70 ਸਾਲਾ ਬੇਬੇ ਨੇ ਕਰਤੀ ਕਮਾਲ। ਨਾਲੇ ਕੀਤੀ IELTS ਤੇ ਨਾਲੇ ਸਾਂਭਿਆ ਸਾਰਾ ਕਾਰੋਬਾਰ।

Поделиться
HTML-код
  • Опубликовано: 24 дек 2024

Комментарии • 385

  • @AvtarSingh-ou6dn
    @AvtarSingh-ou6dn 2 года назад +52

    ਸਲਿਊਟ ਆ ਮਾਤਾ ਜੀ ਨੂੰ 🙏

  • @gurveersinghsidhu2294
    @gurveersinghsidhu2294 2 года назад +37

    ਬੱਲੇ ਮਾਂ ਮੇਰੀਏ ਸਲੂਟ ਆ ਮਾਤਾਂ ਜੀ 🙏

  • @ManjitChahal16
    @ManjitChahal16 2 года назад +5

    ਜਿਵੇਂ ਕੁਝ ਲੋਕਾਂ ਨੇ ਕੁਮੈਂਟ ਕੀਤੇ ਕਿ ਆਪਣੀ ਨੂੰਹ ਬਾਰੇ ਨਹੀਂ ਬੋਲਣਾ ਚਾਹਿਦਾ..ਇਹ ਗਲ ਸਹੀ ਐ ਕਿ ਸਭ ਦਾ ਸਰੀਰ ਸਭਦੀ ਇਮੁਉਨੀਟੀ ਇਕੋ ਜਹੀ ਨੀ ਹੁੰਦੀ..ਨਈ ਤਾਂ ਕਿਹਦਾ ਮਨ ਨੀ ਕਰਦਾ ਕਿ ਅਸੀਂ ਫਿੱਟ ਰਹੀਏ..ਜਿਆਦਾਤਰ ਲੋਕ ਕੰਮਚੋਰ ਨੀ ਹੁੰਦੇ ਪਰ ਓਹੀ ਗੱਲ ਕਿ ਹਰੇਕ ਦਾ ਸਰੀਰ ਇਕੋ ਜਿਹਾ ਨੀ ਹੁੰਦਾ ਤੇ ਬਾਕੀ ਰਹੀ ਆਂਟੀ ਦੇ ਸਟਰਗਲ ਕਰਨ ਦੀ ਗਲ ਤਾਂ ਸਟਰਗਲ ਵੀ ਦੋ ਤਰਾਂ ਦਾ ਹੁੰਦੈ ਇਕ ਤਾਂ ਕਿ ਕੋਈ ਟੋਕਾ ਟਕਾਈ ਨੀ ਬੰਦਾ ਆਪਣੀ ਮਰਜੀ ਨਾਲ ਅੱਗੇ ਵਧੇ,ਘਰਦਾ ਮਾਹੌਲ ਵੀ ਸਹੀ ਐ ਤਾਂ ਬੰਦਾ ਕੰਮ ਕਰਦਾ ਥੱਕਦਾ ਨੀ..
    ਤੇ ਦੂਜਾ ਸਟਰਗਲ ਕਿ ਬੰਦੇ ਨੂੰ ਅੱਗੇ ਵਧਣ ਈ ਨੀ ਦੇਣਾ..ਘਰਦਾ ਮਾੜਾ ਮਾਹੌਲ ਈ ਨੀ ਉਠਣ ਜੋਗਾ ਛੱਡਦਾ ਕਈਆਂ ਨੂੰ..ਫੇਰ ਓਸ ਮਾਹੌਲ ਚ ਰਿਹੈ ਬੰਦਾ ਉਮਰ ਤੋਂ ਪਹਿਲਾਂ ਈ ਢਲ ਜਾਂਦੈ..ਇਹਨਾਂ ਆਂਟੀ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ ਵਧੀਆ ਗਲ ਐ

