Super- Hit Punjabi Songs of Kuldeep Manak | Sada Soormen Samjhan | Audio Jukebox

Поделиться
HTML-код

Комментарии • 474

  • @saregamapunjabi
    @saregamapunjabi  7 месяцев назад +15

    Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan.
    ruclips.net/video/T4zRGrtwm0I/видео.html

  • @DarshanSingh-se4ct
    @DarshanSingh-se4ct 3 года назад +2

    ਸਦਾਬਹਾਰ ਗੀਤ ਵੱਜਦੇ ਰਹਿੱਣਗੇ ਜਦੋਂ ਮਰਜੀ ਸੁਣ ਲਓ ਕਦੇ ਬੋਰ ਨਹੀਂ ਹੋਵੋਗੇ । ਬਨੌਟੀ ਯਾਰਾਂ ਤੋਂ ਬਚਣਾ ਚਾਹੀਦਾ ਹੈ।ਸਲਾਮ ਮਾਣਕ ਨੂੰ।

  • @prabalkumar2922
    @prabalkumar2922 6 лет назад +2

    ਮਾਣਕ ਜੀ ਤੁਹਾਡੇ ਵਰਗਾ ਗਲਾ ਤੇ ਹਿੱਕ ਦਾ ਜ਼ੋਰ ਨਾ ਕਿਸੇ ਕੋਲ ਹੈ ਨਾ ਹੋਣਾ ।

  • @badeshajatt96
    @badeshajatt96 2 года назад +1

    Sada surme samjan thee te bhain begani nu ... 🙏🙏👍👍

  • @sunitarani3073
    @sunitarani3073 3 года назад +3

    ਜਿੰਦ ਨੂੰ ਜਵੰਦੇ ਤੋਂ ਬਚਾਉਣਾ ਸੌਖਾ ਨਹੀਂ ਮੇਰੀ ਪਸੰਦ ਦਾ ਗਾਣਾ ਸੁੱਚੇ ਸੂਰਮੇ ਦਾ ਗੀਤ ਪ੍ਰਮਾਤਮਾਂ ਮਾਣਕ ਸਾਹਿਬ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਣ 🙏🙏

  • @DaljeetSingh-pf6pn
    @DaljeetSingh-pf6pn 3 месяца назад +1

    ਪੰਜਾਬੀ ਗੀਤਾਂ ਦੇ ਮੋਹਮੰਦ ਰਫੀ ਸੀ ਮਾਣਕ ਸਾਬ

  • @abhivan100
    @abhivan100 Год назад +1

    Jeona Morh Ghodi te faraar ho gaya❤

  • @RanjitSingh-fw4cn
    @RanjitSingh-fw4cn 2 года назад +2

    Tera koi mukabla nai
    Manaak Saab🙏👍

  • @rajenderpalsingh5667
    @rajenderpalsingh5667 4 года назад +2

    Manak ji. Ek mahaan klakar cee. Saaf suthri gayaki da malak cee manak saab

  • @kewaldhaliwal5714
    @kewaldhaliwal5714 2 года назад

    ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਹੀਰ ਦੀ
    RIP ਬਾਪੂ ਜੀ ਕੋਈ ਮੋੜ ਲਿਆਓ ਨੀ
    Yarr Mera Chad Gaya
    Yarr Mara Chad Gaya

  • @nathunathu2103
    @nathunathu2103 Год назад +2

    Kuldeep mahak de punjabi songs are milestone in punjabi culture📿🌹❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️📘🐯✔️

  • @MandeepSingh-xc9hc
    @MandeepSingh-xc9hc 4 года назад +1

    ਹੁਣ ਤਾਂ ਸਿਰਫ਼ ਗਾਇਕ ਗੰਦੇ ਗੀਤ ਸੁਣਾਕੇ ਕੇ ਇਨਸਾਨ ਨੂੰ ਨਰਕਾਂ ਦਾ ਅਧਿਕਾਰੀ ਬਣਾ ਰਹੇ ਹਨ
    ਪੁਰਾਣੇ ਗਾਇਕਾਂ ਦੇ ਗੀਤ ਸੱਤਸੰਗ ਦਾ ਕੰਮ ਕਰਦੇ ਸੀ🙏🙏

