ਇਹ ਕੁੱਤਾ ਨੀ ਪੁੱਤ ਆ ਮੇਰਾ,, ਕਿਵੇਂ ਟਰੇਂਡ ਕੀਤਾ ਸੁਣੋ ਗੱਲ ਬਾਤ

Поделиться
HTML-код
  • Опубликовано: 19 июл 2021
  • #dog_lovers
    #fukra_jatt
    #Trector_lovers
    #soler_system
    #machine_lovers
    #share_plz
    #doaba
    #horse_lover
    #Trector_lovers
    #indian_top_breed
    #horse_lovers
    #horse_lovers
    #trector_lovers
    horse_lovers
    #animal_lovers
    #animal_lover
    #horse_fair
    #horse_lovers
    #sukhjinder_lopon
    #horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
    Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

Комментарии • 579

  • @amarpreetsingh3019
    @amarpreetsingh3019 3 года назад +171

    ਮੋਤੀ ਦੀ ਵਫਾਦਾਰੀ ਤੇ ਸ਼ਾਬਾਸ਼
    ਸੱਚੀ ਗੱਲ ਆ ਜਾਨਵਰ ਨੂੰ ਤੇਹ ਪਿਆਰ ਦਾ ਹੀ ਲਾਲਚ ਹੁੰਦਾ ਸਿਰਫ।

  • @mannpreet3908
    @mannpreet3908 3 года назад +200

    ਦਰਵੇਸ ਹੁੰਦਾ ਵਾ ਕੁੱਤਾ ਇਸਦੀ ਹੂਕ ਸਿੱਧੀ ਪਰਮਾਤਮਾ ਸੁਣਦਾ ਹੈ।।

  • @jatindersinghsarao3463
    @jatindersinghsarao3463 3 года назад +86

    ਇਨਸਾਨਾਂ ਨਾਲੋ ਜਿ਼ਆਦਾ ਇਮਾਨਦਾਰ ਅਤੇ ਪਿਆਰ ਕਰਨਾ ਆਉਂਦਾ ਏਨੁ

  • @gurisidhu5263
    @gurisidhu5263 3 года назад +223

    ਬੰਦਿਆਂ ਨਾਲੋਂ ਤਾ ਜਾਨਵਰ ਹੀ ਵਫ਼ਾਦਾਰ ਨੇ ....❤❤🙏🙏

  • @sukhjinderdhillon2589
    @sukhjinderdhillon2589 3 года назад +57

    ਬਾਈ ਕੁੱਤੇ ਬੰਦਿਆ ਨਾਲੋਂ ਜ਼ਿਆਦਾ ਵਫ਼ਾਦਾਰ ਹੁੰਦੇ ਆ 👍👍👍👍👍 ਵਾਹਿਗੁਰੂ ਲੰਬੀਆਂ ਉਮਰਾਂ ਵੱਗਸੇ 👍❤️❤️❤️❤️❤️❤️❤️❤️❤️👍👍❤️👍👍

  • @RajKumar-kq8hr
    @RajKumar-kq8hr 3 года назад +50

    ਪਹਿਲੀ ਵਾਰ ਅੈਂਕਰ ਅਤੇ ਮਹਿਮਾਂਣ ਦੋਵੇਂ ੲਿੱਕ ਸੁਰ ਦੇ ਲੱਗੇ..
    ੲਿਕੋ ਜ਼ਿਹਾ ਸੁਭਾਅ, ਸਲੀਕਾ, ਸ਼ਬਦਾਵਲੀ,
    ਸਾਡਾ ਪੇਂਡੂ ਅਤੇ ਖੇਤਰੀ ਕਲਚਰ ਬਹੁਤ ਕੀਮਤੀ ਹੈ ੲਿਸ ਨੂੰ ਵਿਖਾਓਣ ਅਤੇ ਸਾਂਭਣ ਵਾਲੇ ਦੋਵਾਂ ਵੀਰਾਂ ਦਾ ਦਿਲ ਦੀਅਾਂ ਗਹਿਰਾੲੀਅਾਂ ਤੋਂ ਧੰਨਵਾਦ …_/|\_… .

