatbains7490 21 день назад +2

    ਚੰਨੀ ਸਾਹਿਬ ਆਉਣ ਵਾਲੇ 2027 ਦੇ ਸੀ ਐਮ ਨੇ

  • @balwindera1525
    @balwindera1525 20 дней назад +1

    💯 right

  • @SatnamSingh-w4j6g
    @SatnamSingh-w4j6g 20 дней назад +2

    ਮੈਨੂੰ ਸਮਝ ਨਹੀਂ ਆਉਂਦੀ ਤੂੰ ਪੱਤਰਕਾਰੀ ਕਰਦਾ ਲੀਡਰੀ ਕਰਦਾ

  • @BALWINDERSINGH-gw5ei
    @BALWINDERSINGH-gw5ei 23 дня назад +3

    ਰਾਜੇ ਵਰਗੇ ਹੋਰ ਬਹੁਤ ਲੀਡਰ ਹਨ ਜਿਹੜੇ ਐਸੀ ਵਰਿਵਾਰਾ ਨੂੰ ਚੰਗਾ ਨਹੀਂ ਸਮਝ ਰਹੇ ਫਿਰ ਐਸੀ ਭਾਈ ਚਾਰੇ ਦੀ ਵੋਟਾਂ ਅੰਬ ਲੈਣ ਨੂੰ ਮੰਗਦੇ ਹੋ ਬੇਸਰਮੋ ਅਣਖ਼ ਪੱਲੇ ਰੱਖੋ

  • @AmandeepSingh-bu4wn
    @AmandeepSingh-bu4wn 21 день назад +1

    ਚੰਨੀ ਸਾਹਿਬ ਜਿੰਦਾਬਾਦ ਜੀ

  • @sukhi_3
    @sukhi_3 23 дня назад +2

    "Dinning room culture" ਆਲੀ ਗੱਲ ਸਹੀ ਹੈ ਬਾਈ ਦੀ।

  • @jasnoorarora5252
    @jasnoorarora5252 24 дня назад +10

    ਬਿਲਕੁੱਲ ਸਹੀ ਯਾਦਵਿੰਦਰ

  • @deeps5900
    @deeps5900 24 дня назад +8

    ਗਿਦੜਬਾਹਾ ਵਿੱਚ ਰਾਜੇ ਨੇ ਪਾਣੀ ਵਾਂਗ ਪੈਸਾ ਵਹਾਇਆ, ਮਨਪ੍ਰੀਤ ਨੂੰ ਲੋਕਾਂ ਨੇ ਨਕਾਰਿਆ , ਪ੍ਰਿਤਪਾਲ ਸ਼ਰਮਾ ਦੇ ਪਿੰਡ ਵਿੱਚ ਬੀ ਜੇ ਪੀ ਨੂੰ ੨੦੦ ਵੋਟ ਹੀ ਪਈ ਜਿੱਥੇ ਹੰਸ ਰਾਜ ਨੂੰ 637 ਵੋਟਾਂ ਪਈਆਂ ਸਨ

  • @AS-pu7gj
    @AS-pu7gj 24 дня назад +15

    ਬਾਈ ਜੀ ਅਸੀਂ ਬਾਹਰਲੇ ਮੁਲਕਾਂ ਚ ਰਹਿਣ ਵਾਲੇ ਪੰਜਾਬੀ ਹਾਂ ਪਰ ਨਾ ਹੀ ਅਸੀਂ ਕਦੇ ਗਿੱਦੜਵਾਹਾ ਦੇਖਿਆ ਪਰ ਸਵਾਦ ਆ ਗਿਆ ਅੱਜ ਰਾਜੇ ਵੜਿੰਗ ਦੀ ਹਾਰ ਦੇਖ ਕੇ ਹੰਕਾਰ ਦੀ ਹਾਰ ਹੋਈ ਹੈ ਸਵਾਦ ਆ ਗਿਆ ਇਨਾ ਸਵਾਦ ਕਦੇ ਨਹੀਂ ਆਇਆ ਸੀ ਕੋਈ ਹਾਰਦਾ ਹੋਵੇ ਜਿੱਤਦਾ ਹੋਵੇ ਕੋਈ ਫਰਕ ਨਹੀਂ ਪਿਆ ਪਰ ਇਹ ਮਾੜਾ ਆਦਮੀ ਹਾਰ ਗਿਆ ਤਾਂ ਅੱਜ ਗੁਰਦੁਆਰੇ ਜਾ ਕੇ ਦੇਗ ਕਰਾਉਣੀ ਪੈਣੀ ਆ , ਅੰਨੇ ਦੇ ਪੈਰ ਹੇਠਾਂ ਬਟੇਰਾ ਆਇਆ ਹੋਇਆ ਸੀ ਹੋਰ ਕੁਝ ਨਹੀਂ