  • @balvindersinghmallhi5742
    @balvindersinghmallhi5742 5 лет назад +12

    Wa wah wa ke kehane mank veer ji tere har time sade nal ho tu c

  • @ParamjeetSingh-ol8fg
    @ParamjeetSingh-ol8fg 4 года назад +3

    ਚੰਨਾ ਮੈਂ ਤੇਰੀ ਖੈਰ ਮੰਗਦੀ ਤੇ ਕਰ ਕਰ ਵੇਲਾ ਯਾਦ ਜਿੰਦੜੀਏ ਰੋਂਵੇਗੀ ਗੀਤਾਂ ਦਾ ਸੰਗੀਤ ਚਰਨਜੀਤ ਆਹੂਜਾ ਜੀ ਦਾ ਨਹੀਂ ਕੇ ਐਸ ਨਰੂਲਾ ਜੀ ਦਾ ਹੈ

  • @clashofclansgaming2596
    @clashofclansgaming2596 Год назад +1

    ਮਾਣਕ ਤਾ ਮਾਣਕ ਸੀ ਅੱਜ ਕੱਲ ਦੇ ਗੀਤ ਕਾਰ. ਦੌ ਗਾਣੇ ਚੱਲ ਪੇਦੇ ਹਨ ਵੀਹ ਬੌਡੀਗਾਡ ਰੱਖਲੇਦੇ ਹਨ

  • @nearjeetindgarh9010
    @nearjeetindgarh9010 Год назад +1

    Salute to the Manak Saad

  • @vickytut2195
    @vickytut2195 Год назад +1

    Awaaj.da.dhani.si.manak.👍👍👍

  • @sunitarani3073
    @sunitarani3073 3 года назад +2

    ਮੇਰੀ ਪਸੰਦ ਦਾ ਗਾਣਾ ਸੁੱਚੇ ਸੂਰਮੇ ਦਾ ਗੋਲੀ ਮਾਰੋ ਐਹੋ ਜਿਹੇ ਬਣਾਉਟੀ ਯਾਰ ਦੇ 🙏🙏

  • @earthoguru
    @earthoguru 2 года назад +1

    ❤️❤️❤️❤️❤️🙏
    Love you manak
    Nahi risa tarya

  • @Gurmeetsingh-pn7lh
    @Gurmeetsingh-pn7lh 4 года назад +1

    ਕਾਫ਼ੀ ਲੰਮੇ ਸਮੇਂ ਤੱਕ ਪੰਜਾਬੀ ਲੋਕਾਂ ਦੇ ਦਿਲਾਂ ਵਿੱਚ ਜਿਉਂਦਾ ਰਹਿਣ ਵਾਲਾ ਕਲਾਕਾਰ।

  • @nanakchandkamboj5844
    @nanakchandkamboj5844 4 года назад +3

    ਮਾਣਕ ਸਾਹਬ ਦੀ ਬੁਲੰਦ ਅਵਾਜ਼ ਦੀਆਂ ਧੁਨਕਾਰਾੰ ਸਦਾ ਪੈੰੰਦੀਆੰ ਰਹਿਣਗੀਆਂ। ਉਨ੍ਹਾਂ ਦਾ ਹਰ ਗਾਣਾ ਸਦਾਬਹਾਰ ਹੈ ਬੱਟ ਬਨੌਟੀ ਯਾਰ ਮੇਰਾ ਫੇਵਰਟ ਗੀਤ🎶 ਹੈ।

  • @poonamsingla6831
    @poonamsingla6831 4 года назад +1

    Oye nahi ho sa nokda koi dooja manak .niri mishri ai. Wah Oye baba. Sabh to uchha the suchhha