  • @CharanjitSingh-in3nw
    @CharanjitSingh-in3nw 3 года назад +14

    ਲੱਖ ਰੁਪਏ ਦੀ ਗੱਲ ਕਹੀ ਆ ਬੌਬੀ ਬਾਈ ਨੇ । ਇਹ ਜਾਨਵਰ ਭੁੱਖਾ ਵੀ ਰਹਿ ਸਕਦਾ ਪਰ ਮਾਲਕ ਨੂੰ ਨਹੀਂ ਛੱਡ ਸਕਦਾ

  • @parteekwahla1345
    @parteekwahla1345 3 года назад +179

    ਬਾੲੀ ਬੰਦਿਆਂ ਤੋਂ ਤੇ ਕੁੱਤੇ ਵਫ਼ਾਦਾਰ ਆ
    ਸਹੀ ਕਿਹਾ ਕਿਸੇ ਨੇ 🙏🏻👍

  • @lakhwindersinggilllakhwind4836
    @lakhwindersinggilllakhwind4836 3 года назад +77

    ਲੋਪੋ ਵੀਰ ਜੀ ਵਾਡਿਉ ਬਹੁਤ ਵਧੀਆ ਹੁੰਦੀ ਹੈ

  • @lehrirana9732
    @lehrirana9732 3 года назад +29

    ਬੰਦੇ ਵਫਾਦਾਰ ਨਹੀਂ ਪਰ ਜਾਨਵਰ ਸਾਨੂੰ ਵਫਾਦਾਰ ਹੋਣ ਦੀ ਸਿਖਿਆ ਦਿੰਦੇ ਹਨ।👍

  • @nishanmarmjeetkour.verygoo1903
    @nishanmarmjeetkour.verygoo1903 3 года назад +10

    ਿੲਸ ਗੱਲ ਚ ਕੋਈ ਸੱਕ ਨਹੀਂ ਜਾਨਵਰ ਕੌੜੀ ਵੀ ਹੋਵੇ ਮਾਲਕ ਨੂੰ ਿੲਨਸਾਨਾ ਨਾਲੋਂ ਵਧੇਰੇ ਪਿਆਰ ਕਰਦਾ ਹੈ ✅👍

  • @rajwinderkaur4497
    @rajwinderkaur4497 3 года назад +118

    ਇਹ ਤਾਂ ਸਾਰੇ ਸਿਆਣੇ ਹੁੰਦੇ ਨੇ। ਸਾਡੇ ਘਰ ਵੀ ਆ। ਸਾਡੇ ਬਚਿਆ ਤੋਂ ਵੀ ਜਿਆਦਾ ਵਫਾਦਾਰ ਆ।

  • @mahroofhussain6860
    @mahroofhussain6860 3 года назад +53

    Mashahallah paji Punjab Zindabad ☝️ from 🌹🇹🇷♥️🇵🇰🌹,,🌹🇬🇧🌹✌️

  • @ManbirMaan1980
    @ManbirMaan1980 3 года назад +82

    ਇਹ ਨਸਲ ਤਾਂ ਬਹੁਤ ਸਿਆਣੀ ਆ,ਸਾਡੇ ਇਹ ਨਸਲ ਦੀ ਕੁੱਤੀ ਸੀ,ਉਹ ਹਮੇਸ਼ਾਂ ਘਰ ਦੇ ਮੈਂਬਰ ਵਾਂਗ ਪਰਿਵਾਰ ਦੀ ਵਫਾਦਾਰ ਰਹੀ

  • @sandeepaujla7525
    @sandeepaujla7525 3 года назад +1

    ਬਹੁਤ ਵਧੀਆ ਸੋਚ ਏ ਬਾਈ ਜੀ ਤੁਹਾਡੀ ਸਾਡੇ ਕੋਲ ਵੀ ਕੁੱਤਾ ਸੀ ਉਸ ਦਾ ਨਾਮ ਵੀ ਮੋਤੀ ਸੀ ਉਹ ਸਾਡੇ ਘਰ ਪੈ ਰਿਹਾ ਸੀ ਉਹ ਆਪਣੇ ਆਪ ਆਇਆ ਸੀ ਰੋਜ ਆਉਦਾ ਤੇ ਘਰ ਬਾਹਰ ਬਹਿ ਜਾਦਾ ਤੇ ਰੋਟੀ ਖਾਕੇ ਸਾਰੀ ਰਾਤ ਰਾਖੀ ਕਰਦਾ ਘਰਦੇ ਬਹਿਰ ਬਹਿਕੇ ਫੇਰ ਵੀਰੇ ਅਸੀ ਇਸਨੂੰ ਆਪਣੇ ਘਰ ਅੰਦਰ ਰੱਖਲਿਆ ਫੇਰ ਇਹ ਸਾਡੇ ਨਾਲ ਖੇਤਾਂ।ਵਿਚ ਜਾਦਾ ਰੇਹੜੇ ਤੇ ਬਹਿਕੇ ਜਦ ਰੋਟੀ ਖਾਦੇ ਜਿੰਨਾ ਟਾਈਮ ਰੋਟੀ ਖਾਣ ਨੂੰ ਨਾ ਕਹਿਦੇ ਅਸੀ ਉਹਨਾ ਟਾਈਮ ਰੋਟੀ ਨਹੀ ਖਾਦਾ ਸੀ ਬਹੁਤ ਸਿਆਣਾ ਸੀ ਇੱਕ ਪਰਿਵਾਰ ਦਾ ਮੈਬਰ ਹੀ ਬਣਗਿਆ ਸੀ ਇਹ ਕੋਈ ਸਾਡਾ ਪੁਰਾਣਾ ਜੀਅ ਹੀ ਹੋਵੇਗਾ ਜਿਹੜਾ ਹਮੇਸ਼ਾ ਤੁਹਾਡੇ ਘਰ ਵਿਚ ਦੇਖਭਾਲ ਕਰਦਾ ਕਹਿਣਾ ਮੰਨਦਾ ਬਾਕੀ ਵੀਰੇ ਸਲੂਟ ਏ ਤੁਹਾਨੂੰ।ਇਸ ਦੀ ਸੇਵਾ ਹਮੇਸ਼ਾ ਕਰਿਉ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਰੱਖਣ ਵੀਰੇ ਤੁਹਾਨੂੰ ਵੀਰੇ

