Zira ਦੀ ਇਸ Factory ਨੂੰ ਚੱਕਣ ਲਈBhagwant Singh Maan ਨੂੰ ਦਿੱਤਾ ਮੰਗਪੱਤਰਅੱਗੋਂ ਮਿਲਿਆ ਇਹ ਜਵਾਬ !

Поделиться
HTML-код
  • Опубликовано: 2 ноя 2024

Комментарии • 88

  • @bishanjitmanshahia5416
    @bishanjitmanshahia5416 Год назад +30

    ਜੇ ਮੋਰਚਾ ਛੱਡ ਦਿੱਤਾ ਤੁਹਾਡਾ ਕੁਝ ਨਹੀ ਬਣਨਾ। ਭਗਵੰਤ ਮੀਸਣਾ ਹੈ ਇਸਦਾ ਕੋਈ ਸਟੈਂਡ ਨਹੀ ਹੈ।

    • @mannusandhu3637
      @mannusandhu3637 Год назад +2

      Aap vale hi aw dharne te ???
      Congress jaa Akali Dall Valle??
      Pani ikalke AAP ne peena,????
      Sharam hou gi kanjar loka nu??

  • @shamshersingh8697
    @shamshersingh8697 Год назад +12

    ਜੇ ਪਹਿਲਾਂ ਪੰਜ ਮਹੀਨੇ ਕੁਝ ਨਹੀਂ ਹੋਇਆ ਇਕ ਮਹੀਨੇ ਵਿਚ ਕੀ ਕਰਨਗੇ । ਇਹ ਸਿਰਫ ਮੋਰਚਾ ਚੁਕਵਾਉਣ ਦੀ ਚਾਲ ਹੈ ।

  • @rajwantsingh2523
    @rajwantsingh2523 Год назад +20

    ਪੂਰੇ ਪੰਜਾਬ ਨੂੰ ਹਾਜ਼ਰੀ ਲਵਾਉਣੀ ਚਾਹੀਦੀ ਹੈ।

  • @gurcharnsingh8954
    @gurcharnsingh8954 Год назад +11

    ਮੋਰਚਾ ਨਾ ਛਡਿੳ ਡਟੇ ਰਹੋ ਇਹਨਾ ਦਾ ਭਰੋਸਾ ਨਾ ਕਰੋ

  • @jatinderdeol6942
    @jatinderdeol6942 Год назад +17

    ਭਰਾਵੋ ਜੇਕਰ ਇਨਸਾਫ਼ ਚਾਹੁੰਦੇ ਹੋ ਤਾਂ ਇੱਕ ਇੰਚ ਵੀ ਨਾ ਪਿਛੇ ਹੱਟਿਓ, ਇੱਕ ਦਿਨ ਲਈ ਵੀ ਮਾਨ ਸਰਕਾਰ ਤੇ ਵਿਸ਼ਵਾਸ ਨਾ ਕਰਿਓ। ਤੁਹਾਡੀ ਮਹੀਨਿਆਂ ਤੋਂ ਕੀਤੀ ਸਖ਼ਤ ਮਹਿਨਤ ਅਜਾਈਂ ਨਾ ਜਾਵੇ।

    • @ASingh1699k
      @ASingh1699k Год назад

      Hun vote kithe poni? BJP RSS reh gai bas. Galami mano te samjo surt a jani.