  • @pawankumar-cb9sf
    @pawankumar-cb9sf 3 года назад +1

    I miss u dear manak sahib

  • @gurdevsingh5721
    @gurdevsingh5721 5 лет назад +64

    ਨਹੀਂ ਰੀਸਾਂ manka ਸਲੂਟ ਅਜਿਹੇ ਕਲਾਕਾਰਾਂ ਨੂੰ ਜਿਹਨਾਂ ਦੁਨੀਆਂ ਵਿੱਚ ਨਾਮ ਕਮਾਇਆ ਸਦਾ ਅਮਰ ਹਨ ।

  • @jaswantsarabha1359
    @jaswantsarabha1359 2 года назад +1

    ਫੈਨ ਹਾਂ ਮਾਣਕ ਦੇ।

  • @gurpeetsinghgurpeetsingh1096
    @gurpeetsinghgurpeetsingh1096 4 года назад +1

    So cute Bai my feavrett song Kuldeep Manak golli maro haje Banaoti yaar De😁😁

  • @MandeepSingh-xc9hc
    @MandeepSingh-xc9hc 3 года назад +2

    3 ਜਨਵਰੀ 2021 ਕਿਆ ਬਾਤਾਂ ਮਾਨਕ ਸਾਹਬ ਦੀਆਂ

  • @SinghRai-zz1xy
    @SinghRai-zz1xy 4 года назад +7

    ajkl de londe asle walea noo gitta vich mjaak bnode han.but asle wale soorme hunde hn👍👍👍👍👍👍

  • @ravisharenphillauria4571
    @ravisharenphillauria4571 6 лет назад +42

    ਬਹੁਤ ਸ਼ਾਨਦਾਰ ਜੀ।ਵਾਹ ਮਾਣਕਾ
    ✌✌✌✌✌✌💪💪💪💪

  • @jaggaghaint698
    @jaggaghaint698 4 года назад +8

    ਮਹਾਨ ਫ਼ਨਕਾਰ ਮਾਣਕ ਜਿਹੜਾ ਰਹਿੰਦੀ ਦੁਨੀਆਂ ਤੱਕ ਯਾਦ ਆਉਂਦਾ ਰਹੇਗਾ ਸੰਗੀਤ ਜਗਤ ਵਿਚ

  • @amangill1273
    @amangill1273 4 года назад +2

    Dubra nei jamna Manak jine marzi ae jaan te ahuja saab

  • @lakhasingh9665
    @lakhasingh9665 5 лет назад +8

    VB. ਉੱਚੀ ਸੁੱਚੀ ਗਾਇਕੀ ਦਾ ਬੇਤਾਜ ਬਾਦਸ਼ਾਹ ਮਾਣਕ ਸਾਹਿਬ ਜੀ

  • @balwindersingh1124
    @balwindersingh1124 2 года назад

    Kuldeep manak Great 👍

  • @saregamapunjabi
    @saregamapunjabi  2 года назад +1

    Fall in love with #attitude
    #diljitdosanjh #babebhangrapaundene
    ruclips.net/video/VUKNP9bz8FY/видео.html

  • @amritsingh3550
    @amritsingh3550 5 лет назад +2

    Very nice Kuldeep mank Nahi koi hor

  • @jasshansalijass2496
    @jasshansalijass2496 3 года назад +1

    Mere papa ji de ਫੇਵਰੇਟ

  • @harjit_singh.12345
    @harjit_singh.12345 5 лет назад

    ਸਾਡੇ ਜਲਾਲ ਦਾ ਨਾ ਚਮਕਾਤਾ ਮਾਣਕ ਜੀ ਨੇ

  • @saregamapunjabi
    @saregamapunjabi  2 года назад +3

    Get ready to groove to #saiyyandilmeinaanare
    #anjaliarora
    Link: ruclips.net/video/F3hbtKZbfgI/видео.html

  • @saregamapunjabi
    @saregamapunjabi  2 года назад +1

    Feel the warmth of love with #InniSiGal starring #KaranKundrra and #AditiBudhathoki
    #InniSiGal #StebinBen
    ruclips.net/video/9jkkrLY3NDE/видео.html