  • @happynatt5824
    @happynatt5824 3 года назад +58

    ਮੇਰੇ ਵਾਲਾ ਵੀ ਐਵੇਂ ਹੀ ਸਿਖਾਇਆ ਹੋਇਆ ਇਹ ਤਾ ਸਿਰਾ ਚੀਜ਼ਾਂ ਨੇ ❤❤ ਇਨ੍ਹਾਂ ਨੂੰ ਜਿਵੇਂ ਸਿਖਾ ਵਾਂ ਗੇ ਓਵੇ ਸਿਖ ਜਾਦੇ ਆ ...ਪਰ ਕਈ ਲੋਕ ਹਾਲੇ ਵੀ ਨਹੀਂ ਸਮਝਦੇ ..ਇਨ੍ਹਾਂ ਨੂੰ ਪਾਲ ਕੇ ਛੱਡ ਦਿੰਦੇ ਆ

    • @Laddi_Singh994
      @Laddi_Singh994 3 года назад +1

      ਸ਼ਹੀ ਕਿਹਾ ਵੀਰ

    • @sandhu5323
      @sandhu5323 3 года назад

      Bai. Natt. Dii thaa tee jatt ona cc 🤔🤔🤔🤔🤔🤔🤔🤔

    • @happynatt5824
      @happynatt5824 3 года назад

      @@sandhu5323 bro ..Hege ta jatt hi a ..parr ..Sar - Name( Natt ) aa

    • @sandhu5323
      @sandhu5323 3 года назад +1

      @@happynatt5824 ok veer.

    • @mandeepkaur906
      @mandeepkaur906 2 года назад +3

      Ryt 👍 we have also two dogy same too same German

  • @NimbuTez
    @NimbuTez 3 года назад +4

    ਬਹੁਤ ਵਧੀਆ ਵੀਰ
    #NimbuTez

  • @vipankumar1677
    @vipankumar1677 3 года назад +3

    ਬਾਈ ਜੀ ਬਹੁਤ ਹੀ ਵਧੀਆ ਵੀਡੀਓ ਬਣਾਈ ਵੀਰ ਇਹੋ ਜਿਹੀਆਂ ਵੀਡੀਓ ਬਣਾਉਣ ਨਾਲ਼ ਲੋਕਾਂ ਤੇ ਬਹੁਤ ਵਧੀਆ ਅਸਰ ਪੈਂਦਾ ਜੀ.. ਕਿਸੇ ਵਧੀਆ ਜਾਨਵਰ ਦੀ ਜਿੰਦਗੀ ਵਧੀਆ ਗੁਜ਼ਰ ਜਾਣੀ ਆ ਤੇ ਲੋਕਾਂ ਦੇ ਮੰਨ ਦਾ ਡਰ ਵੀ ਦੂਰ ਹੁੰਦਾ ਜੀ ਘੋੜੀਆਂ ਦੀਆਂ ਵੀਡੀਓ ਦੇਖ ਮੁੰਡੇ ਬਹੁਤ ਘੋੜੇ ਰੱਖਣ ਲੱਗ ਪਏ ਜੀ ਏਸੇ ਤਰਾਂ ਕੁੱਤਿਆਂ ਦੀ ਜਿੰਦਗੀ ਵਿੱਚ ਵੀ ਬਹੁਤ ਵਧੀਆ ਸੁਧਾਰ ਹੋ ਸਕਦਾ ਜੀ.. 🙏🙏🙏.

