Размер видео: 1280 X 720853 X 480640 X 360
Показать панель управления
Автовоспроизведение
Автоповтор
Bupu nu sunne bina mnu ta nind ni aundi y ji lov u aa❤️❤️
ਸਤਿ ਸ੍ਰੀ ਅਕਾਲ ਬਾਪੂ ਜੀ। ਮੈ ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਟਾਉਨਸਿਪ ਜੁਗਿਆਲ ਪਠਾਣਕੋਟ ਤੋ।
Es bapu dia gallan bahut vadia hundia sunan nu v vadia lagdiaa te dhayaaan v lagdaa
ਬੋਤਾ ਘੋੜਾ ਘੋੜੀ ਬਲਦ ਇਹ ਜਾਨਵਰ ਬਹੁਤ ਸਿਆਣੇ ਹੁੰਦੇ ਹਨ ਕਿਸੇ ਵੀ ਓਪਰੇ ਬੰਦੇ ਨੂੰ ਨੇੜੇ ਨਹੀਂ ਆਉਣ ਦਿੰਦੇ 🙏
ਬਾਬੇ ਸਾਡੇ ਕੋਲ ਰੇਹੜੇ ਵਾਲਾ ਬਦਲ ਐ ਲੰਡਾ ਬਾਬੇ ਜੇ ੳਸਦੇ ਰੇਹੜੇ ਤੇ ਬੈਠ ਕੇ ਡੰਡਾ ਮਾਰੇ ਤਾ ਲੰਡੀ ਪੂਛ ਬੰਦੇ ਦੇ ਮੂੰਹ ਤੇ ਬਰਾਬਰ ਮਾਰਦਾ ਹੈ ਅਜ਼ਮਾਈ ਹੋਈ ਗੱਲ ਐ ਕਈ ਨੇ ਟਰਾਇ ਕਰ ਚੁੱਕੇ ਹਨ ਜੀ
ਬਹੁਤ ਵਧੀਆ ਬਾਬਾ 🙏
ਬਾਬਾ ਜੀ ਮੇਰੇ ਪੁਰਾਣੇ ਘਰ ਵਿੱਚ ਕੱਚਾ ਦਰਵਾਜ਼ਾ ਸੀ ਉਸ ਦੀ ਕੱਚੀ ਮਿੱਟੀ ਦੀ ਇਟ40 ਕਿੱਲੋ ਦੀ ਸੀ
Ss akal babba g
ਬਾਬਾ ਜੀ ਸੋਢੀ ਗਲ ਅਸੀਂ ਹੈੱਡ ਫੋਨ ਲਾ ਕੇ ਸੁਣਦੇ ਆ 😂😂😂 ਪਰ ਤੁਸੀ ਮੂੰਹ ਚ ਮਿਚ ਮਿਚ ਬਹੁਤ ਕਰਦੇ ਫੇਰ ਗਲ ਸੁਣਨ ਦਾ ਸਵਾਦ ਨੀ ਆਉਂਦਾ 🙏🙏🙏❤️
Bai ji bujurg ne balgam di problem aa jandi aa kayee vaar
ਲਾਭ ਬਰਾੜ ਗੰਗਾਨਗਰ ਰਾਜਸਥਾਨ ਤੋਂਸਾਡੇ ਵੀ ਈਕ ਬੱਲਦ ਰੇੜੀ ਜੋੜਦੇ ਹੂੰਦੇ ਸੀ ਜੀਦੋ ਘਗਰੇ ਵਾਲੀ ਬੁੜੀ ਨੂੰ ਵੇਖਦਾ ਸੀ ਅਗੋ ਖੜਾ ਹੋ ਜਾਂਦਾ ਸੀ ਘਗਰੇ ਵਾਲੀ ਬੁੜੀ ਦਾ ਬੁਰਾ ਹਾਲ ਹੋ ਜਾੰਦਾ ਸੀ ਘਗਰਾ ਬੁੜੀ ਦੇ ਗੱਲ ਆ ਜਾਂਦਾ ਸੀ 😂ਯਾ ਫੇਰ ਬਗਾਨਾਂ ਬੰਦਾ ਰੇੜੀ ਤੇ ਬੈਠਾ ਬਲਦ ਦੀ ਪੂਛ ਨੂੰ ਹੱਥ ਲਾ ਦਿੰਦਾ ਤਾੰ ਪਿਛੇ ਦੋਵੇ ਲੱਤਾ ਮਗਰ ਗਡੀ ਉਤੋ ਦੀ ਕਡ ਦਿੰਦਾ ਸੀ 😂😂