  • @karmasingh3138
    @karmasingh3138 5 лет назад +2

    Manak sahab nu Salam hai sanu is wargay Darvesh roohh di awaz sunan nu mili

  • @jagseernumberdar8827
    @jagseernumberdar8827 5 лет назад +1

    ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ ਮਾਣਕ

  • @lakhamaniwalia7840
    @lakhamaniwalia7840 3 года назад +2

    ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ਮਾਣਕ ਸਾਬ ਦੀ ✌✌✌

  • @AshokKumar-cn3yr
    @AshokKumar-cn3yr 6 лет назад +24

    ਮਾਣਕ ਦੇ ਗਾਣੇ ਸੁਣ ਕੇ ਰੂਹ ਖ਼ੁਸ਼ ਹੋ ਜਾਂਦੀ ਹੈ ।

  • @chahaldeewanabhagti1824
    @chahaldeewanabhagti1824 5 лет назад +1

    Me manak sab nu bachpan se suntan ha par aaj bhi sunke dil nahi bharda super hit manak ji

  • @tejindersingh890
    @tejindersingh890 5 лет назад +68

    ਮਹਾਨ ਕਲਾਕਾਰ ਸਦਾ ਤੈਨੂੰ ਹੋਣ ਸਲਾਮਾਂ

    • @er-shaan6062
      @er-shaan6062 5 лет назад +4

      Ji ni ਰੀਸਾ manak ਦੀ ਆ ji

    • @akashverma5581
      @akashverma5581 4 года назад

      Banking

    • @SatpalSingh-lp9zs
      @SatpalSingh-lp9zs 4 года назад

      P0lll🎁〽〽〽🎁〽〽🎁〽🎁🍷🎁〽〽〽🎁🎁〽〽🎁😂🔰🔰🔰🔰🔰😂😂🔰🔰

    • @SatpalSingh-lp9zs
      @SatpalSingh-lp9zs 4 года назад

      @@punjabiresilience6574 ll

    • @SatpalSingh-lp9zs
      @SatpalSingh-lp9zs 4 года назад

      @@punjabiresilience6574 l

  • @MandeepSingh-pl8es
    @MandeepSingh-pl8es 4 года назад +2

    ਜੇ ਅਜ ਭੀ ਏਹੋਜੇ ਮਹਾਨ ਗਾਇਕ ਹੁੰਦੇ ਤਾਂ ਸਾਇਦ ਲੰਡੂ ਆਸਿਕ ਨਾ ਹੂਦੇ

  • @jasshansalijass2496
    @jasshansalijass2496 3 года назад +2

    Mere papa ji de ਫੇਵਰੇਟ o tusi

  • @manindergurcharnsingh2875
    @manindergurcharnsingh2875 2 года назад

    ਕੋਈ ਯਾਰ ਮੇਰਾ ਮੌੜ ਲ੍ਵੌ ਵਿਰਾਗ ਅੱਖਾ ਵਿਚ ਨੀਰ ਵੈਰ ਤੁਰਿਆ

  • @krishansainisabbkrishansai786
    @krishansainisabbkrishansai786 4 года назад +4

    Wah Mater kuldeep manak

  • @kewalkrishan5745
    @kewalkrishan5745 3 года назад +5

    Manak de Punjabi songs are milestone in Punjabi culture 🙏🙏

  • @AkashdeepSingh-rv5vn
    @AkashdeepSingh-rv5vn 5 лет назад +12

    ਮਾਨਕ ਸਾਬ ਜੀ ਬੋਤ ਵਦੀਆ ਗਾਨਾ

  • @lakhbirkaur1854
    @lakhbirkaur1854 4 года назад +4

    👍👍👌👌bhoot vadiya aa song

  • @that_badial3397
    @that_badial3397 3 года назад

    ਧੰਨ ਧੰਨ ਕਰਵਾ ਦਿੱਤੀ ਮਾਣਕ ਨੇ

  • @rupindersingh6589
    @rupindersingh6589 4 года назад

    Manak ji Ludhiana de firozepur road rajguru nagar vich rehnde c.
    1var 2006 vich is is colony vich jan da mouka mileya c us time mai just 13/14sal da c. nal mere relative c kush,
    jad mai ohna nu keha ki ithy mundeya d inni jeyada bhirr kiu hai kehnde eh kuldeep manak da ghar hai.
    Mai us time ignore kr geya socheya hou koi singer kiu ki bachpana c pta v nai kush jeyada.
    Or aj pta lgda ki eh kiny waddy legend hoye ne.