  • @gurvindersingh8733
    @gurvindersingh8733 3 года назад +33

    ਬਹੁਤ ਵਧੀਆ ਵੀਰ ਜੀ ਬੋਬੀ ਦਿਲ ਦਾ ਸਾਫ ਵੀਰ ਲੱਗਿਆ

  • @farmlife3304
    @farmlife3304 3 года назад +65

    ਵਫਾਦਾਰੀ ਦੇ ਹਿਸਾਬ ਨਾਲ ਬੰਦੇ ਤੇ ਕੁੱਤੇ ਦਾ ਨਾਮ ਬਦਲੇ ਗਏ ਅਸਲ ਚ ਬੰਦਾ ਹੀ ਕੱਤਾ 🙏🙏

  • @jagseersinghmaan6153
    @jagseersinghmaan6153 3 года назад +1

    ਬਾਈ ਜੀ ਇਹ ਬਹੁਤ ਵਧੀਆ ਪਿਆਰੀ ਨਸਲ ਐ ਬਹੁਤ ਹੀ ਜਿਆਦਾ ਵਫਾਦਾਰ ਐ ਮੇਰੇ ਕੋਲ ਵੀ ਏਸੇ ਤਰ੍ਹਾਂ ਵਫਾਦਾਰ ਸੀ ਪੱਰ ਵਿਚਾਰਾ ਰੱਬ ਨੂੰ ਪਿਆਰਾ ਹੋ ਗਿਆ ਬੜਾ ਮੰਨ ਬੜਾ ਰੋੰਦੈ।

  • @nikkatailor5991
    @nikkatailor5991 3 года назад +16

    2oo k congratulations lopo ala y , hor trakia bakhse waheguru ji 🙏🙏🙏

  • @navjotjoyti8484
    @navjotjoyti8484 3 года назад +1

    Rab ehna darvesha di sunda bhot a sadi v liza c vichari rab kol a hun sadi family di member c oh bhot pyari c baki jo ehna nu ghar rakhda ohi pyar samj sakda waheguru g

  • @gurdeep7065
    @gurdeep7065 3 года назад +15

    Bathinda mansa de log dil de saaf hunde aa.. Kaun kaun agree krda like kro

  • @heersaab6949
    @heersaab6949 3 года назад +1

    Veer buhat wdiya lagga dekh k sab toh wafadaar dost aa insan da ae jaanwar

  • @niksingh2761
    @niksingh2761 3 года назад +4

    ਪਿਆਰ। ਦੀ। ਗਲ। ਆ। ਬਾਈ। ਸਾਡੇ। ਵੀ। ਆ💕💕💕💕👌👌👌👌

  • @lovelySingh-ne9tq
    @lovelySingh-ne9tq 3 года назад +1

    Bhot vdia lgya vir video dekh jarmanshawat bhot end nasal a luv u motti always gbu ❤️

  • @gurbirsingh6760
    @gurbirsingh6760 3 года назад

    ਸਹੀ ਕਿਹਾ ਵੀਰੇ ਮੇਰੇ ਕੋਲ ਰੋਅਡ ਵੀਲਰ ਜਾਨਵਰ ਵਾ ਆਪਣੇ ਬਚਿਆਂ ਨਾਲੋ ਜਿਆਦਾ ਪਿਆਰ ਕਰਦਾ ਵਾ ਬਹੁਤ ਜਿਆਦਾ ਵਫਾਦਾਰ ਵਾ

  • @jassmaanmaan5793
    @jassmaanmaan5793 3 года назад +3

    Baba nanak ji veere thonu khush rakhan te tandrust rakhan and moti nu v khush rakhan te tandrust rakhan 🙏🙏

  • @nirmalsingh9484
    @nirmalsingh9484 3 года назад +1

    ਬਹੁਤ ਵਧੀਆ ਵੀਡੀਓ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ

  • @parminderkaur9127
    @parminderkaur9127 3 года назад +9

    Sare he eho je hunde.....
    Intelligence, loyalty 👌

  • @HarpalSingh-uv9ko
    @HarpalSingh-uv9ko 3 года назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨ ਇਹਨਾਂ ਤੇ।

  • @gindagill4028
    @gindagill4028 3 года назад +15

    22 Bahut vadya video aaa te janwar ta Darvash aaa A da koi mul ne👍👍👍👍👍👍👍👍👍

  • @satsinghsat6888
    @satsinghsat6888 3 года назад +2

    ਇਹ ਨਸਲ ਕਾਫੀ ਹੱਦ ਤੱਕ ਸਿਆਣੀ ਹੀ ਹੁੰਦੀ ਅਾ

  • @jashandeepsingh1725
    @jashandeepsingh1725 3 года назад +10

    22 ji tusi boht vadia videos pande keep it up!!