  • @SinghJagga-ut5nj
    @SinghJagga-ut5nj 24 дня назад +11

    ਸਰਦਾਰ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਸਰਕਾਰ ਜ਼ਿੰਦਾਬਾਦ
    ਕਾਂਗਰਸ ਪਾਰਟੀ ਜ਼ਿੰਦਾਬਾਦ

  • @krishansingh786
    @krishansingh786 23 дня назад +3

    ਸਰਦਾਰ ਚਰਨਜੀਤ ਸਿੰਘ ਚੰਨੀ ਜਿੰਦਾਬਾਦ

  • @AvtarSingh-gs1si
    @AvtarSingh-gs1si 24 дня назад +6

    ਭਗਵੰਤ ਮਾਨ ਸਭ ਤੋ ਵਧੀਆ ਹੈ ਕਾਂਗਰਸ ਨੇ ਤੀਹ ਸਾਲ ਰਾਜ ਕਰ ਲਿਆ ਪਤਾ ਪੰਜ ਸਾਲ ਵਿਚ ਕੀ ਕਰ ਦੇਣਗੇ ਜਦ ਤੀਹ ਸਾਲ ਵਿੱਚ ਕਖ ਨੀ ਕਰਿਆ ਲੋਕ ਦਿਲੋ ਭਗਵੰਤ ਮਾਨ ਨਾਲ ਹਨ ਭਗਵੰਤ ਮਾਨ ਦੇ ਕੰਮ ਵਧੀਆ ਹਨ ਕਾਂਗਰਸ ਤੀਹ ਸਾਲ ਵਿੱਚ ਕਖ ਵੀ ਨਹੀ ਕਰਿਆ

    • @rameshkumarhans8821
      @rameshkumarhans8821 23 дня назад

      ਆ ਜਿਹੜੀ ਅਵਾਜ਼ ਤੇਰੇ ਗਲੇ ਚੋਂ ਨਿਕਲ ਰਹੀ ਹੈ ਬੋਲਣ ਦੀ ਆਜਾਦੀ ਕਾਂਗਰਸ ਦੀ ਦੇਣ ਹੈ, ਸਕੂਲ ਕਾਲਜ ਯੂਨੀਵਰਸਿਟੀਆ ਹਸਪਤਾਲ ਬਿਜਲੀ ਹਜਾਰਾਂ ਹੋਰ ਕੰਮ ਕਾਂਗਰਸ ਦੀ ਦੇਣ ਹੈ ਤੁਹਾਡੇ ਵਰਗੇ ਨਲਾਇਕਾਂ ਨੇ ਸੰਭਾਲੇ ਨਹੀਂ।

  • @satpalSingh-li6jk
    @satpalSingh-li6jk 24 дня назад +4

    Right 👍

  • @noorsingh9050
    @noorsingh9050 23 дня назад +1

    Bilkul sahi 💯

  • @BhawanDhaliwal-h7b
    @BhawanDhaliwal-h7b 23 дня назад +1

    good speech

  • @gurisingh71
    @gurisingh71 24 дня назад +3

    CM chani ❤❤❤❤❤❤

  • @lovebrar8416
    @lovebrar8416 23 дня назад +1

    Very good

  • @sukhwantsingh5287
    @sukhwantsingh5287 24 дня назад +4

    CM Channi sahib is best❤

  • @DarshanSingh-ld7mq
    @DarshanSingh-ld7mq 23 дня назад +1

    ਸਰਦਾਰ ਸਮਸੇਰ ਸਿੰਘ ਦੂਲੋ ਦੇ ਮੁਕਾਬਲੈ ਕਿਸੇ ਦਾ ਕੱਦ ਹੈ ।ਉਨਾ ਨੂੰ ਨਜਰਅੰਦਾਜ ਕੀਤਾ ਜਾ ਰਿਹਾ ਹੈ