  • @javindersingh9586
    @javindersingh9586 Год назад +4

    ਮੋਰਚਾ ਫੈਸਲਾ ਤੋਂ ਬਿਨਾਂ ਨਹੀਂ ਛੱਡ ਨਾ

  • @MohanSingh-qk5ry
    @MohanSingh-qk5ry Год назад +7

    ਥੁੱਕ ਕਿ ਚੱਟਣ ਵਾਲੀ ਸਰਕਾਰ ਤੇ ਭਰੋਸਾ ਨ ਕਰਿਓ। ਮੋਰਚਾ ਨ ਚੁਕਿਓ।

  • @tanajatt5967
    @tanajatt5967 Год назад +8

    ਇਕ ਮਹੀਨਾਂ ਹੋਰ ਨਾ ਕੋਈ ਵੀ ਵਿਅਕਤੀ ਅਜਿਹਾ ਨਹੀਂ ਕਰ ਸਕਦਾ ਸਬ ਸਮਜੋ

  • @garrygill1177
    @garrygill1177 Год назад +3

    ਵਾਹਿਗੁਰੂ ਜੀ ਤੁਹਾਡੀ ਜਰੂਰ ਸੁਣਗੇ ਇੱਕ ਸੱਚੇ ਦਿਲੋ ਵਾਹਿਗੁਰੂ ਅੱਗੇ ਅਰਦਾਸ ਕਰੋ ਵਾਹਿਗੁਰੂ ਜਰੂਰ ਅਰਦਾਸਾ ਬੇਨਤੀਅਾ ਪੂਰੀਅਾ ਕਰਨ 🙏🙏🙏🙏🙏

  • @arshugill8001
    @arshugill8001 Год назад +6

    Plzz plzzz ਧਰਨਾ ਨਾ ਹਟਾਓ ਏਨ੍ਹਾ ਸਰਕਾਰਾਂ ਦਾ ਭਰੋਸਾ ਨਾ ਕਰੋ ਕੀਤੇ enhe ਸਮੇ ਦੀ ਮਿਹਨਤ ਬੇਕਾਰ ਜਾਵੇ

  • @harinderpalsingh6352
    @harinderpalsingh6352 Год назад +7

    Satnam waheguru ji❤

  • @jaspalsingh9068
    @jaspalsingh9068 Год назад +1

    ਗੱਲਾ ਬੜੀ ਤੇਜ਼ ਰਫਤਾਰ ਦੀਆ ਪਰ ਹੋਣਾ ਕੁਛ ਵੀ ਨਹੀਂ ਚੁਟਕਲੇ ਐਨੇ ਕਿ ਪੁੱਛੋ ਨਾ ਜ਼ਿੰਦਾ ਹੁਣੇ ਕੰਮ ਹੋ ਜਾਓ ਸਾਵਧਾਨ ਰਹਿਣ ਦੀ ਜ਼ਰੂਰਤ ਹੈ

  • @ninder222
    @ninder222 Год назад +6

    🙏🙏

    • @gharg2309
      @gharg2309 Год назад

      ਇੰਨੀਆਂ ਸਾਰੀਆਂ ਕਮੇਟੀਆਂ ਬਣਾਉਣ ਦੀ ਗੱਲ ਕਰਕੇ ਸਰਕਾਰ ਲੋਕਾਂ ਨੂੰ ਘਰਾਂ ਨੂੰ ਤੋਰ ਦੇਵੇਗੀ ਅਖ਼ੀਰ ਨੂੰ ਕੁਝ ਨਹੀਂ ਕਰਨਾ ਸਰਕਾਰ ਨੇ। ਕਮੇਟੀ/ਕਮੇਟੀਆਂ ਤਾਂ ਸਰਕਾਰ ਲੋਕਾਂ ਨੂੰ ਮੂਰਖ਼ ਬਣਾ ਕੇ ਵਕਤ ਬਰਬਾਦ ਕਰਨ ਦੀ ਹੀ ਹੁੰਦੀ ਹੈ।