  • @maninderkaur4294
    @maninderkaur4294 3 года назад +2

    Waheguru is bache ko bahut pyar de🙏💖

  • @chandankhatik4305
    @chandankhatik4305 3 года назад +20

    Uncle ji congratulations 2lakh complete ho ge 😍😘😘😘💯

  • @harpreetsinghdhillon8371
    @harpreetsinghdhillon8371 3 года назад +36

    ਸਿਰਾ ਸ਼ੌਕ ਆ ਬਾਈ ਦਾ

  • @jagpalkhan6260
    @jagpalkhan6260 Год назад

    ਵਾਕਿਆ ਹੀ ਬਾਈ ਜੀ 👌⭐ ਆ ਬਾਈ ਹੋਰਾਂ ਦਾ ਮੋਤੀ ਅਤੇ ਬਾਈ ਜੀ 👌 ਅਤੇ ਬਾਈ ਨੇ ਸਵ: ਹਰਜੀਤ ਬਰਾੜ ਬਾਜਾਖਾਨਾ ਲਈ ਪਿਆਰ ਦੱਸਿਆ ਤਾਂ ਭਾਵੁਕਤਾ ਦੇ ਵਹਿਣ ਵਿੱਚ ਵਹਿ ਗਏ ਅਤੇ ਬਾਈ ਦੀਆਂ ਯਾਦਾਂ ਤਾਜ਼ਾ ਹੋਗੀਆਂ 🙏 ਅਤੇ ਉਹ ਕਲਹਿਣੀ ਖਬਰ ਫ਼ਿਲਮੀ ਦ੍ਰਿਸ਼ ਵਾਂਗ ਅੱਖਾਂ ਮੂਹਰੇ ਘੁੰਮਗੀ 🙏 ਜਿਸ ਵਿੱਚ ਉਨ੍ਹਾਂ ਹੀਰੇਆ ਦੀ ਮੌਤ ਦੀ ਅਤੇ ਨਾਲ ਹੀ ਚਾਰਾ ਦੀ ਤਸਵੀਰ ਦਿੱਤੀ ਹੋਈ ਸੀ 😭 ਉਹ ਵੀ ਮੂਸੇ ਆਲੇ ਵਾਂਗੂੰ ਸਾਰਾ ਜਹਾਨ ਰੁਵਾਕੇ ਤੁਰਗੇ 😭ਸੀ🙏 ਮੱਖਣ ਸੈਦੋਕੇ ਦੀ ਗੇਮ ਦੇ ਵੀ ਚਰਚੇ ਸੀ 👌⭐♥️🌹⭐ ਸਨ ਆਪਣੇ ਵੇਲੇ ਦੇ 👌🙏

  • @RanjitSingh-ot6qf
    @RanjitSingh-ot6qf 3 года назад +6

    Sade pind de naal a bai da pind

  • @Roopwah2737
    @Roopwah2737 3 года назад +3

    ਸਾਡੇ ਘਰ ਵੀ ਏਹੀ ਨਸਲ ਦਾ ਕੁੱਤਾ ਹੈ,,, ਪਰ ਘਰ ਦਿਆ ਨੂੰ ਅਕਲ ਨਹੀਂ ਕੁੱਤਾ ਕਿੱਦਾ ਪਾਲੀ ਦਾ,,,

  • @parmviraujla3640
    @parmviraujla3640 3 года назад +2

    Nice video, they r more loyal than humans, pure love 🐕

  • @b.s.chahal9783
    @b.s.chahal9783 3 года назад +3

    EXELLANT. KEEP IT UP. GOD BLESS U ALL

  • @davinderhanda7907
    @davinderhanda7907 3 года назад

    Dhanvad paji tuhadi har video hi bohat sohni hundi

  • @princebrar5777
    @princebrar5777 3 года назад +3

    Congratulations bai ji 200 k❤❤

  • @Dosanjh84
    @Dosanjh84 3 года назад +1

    ਮੇਰੇ ਕੋਲ ਬੁਲੀ ਆ ਬਾਈ ਦੀ ਗੱਲ ਸਹੀ ਆ ਕਦੇ ਵੇ ਕੁੱਤੇ ਵਾਂਗ ਨਾਂ ਬੁਲਾਓ ਮੈਂ ਇਨਸਾਨ ਵਾਂਗ ਗੱਲ ਬੋਲਕੇ ਕਹੀਦਾ ਸਾਰੀ ਗੱਲ ਸਮਝ ਜਾਂਦਾ। ਮੇਰੇ ਪਸ਼ੂ ਖੇਤਾਂ ਚ ਡੇਰਾ ਬੱਸ ਜਾਨਵਰ ਦੇ ਸਿਰ ਤੇ ਆ ਸਾਰਾ ਡੱਕਾ ਵੀ ਨਹੀਂ ਜਾਣ ਦਿੰਦਾ।