  • @ladibajwa9307
    @ladibajwa9307 2 года назад +29

    ,ਕੰਮ ਤੇ ਤੁਸੀ ਬਹੁਤ ਵਧੀਆ ਕਰਦੈ ਜੋ ਪਰ ਨਹੁ ਨੂੰ ਭੰਡਣ ਦੀ ਕੀ ਲੋੜ ਸੀ ਜੇ ਤੁਹਡੀ ਆਪਣੀ ਧੀ ਹੁੰਦੀ ਤਾਂ ਫਿਰ ਉਹ ਨਾ ਕੰਮ ਕਰਦੀ ਤਾਂ ਉਹ ਨੂੰ ਵੀ ਭੰਡ ਦੇ ਏਦਾ ਹੀ ਸਾਰੀ ਦੁਨੀਆਂ ਦੇ ਸਾਹਮਣੇ

    • @HarpreetKaur-bf8sy
      @HarpreetKaur-bf8sy 2 года назад +1

      Eh he fark ah nuhh ta dhee ch

    • @sardarnijot175
      @sardarnijot175 2 года назад +1

      You are right bro

    • @sardarnijot175
      @sardarnijot175 2 года назад +1

      Oh v media d sahmne sari duniya sahmne very bad

    • @Aj-hm4cu
      @Aj-hm4cu 2 года назад +1

      Sas nu ta rab ne khush kr skda asi ta fir nuha 😂😂…

  • @tusharmarwaha9516
    @tusharmarwaha9516 2 года назад +23

    Very intelligent Aunty, Inspiration for All Youngsters 🎉👍🙏

  • @karamjitgoraya6633
    @karamjitgoraya6633 2 года назад +39

    ਮਾਤਾ ਜੀ ਤੁਹਾਡੀ ਸੋਚ ਬਹੁਤ ਵਧੀਆ। ਤੁਹਾਡੀ ਨੂੰਹ ਤੁਹਾਡੇ ਨਾਲ ਤੁਹਾਡੀ help ਕਰਨੀ ਚਾਹੀਦੀ। ਬਾਹਰ ਜਾ ਕੇ ਵੀ ਕੁੜੀਆਂ ਕੰਮ ਕਰਦੀਆਂ ਨੇ। struggle ਕੀਤਾ ਤੁਸੀਂ 💓👌👌🙏🏻🙏🏼🙏🏻

  • @sohansidhu8359
    @sohansidhu8359 2 года назад +38

    ਬਹੁਤ ਵਧੀਆ ਕੰਮ ਕਰ ਰਹੇ ਹੋ ਮਾਤਾ ਜੀ

  • @Labbigamer
    @Labbigamer 2 года назад +26

    ਬਹੁਤ ਵਧੀਆ 👍

  • @Speedagriculture
    @Speedagriculture 2 года назад +21

    ਨੂੰਹ ਨੂੰ ਨਿੰਦ ਤਾ , ਗਲਤ ਗੱਲ ਆ ਵੀਡਿਓ ਸਭ ਨੇ ਦੇਖਣੀ ਘਰ ਦਾ ਪਰਦਾ ਨਹੀਂ ਚੱਕੀ ਦਾ ਸੋਚ ਓਥੇ ਹੀ ਖੜੀ ਆ

    • @jaskarankaurkaur4666
      @jaskarankaurkaur4666 2 года назад +1

      Hnji veere
      Hun ghr vich fikk pe ju
      Nooh nu nindna nhi chahida c chlo mata vich koyi skill aa ta jruri nhi oh skill nohh vich v hove

    • @gurwinderkaur3787
      @gurwinderkaur3787 2 года назад

      Baki tn thik c mata ji pr Nuh Nu na nindo Dunia sahmne

    • @gurwinderkaur3787
      @gurwinderkaur3787 2 года назад

      Jroori tn nhi sare tuhade vrge hi hon

  • @manveerphullanwal4651
    @manveerphullanwal4651 2 года назад +51

    ਬਹੁਤ ਹੀ ਵਧੀਆ ਮਾਤਾ ਜੀ ਦੇ ਜਜਬੇ ਨੂੰ ਸਲਾਮ ਰੱਬ ਤੁਹਾਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖਣ ਜੀ