  • @RakeshKumar-u6g2o
    @RakeshKumar-u6g2o 24 дня назад +3

    Next CM charanjit Singh chani zindabad zindabad zindabad zindabad

  • @sukhdevsingh9706
    @sukhdevsingh9706 24 дня назад +2

    Chani good

  • @amarjeetsingh-pz9im
    @amarjeetsingh-pz9im 24 дня назад +6

    Channi channi hoi pyi aa

  • @AngrejManawal-vs6hq
    @AngrejManawal-vs6hq 24 дня назад +1

    Good 👍

  • @RakeshKumar-u6g2o
    @RakeshKumar-u6g2o 24 дня назад +2

    Good bhaji

  • @Rajkumar9920_
    @Rajkumar9920_ 23 дня назад +4

    Next CM channi

  • @BaldevSingh-py9yk
    @BaldevSingh-py9yk 24 дня назад +1

    good

  • @harishnarula4235
    @harishnarula4235 21 день назад

    ਗ਼ਲਤ ਗੱਲਾਂ ਕਰਦਾਂ ਪਤਰਕਾਰ ਭਰਾ,,

  • @JagsirSingh-cg5fk
    @JagsirSingh-cg5fk 24 дня назад +1

    Very nice

  • @Mossewala-nq9du
    @Mossewala-nq9du 24 дня назад +10

    ਰਾਜੇ ਨੂੰ50 ਹਜ਼ਾਰ ਵੋਟਾਂ ਪਹਿਲਾਂ ਪੈਦੀ ਸੀ ਹੁਣ ਵੀ ਪੲਈ

  • @BALWINDERSINGH-gw5ei
    @BALWINDERSINGH-gw5ei 23 дня назад +1

    ਬਾਈ ਜੀ ਰਾਜਾ ਵੜਿੰਗ ਤਾਇਉ ਤਾ ਰਾਜਾ ਵੜਿੰਗ ਜਿੱਤ ਗਿਆ ਜਿੱਤ ਗਿਆ ਜਿੱਤ ਗਿਆ ਹੋਰ ਦੱਸੋ ਕਾਗਰਸ ਕੀ ਚਾਹੁੰਦੀ ਹੈ

  • @awaz-e-punjab5088
    @awaz-e-punjab5088 24 дня назад +1

    Very good 👍👍👍👍

  • @simarjeetsingh206
    @simarjeetsingh206 24 дня назад +1

    Good aaa

  • @king42182008
    @king42182008 24 дня назад +15

    Jattwaad jattwaad baut krda .. enni nafrat kyo ???

  • @amritsingh-e4p
    @amritsingh-e4p 21 день назад

    ਚੰਨੀ ਜ਼ਿੰਦਾਬਾਦ 👍🏻

  • @sukhdevsingh9706
    @sukhdevsingh9706 24 дня назад +3

    2027 chani mukh mantri hona chahida cho

  • @noorsingh9050
    @noorsingh9050 23 дня назад +2

    Channi pichhe gareeb janta bahut hai bai

  • @RakeshKumar-u6g2o
    @RakeshKumar-u6g2o 24 дня назад +3

    CM charanjit Singh chani warga koi nahi ha

  • @hsck1990
    @hsck1990 24 дня назад +7

    ਚੰਨੀ ਵੀ mla ਹਰਿਆ ਸੀ ਦੋ ਸੀਟਾਂ ਤੋਂ

    • @sahibjitsingh4496
      @sahibjitsingh4496 24 дня назад +3

      Hun ni Harda, baki mp duje sabh to vadde margin naal jitya, te ik hor gal lok sabha election vich chamkaur sahib to congress nu vadh vota payian