  • @gurdeepkaunke4686
    @gurdeepkaunke4686 3 года назад

    ਮੈਂ ਕਾਉਂਕੇ ਕਲਾਂ ਤੋਂ ਬੁਹਤ ਵਧੀਆ ਵੀਡੁਓ ਬਾੲੀ ਜੀ ਪੰਜਾਬ ਲਧਿਆਣਾ ਤੋਂ

  • @newgillfarmer7198
    @newgillfarmer7198 3 года назад +3

    Congratulations veer g good 200k

  • @harmanmehma6525
    @harmanmehma6525 3 года назад

    ਸੇਮ ਸਟੋਰੀ ਵੀਰ ਜੀ ਸਾਡੇ ਨਾਲ ਇਵੇ ਹੋਈ ਸੀ ਇਵੇ ਲੱਗਦਾ ਜਿਵੇ ਸਾਡੀ ਸਟੋਰੀ ਸੁਣਾ ਰਹੇ ਹੋਵੋ ਪਰ ਸਾਡੇ ਕੋਲ ਵੀ ਸਾਰਾ ਕੁਛ ਵਾਪਸ ਆਗਿਆ ਵਾਹਿਗੁਰੂ ਦੇ ਰੰਗ ਵੀਰ

  • @RajinderKumar-nk1vy
    @RajinderKumar-nk1vy 3 года назад +1

    Bhai bhut hye badeya Bobby bhai bhut change aadat lage tohade bhe tose bhe bhut badeya inshan ho bhai love you hoshairpur mukerian jandwal Rajinder Rajput 💟💙💚💛🧡❤💯👌🙏

  • @kanwalpreetsingh9683
    @kanwalpreetsingh9683 3 года назад +1

    Bhai gall sari pyar di va boht vdia 👍

  • @gurmeetkhalsa6336
    @gurmeetkhalsa6336 3 года назад

    ਸਹੀ ਗੱਲ ਬਾਈ ਜੀ ਏ ਦਰਵੇਸ਼ ਹੁੰਦੇ ਹਨ ਮਾਲਕ ਦਾ ਦਰ ਨਹੀਂ ਛੱਡ ਦਾ ਬਹੁਤ ਵਫਾਦਾਰ ਹੁੰਦੇ ਹਨ ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🏼🙏🏼

  • @mjsg8476
    @mjsg8476 3 года назад +5

    Dog 🐕 is also called the best friend of man.

  • @prabhjotsidhudiwana1214
    @prabhjotsidhudiwana1214 3 года назад +9

    ਬਹੁਤ ਵਧੀਆ 👍

  • @sukhisandhu1500
    @sukhisandhu1500 3 года назад +2

    kya baat a love u veere❣️🙏🏻👌👍

  • @_TheTruth_
    @_TheTruth_ 3 года назад +2

    Yaar bolda boht vadia aa.. video nu sire te le janda yaar

  • @Moosa.blogger
    @Moosa.blogger 3 года назад +12

    Ehna jina koi vafadaar koi janvar ni bai❤

  • @randhawa6819
    @randhawa6819 3 года назад +4

    Woo.So intelligent Dog God Bless you Both

  • @jassuchahal9450
    @jassuchahal9450 3 года назад

    ਆਪਣਾ ਭਰਾ ਆ ਬੋਬੀ ਕੁੱਟੀ ਬਹੁਤ ਹੀ ਚੰਗਾ ਬੰਦਾ ਯਾਰਾਂ ਦਾ ਯਾਰ ਆ

  • @sukhdevkaur5767
    @sukhdevkaur5767 3 года назад +1

    ਵੀਰ ਜੀ ਬਹੁਤ ਬਹੁਤ ਵਧਾਈ ਹੋਵੇ 200k ਦੀ

  • @sukhvindersoora8646
    @sukhvindersoora8646 3 года назад +14

    Bless you both.

  • @harmandhillon6612
    @harmandhillon6612 3 года назад

    Congrts cmplit 200k

  • @valwantsidhu2244
    @valwantsidhu2244 3 года назад +1

    Congralation for 200k

  • @mundakuwaitdinarwarga2188
    @mundakuwaitdinarwarga2188 3 года назад

    ਅੱਜ ਦੇ time ਕੁੱਤਾ ਆਪਣੇ ਮਾਲਕਪ੍ਰਤੀ ਵਫਾਦਾਰੀ ਨਿਭਾਉਂਦਾ ਹੈ ਪਰ ਅੱਜ ਦੇ ਇਨਸਾਨ ਆਪਣੇ ਹੀ ਆਪਣਿਆਂ ਨੂੰ ਵੰਡ ਰਹੇ ਹਨ ਜਾਇਦਾਤਾਂ ਜ਼ਮੀਨਾਂ ਅਤੇ ਪੈਸਿਆਂ ਦੇ ਲਾਲਚ ਵਿਚ ਆ ਕੇ