  • @varindersingh5028
    @varindersingh5028 2 года назад +51

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਮਾਤਾ ਜੀ ਨੂੰ ਹਮੇਸ਼ਾ।

  • @PoojaSharma-ut1jw
    @PoojaSharma-ut1jw 2 года назад +10

    Proud of aunty ji God bless you 🙏👌❤️

  • @baljindershah9373
    @baljindershah9373 2 года назад +18

    ਮੇਰੇ ਲਈ ਸਾਰੇ ਸਤਿਕਾਰਯੋਗ ਨੇ ਪਰ,ਕੁਝ ਕੁ ਕੁਮੈਂਟ ਕਰਨ ਵਾਲਿਆਂ ਨੇ ਬੀਬੀ ਜੀ ਬਾਰੇ ਆਪਣੀ ਸੋਚ ਮੁਤਾਬਕ ਜੋ ਵੀ ਲਿਖਿਆ ਮੈਨੂੰ ਗਲਤ ਕਹਿਣ ਦਾ ਕੋਈ ਹੱਕ ਨਹੀਂ ।ਪਰ ਇਸ ਦੁਨੀਆਂ ਵਿੱਚ ਹਰ ਕਾਮਯਾਬ ਸਖਸ਼ ਸਾਰੇ ਸਮਾਜ ਨੂੰ ਆਪਣਾ ਪਰਿਵਾਰ ਮੰਨਦਾ ਹੈ।ਅਗਰ ਨਸੀਹਤ ਦੇ ਰੂਪ ਵਿੱਚ ਜੇ ਕੋਈ ਗੱਲ ਕਹਿ ਵੀ ਦੇਵੇ ਤਾਂ ਸਾਨੂੰ ਬੁਰਾ ਨਹੀਂ ਮਨਾਉਣਾ ਚਾਹੀਦਾ,ਸਗੋਂ ਉਸਦੇ ਹੁਨਰ ਤੋਂ ਸੇਧ ਲੈਣੀ ਚਾਹੀਦੀ ਹੈ। (ਧੰਨਵਾਦ )

    • @jasvirkaur2915
      @jasvirkaur2915 2 года назад +1

      Bibi bhi ta duniya nal apne aap nu campair karde ne ate apne app nu best kahde ne,ah bhi ta galat hai jime apni nuh nu,apniya debraniya,jethaniya nu

    • @BhattiJatt
      @BhattiJatt 2 года назад

      @@jasvirkaur2915 mircha kive lad dia 😂😂. Eho g sass takrni tinu

    • @jasvirkaur2915
      @jasvirkaur2915 2 года назад

      @@BhattiJatt shatupp,jangli

    • @BhattiJatt
      @BhattiJatt 2 года назад

      @@jasvirkaur2915 bhena dar gi bhena dar gi 😂

    • @jasvirkaur2915
      @jasvirkaur2915 2 года назад

      @@BhattiJatt dar ta lagda bhraba Aho jihiya Sasa kite nuh nu basan dindiya,uto tuhade jihe bhra badasis dinde ne😔