Bupu nu sunne bina mnu ta nind ni aundi y ji lov u aa❤️❤️
ਸਤਿ ਸ੍ਰੀ ਅਕਾਲ ਬਾਪੂ ਜੀ। ਮੈ ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਟਾਉਨਸਿਪ ਜੁਗਿਆਲ ਪਠਾਣਕੋਟ ਤੋ।
Es bapu dia gallan bahut vadia hundia sunan nu v vadia lagdiaa te dhayaaan v lagdaa
ਬੋਤਾ ਘੋੜਾ ਘੋੜੀ ਬਲਦ ਇਹ ਜਾਨਵਰ ਬਹੁਤ ਸਿਆਣੇ ਹੁੰਦੇ ਹਨ ਕਿਸੇ ਵੀ ਓਪਰੇ ਬੰਦੇ ਨੂੰ ਨੇੜੇ ਨਹੀਂ ਆਉਣ ਦਿੰਦੇ 🙏
ਬਾਬੇ ਸਾਡੇ ਕੋਲ ਰੇਹੜੇ ਵਾਲਾ ਬਦਲ ਐ ਲੰਡਾ ਬਾਬੇ ਜੇ ੳਸਦੇ ਰੇਹੜੇ ਤੇ ਬੈਠ ਕੇ ਡੰਡਾ ਮਾਰੇ ਤਾ ਲੰਡੀ ਪੂਛ ਬੰਦੇ ਦੇ ਮੂੰਹ ਤੇ ਬਰਾਬਰ ਮਾਰਦਾ ਹੈ ਅਜ਼ਮਾਈ ਹੋਈ ਗੱਲ ਐ ਕਈ ਨੇ ਟਰਾਇ ਕਰ ਚੁੱਕੇ ਹਨ ਜੀ
ਬਹੁਤ ਵਧੀਆ ਬਾਬਾ 🙏
ਬਾਬਾ ਜੀ ਮੇਰੇ ਪੁਰਾਣੇ ਘਰ ਵਿੱਚ ਕੱਚਾ ਦਰਵਾਜ਼ਾ ਸੀ ਉਸ ਦੀ ਕੱਚੀ ਮਿੱਟੀ ਦੀ ਇਟ40 ਕਿੱਲੋ ਦੀ ਸੀ
Ss akal babba g
ਬਾਬਾ ਜੀ ਸੋਢੀ ਗਲ ਅਸੀਂ ਹੈੱਡ ਫੋਨ ਲਾ ਕੇ ਸੁਣਦੇ ਆ 😂😂😂 ਪਰ ਤੁਸੀ ਮੂੰਹ ਚ ਮਿਚ ਮਿਚ ਬਹੁਤ ਕਰਦੇ ਫੇਰ ਗਲ ਸੁਣਨ ਦਾ ਸਵਾਦ ਨੀ ਆਉਂਦਾ 🙏🙏🙏❤️
Bai ji bujurg ne balgam di problem aa jandi aa kayee vaar
ਲਾਭ ਬਰਾੜ ਗੰਗਾਨਗਰ ਰਾਜਸਥਾਨ ਤੋਂ
ਸਾਡੇ ਵੀ ਈਕ ਬੱਲਦ ਰੇੜੀ ਜੋੜਦੇ ਹੂੰਦੇ ਸੀ
ਜੀਦੋ ਘਗਰੇ ਵਾਲੀ ਬੁੜੀ ਨੂੰ ਵੇਖਦਾ ਸੀ ਅਗੋ ਖੜਾ ਹੋ ਜਾਂਦਾ ਸੀ ਘਗਰੇ ਵਾਲੀ ਬੁੜੀ ਦਾ ਬੁਰਾ ਹਾਲ ਹੋ ਜਾੰਦਾ ਸੀ ਘਗਰਾ ਬੁੜੀ ਦੇ ਗੱਲ ਆ ਜਾਂਦਾ ਸੀ 😂
ਯਾ ਫੇਰ ਬਗਾਨਾਂ ਬੰਦਾ ਰੇੜੀ ਤੇ ਬੈਠਾ ਬਲਦ ਦੀ ਪੂਛ ਨੂੰ ਹੱਥ ਲਾ ਦਿੰਦਾ ਤਾੰ ਪਿਛੇ ਦੋਵੇ ਲੱਤਾ ਮਗਰ ਗਡੀ ਉਤੋ ਦੀ ਕਡ ਦਿੰਦਾ ਸੀ 😂😂