  • @navjotjoyti8484
    @navjotjoyti8484 3 года назад

    Veer man khush hoya video dekh ke

  • @ranogill7311
    @ranogill7311 3 года назад +1

    Veer mere kol v c mai putt hi kehndi c . Chala geya chadd ke menu, mai roj rondi a yaad karke . Bhout payara bacha hai ji

  • @billasahota8213
    @billasahota8213 3 года назад

    Veer eda di video bnaea karo bhut vadia viddo bnai

  • @gurwinderxv6404
    @gurwinderxv6404 3 года назад +39

    ਅਗਲੀ ਵੀਡੀਓ ਚ ਦਿਖਾਏਓ ਕਿ ਕੁੱਤਾ ਟਰੈਕਟਰ ਤੇ ਚੜਦਾ ਕਿਵੇਂ ਆ

  • @sidhupigeonclub4220
    @sidhupigeonclub4220 3 года назад +23

    ਬਹੁਤ ਵਧੀਆ ਵੀਰ ਜੀ

  • @KuldeepSingh-ly5me
    @KuldeepSingh-ly5me 3 года назад +2

    Waheguru Ji 🙏 Kirpa krn 🙏 Sarbat da bhla krn 🙏 Waheguru Ji 🙏

  • @puneetsidhu950
    @puneetsidhu950 3 года назад +4

    Waah veere...shaa ge tusi.

  • @vikkdhillon1
    @vikkdhillon1 3 года назад

    Aho jiyi video vekhke comments krn ch bda sukun milda 🥰. Animals nu Piyar te respected krn vale bahuat respected hunde han 🥰

  • @manjindersinghmanjinder6930
    @manjindersinghmanjinder6930 3 года назад +10

    22 eh darvesh a ❤️❤️ jihne roti diti a sari duniya nu mera vi laalu c te tomi c jihnu miss krda mai ❤️😭😭

  • @happynatt5824
    @happynatt5824 3 года назад +16

    ਸਿਰਾ ਸੌਂਕ ❤

    • @shamshersandhu8823
      @shamshersandhu8823 3 года назад +1

      ਜਾਨਵਰ। ਤਾਂ। ਸਾਡੇ। ਨਾਲੋ। ਸਿਆਣੇ। ਹੁੰਦੇਂ

  • @kamalpreetsingh6750
    @kamalpreetsingh6750 3 года назад +38

    200k complete❤❤❤❤

  • @UshaRani-vr8iw
    @UshaRani-vr8iw 3 года назад

    Bobi ji ne 1 gal bilkul sach kahi h ke Jarman nasal bahut sayane hunde h sada jarry bahut vadiya h ji moti bahut. cute h

  • @mahalgamingpb7845
    @mahalgamingpb7845 3 года назад +4

    Very nice video bhai ji

  • @deepsidhu2400
    @deepsidhu2400 3 года назад +6

    Siraa

  • @sunnysidhu8629
    @sunnysidhu8629 3 года назад +1

    Very nice video bhaji thank you 🙏

  • @iqbalsinghiqbalsingh4102
    @iqbalsinghiqbalsingh4102 3 года назад +1

    ਬਾਈ ਜੀ ਇਹ ਤਾਂ ਤੁਹਾਡਾ ਕੋਈ ਬਜ਼ੁਰਗ ਹੀ ਆ ਬਾਬਾ ਜਾ ਦਾਦਾ

  • @palijangiana2037
    @palijangiana2037 3 года назад +1

    ਬਹੁਤ ਵਧੀਆ ਵੀਡੀਓ ਬਾਈ

  • @arvindsharma2155
    @arvindsharma2155 3 года назад +1

    Bai mere kol 10 12 dog ne...sb desi ....par sb bhut syane aa....pyar v bhut jada krde mere nal te parivar nal

  • @rajveermander3217
    @rajveermander3217 3 года назад +2

    Dhan Dhan Shri Guru Govind Singh Ji Waheguru Ji Maharaj Ji Sabna Te Hamesha Meher Krna Ji

  • @sunnybrarsarpanch496
    @sunnybrarsarpanch496 3 года назад +1

    Jrman asi v rkhaaa bhut smjdar aa

  • @bluepen215
    @bluepen215 3 года назад +11

    Explore more hardworking people like them

  • @tarnjotnayyar5346
    @tarnjotnayyar5346 3 года назад

    Hanji paji tusi bilkul theak keya ke eh tuhada putt hai mere kol pugg femail a oh mere bachi a tey mei ohnu apney bacheya nalo jeyada pyar kardi a paji eh insaan nalo jeyada wafadaar a

