Akali Dal | Darbara Singh Guru ਦੀ ਨਿਯੁਕਤੀ ਰੱਦ, Balwinder Singh Bhunder ਦਾ ਲਾਇਆ ਸੀ ਸਲਾਹਕਾਰ

Поделиться
HTML-код
  • Опубликовано: 15 сен 2024
  • Akali Dal | ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ਰੱਦ, ਬਲਵਿੰਦਰ ਸਿੰਘ ਭੂੰਦੜ ਦਾ ਲਾਇਆ ਸੀ ਸਲਾਹਕਾਰ
    ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ਰੱਦ, ਅਕਾਲੀ ਦਲ ਨੇ 'ਗੁਰੂ' ਦੀ ਨਿਯੁਕਤੀ ਕੀਤੀ ਰੱਦ, ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦਾ ਲਾਇਆ ਸੀ ਸਲਾਹਕਾਰ, ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ 'ਤੇ ਹੋ ਰਿਹਾ ਸੀ ਵਿਵਾਦ, 'ਗੁਰੂ' 'ਤੇ ਨਕੋਦਰ ਗੋਲੀਕਾਂਡ ਨੂੰ ਲੈ ਕੇ ਚੁੱਕੇ ਜਾ ਰਹੇ ਸੀ ਸਵਾਲ, ਨਕੋਦਰ ਕਾਂਡ ਤੇ ਦਰਬਾਰਾ ਸਿੰਘ ਗੁਰੂ ਨੇ ਦਿੱਤਾ ਸਪੱਸ਼ਟੀਕਰਨ, ਨਕੋਦਰ ਗੋਲੀਕਾਂਡ, 'ਚ ਮੇਰਾ ਕੋਈ ਰੋਲ ਨਹੀਂ- ਦਰਬਾਰਾ ਸਿੰਘ ਗੁਰੂ, ਮੈਂ ਗੋਲੀ ਚਲਾਉਣ ਦਾ ਆਰਡਰ ਨਹੀਂ ਦਿੱਤਾ- ਗੁਰੂ, 4 ਫਰਵਰੀ 1986 ਨੂੰ ਹੋਇਆ ਸੀ ਨਕੋਦਰ ਗੋਲੀਕਾਂਡ, ਗੋਲੀਕਾਂਡ 'ਚ ਮਾਰੇ ਗਏ ਸੀ 4 ਸਿੱਖ ਨੌਜਵਾਨ, ਦਰਬਾਰਾ ਸਿੰਘ ਗੁਰੂ ਉਸ ਵਕਤ ਡਿਪਟੀ ਕਮਿਸ਼ਨਰ ਸਨ
    #news18punjab #amritsarnews #darbarasinghguru #BalwinderSinghBhunder
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 6

  • @Goldenpunjab2024
    @Goldenpunjab2024 8 дней назад +3

    ਵਕਤ ਬੜਾ ਬਲਵਾਨ ਬੜਾ ਏ ਦੋਸਤੋ!

  • @punjjaabdesh8659
    @punjjaabdesh8659 8 дней назад +4

    😂😂, ਜਿਹੜਾ ਮਰਜ਼ੀ ਲਿਆਓ, ਸਭ ਇੱਕੋ ਥਾਲੀ ਦੇ ਚੱਟੇ ਵੱਟੇ ਨੇ

  • @GurmailSingh-qf7ni
    @GurmailSingh-qf7ni 8 дней назад +3

    ਇਹਨਾਂ ਬਹਿਰੂਪੀਏ ਸਿੱਖਾਂ ਗ਼ਦਾਰਾਂ ਨੇ ਸਿੱਖਾਂ ਨੂੰ ਗੋਲੀਆਂ ਨਾਲ ਭੁੰਨਿਆ ਚਿੱਟੇ ਨਾਲ ਮਾਰਨ ਵਾਲੇ ਮੱਜਠੀਏ ਤਸਕਰ ਕੈਪਟਨ ਗਪੌੜ ਸੰਖ ਬਚਾਉਣ ਵਾਲਾ ਗੁਟਕਾ ਸਾਹਿਬ ਜੀ ਦੀ ਸਹੁੰ ਖਾ ਕੇ ਗ਼ਦਾਰ ਨੇ ਆਪਣੇ ਕੋੜ੍ਹਮੇਂ ਨੂੰ ਬਚਾਇਆ ਇਹਨਾਂ ਬਹਿਰੂਪੀਏ ਸਿੱਖਾਂ ਗਦਾਰਾਂ ਨੂੰ ਮੁਆਫ ਨਹੀਂ ਕਰੇਗਾ ਇਤਿਹਾਸ ਆਉਣ ਵਾਲੇ ਸਮੇਂ ਵਿੱਚ ਇਹਨਾਂ ਬਹਿਰੂਪੀਏ ਸਿੱਖਾਂ ਦੇ ਬੱਚਿਆਂ ਨੂੰ ਵੀ ਭੁਗਤਣਾ ਪਵੇਗਾ

  • @gurvinderpalsingh679
    @gurvinderpalsingh679 8 дней назад +1

    SUKHA LAHNATI NU ROZANA RAB DI MAAR PAINDI

  • @LovepreetSingh-fr4gr
    @LovepreetSingh-fr4gr 8 дней назад

    Darbara Singh Guru ji Buht Vadhia person ne. Bassi Pathana sada halka os Halke de incharge ne. Har ik de Dukh-Sukh vich jande ne.

  • @gursevaksingh2001
    @gursevaksingh2001 День назад

    😂😂