Part Four of Gurbani Wichaar between Bhai Sewa Singh Tarmala and Shivteg Singh Delhi & Associates

Поделиться
HTML-код
  • Опубликовано: 29 ноя 2024

Комментарии • 57

  • @baabusingh6468
    @baabusingh6468 Год назад +7

    🙏💐🙏ਧੰਨ ਧੰਨ ਧੰਨ ਭਾਈ ਸਾਹਿਬ ਭਾਈ ਸੇਵਾ ਸਿੰਘ ਤਰਮਾਲਾ ਜੀਧੰਨ ਧੰਨ ਉਨਾਂ ਦੇ ਸਿਖਿਆਰਥੀ ਵਿਦਿਆਰਥੀ ਜੀ 🙏💐🙏

  • @baabusingh6468
    @baabusingh6468 Год назад +2

    🙏🙏ਵਾਹਿਗੁਰੂ ਜੀ ਭਾਈ ਸਾਹਿਬ ਜੀ ਸੇਵਾ ਸਿੰਘ ਜੀ ਸਾਨੂੰ ਮੂਰਖਾ ਕਮਲਿਆ ਨੂੰ ਠੀਕ ਕਰਨ ਆਏ ਸੀ 🙏💐🙏

  • @surjeetsingh9685
    @surjeetsingh9685 3 года назад +5

    ਧੰਨ ਮਹਾਂਪੁਰਖ ਬ੍ਰਹਮਗਿਆਨੀ ਸੰਤ ਬਾਬਾ ਸੇਵਾ ਸਿੰਘ ਜੀ ਤਰਮਾਲਾ

  • @balveersingh2752
    @balveersingh2752 Год назад +3

    ਬਾਪੂ ਜੀ ਆਪ ਰੱਬ ਸੀ ਜਿਸ ਤੇ ਰੱਬ ਆਪ ਕਿਰਪਾ ਕਰਦਾ ਓਸ ਨੂੰ ਜਣਾਉਦਾ

  • @baabusingh6468
    @baabusingh6468 Год назад +1

    🙏💐🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੋ ਜੀ ਮੇਰਾ ਮਨ ਗੁਰੂ ਜੀ ਦੀ ਸਰਨ ਵਿੱਚ ਆਜੇ ਜੀ 🙏🙏🙏

  • @balwinderkaurkular2314
    @balwinderkaurkular2314 Год назад +1

    🙏ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਹਾਰਾਜ 🙏

  • @ManjeetSingh-rq3mj
    @ManjeetSingh-rq3mj 2 месяца назад

    Waheguru ji jinna ne rab di prapti karni howe oh gurmukh swal nahi uthaunde jida guru kahe oda karde han te paar nikal jande han dhan dhan Bhai Sewa Singh G Tarmala G Waheguru G Ka Khalsa Waheguru G Ki Fateh G

  • @montysingh1354
    @montysingh1354 7 лет назад +21

    Bhai sahib sewa Singh ji tarmala waang koi vi nhi smjaa sakda he is the only one briefly explain guru granth sahib way better .... waheguru ji ka khalsa waheguru ji ki fateh

  • @sahibsingh8204
    @sahibsingh8204 2 месяца назад

    ਧੰਨ ਧੰਨ ਬਾਪੂ ਸੇਵਾ ਸਿੰਘ ਜੀ ਤਰਮਾਲਾ

  • @Waheguru-waheguru-e8i
    @Waheguru-waheguru-e8i 3 месяца назад

    Dhan dhan bhai sahib bhai sewa Singh tarmala ji 🙏

  • @sahibsingh8204
    @sahibsingh8204 2 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @VishalSandha-hp2wz
    @VishalSandha-hp2wz 3 месяца назад