  • @charanjitsingh7011
    @charanjitsingh7011 3 года назад

    Bohut Vadiya 22G

  • @bhupindersingh7215
    @bhupindersingh7215 3 года назад +1

    ਖੂਬਸੂਰਤ

  • @lg7065
    @lg7065 3 года назад +1

    Very nice Video ❤️we have dog too I love him like my baby 🙏

  • @devildeol1273
    @devildeol1273 3 года назад +16

    ਵੀਰ ਰੱਖਣਾ ਤਾ ਪਰਵਾਰ ਦਾ ਮੈਬਰ ਬਣਾ ਕੇ ਰੱਖੋ ਤੇ ਇਹ ਤਾ ਨਸਲ ਹੀ ਐਦਾ ਦੀ ਆ ਕਿ ਮਰਦਾ ਮਰਜੂ ਪਰ ਵਫਾਦਾਰੀ ਨੀ ਛੱਡਦਾ

  • @MukeshKumar-hw1nv
    @MukeshKumar-hw1nv 3 года назад +3

    ਵਾਹਿਗੁਰੂੂ ਮੇਹਰ ਕਰੇ

  • @sharanjitsinghgill7181
    @sharanjitsinghgill7181 3 года назад

    Very nice g God bliss you veer

  • @gurchetansingh6443
    @gurchetansingh6443 3 года назад

    ਸਾਡੇ ਕੋਲ ਬੀ ਇਸ ਦੇ ਲਾਲ ਦਾ ਟੈਗਰ ਹੂਦਾ ਸੀ ਪੀਛਲੇ ਸਾਲ ਮੂਕ ਗਿਆ ਪਰ ਵੀਰ ਵਫਾਦਾਰ ਬੋਹਤ ਸੀ ਦੱਸ ਸਾਲ ਦਾ ਹੋ ਕੇ ਮੂਕ ਗਿਆਪਰ ਏਣਾਦਾ ਅੰਤ ਬਹੂਤ ਮਾਡਾ ਹੂਦਾ ਗਲ ਜਾਦੇ ਨੇ ਮੈ ਬਹੂਤਦੇਖ ਭਾਲ ਕੀਤੀ ਜੀਸ ਦੀਣ ਮੂਕੀਆ ਅਸੀ ਬਹੂਤ ਰੋੲਏ ਅਸੀ ਬਜੂਰਗਾ ਮਗੂ ਉਸ ਦੀ ਅਸੀ ਫੋਟੋ ਅੰਦਰ ਲਾਈ ਹੋੲਈ ਹੈ

  • @artithakur696
    @artithakur696 3 года назад

    Sou cute mottie God bless you

  • @baljitchahal7313
    @baljitchahal7313 3 года назад +1

    BAHUT VADIA VEER JI

  • @rockysingh8922
    @rockysingh8922 3 года назад +2

    My dogs are my babies, my family members I love them so much. Sleep eat with me. Both of mine understand Punjabi and English.

  • @dharmindersinghrairai7089
    @dharmindersinghrairai7089 2 года назад

    Sabb ton sirra ਜਰਮਨ ਸੇਫ਼ਰ੍ਡ

  • @kamalpreet812
    @kamalpreet812 3 года назад +1

    ਮੇਰੇ ਕੋਲ ਵ german ਹੀ ਆਂ. ਮੈਂ ਇੱਕਲੀ ਰਹਿੰਦੀ ਆਂ ਪਰ ਮੈਨੂੰ ਮੇਰੇ ਬੱਚੇ ਦਾ ਬਹੁਤ ਸਹਾਰਾ ਮੈਨੂੰ ਕਦੇ ਲੱਗਿਆ ਹੀ ਨੀ ਵ ਮੈਂ ਇੱਕਲੀ ਆਂ. ਬਹੁਤ ਵਫ਼ਾਦਾਰ ਹੁੰਦੇ ਆਂ ਇਹ ਤਾਂ ਰੱਬ ਦਾ ਰੂਪ ਆ. ਮੈਨੂੰ ਤਾਂ ਏਨਾ ਪਤਾ ਕੀ ਘਰ ਵਿੱਚ ਜਾਨਵਰ ਪਾਲਣ ਨਾਲ ਬੰਦੇ ਵਿੱਚ ਇਨਸਾਨੀਅਤ ਆ ਜਾਂਦੀ ਆਂ 🐈🐈

  • @nikkugrewal6857
    @nikkugrewal6857 3 года назад +3

    Bobby u r great person moti i love u ❤️🙏

  • @kamalpreetsingh6750
    @kamalpreetsingh6750 3 года назад +4

    Tu si Bhot sohni video bnado ho