  • @laddisingh9645
    @laddisingh9645 24 дня назад +3

    Raja waring great insaan

  • @yadwinder9621
    @yadwinder9621 24 дня назад +5

    ਜੋਤਸ਼ੀ, ਪੀਲੀ ਪੱਤਰਕਾਰੀ

  • @RakeshKumar-u6g2o
    @RakeshKumar-u6g2o 24 дня назад +1

    Good speech bhaji

  • @daljitsinghsingh7686
    @daljitsinghsingh7686 24 дня назад +2

    Bilkul sahi ji

  • @baljindersinghjassal6874
    @baljindersinghjassal6874 24 дня назад +4

    ਵਾਹ!! ਪੱਤਰਕਾਰੀ ਏਵੇਂ ਹੁੰਦੀ ਬੇਬਾਕ ਹੋ ਕੇ ਝੋਟਾ ਬੁਕਦਾ

  • @AvtarSingh-nh6yj
    @AvtarSingh-nh6yj 23 дня назад +1

    Baring😢hogaya😢taring8

  • @Ranjodhgillsidhu
    @Ranjodhgillsidhu 23 дня назад +3

    ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ

  • @bahadursingh5888
    @bahadursingh5888 24 дня назад +6

    Channi sabb jindabad

  • @luv_preet
    @luv_preet 24 дня назад +4

    ehnu jattan to bohut dikkat aa pta ni ki kudi kad li ehdi

    • @sahibjitsingh4496
      @sahibjitsingh4496 24 дня назад

      Eh vi jatt hi a

    • @luv_preet
      @luv_preet 24 дня назад +1

      @ ਜਿਵੇਂ ਕੇਪੀਐੱਸ ਗਿੱਲ ਵੀ ਸਿੱਖ ਸੀ

  • @tejindersingh5748
    @tejindersingh5748 24 дня назад +3

    Baseless discussion

  • @sonysinghsarao7325
    @sonysinghsarao7325 24 дня назад +5

    raja wading ਹੰਕਾਰੀ ਬੰਦਾ ਹੈ ਸਵਾਦ a ਗਿਆ

  • @drmanjotkang
    @drmanjotkang 24 дня назад +2

    😂😂 waaadu maal kathaaa kar lyaaa ehne v, farmer’s protest to baad channel khol lya !! Sarkari patarkar bann gya eh

  • @SidhuSahibSidhuSahib
    @SidhuSahibSidhuSahib 24 дня назад +4

    झारखंड बीच कांग्रेस जीती है

  • @13_shukrana
    @13_shukrana 23 дня назад

    ਅਕਾਲੀ ਦਲ ਦੇ ਬਾਈਕਾਟ ਕਾਰਨ ਹਾਰਗੀ ਅੰਮ੍ਰਿਤਾ
    ਬਾਕੀ ਸਭ ਬਕਵਾਸ ਆ

  • @baljitsingh374
    @baljitsingh374 24 дня назад +2

    Eh KG media

  • @ParmjetSingh-g9z
    @ParmjetSingh-g9z 23 дня назад

    ਕਾਂਗਰਸ ਪਾਰਟੀ ਹਾਰਨ ਦਾ ਕੀ ਕਾਰਨ ਹੈ ਜੋ ਕਾਂਗਰਸ ਦੇ ਲਿੱਡਰ ਕੋਈ ਆਮ ਆਦਮੀ ਪਾਰਟੀ ਵਿੱਚ ਕੋਈ ਬੀਜੇਪੀ ਵਿੱਚ ਕਿਸਾਨ ਵਿੱਚ ਕਾਲੀਆ ਵਿੱਚ ਇੱਨਾ ਚੋਰਾਂ ਕਰਕੇ ਪਾਰਟੀ ਦਾ ਬੇੜਾ ਗ਼ਰਕ ਹੋਇਆ ਹੈ ਇਹੋ ਜਿਹੀ ਨੂੰ ਤਾ ਦੇਸ਼ ਨਿਕਾਲਾ ਦਿੱਤਾ ਜਾਵੇ ਇੱਨਾਂ ਨੂੰ ਮੁੜਕੇ ਪਾਰਟੀ ਵਿੱਚ ਸ਼ਾਮਿਲ ਨਾ ਕਰੋ

  • @JASWINDERSINGH-jd5my
    @JASWINDERSINGH-jd5my 24 дня назад +2

    Hankar har gya

  • @jagjeet021
    @jagjeet021 23 дня назад

    Raja Warring🔥

  • @Vicky_mahi_0112
    @Vicky_mahi_0112 19 дней назад

    Next cm channi sab

  • @RakeshKumar-u6g2o
    @RakeshKumar-u6g2o 24 дня назад +2

    Raja wring CM nahi ban da CM charanjit Singh chani bana ga 2027 wich

  • @Anita-fc5ly
    @Anita-fc5ly 24 дня назад +4

    Tu bé app da dallà yàdvíñder

  • @knowledgespace5334
    @knowledgespace5334 23 дня назад

    SC ST OBC HI GOVT BNAUNDI H TE KHTM KARDI H JAI BHIM JAI MANDAL

  • @Bspunjabi
    @Bspunjabi 23 дня назад

    Next cm chani only

  • @gurvinderdhanju7483
    @gurvinderdhanju7483 24 дня назад

    Raja warring ❤❤

  • @Joban_syan
    @Joban_syan 24 дня назад +3

    Pro punjab tv bjp channel 😂

  • @harishnarula4235
    @harishnarula4235 21 день назад

    ਤੇਰੀ ਨਫ਼ਰਤ ਵੀ ਦਿੱਸ ਰਹੀ ਹੈ

  • @balwindera1525
    @balwindera1525 20 дней назад

    C m chani jindabad

  • @RajinderSingh-ts2oy
    @RajinderSingh-ts2oy 24 дня назад

    Congress party in favour of Dalit. Other parties Akali AAP and BJP have have same agendas about SC communities.