    Dhan dhan bhai sewa singh ji tarmala ji 🙏🙏🙏🙏🙏

  • @balwinderkaurkular2314
    @balwinderkaurkular2314 Год назад +1

    🙏ਧੰਨ ਧੰਨ ਗੁਰੂ ਨਾਨਕ ਦੇਵ ਜੀ 🙏

  • @sandhu7363
    @sandhu7363 4 года назад +3

    😍bhai sahib❤ seva singh tarmala

  • @sanjuchaudhryydhaliwal8388
    @sanjuchaudhryydhaliwal8388 2 года назад +1

    Bhai sahab 🌹🌹🙏🙏

  • @GgHh-mf7lx
    @GgHh-mf7lx 2 года назад +1

    Bahi seva Singh ji tarmala buhat sunder vichar

  • @kamaljeetsingh2567
    @kamaljeetsingh2567 Год назад

    waheguru ji bapu ji dhan ho ji🙏

  • @tarsemsingh3948
    @tarsemsingh3948 3 года назад +1

    Veero,kahawat hai k naach na janeyn,angan tedha.

  • @GurwinderSinghGGAS
    @GurwinderSinghGGAS Год назад

    Waheguru ji Bhai sahib sewa singh ji ne gurbani da nrol parchar kita hai nal paractical vi karvaya hai ji jo dase hai sahaj dhon bare kise ne gurbani vich istravdi khuj nahi kiti parmatma ne app Bhai sahib ji duty lai si ahe parchar wadda jao ga ji dekhvraheya hai

  • @rajpalkaur3922
    @rajpalkaur3922 7 месяцев назад

    Waheguru ji 🙏🙏

  • @kiranrandhawa2013
    @kiranrandhawa2013 4 года назад +3

    Bhai sewa singh ji warge sant boht mushkal naal milde aa
    Kuch laaha lai lao , sikh lao . Ku pyare santa naal jhagde oo

  • @happybhinder1637
    @happybhinder1637 4 года назад +1

    Bhai sewa Singh ji bilkul sai nee

  • @onkarrai4060
    @onkarrai4060 2 года назад +3

    ਮੂਰਖੋ ਤੜਫੋ ਨਾ ਤੁਹਾਡੇ ਸਾਹਮਣੇ ਪੂਰਾ ਧੁਰੋ ਸਾਜਿਆ ਹੋਇਆ ਸੇਵਾ ਸਿੰਘ ਜੀ ਤਰਮਾਲਾ ਬੈਠਾ ਹੈ

  • @jasveerkaur9237
    @jasveerkaur9237 Месяц назад

    🙏🏻

  • @Sukhjinderkhiara
    @Sukhjinderkhiara 4 года назад +1

    Gurbani gal man di krdi hai k man os waheguru vich mil ke waheguru da roop ho janda delhi wale tan di gal kr rahe ne

  • @ਸਰਦਾਰਸਾਬ-ਟ6ਟ
    @ਸਰਦਾਰਸਾਬ-ਟ6ਟ 6 лет назад +4

    Joti jot milli jal ka jal hua ram ram eh kaho bhai sewa singh ji fir ehna murka nu samj aaogi

  • @punjabivideos6648
    @punjabivideos6648 7 лет назад +2

    Bapu ji best

  • @baldevnandpur2693
    @baldevnandpur2693 2 года назад +1

    bhai sewa singh ji tarmala ji right👍👍

  • @Ancientsinghs
    @Ancientsinghs 3 года назад

    Bhai sahib bhai sewa singh ji (Bappu ji) te pmkc wale sare gursikha kol anubhev aa practical aa dojiya kol sirf gyaan es lye ohna nu smj nhi aa rahi

  • @iqbalsingh7684
    @iqbalsingh7684 4 года назад +1

    Jo Bhai Sewa Singh ji Tarmala ji di Gurbani di vichar nahi samaj sakya oh Sri Guru Granth Sahib ji di gurmat anusar Akalpurkh nal milap nahi kar sakda.