  • @arshugill8001
    @arshugill8001 Год назад +3

    ਹੁਣ ਫੈਕਟਰੀ ਹਟਾ ਕੇ ਹੀ ਧਰਨਾ ਚੁੱਕਿਆ ਜਾਵੇ

  • @arshadkumar7055
    @arshadkumar7055 Год назад +5

    ਮੋਰਚਾ ਨਹੀਂ ਛੱਡਣਾ। ਜੀ

  • @ਪਰਦੀਪਸਿੰਘ-ਭ4ਢ

    ਪੰਜਾਬ ਗੁਲਾਮ ਹੈ

  • @khalsaji1699
    @khalsaji1699 Год назад +3

    ਸਾਰੇ ਇੱਕੋ ਹੀ ਹਨ । ਖ਼ਾਲਸਾ ਜੀ ਨਾਮ ਲੈਣਾ ਗੁਰੂ ਗ੍ਰੰਥ ਸਾਹਿਬ ਦਾ , ਕੰਮ ਕਰਕੇ ਦਿਖਾਉ ਜੋ ਗੁਰੂ ਨੇ ਦਿਖਾਇਆ । ਚਮਕੌਰ ਵਿੱਚ ਸਾਰੇ ਰਾਜੇ ਕੀ ਮੁਗਲ ਕੀ ਪਹਾੜੀ ਰਾਜੇ ਸਾਰੇ ਘੇਰਕੇ ਸਾਡੀ ਹਸਤੀ ਨੂੰ ਮਾਰ ਮੁਕਾਉਣ ਲਈ ਉਤਾਵਲੇ ਕਾਹਲ਼ੇ ਸਨ ਤਾਂ ਗੁਰੂ ਨੇ ਕੀ ਕੀਤਾ ? ਧਰਨਾ ਲਾਇਆ , ਭੁੱਖ ਹੜਤਾਲ਼ ਕੀਤੀ ? ਮਾਰਚ ਕੀਤਾ

    • @balvirsingh5810
      @balvirsingh5810 Год назад

      ਕਮੇਟੀ ਤਾਂ ਗੁਰੂ ਦੀ ਬੇਅਬਦੀ ਇਨਸਾਫ ਲਈ ਬਣੀ ਸੀ ਕੋਈ ਇਨਸਾਫ ਨਹੀਂ ਮਿਲਿਆ

  • @vanshsingh4167
    @vanshsingh4167 Год назад +6

    Second spech person fearless great person

  • @deeshgill1862
    @deeshgill1862 Год назад

    Great veerji ,you guys are doing wonderful job.

  • @rajwantsingh2523
    @rajwantsingh2523 Год назад +3

    ਭ੍ਰਿਸ਼ਟ ਪੁਲਿਸ ਕਿਵੇਂ ਲਾ਼ਰਾਂ ਚਟ ਰਹੀ ਹੈ।

    • @HarbhajanSingh-jn5gx
      @HarbhajanSingh-jn5gx Год назад +1

      Karnailsingh kulwant kourV P O Nall Lohiankhass Jallandher pb India Pvt

  • @KaranSingh-ke6eb
    @KaranSingh-ke6eb Год назад +1

    Balwinder jira ji bahut vadiya gala ji tuhadiya

  • @Raja-qc7sq
    @Raja-qc7sq Год назад +17

    ਥੋਡਾ ਕੁੱਝ ਨਹੀਂ ਬਣਨਾ ਜੇ ਤੁਸੀਂ ਕੋਈ ਗੱਲ ਮੰਨ ਲਈ ਮੋਰਚਾ ਨਾ ਛਡਿਓ

  • @surinderchauhan2013
    @surinderchauhan2013 Год назад +1

    ਚੁੰਝ ਚਰਚਾ ਤਾਂ ਇਹ ਚੱਲਦੀ ਹੈ ਕਿ ਜੇ ਫ਼ੈਕਟਰੀ ਚੁੱਕੀ ਗਈ,ਜੇ ਬਾਦਲਾਂ ਦੀਆਂ ਬੱਸਾਂ ਰੁਕ ਗਈਆਂ…….ਤਾਂ ਆਪ ਪਾਰਟੀ ਦੇ ਉਸ ਕਰੋੜਾਂ ਦੇ ਹਿੱਸੇ-ਪੱਤੀ ਦਾ ਕੀ ਬਣੂ ਜੋ ਸਿੱਧਾ ਦਿੱਲੀ ਜਾ ਰਿਹਾ…..