  • @PanjabStudio
    @PanjabStudio 22 дня назад

    Veer ji Raja win kita he holds 50k votes

  • @RavinderjitSingh-t2q
    @RavinderjitSingh-t2q 23 дня назад

    Raja is good leader

  • @maninderrandhawa8252
    @maninderrandhawa8252 24 дня назад +3

    Tv channels also creating caste hype, useless

  • @davindergill4847
    @davindergill4847 17 дней назад

    किसी ने कुछ नहीं किया क्योंकि सारे लोग आम पार्टी के खिलाफ थे। सभी लोग दुखी हैं उनसे क्योंकि उन्होंने कोई अच्छा काम नहीं किया। किस भी दुखी है, मजदूर भी दुखी है। गरीब वर्ग भी दुखी है एवं नौकरी पैसे वाला आदमी भी दुखी है। इन लोगों ने ईवीएम में गड़बड़ी की है। इस बात पर गौर कीजिए। आप लोगों का ध्यान यह भटक रहे हैं। कभी गुरुद्वारे में कोई बाबा पकड़ा गया। लड़की के साथ कभी प्रवासियों का मसाला आप लोग ध्यान दीजिए, आपस में मत लडियाक्योंकि कुछ मीडिया वाले इनके दलाल बन गए हैं। वह उनकी भाषा ही बोल रहे हैं उनको भी पहचान।

  • @jagdeepsingh5783
    @jagdeepsingh5783 23 дня назад

    Channi good

  • @hardeepsinghbehniwal3033
    @hardeepsinghbehniwal3033 24 дня назад +3

    Eda raje nall ki masla pai gea

  • @BholaSingh-c1m
    @BholaSingh-c1m 20 дней назад

    Congress will never winn raja warring tarring hamesha hi haar javega warring tarring hamesha harega

  • @JaspalSingh-kb8sl
    @JaspalSingh-kb8sl 21 день назад

    Channi 👎👎

  • @RajinderSingh-ts2oy
    @RajinderSingh-ts2oy 24 дня назад

    Please comment on others parties about SC and Bhagwant mann.

  • @gursimranjitsinghdhaliwal7927
    @gursimranjitsinghdhaliwal7927 23 дня назад

    Akali , BJP , Aap kathe hogye ta harea Raja . Bakki anti incombancy factor

  • @GurvinderSingh-gk3kv
    @GurvinderSingh-gk3kv 24 дня назад +1

    Punjab da sab to vaddi samsya jattvad

  • @AjitKumar-cw6ru
    @AjitKumar-cw6ru 23 дня назад

    Bahut changa hoya Raja te ose de ghar wali har gaye. Bahut hankareya hoya se Raja.

  • @sukhdevbrar965
    @sukhdevbrar965 19 дней назад

    ਗਿੱਦੜਬਾਹਾ ਤੋਂ ਦਲ ਬਦਲੂ ਜਿੱਤਿਆ ਹੈ ,ਕਿਉਂ ਬਾਈ ਐਂਵੇ ਰੌਲਾ ਪਾਈ ਜਾਨੈ, 2027 ਚ ਕਿਸੇ ਹੋਰ ਪਾਰਟੀ ਚ ਜਾਂਦੇ ਰਹਿਣਾ ਸੋ ਅੱਜ ਕਲ ਪਾਰਟੀ ਐਂ ਬਦਲਦੇ ਨੇ ਜਿਵੇਂ ਰੋਜ਼ਕੱਪੜੇ ਬਦਲੇ ਜਾਂਦੇ ਨੇ,ਕਿਸੇ ਦੀ ਕੋਈ ਦੀਨ ੲਮਾਨ ਨਹੀ ਰਿਹਾ ਸਭ ਕੁਰਸੀ ਹਾਏ ਕੁਰਸੀ।