  • @Universe-c6c
    @Universe-c6c 5 лет назад +1

    🙏🙏🙏🙏🙏

  • @tajindersingh4223
    @tajindersingh4223 4 года назад +2

    Bappu sewa singh g sach

  • @cpno08lalgate61
    @cpno08lalgate61 3 месяца назад

    Ram kabira ek bhey hai koi na sakee pashaney Kabir maharaj ji da sabed hai

  • @gagandeepkaurgrewal3659
    @gagandeepkaurgrewal3659 7 лет назад +3

    spellings???

  • @GurwinderSingh-mj7qq
    @GurwinderSingh-mj7qq 5 лет назад

    Waheguru g a daseo K bapu Ji ehna nal kyun vichaar Kr re ne agar ohna nu Samag ni hagi. Ki a vichaar krna jaruri hunda a. Naale bapu Ji beer ras ch kyun gal Kr re ne.

  • @batthniwas4669
    @batthniwas4669 Год назад

    Murakh agiaani bhai sahib naal matha laun Daye aa

  • @mr_funny_yes12
    @mr_funny_yes12 4 месяца назад

    ਸੇਵਾ ਸਿੰਘ ਤਰਮਾਲੇ ਵਾਲਾ ਛਵਲ

  • @gagandeepkaurgrewal3659
    @gagandeepkaurgrewal3659 7 лет назад +3

    eh jo gurubani nu tota rattan krde...ehna nu akalpurakh Di kirpa ton bina Pta nahi chlda k...gurubani de mutabiq sade te parmatma vich koi faraq nahi...questions are so silly on gurmat basis...waheguru g kirpa karn.....

  • @gurjotsingh1668
    @gurjotsingh1668 4 года назад +1

    ebhh debate da koi hal ni hunna ...

  • @meetdingh9921
    @meetdingh9921 5 лет назад +1

    bhai sewa singh g ne kya asi raab haan ohnu nu kaho ik hath da nooh banake dikhaoo insaan bana tan dur di gal

    • @naginafort5371
      @naginafort5371 4 года назад

      ਤਰਮਾਲੇ ਵਾਲੇ ਭਰਮ ਵਿੱਚ ਪਾਉਦੇ ਨੇ ਕੋਝ ਨਹੀਂ ਇਹਨਾ ਕੋਲ ਮੈ ਖ਼ੁਦ 6 ਸਾਲ ਖ਼ਰਾਬ ਕਰ ਚੁੱਕਾ ਇਹ ਨਾਂ ਨਿਤਨੇਮ ਕਰਲ ਲੀ ਆਖਦੇ ਪਗਤੀਆ ਗਲਤ ਬੋਲਦੇ ਜੇ ਇਹਨਾ ਨੂੰ ਕਹਦੇ ਕੇ ਪਗਤੀ ਸਹੀ ਬੋਲੋ ਇਹ ਅਗਿਉ ਅਖਦੇ ਤੁਹਾਨੂੰ ਸੋਜੀ ਨਹੀਂ ਤੁਸੀਂ ਵਿਅਕਰਨ ਵਿੱਚ ਫਸ ਗਏ ਦੱਸੋ ਗੁਰੂ ਸਾਹਿਬਾ ਨੇ ਗੁਰਬਾਣੀ ਵਿਆਕਣ ਵਿੱਚ ਹੀ ਤਾਂ ਲਿਖੀ ਹੈ ਜੇ ਬਾਣੀ ਸੁਦ ਨਾਂ ਹੋਵੇਗੀ ਫੇਰ ਅਰਥਾਂ ਦਾ ਅਨਰਥ ਹੋਵੇਗਾ

  • @harjeet464
    @harjeet464 Год назад

    Kamle bande mahapurash naal behas kari jande... Eh nhi koi faida le layiye... Virod karan che dimag layi jande

  • @meetsingh1748
    @meetsingh1748 2 года назад

    bhai sewa singh g galat ho aap. Guru Gobind singh g ne keha c moko dass tawan ka jano. mai hoon param purakh ko dasa dekh aayo jagat tamasha. pyo pyo hon da maan nahi karda te bache puo bann nu firde