  • @jarnailsingh5068
    @jarnailsingh5068 Год назад +1

    ਮੇਰੇ ਵੀਰੋ।ਖਹਿਰਾ ਸਾਬ।ਨੂੰ ।ਪੁੱਛੋ ਕਿ ।ਭਗਵੰਤ ਦੇ।ਮਗਰ ਲਗਣਾ ਕਿ।ਨਹੀਂ ।ਕਿਉਂਕਿ ਉਹ ।ਬਹੁਤ ਨੇੜਿਉਂ ਜਾਣਦੇ ਆ।ਭਗਵੰਤ ।ਨੂੰ ਭਗਵੰਤ ਨੇ।ਏ।ਕੁਰਸੀ ਲੈਣ ।ਵਾਸਤੇ ।ਕਿੰਨੇ ।ਆਗੂ ਪਾਰਟੀ ।ਵਿਚੋ ।ਬਾਹਰ ਧੱਕੇ ।ਭਗਵੰਤ ਨੇ

  • @mukhtairsingh8116
    @mukhtairsingh8116 Год назад +1

    ਅਫਸਰ ਵੀ ਸਰਕਾਰ ਦੇ ਹਨ ਸਾਰੇ ਤੁਹਾਡਾ ਕੋਈ ਅਫਸਰ ਨਹੀਂ ਇੱਕ ਮਹੀਨਾ ਹੋਰ ਬੈਠ ਲਉੁ ਇੱਥੇ ਪਤਾ ਲੱਗ ਜਾਉ

  • @panthjitsingh8839
    @panthjitsingh8839 Год назад +5

    ਮੋਰਚਾ ਨਾ ਸਡਿਓ. ।।

  • @BalwinderSingh-pf2nr
    @BalwinderSingh-pf2nr Год назад +4

    DON'T BREAK YOUR HUB, TO SAVE YOUR FUTURE ?????

  • @singhbhajan9391
    @singhbhajan9391 Год назад +6

    Koi umeed na rhko mithyan goliyan ne jithe five month hoge kuch time hor dharna jari rakho Jett hovege waheguru ji

    • @HarbhajanSingh-jn5gx
      @HarbhajanSingh-jn5gx Год назад +1

      JarnailsinghsoJageerkourwoLalsinghsoBhagsingh so Punjab singhVpoNallLohiankhassJallandherPb

  • @Narinder13131
    @Narinder13131 Год назад +6

    Please do not disband the morcha and do not trust the AAP/RSS government. They have not done anything for the beadbi issue and destroyed over 70 houses of poor established Punjab residents illegally, against established conventions and despite all the assurances in the past. AAP government is working as an agent of the RSS.

  • @mukhtarsingh4091
    @mukhtarsingh4091 Год назад +3

    Do not move if they ask for 2 month tell them we can wait at the spot but we will not move.

  • @avtarsinghsubedaar2748
    @avtarsinghsubedaar2748 Год назад +1

    pichhe na hato veero
    guru nanak bev ji kirpa karan morche te bethe veeran te

  • @gursharansingh3453
    @gursharansingh3453 Год назад +5

    ਜਿਹੜਾ ਮੰਤਰੀ ਗੂਰੂ ਸਾਹਿਬ ਨਾਲ ਵਾਅਦਾ ਕਰਕੇ ਨਿਭਾਇਆ ਨਹੀਂ ਇਹ ਉਹ ਹੀ ਸਰਕਾਰ ਦਾ ਮੰਤਰੀ ਹੈ ਗੁਰੂ ਗ੍ਰੰਥ ਸਾਹਿਬ ਉਸ ਮੰਤਰੀ ਮਾਫ਼ ਨਹੀਂ ਕਰਨਗੇ

  • @mukhtarsingh4091
    @mukhtarsingh4091 Год назад +4

    To every loyal citizen of India in 2024 general election be prepared that people of every consistency in India should nominate honest individual candidates who are well educated, social workers with no criminal records or attached to any party. Destroy the evils of party system. Since indipenden the only progress parties system has established is CORRUPTION and GANGS of organised criminals. 🙏

    • @ASingh1699k
      @ASingh1699k Год назад

      Galami mano te samjo. Haran di gal 75 saal de shittar kha k v ni samje. Raj bina kauma da kush ni rehnda hunda.

