Комментарии •

  • @bebaak_rai
    @bebaak_rai 23 дня назад +8

    ਏਥੇ ਵੀ ਹਿੰਦੂ, ਆਰ ਐਸ ਐਸ, ਕਹਿ ਕੇ ਮੁੱਦਾ ਮੁਕਾਓ, ਸਾਰਾ ਦੋਸ਼ ਇਹਨਾਂ ਦਾ 😂😂😂

    • @rajkang3567
      @rajkang3567 21 день назад

      Hindu RSS waley Eney jogey ne,, oh ta sirf luk k e kam krn waley ne mean pith pichhey

  • @charanjitsingh6768
    @charanjitsingh6768 23 дня назад +7

    Lady reporter trying very hard to get statement from police that these are not international students but failed miserably.

  • @darshansingh8828
    @darshansingh8828 22 дня назад +1

    ਕਿਰਪਾ ਕਰਕੇ ਵਿਦਿਆਰਥੀਆਂ ਨੂੰ ਕੰਮ ਦਵਾਉਣ ਵਿੱਚ ਮਦਦ ਕਰੋ ਜੀ ਧੰਨਵਾਦ

  • @AK-bp2qp
    @AK-bp2qp 23 дня назад +6

    ਅਸੀਂ ਕਾਫ਼ੀ ਸਾਰੇ ਬਜ਼ੁਰਗਾਂ ਨੇ ਦੋ ਤਿੰਨ ਵਾਰੀ ਪੰਜਾਬ ਤੋਂ ਪੜ੍ਹਨ ਆਏ ਇਹਨਾਂ ਬੱਚਿਆਂ ਨੂੰ ਇਸ ਪਲਾਜ਼ੇ ਵਿੱਚ ਅਜਿਹਾ ਨਾ ਕਰਨ ਲਈ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਉਲਟਾ ਸਾਨੂੰ ਹੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ,ਕਹਿੰਦੇ ਸਾਡਾ ਜੋ ਮਨ ਕਰੂ ਅਸੀਂ ਕਰਾਂਗੇ,ਤੁਸੀਂ ਕੌਣ ਹੁੰਦੇ ਹੋਂ ਸਾਨੂੰ ਰੋਕਣ ਵਾਲ਼ੇ

    • @TaranvirJhajj
      @TaranvirJhajj 23 дня назад

      Students are here for studies and after studies send them back to their home countries 😊

    • @Themetaphysician1999
      @Themetaphysician1999 21 день назад

      ਇਨ੍ਹਾਂ ਨੇ ਕੈਨੇਡਾ ਨੂੰ ਨਾਜਾਇਜ਼ ਹ਼ਕ਼ ਸਮਝਿਆ ਆਪਣਾ - ਹੁਣ ਜਦੋਂ ਡਿਪੋਰਟ ਹੋਣ ਗੇ, ਗ਼ੁਰਬਤ ਤੇ ਬੇਕਾਰੀ ਨਾਲ਼ ਘੁਲ਼ਣਗੇ ਤਾਂ ਅ਼ਕ਼ਲ ਆ ਜਾਵੇਗੀ।