  • @harjinderkaurdhillon7789
    @harjinderkaurdhillon7789 2 года назад +4

    ਔਰਤ ਨੂੰ ਪੇਕੇ ਘਰ ਪਿਉ ਤੇ ਭਰਾ ਦੀ ਸਪੋਟ ਹੋਵੇ ਸਹੁਰੇ ਘਰ ਪਤੀ ਤੇ ਪੁੱਤ ਦੀ ਬਚਿਆਂ ਦੀ ਸਪੋਟ ਹੋਵੇ ਤਾਂ ਲੇਡੀ ਕਾਮਯਾਬ ਹੋ ਜਾਂਦੀ ਨਾ ਥਕਦੀ ਹੈ ਨਾ ਗਰੀਬੀ ਚ ਹੌਸਲਾ ਹਾਰਦੀ ਹੈ ਏਹੋ ਜੇਹਾ ਪ੍ਰੀਵਾਰ ਹੋਣਾ ਚਾਹੀਦਾ ਬਚੇ ਹੋਣੇ ਚਾਹੀਦੇ ਨੇ ਜੋਂ ਏਸ ਭੈਣ ਨੂੰ ਹੌਸਲਾ ਮਿਲਿਆ ਹੋਰ ਕਿਸੇ ਚੀਜ਼ ਦੀ ਲੋੜ ਨਹੀ ਫਿਰ ਆਪੇ ਕਾਮਯਾਬੀ ਕੋਲ ਨੂੰ ਆਉਂਦੀ ਤੂੰ ਭੇਣੇ ਭੱਗਾ ਵਾਲੀ ਮੈ v jindgi ch kamyab ese ਤਰਾ hona ਚਾਹੁੰਦੀ ਸੀ ਸਾਰੀ ਜਿੰਦਗੀ ਨਿਕਲ ਗਾਈ ਪੜਨਾ v ਚਹੁੰਦੀ ਓਹ v ਨਹੀਂ ਕਿਸੇ ਦਾ ਸਾਥ ਮਿਲਿਆ ਪਿੱਛਲੇ ਜ਼ਮਾਨੇ ਚ ਲੜਕੀ ਦੀ ਨਹੀਂ ਸੀ ਪੁੱਗਦੀ ਗਰੀਬੀ ਦੀ ਲੜਾਈ ਲੜੀ ਭੇਣੇ ਮੇਰੀਏ ਸਦਾ ਖੁਸ਼ ਰਹਿ ਤੇਰੇ ਬਚੇ ਜਿਊਣ ਜਿੰਨਾ ਨੇ ਅੱਜ ਕੈਮਰੇ ਮੂਹਰੇ ਬੈਠਾ ਕੇ ਗੱਲ ਕਰਨ ਜੋਗੀ ਕੀਤਾ ਵਾਹਿਗੁਰੂ ਤੈਨੂੰ ਚੜਦੀ ਕਲਾਂ ਚ ਰੱਖੇ ਜੋਂ ਹੁਣ ਦੇ ਨਵੇਂ ਜਮਾਨੇ ਦੀ ਨਵੀਂ ਜਿੰਦਗੀ ਜਿਉਣ ਦਾ ਹੱਕ ਦਿੱਤਾ

  • @tejigrewal6867
    @tejigrewal6867 2 года назад +23

    ਸਾਰੀ ਦੁਨੀਆਂ ਦੇ ਸਾਹਮਣੇ ਨੂੰਹ ਨੂੰ ਭੱਡਤਾ । ਮਾਤਾ ਜੀ ਪੰਜੇ ਉਗਲਾਂ ਇੱਕ ਬਰਾਬਰ ਨਹੀ ਹੁੰਦੀਆ।

  • @makhansingh3002
    @makhansingh3002 2 года назад +13

    ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਮਿਹਨਤ ਦਾ ਮੁੱਲ ਜ਼ਰੂਰ ਪੈਂਦਾ

  • @GodIsOne010
    @GodIsOne010 2 года назад +6

    ਭੈਣੇ ਸਾਰੀਆ ਧੀਆਂ ਮਾੜੀਆ ਨਹੀ ਜੀ🙏🏻ਸਾਡੀਆਂ ਧੀਆਂ ਬਾਹਰ ਜਾਂ ਕੇ ਬਹੁਤ ਬਹੁਤ ਕੰਮ ਕਰਦੀਆਂ ਨੇ ਜੀ🙏🏻ਤੇ ਆਪਣੇ ਮਾਂ ਬਾਪ ਦਾ ਨਾਮ ਰੋਸਨ ਕਰਦੀਆਂ ਨੇ ਜੀ🙏🏻ਮੈ ਵੀ Australian 🇦🇺 ਵਿੱਚ ਰਹਿੰਦਾ ਹਾਂ ਜੀ🙏🏻ਇੱਥੇ ਮੁੰਡੇ ਤੇ ਕੁੜੀਆਂ ਬਹੁਤ ਅੋਖੇ ਕੰਮ ਕਰਦੇ ਹਨ ਤੇ ਆਪਣੇ ਮਾਂ ਬਾਪ ਦੀ ਮਦਦ ਕਰਦੇ ਹਨ ਜੀ🙏🏻ਵਾਹਿਗੁਰੂ ਜੀ ਬਾਹਰ ਪ੍ਰਦੇਸਾ ਵਿੱਚ ਕੰਮ ਕਰਨ ਵਾਲਿਆ ਨੂੰ ਬਲ ਬਖਸੇ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
    ਆਪਣੇ ਵਿਚਾਰ ਜਰੂਰ ਲਿਖੋ ਜੀ🙏🏻