  • @harjitsinghjheetajheeta4415
    @harjitsinghjheetajheeta4415 Год назад +1

    Bhagwant Mann Janch hovey GI vich sama pass kareyga Eh siasi larey hundey hun

  • @premsandhu55
    @premsandhu55 Год назад +2

    Bhagbant maan bhi majboor n. tusi morcha na chadyo.

  • @sukhjitsingh3727
    @sukhjitsingh3727 Год назад +3

    Morcha na Chad deio punjabio

  • @sukhjitsingh3727
    @sukhjitsingh3727 Год назад +2

    Morcha. Na. Chad. Deio. Punjabio

  • @tejindersingh4285
    @tejindersingh4285 Год назад +2

    Dharna shadan di galti na krio Delhi andolan ton sabak Sikh lo ajetak msp da kanoon nahi Bania jhuthian te vishvas na krna

  • @transportia841
    @transportia841 Год назад +3

    Time ta speaker saab ne v mngya c...one dso ki kita

  • @ASingh1699k
    @ASingh1699k Год назад +1

    Hun ghar ghar patta lag jana galami ki hundi. 75 saal de shittar kha rahe hun v samjlo. Dhanwad.

  • @exploretheworldwithtwofrin5910
    @exploretheworldwithtwofrin5910 Год назад +1

    Kuwar Vijay partap nu chuno

  • @brownsingh8725
    @brownsingh8725 Год назад +1

    Loka da mada hall karke Sadi hindostani sarkar fesla kyon lendi aa samjh ni aundi

  • @sarbjeetsingh9349
    @sarbjeetsingh9349 Год назад +3

    ਝਾੜੂ ਸਰਕਾਰ ਨੂੰ ਸਰਮ ਬਿਲਕੁਲ ਨਹੀ ਹੈ ।ਪੰਜਾਬ ਤੋ ਕੇਜਰੀਵਾਲ ਨੂੰ 2 ਨੰਬਰ ਪੈਸਾ ਜਾ ਰਿਹਾ ਹੈ । ਨੰਗਲ ਵਾਲਾ ਬੈਸ ਐਮ ਐਲ ਏ ਕੇਜਰੀਵਾਲ ਨੂੰ ਮਾਲ ਭੇਜ ਰਿਹਾ ਹੈ ।

  • @baldevbhangu4766
    @baldevbhangu4766 Год назад +2

    ਮਿਠੀ ਗੋਲੀ

  • @baljitmatharu4188
    @baljitmatharu4188 Год назад +2

    😂😂😂😂😂😂😂😂😂😂😂😂😂

  • @HarjinderKaur-qg1he
    @HarjinderKaur-qg1he Год назад +1

    Factari band kra ke h morcha caykoo sary ah sarkara choth bouht boldiaa n maan te boubt h coth bolda a