  • @kaygill5290
    @kaygill5290 23 дня назад +8

    ਥੋੜੇ ਜਿਹੇ ਬੱਚੇ ਨੇ ਜਿਹਨਾਂ ਦੇ ਕਾਰਣ ਕਰਕੇ ਸਾਰੇ ਬਦਨਾਮ ਹੋ ਰਹੇ ਨੇ ਸਾਰੇ ਆਂਡੇ ਗੰਦੇ ਨਹੀ ਹੁੰਦੇ ਇਕ ਦੋ ਹੀ ਹੁੰਦੇ ਨੇ ਕੀ ਤੁਸੀ ਪਲਾਜਿਆਂ ਵਿੱਚ ਕਦੇ ਕਿਸੇ ਕਾਲੇ ਨੂੰ ਗੋਰੇ ਨੂੰ ਜਾਂ ਕਿਸੇ ਪਾਕਿਸਤਾਨੀ ਨੂੰ ਗੇੜੀਆਂ ਲਾਉਦਿਆਂ ਦੇਖਿਆ ਦੂਸਰਾ ਇਹ ਕਹਿ ਰਹਿ ਨੇ ਕਿ ਬੇਸਮੈਟਾਂ ਦਾ ਕਿਰਾਇਆ ਬਹੁਤ ਲੈ ਰਹੇ ਨੇ ਮੇਰਾ ਇਹਨਾਂ ਨੂੰ ਸਵਾਲ ਹੈ ਕਿ ਜੇਕਰ ਤੁਹਾਨੰ ਨਹੀ ਪੁੱਗਦਾ ਇਹ ਆਪਣੇ ਟੈਂਟ ਲਾ ਲੈਣ ਨਾਂ ਲੈਣ ਕਿਰਾਏ ਤੇ ਜਦ ਇਹ ਕਿਸੇ ਸਟੋਰ ਵਿਚ ਜਾਂਦੇ ਨੇ ਕਿ ਇਹਨਾਂ ਨੂੰ ਕੋਈ ਮਜਬੂਰ ਨਹੀ ਕਰਦਾ ਕਿ ਇਸ ਨੂੰ ਜ਼ਰੂਰ ਲੈਣ ਬਾਕੀ ਇਹ ਕਹਿੰਦੇ ਨੇ ਕਿ
    ਐਲ ਐਮ ਆਈ ੪੦੦੦੦ ਵਿਚ ਮਿਲਦੀ ਹੈ ਨਾਂ
    ਲਉ ਮੁੜ ਜਾਉ ਜ਼ਰੂਰ ਲੈਣੀ ਆ ਪਰ ਤੁਹਾਡਾ ਲਾਲਚ ਤੁਹਾਨੂੰ ਮੁੜਨ ਨਹੀ ਦਿੰਦਾ ਕਹਿੰਦੇ ਲੋਕਾਂ ਦੀ ਮਾਰਟਗੇਜ ਇਹਨਾਂ ਦੇ ਸਿਰੋਂ ਮੁੜਦੀ ਹੈ ਇਹ ਆਪਣੇ ਆਪ ਨੂੰ ਟਟੀਰੀ ਸਮਝਦੇ ਨੇ ਜਿਹੜੀ ਰਾਤ ਨੂੰ ਲੱਤਾਂ ਉੱਪਰ ਨੂੰ ੰ ਕਰਕੇ ਪੈਂਦੀ ਹੈ ਕਹਿੰਦੀ
    ਆਸਮਾਨ ਮੇਰੇ ਕਰਕੇ ਖੜਾ ਉਹੀ ਗੱਲ ਇਹ ਕਰ ਰਹੇ ਨੇ ਸਟੂਡੈਂਟ ਨੂੰ ਚਾਹੀਦਾ ਕਿ ਆਪਣੇ ਵਿੱਚੋਂ ਕਾਲੀਆਂ ਭੇਡਾਂ ਨੂੰ ਪਛਾਣੋ ਤੇ ਜੁੱਤੀ ਫੇਰੋ ਰੋ ਤਾਂ
    ਸਾਰੀ ਬਰਾਦਰੀ ਬਦਨਾਮ ਨਾਂ ਹੋਵੇ

  • @kaamilpankaj
    @kaamilpankaj 22 дня назад

    ਗੱਲ ਕੌੜੀ ਕਰ ਰਿਹਾ ਹਾਂ ਪਰ ਆਪਣੀ ਤਾਰੀਫ਼ ਕਰਨ ਨਾਲ ਕੁਛ ਨਹੀਂ ਹੋਣਾ। ਸਮੱਸਿਆ ਦਾ ਸਹੀ ਮੁਲਾਂਕਣ ਹੋਣਾ ਚਾਹੀਦਾ ਹੈ। ਕੋਈ ਸਹੀ ਉਪਰਾਲਾ ਹੈ ਨਹੀਂ ਰਿਹਾ। ਆਪਣੇ ਆਪ ਦੀ ਬੱਲੇ ਬੱਲੇ ਕਰਨ ਦੀ ਆਦਤ ਪੈ ਗਈ ਹੈ।

  • @manmeetmehra29
    @manmeetmehra29 23 дня назад +2

    ਹੁਣ ਏਦੇ ਤੇ ਵੀ ਗਾਣਾ ਕੱਢ ਦਿਉ, ਜੱਟ ਦੇ ਚਰਚੇ ਕੈਨੇਡਾ ਵਿੱਚ 😂😂😂😂

  • @harpreetsingh6819
    @harpreetsingh6819 23 дня назад +3

    Punjab students da issue sirf canada nahi UK,Australia sab jagah hi ehna pange khade kite ne apne behavior naal ....
    Meri friends UK wich 8 years to reh rahi hai. Usne dasiya usne kadi v unsafe feel nahi kita kadi koi dikkat ni hoyi.. kuch time pehle usde naal 2 incident hoye. ek sardaar munda usnu pareshaan karan laga usda office to ghar tak picha karda reha ki mere naal friendship karlo .. ladki de mana karan ki oh married hai to baad v nahi talda c. Oh enna dar gayi ki police nu dasiya kite koi nuksaan na kar deve. Himmat karke munde nu hadkaya ki main married haa agar na hatiya te oh usda pic social media te paa devegi te police complain karegi. 2 waar usde naal eh kaand hoyea dono time sardar munde c... keh haal kar dita ehna jithe v gaye.. gharo pinda cho ik dum open society aounde dimaag kharab ho janda te sari community badnaam hundi.. ghar parents kuch changi parvarish dende nahi. Fukre ban gaye han eh...