  • @khushmeetgill
    @khushmeetgill 2 года назад +12

    ਬਹੁਤ ਵਧੀਆ ਹੈ ਜੀ।

  • @attjattisungrurdi7547
    @attjattisungrurdi7547 2 года назад +4

    Bhut vadiya gallan mata ji ,God bless you 🙏🙏🙏

  • @gobindsinghnanaksar4665
    @gobindsinghnanaksar4665 2 года назад +8

    Maye merie kaash Inna hard work Sara Punjab karan lagg je ,ta Punjab sir chadia Sara karja lathh ju , great 👍👍

  • @charanjitsingh4388
    @charanjitsingh4388 2 года назад +1

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @harparkashkaur2217
    @harparkashkaur2217 2 года назад +11

    ਜਿਹੜੇ ਮੇਰੇ ਵੀਰ ਭੈਣਾ ਕਹਿੰਦੇ ਮਾਤਾ ਨੇ ਨੁੰਹ ਨੂੰ ਸਾਰਿਆਂ ਦੇ ਸਾਹਮਣੇ ਨਿੰਦਿਆਂ ਹੈ ਫਿਰ ਮਾਤਾ ਜੀ ਸੱਚ ਨਾ ਕਹਿੰਦੇ ,ਜੇ ਇਹ ਗੱਲ ਲੋਕੀਂ ਕਹਿੰਦੇ ਕੀ ਨੁੰਹ ਸੱਸ ਦਾ ਬੜਾ ਅੰਤਰ ਹੈ ਉਹ ਗੱਲ ਜ਼ਿਆਦਾ ਚੰਗੀ ਲੱਗੇਗੀ

  • @akaur4533
    @akaur4533 2 года назад +11

    ਨੂੰਹਾਂ ਤੁਹਾਡਾ ਪਰਿਵਾਰ ਹਨ ਕਦੀ ਨਾ ਭੰਡੋ
    ਵੈਸੇ ਵੀ ਬੀਬੀ ਤੁਹਾਡੇ ਕਿਸੇ ਦਾ ਕੀਤਾ ਹੋੲਿਆ ਕੰਮ ਹੀ ਨਹੀਂ ਪਸੰਦ ਨੂੰਹ ਕਿਵੇਂ ਕੰਮ ਕਰ ਸਕਦੀ ਸੀ

  • @belgiumwale6019
    @belgiumwale6019 2 года назад

    ਇਹ ਚੈਨਲਾਂ ਵਾਲਿਆਂ ਦੀ ਸਭ ਤੋਂ ਵਡੀ ਮੂਰਖਤਾ ਹੈ ਕਿ ਕਦੇ ਇਹ ਨਹੀਂ ਦਸਦੇ ਕਿ ਕਿਸ ਜਗਾ ਤੇ ਹੈ .

  • @RajeshKumar-io8yd
    @RajeshKumar-io8yd 2 года назад +9

    Very hard work bi ji
    I proud of you👍
    God bless you 6399

  • @mr.ndmrs.behniwal9497
    @mr.ndmrs.behniwal9497 2 года назад +4

    Waheguru hamesha tuhanu chardikala ch rakhe..