  • @satwinderrupal5336
    @satwinderrupal5336 6 лет назад +5

    Sirra manak ji

  • @ssukhveersinghsidhu4656
    @ssukhveersinghsidhu4656 5 лет назад +3

    ਸੁਰ ਆ ਜੀ ਉਸਤਾਦ

  • @HarjinderSingh-hg8hz
    @HarjinderSingh-hg8hz 4 года назад +7

    Kuldeep Manak remains invincible legendary singer of Punjabi culture. It is in his songs, the coming generations will find glimpses and echoes of their rich heritage.

  • @AshokKumar-cn3yr
    @AshokKumar-cn3yr 6 лет назад +19

    ਗਾਇਕ ਕੁਲਦੀਪ ਮਾਣਕ ਜੀ ਬਹੁਤ ਵਧੀਆ ਗਾਇਕ ਸੀ ਹੈ ਅਤੇ ਰਹੇਗਾ ।

  • @GurwinderSingh-ob7qy
    @GurwinderSingh-ob7qy 3 года назад +1

    ਵਾਹ ਜੀ ਵਾਹ

  • @bhawnoorsingh3528
    @bhawnoorsingh3528 6 лет назад +7

    ਸਦਾ ਸੂਰਮੇ ਸਮਝਣ

  • @sanjeevsharma-lm7sl
    @sanjeevsharma-lm7sl 6 лет назад +1

    ਗੋਲੀ ਮਾਰੋ ਇਹੋ ਜਹੇ ਬਨੋਟੀ ਯਾਰ ਦੇ ਲਵ ਯੂ ਮਾਣਕ ਸਾਬ

  • @hakaity339
    @hakaity339 5 лет назад +2

    Aaj v awwaz duniya ta jinda hai

  • @hstechfriend9911
    @hstechfriend9911 5 лет назад +76

    2019 ਵਿੱਚ ਕੌਣ-ਕੌਣ ਸੁਣ ਰਿਆ Like ਕਰੋ

  • @saregamapunjabi
    @saregamapunjabi  2 года назад +1

    #bpraak latest song #chumchumrakheya out now!
    ruclips.net/video/3_EsE8Kzey8/видео.html

  • @jovanpreet8862
    @jovanpreet8862 4 года назад +1

    Kaliyan da badshah kuldeep manak

  • @inderjeetkhalsa5670
    @inderjeetkhalsa5670 5 лет назад +34

    Mank de geet ik sachayi aa

  • @sutanterjeet102
    @sutanterjeet102 5 лет назад +1

    Rest in peace manaka, tere warga koi ni jameya aj tak . Na jamna koi. Tuc hamesha amar rahonge

  • @PB02PINDAWALE
    @PB02PINDAWALE 6 лет назад +10

    Siraa

  • @wilsonkumar2194
    @wilsonkumar2194 5 лет назад

    Mai haryana ka kuldeep manak nu bhut jyada sunya

  • @ramlubhaya5686
    @ramlubhaya5686 6 лет назад +1

    ਕਲੀਆ ਦਾ ਬਾਦਸ਼ਾਹ ਕੁਲਦੀਪ ਮਾਣਕ

  • @PremKumar-hw4pv
    @PremKumar-hw4pv 4 года назад +2

    Solute to you manak kalian da badshah

  • @manjuudai6353
    @manjuudai6353 6 лет назад +5

    He is the one ..who never born again ...