  • @navjotsingh2591
    @navjotsingh2591 23 дня назад

    Thanks beta tusi vdiaa galla puchiaa loka kolo and students di help kiti 🙏

  • @narinderpalsingh5349
    @narinderpalsingh5349 23 дня назад

    ਪੰਜਾਬੀਓ ਕਨੇਡਾ ਵਿੱਚ ਹਲਾਤ ਬਹੁਤ ਹੀ ਖਰਾਬ ਹੋ ਚੁੱਕੇ ਹਨ,ਆਪਣੇ ਪਿਆਰੇ ਧੀਆਂ ਪੁੱਤਰਾਂ ਨੂੰ ਕਨੇਡਾ ਭੇਜ ਕੇ ਉਹਨਾਂ ਨੂੰ ਨਰਕਾਂ ਚ ਨਾ ਸੁੱਟੋ 😢😢😢😢😢

  • @Aaa4-z6z
    @Aaa4-z6z 22 дня назад +1

    Lowrance bishnoi zindabaad ❤❤❤
    Gin gin laide badle bhaji mod te valait vich ja k
    Jai baba ki❤❤❤

  • @kp6653
    @kp6653 23 дня назад +2

    Sambhaleya he nai?? Mama sadi zumewari aa?? Eh v wakhra he aa banda. Councillor vota lai kuchh v karu...rabb rakha NE da.

  • @Champ82
    @Champ82 20 дней назад

    Raj Ji, please do this for the community, not for the sake of politics. Everyone knows who is at fault here.dear reporter can you tell who is at fault here?

  • @sv8700
    @sv8700 23 дня назад +2

    this MP is talking over the Old Gentlemen at the start. This is the very problem with Punjabi Community, they fight (Argue) between each other, oh he is the Counselor? He will need a class of how to Listen. just saying

  • @harpreetsingh6819
    @harpreetsingh6819 23 дня назад +4

    This guy Raj dhaliwal is totally waste. He is playing 3rd class indian style politics to gain sympathy from students.
    Asi ni sambhiya.. tusi god lena c ehhna nu. Apart from hooligans . They don't even have and adopt any etiquettes in day to day life, dont care about it. Jumping queue, talking so loud, no thank, regards, behave like its punjab, india. Its not even students these purane people more responsible to disturb the system. He is so advocating for bullshit reason.

    • @kisankaur4459
      @kisankaur4459 23 дня назад +1

      you are right, Raj Dhaliwal is wasted. sympathy from students. That's true

  • @meetokaur6000
    @meetokaur6000 21 день назад

    ਵੀਰੀ nice video uk 🌹👌🙏

  • @motivationchannel9886
    @motivationchannel9886 23 дня назад +1

    Must take action against responsibility accussed by administration and police....... any students.persons..relatedsany community...

  • @amandeepgoyal9955
    @amandeepgoyal9955 23 дня назад

    👏👏👏

  • @shinderpalsingh3645
    @shinderpalsingh3645 23 дня назад +1

    ਪੱਤਰਕਾਰ ਬੇਟਾ ਜੀ ਮੈ ਤੁਹਾਨੂੰ ਸੁਣਦਾ ਪਰ ਤੁਸੀਂ ਪਹਿਲਾ ਜਾਣਕਾਰੀ ਦਿਆ ਕਰੋ ਤਾ ਕਿ ਅਸੀਂ ਵੀ ਨੇੜੇ ਹੀ ਸੁਹਾਣਾ ਦੇ ਰਹਿੰਦੇ ਹਾ ਆ ਸਕਿਏ

  • @gurdeepsingh-xs9hm
    @gurdeepsingh-xs9hm 23 дня назад +2

    Bad Punjabi students plazas vich tole bna ke girls and ladies nu tang karde 👿👿😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈

    • @Kaur_canada_
      @Kaur_canada_ 23 дня назад

      Veere asi ta savanna plaza vich v jnde ha te hor plazas vich sanu ta kde kise ne shedya ni veere sare students v bure ni haige,,bhut purane Punjabi ehna students nu like v ni krde,,me and my husband Indian restaurant vich dinning krn gye othe 55year da uncle hona jan ke kudi nu var var bula reha c shareaam pta chlda c kudi te line maar reha vichari kudi unsafe feel kr rhi c kudi othe job krdi c,,veere asi v Canada hi rehnde ha taadi ikk hath nal ni vjdi kuj ko students krke apa sare students nu wrong ni akh skde please apni soch change kro sab da right hai Canada vich rehn da

  • @HarjinderSingh-hg8hz
    @HarjinderSingh-hg8hz 23 дня назад

    When you don't accept Punjabi are wrong, you will face racism so learn to be polite to other cultures

  • @ajeetsinghjanjua4363
    @ajeetsinghjanjua4363 23 дня назад +2

    Very good all this do in all Canada. Saare Canada vich eh rule kr dena chahida jo cars di geddiya launde time silencer da ruala paunde ne fer vi jo marji aa ki students ne nahi gandh paya si chalo next Diwali auni aa dekh leyo kina ko law te rule follow krde ne te patake kaun chalunde ne je na students hon ta good je students hoye fer na kehna ki students nu blame krde ne.