  • @jagbirsingh9609
    @jagbirsingh9609 Год назад +1

    ਮੋਰਚਾ ਨਾ ਚੱਕਿਉ ਬਾਈ ਹਲਕ ਚ ਡੰਡਾ ਦੇ ਉੱਠਣਾ ਇਹਨਾ ਦੇ

  • @amanindersingh4916
    @amanindersingh4916 Год назад

    ਇਹਤਾ ਆਮ ਘਰਾਂ ਦਾ ਮੁੰਡਾ ਹੈਂ ਸਕਿਉਰਟੀਆਂ ਦੀ ਕੀ ਲੋੜ ਹੈਂ

  • @ravinderkour8168
    @ravinderkour8168 Год назад +1

    Punjab no jatt raj ne barbad kita a s khalsa as r

  • @AmrikSingh-zq1el
    @AmrikSingh-zq1el Год назад +1

    Aaj jhoth bol de

  • @rajsinghtanda7272
    @rajsinghtanda7272 Год назад +2

    Bhagwan Mann. 👍🏿🇮🇳🇨🇦🇺🇸🇬🇧🌎👍🏿👍🏿. 🚜5911 SSS. AAP 🌎👍🏿👍🏿

  • @kuldeepsandhu7784
    @kuldeepsandhu7784 Год назад

    Robin ja vik gia lagda

  • @rupisinghcrypto2088
    @rupisinghcrypto2088 Год назад

    Kise da koi trust ni

  • @msf5937
    @msf5937 Год назад +1

    ਬਾਈ ਥੋਡੀ ਜਾਨ ਨੂੰ ਰੋਈ ਜਾਂਦਾ ਤੁਸੀਂ ਇਸ ਨੂੰ ਟਾਈਮ ਦੇਣਾ ਚਾਹੀਦਾ ਸੀ ਆਪਣੇ ਲੋਕਾਂ ਨੇ ਇਸ ਨੂੰ ਬਹੁਤ ਦੁਖੀ ਕਰਿਆ ਦੇ ਧਰਨੇ ਤੇ ਧਰਨਾ

  • @ravinderkour8168
    @ravinderkour8168 Год назад

    Morche laone band kra devo morchenal kush hall nahi hunda

  • @amangill5169
    @amangill5169 Год назад

    ਭਾਈ ਜੀ ਗੁੱਸਾ ਨਾ ਕਰਿਓ ਕਿ ਫੈਕਟਰੀ ਬੰਦ ਕੋਈ ਹਾਲ ਨੀ ਜੋ ਪਾਣੀ ਗੰਦਾ ਹੁੰਦਾ ਉਸ ਦਾ ਹਾਲ ਲਬੋ ਜੀ ਏਡਾ ਤਾ ਝੋਨੇ ਵਿਚ ਵੀ ਤਾ ਜ਼ਹਿਰ ਹੀ ਘੋਲਦੇ ਆ ਅਸੀਂ ਉਸ ਤੋਂ ਤਾ ਪਿੱਛੇ ਨੀ ਹਟਦੇ ਬਾਕੀ ਮਾਣ ਸਭ ਤੇ ਵਿਸ਼ਵਾਸ ਰੱਖੋ ਜੀ ਹਾਲ ਲੱਭਣ ਨਾਲ ਹੁੰਦਾ ਜੀ ਇਸ ਦਾ ਪਾਣੀ ਧਰਤੀ ਤੇ ਨਾ ਡਿੱਗਣ ਦਿਓ ਜੀ ਆਪਣਾ ਚਾਰ ਬੰਦੇ ਬਿਨਾ ਥਨਕਹ ਤੋਂ ਇਸ ਫੈਕਟਰੀ ਵਿਚ ਕੰਮ ਕਰਨ ਤਾਂ ਜੋ ਫੈਕਟਰੀ ਦੇ ਬੰਦੇ ਪਾਣੀ ਧਰਤੀ ਵਿੱਚ ਨਾ ਸੁੱਟਣ

  • @kuldipsingh2501
    @kuldipsingh2501 Год назад

    ਸੁਭਾਅ ਦੇਖ ਕੇ ਤਾਂ ਲੋਕ ਮੂਰਖ ਬਣ ਗਏ ਇਸ ਗਦਾਰ ਦੇ ਪਿੱਛੇ ਲੱਗ ਕੇ 92 ਸੀਟਾਂ ਜਿਤਾ ਦਿਤੀਆਂ

  • @ranjeetchahal6030
    @ranjeetchahal6030 Год назад

    Thanks.kosh.nee.mall.kamati +mati

  • @sukhjitsingh3727
    @sukhjitsingh3727 Год назад +1

    Morcha. Na. Chad. Deio. Punjabio

  • @sukhjitsingh3727
    @sukhjitsingh3727 Год назад +1

    Moracha na Chad devo punjabio