  • @saregamapunjabi
    @saregamapunjabi  2 года назад +3

    Groove with #GangubaiKathiawadi on #MeriJaan
    ruclips.net/video/RPFkaHG2ONA/видео.html

  • @BaljitKaur-pm2hh
    @BaljitKaur-pm2hh 6 лет назад +2

    Gareat MAN manak sab... 👌

  • @souravprajapti8055
    @souravprajapti8055 4 года назад +2

    Manak saab g 🙏

  • @tarsemsinghlati5262
    @tarsemsinghlati5262 4 года назад +6

    2020 me kon kon sun riha h ji

  • @paramjotsingh2398
    @paramjotsingh2398 3 года назад +10

    Real Punjabi legend❣️

  • @Mr.Kalsi1998
    @Mr.Kalsi1998 Год назад

    Proud to be Punjabi

  • @punchjotbhinder212
    @punchjotbhinder212 6 лет назад +4

    ਬੜੇ ਹੀ ਵਧੀਆ ਗਾਣੇ ਹਨ।

  • @tottikaursahota2800
    @tottikaursahota2800 4 года назад +3

    Rellal legend mank sab ji 🤗

  • @saregamapunjabi
    @saregamapunjabi  Год назад +1

    For more curated remixes, LoFis and more join Saregama mixstation by subscribing to us on:
    www.youtube.com/@saregamapunjabimixstation

  • @mohitbhairon3350
    @mohitbhairon3350 4 года назад +2

    Nice ji

  • @devil4back861
    @devil4back861 3 года назад +2

    Legend is legend

  • @jaswindersidhu9917
    @jaswindersidhu9917 6 лет назад +7

    good manak lajbab geet

  • @hstechfriend9911
    @hstechfriend9911 4 года назад +2

    2020 ਚੁ ਕੋਣ-ਕੋਣ ਸੁਣ ਰਿਆ, like karo

  • @rupindersandhu1717
    @rupindersandhu1717 4 года назад +3

    Manak Sahib your great Singer in the whole world Salute

  • @HardevSingh-ug3su
    @HardevSingh-ug3su 6 лет назад +3

    ਟੁਟਣ ਧੜਕ ਯਾਰੀਆ ਕੈਸਟ ਦੇ ਸਾਰੇ ਗੀਤ ਚਾਹੀਦੇ ਐ

  • @surinderkumar2523
    @surinderkumar2523 6 лет назад +6

    Siraaaa👌

    • @RinkuSingh-sf5qn
      @RinkuSingh-sf5qn 5 лет назад +1

      SURINDER KUMAR ਗੌਰੀ ਮਾਰੀਆ ਬਨਾਉਟੀ ਯਾਰੋ ਦੇ

  • @prabhdeep1665
    @prabhdeep1665 6 лет назад +8

    Great Singer

  • @tejindergholia6944
    @tejindergholia6944 4 года назад

    best

  • @bhawnoorsingh3528
    @bhawnoorsingh3528 6 лет назад

    ਮਾਣਕ ਸਾਹਬ ਤੁਹਾਡੀ ਰੀਸ ਕੌਣ ਕਰਲੂ।

  • @bhushansingla2005
    @bhushansingla2005 5 лет назад +16

    Gyaki da rab baba manak ji

  • @jangsingh3420
    @jangsingh3420 4 года назад

    Serra........... Veer g.......

  • @preetbains6764
    @preetbains6764 4 года назад +1

    Sira

  • @parwindersingh8025
    @parwindersingh8025 3 года назад

    Kuldeep manak ji vadia gana kadaa tusi paari pana

  • @sahiljotsandhu7075
    @sahiljotsandhu7075 5 лет назад +1

    Sa da dada ji fan

  • @AjaySingh-dv8fo
    @AjaySingh-dv8fo 3 года назад +1

    Super 🔥

  • @avtargill9820
    @avtargill9820 6 лет назад +4

    Very very nice singer Kuldeep Manak🙏🙏

  • @ਗੁਰਜੀਤਸਿੰਘਕੰਬੌਜ

    💙💚💛💖💜 ਖੁਸ਼

  • @gavvygavvy2610
    @gavvygavvy2610 6 лет назад +2

    Superb