  • @dipinderrangi5454
    @dipinderrangi5454 23 дня назад

    Rather Channi made the things worse for Ms Amrita Warring by cracking a naked sectarian joke against the Jat Sikhs. Raja Warring MUST not have invited Channi to begin with. The latter is known for his anti Jat Sikhs stance. You better check up with villages in Chamkor Sahib constituency. ਤੁਸੀ ਰਾਜੇ ਦੀ ਸਮਝ ਦੀ ਗੱਲ ਕਰਦੇ ਓ ਕਦੇ ਚੰਨੀ ਮਾਸਟਰ ਦੀ ਬੌਧਿਕ ਅਣਹੋਂਦ ਦੀ ਵੀ ਗੱਲ ਕਰੋ। ੨੦੨੨ ਦੀਆਂ ਚੋਣਾਂ ਵੇਲੇ ਜੱਟਾਂ ਨੇ ਨਾ ਸਿਰਫ ਡਾਕਟਰ ਚੰਨੀ ਦੀ ਪੈਸੇ ਟਕੇ ਨਾਲ ਮਦਦ ਕੀਤੀ ਬਲਕਿ ਉਸਦਾ ਦਫ਼ਤਰ ਤੱਕ ਸੰਭਾਲ਼ਿਆ । ਇਹ ਚੰਨੀ ਮਾਸਟਰ ਹੋਰ ਤਾਂ ਵਾਧੂ ਨੁਕਸ ਚੱਕੀ ਫਿਰਦਾ ਈ ਐ ਇਹ ਇਸ ਵੇਲੇ ਜੱਟਾਂ ਨੂੰ ਨਫ਼ਰਤ ਕਰਨ ਵਿੱਚ ਨੰਬਰ ਇੱਕ ਤੇ ਐ। ਸੁਪਨੇ ਪਾਲਦਾ ਮੁੱਖ ਮੰਤਰੀ ਦੇ।

  • @Greenworled
    @Greenworled 24 дня назад +1

    Aap du bhut vaddi funding a eh tv nu

  • @manpreetsinghkainth8470
    @manpreetsinghkainth8470 24 дня назад +1

    eh app wallon buy kita hoya dalla hai 😂😂😂 barnale di seat vare gal kre ki hoya othe 😂😂

  • @GurpreetSingh-vc9jn
    @GurpreetSingh-vc9jn 24 дня назад

    Navjot Sidhu

  • @jagtarbrar7236
    @jagtarbrar7236 24 дня назад +1

    """"" YADWINDER BILKUL SAHI RAJA HANKARI HAI FUKRA HAI""" hun fukra kehnda akali vot dipy nu pai gyi jehre sukhbir de aadmi dimpy nu gdaar kehnde san uh dimpy nu vot nahi paa sakde fukra gap marda

  • @RakeshKumar-u6g2o
    @RakeshKumar-u6g2o 24 дня назад

    Next CM charanjit Singh chani punjab

  • @Gamer00007-t
    @Gamer00007-t 20 дней назад

    bhai sahab warring nu ta slaha de rhe o par awda vi das do. vikau patrakara nu vi mooh ni lona kise ne on wale time ch

  • @fancygamingsahilff1379
    @fancygamingsahilff1379 23 дня назад

    Chani.pera.de.juti.ni.ser.da.taj.ban.ke.reho.100/.lekh.leo

  • @inderjitsingh6436
    @inderjitsingh6436 24 дня назад

    Eho gal bhagwant maan jiny jaldy samjh loo badheea rahoo k sc bc laee kujh kre mulajmaa laee kujh kre

  • @rameshkumarhans8821
    @rameshkumarhans8821 23 дня назад

    Tuci lok bhaichara bhaichara karde raho, asli dusman Punjab te kabja karan nu firda.

  • @dalveersingh3727
    @dalveersingh3727 24 дня назад

    Raja.up.biharian.di.spot.karda.es.karke.har.gia

  • @spsingh8440
    @spsingh8440 24 дня назад

    Raja Waring ne congress da berà garak kar dità

  • @Greenworled
    @Greenworled 24 дня назад +1

    Punjab loko nu lagda tv awaz chukde a jihda ena funding karda ohde awaz bolde a ptc aklı de post Punjabi te zee punjabi congress ibn7 te eh sare youtuber aap de foot 🦶 vich ne

  • @GopalKrishanChhabra
    @GopalKrishanChhabra 23 дня назад

    Akali dal da ki banega is bare ve gal karo