  • @khalsanagoke7411
    @khalsanagoke7411 Год назад +1

    ਸੇਵਾ ਸਿੰਘ ਨੇ ਧਰਮ ਦੇ ਕਪੜੇ ਪਾ ਕੇ ਠਗਿਆ ਲੋਕਾਂ ਨੂੰ ਆਪਣੇ ਪੁੱਤਰ ਦੀ ਜਾਇਦਾਦ ਬਣਾਈ ਹੈ

    • @Waheguru13sabsadka
      @Waheguru13sabsadka Год назад +1

      Waheguru kirpa krn sade teh tuhade teh 🙏🙏

    • @harinderjitsingh-dt6dp
      @harinderjitsingh-dt6dp Год назад +2

      ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਜੀ ਨੂੰ ਇਹ ਗੱਲ ਕਹਿਣ ਵਾਲਾ ਤੂੰ ਕੌਣ ਵਾ ਤੇਰੇ ਵਰਗੇ ਧਰਮ ਦੇ ਕਪੜੇ ਪਾ ਕੇ ਲੋਕਾਂ ਨੂੰ ਠੱਗਦੇ ਤੇ ਆਪਣੇ ਪਰਿਵਾਰ ਵਾਸਤੇ ਮਾਇਆ ਇਕੱਠੀ ਕਰਦੇ ਹਨ।।ਚੋਰ ਨੂੰ ਦਿਸਦਾ ਸੰਸਾਰ ਵਿੱਚ।।ਸਾਧ ਨੂੰ ਸਾਧ ਦਿਸਦਾ ਹਰ ਇਕ ਇਨਸਾਨ।। ਤੂੰ ਆਪ ਠੱਗ ਵਾ ਤੇ ਤੈਨੂੰ ਬਾਕੀ ਦੁਨੀਆਂ ਵੀ ਠੱਗ ਦਿਸਦੀ ਆ ।। ਤੂੰ ਤਾਂ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਦੇ ਪੈਰ ਵਰਗਾ ਵੀ ਸਾਰੀ ਜ਼ਿੰਦਗੀ ਨੀ ਬਣ ਸਕਦਾ।। ਤੇਰੇ ਨਾਲੋਂ ਤਾਂ ਭਾਈ ਸਾਹਿਬ ਜੀ ਦੀ ਕੋਠੀ ਵਿਚ ਜਿਹੜੇ ਕੁਤੇ ਰਖੇ ਨੇ ਉਹ ਚੰਗੇ ਨੇ ।। ਜ਼ਿੰਦਗੀ ਵਿਚ ਦੁਬਾਰਾ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਨੂੰ ਦੇਖ ਕੇ ਸੋਚ ਸਮਝ ਕੇ ਕੋਈ ਗੱਲ ਕਹੀ ।।ਮੈਂ ਕਹਿ ਰਿਹਾ ਵਾ ਕੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਜੀ ਰੱਬ ਸੀ ।। ਤੂੰ ਮੈਨੂੰ ਰੋਕ ਕੇ ਦਿਖਾ ਜੇ ਤੂੰ ਬੰਦਾ ਵਾ ।।

    • @sukhpindersingh2518
      @sukhpindersingh2518 8 месяцев назад +1

      Dhan bhai sewa singh ji

  • @parmindergabbi6211
    @parmindergabbi6211 6 лет назад +1

    pakhndiya da tola tarmala and compny

    • @harinderjitsingh-dt6dp
      @harinderjitsingh-dt6dp Год назад +1

      ਜਿਸ ਨੇ ਤੈਨੂੰ ਜਨਮ ਦਿਤਾ ਉਹ ਵੀ ਪਖੰਡੀ ਹੋ ਸਕਦੇ ਆ ਡੀ ਐਨ ਏ ਕਰਵਾ ਆਪਣਾ

    • @sukhpindersingh2518
      @sukhpindersingh2518 8 месяцев назад +1

      Sharam Karo kush