  • @turlochanmalhi3130
    @turlochanmalhi3130 23 дня назад

    A few bad apples had disgraced the Sikh community worldwide.

    • @jacklitt5099
      @jacklitt5099 23 дня назад

      Students have disgraced punjabi.

  • @gurdeepsingh-xs9hm
    @gurdeepsingh-xs9hm 23 дня назад +1

    Bad Punjabi students tole bna ke beaches te girls and ladies nu tang karde 😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈👿😈😈😈😈😈😈😈😈😈😈😈😈😈

  • @gursharnsinghbhandari4843
    @gursharnsinghbhandari4843 23 дня назад

    Verynic

  • @nachhatarkaur7813
    @nachhatarkaur7813 23 дня назад +2

    RajDhaliwal bai ji punjabi he punjabi da dusman bana han

  • @JASWINDERDHALIWAL-c4k
    @JASWINDERDHALIWAL-c4k 23 дня назад +1

    Lake chasme je kahi jana asi jumewar hana chal mea galti karda ban jumewar fudoo galna karn lag jande ne aake

  • @daljeetjhutty6521
    @daljeetjhutty6521 23 дня назад

    ਇਹਨਾਂ। ਨੂੰ ਲੁੱਟ ਕੌਣ ਰਿਹਾ ਇਕ ਦੋ ਨੂੰ ਦੇਖ ਕੇ ਸਾਰਿਆਂ ਲਈ ਨਫ਼ਰਤ ਠੀਕ ਨਹੀਂ

  • @JimmyGill-l5e
    @JimmyGill-l5e 21 день назад

    Nothing changes

  • @jassgrewall1070
    @jassgrewall1070 23 дня назад

    Raj no have a answer,?

  • @Wrestlar_372
    @Wrestlar_372 23 дня назад +1

    ਗਿਆਨੀ ਜੀ ਕਹਿ ਦੇ ਬਾਪ ਵਰਗੇ ਤਿੰਨ ਭਾਈ ਨੇ ,ਸਾਡੇ ਕੋਲ 15-16 ਕਿੱਲੇ ਜਮੀਨ ਆ । ਯਰ ਪੰਦਰਾ ਸੌਲਾਂ ਦਾ ਕੀ ਮਤਲਬ,ਭਰਾ ਚਾਲੀ ਲੱਖ ਦਾ ਇੱਕ ਕਿਲਾ ਤੇਰੇ ਪੰਦਰਾ ਸੌਲਾਂ ਬੋਲਣ ਨਾਲ ਚਾਲੀ ਲੱਖ ਦਾ ਫਰਕ ਪੈਂਦਾ ਬਾਕੀ ਲੜਾਈ ਤੇ ਕਰਮਾ ਪਿੱਛੇ ਪੈ ਜਾਂਦੀ। ਆ ,ਚੰਗੀ ਤਰਾ ਪਤਾ ਕਰਲਿਆ ਕਰੋ ਕਿੰਨੀ ਜਮੀਨ ਆ ਥੋਡੀ,ਕਿਲਾ ਲਿਆ ਕੇ ਵੇਚਿਆ ।😂

  • @berizira2328
    @berizira2328 22 дня назад

    Pehle punjabi gae navia da sath nhi de rhe eh tuhanu khalistan bna ke ki hakk de den ge ih app ta raj karan ge te thanu gulam bna ke rakhan ge

  • @singhgagandeep955
    @singhgagandeep955 23 дня назад

    Huladbaja nu deport karna jaruri ha eh saraya nu badnam karde ha student he na

  • @snehpreetsingh2726
    @snehpreetsingh2726 23 дня назад

    Bahut Khushi hoi jo veer student nal khde hoe thanku so much God bless

  • @jaspalsingh9068
    @jaspalsingh9068 23 дня назад

    Ina nu bahar kadlao pag nu dag la dita ina students nne

  • @jaspalsingh9068
    @jaspalsingh9068 23 дня назад

    Ik te khalistan da muda students nu barbad kari janda hai kadi purane vi ihdi bhet chadange

  • @navjotsingh2591
    @navjotsingh2591 23 дня назад

    Purane v ta punjab to hi gy ne eh v kdi nve gy c hun bhute syane bnde aa