  • @ProPlayer-su9cj
    @ProPlayer-su9cj 2 года назад

    ਸੱਲੂਟ ਭੈਣ ਜੀ ਸੋਨੂੰ ਵਾਹਿਗੁਰੂ ਜੀ ਚੱੜਕੱੱਲ ਰੱਖਣਾਜੀ 🌷🌷🌷🙏🙏

  • @ParamjitKaur-si2bi
    @ParamjitKaur-si2bi 2 года назад +4

    god bless you mata g you long life

  • @MsSurinderChahal
    @MsSurinderChahal 2 года назад +31

    ਕਨੇਡਾ ਵਿੱਚ ਜੇ ਤਹਾਡੀ ਆਮਦਨ ਸਾਲ ਦੀ 30000 ਹੈ ਤੁਹਨੂੰ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ। ਨਾ ਬਿਜਲੀ ਮੁਫ਼ਤ, ਨਾ ਪਾਣੀ ਮੁਫ਼ਤ, ਆਮਦਨ ਟੈਕਸ ਅਤੇ ਜਾਇਦਾਦ ਟੈਕਸ ਵੀ ਦੇਣਾਂ ਪੈਂਦਾ, ਕੰਮ ਤੇ ਜਾਂਣ ਲਈ ਕਾਰ, ਤੇਲ, ਕਾਰ ਦਾ ਇਸ਼ੋਰੈਂਸ, ਕਾਰ ਦੀ ਮੁੰਰਮੰਤ , ਘਰ ਦੀ ਕਿਸ਼ਤ, ਖਾਣ ਪੀਣ, ਦਾ ਖਰਚ,
    ਕੱਪੜਾ ਲੀੜਾ, ਗੱਲ ਮੁਕਾਓ ਗਧੇ ਵਾਂਗ ਕਮਾਈ ਕਰਕੇ ਪੱਲੇ ਧੇਲਾ ਨਹੀਂ ਬਚਦਾ ਵੀਰੋ, 32 ਸਾਲ ਹੋ ਗਏ ਕਨੇਡਾ ਰਹਿੰਦਿਆਂ ਨੂੰ। ਕੰਮ ਕਰਕੇ ਰੋਟੀ ਹੀ ਮਿਲਦੀ ਹੈ।

    • @rowdygamerzyt15
      @rowdygamerzyt15 2 года назад +8

      ਮੁੜ ਆਉ ਫਿਰ ਅੰਕਲ ਬੁਢਾਪੇ ਦੇ ਟਾਇਮ ਤਾਂ ਪੰਜਾਬ ਵਿੱਚ ਨਜ਼ਾਰਾ ਲੳਉ

    • @Kaurcreater74X
      @Kaurcreater74X 2 года назад +2

      Kam jina ਮਰਜ਼ੀ krlo khaniea ਤਾਂ ਸਭ ਨੇ rotiea ਏ ਆ #kaurCrater74

    • @charnjitkaur3300
      @charnjitkaur3300 2 года назад +5

      ਇੰਡੀਆ aavo ਵਾਪਸ ਅਪਣਾ koi km kro

    • @MsSurinderChahal
      @MsSurinderChahal 2 года назад +4

      @@rowdygamerzyt15ਕਮਾਈ ਕਰਕੇ ਹੁਣ ਪੈਨਸ਼ਨ ਵੇਲੇ ਭਾਰਤ ਆ ਕੇ ਕੀ ਖਾਊਂ। ਭਾਰਤ ਸਰਕਾਰ ਨੇ ਪੈਨਸ਼ਨ ਵੀ ਨਹੀਂ ਦੇਣੀ। ਗੱਲ ਸਿਰਫ ਤਜਰਬੇ ਦੀ ਕੀਤੀ ਹੈ ਕਿ ਕਨੇਡਾ ਵਿੱਚ ਵੀ ਡਾਲਰ ਮੁਫ਼ਤ ਨਹੀਂ ਮਿਲਦੇ। ਤੇ ਰੋਟੀ ਹੀ ਤੁਰਦੀ ਹੈ।

    • @MsSurinderChahal
      @MsSurinderChahal 2 года назад +4

      @@charnjitkaur3300 ਹੁਣ ਕਨੇਡਾ ਦੀ ਪੈਨਸ਼ਨ ਲੈੰਣ ਵੇਲੇ ਭਾਰਤ ਆ ਜਾਵਾਂ। ਭਾਰਤ ਸਰਕਾਰ ਨੇ ਪੈਨਸ਼ਨ ਵੀ ਨਹੀਂ ਦੇਣੀ। ਕੰਮ ਕਰਕੇ ਢੂਹੀ ਤੁੜਵਾ ਲਈ ਹੁਣ ਤਾਂ ਵਿਹਲੇ ਬਹਿਕੇ ਖਾਣ ਦਾ ਵੇਲਾ ਜੀ ਹੁਣ ਇੰਡੀਆ ਆਂਉਂਣ ਦਾ ਕੋਈ ਫ਼ਾਇਦਾ ਨਹੀਂ। ਗੱਲ ਮੈ ਇਹ ਕੀਤੀ ਹੈ ਕਿ ਜਿੱਥੇ ਮਰਜ਼ੀ ਰਹੋ ਕੰਮ ਤਾਂ ਕਰਨਾ ਪੈਣਾਂ। ਆ ਜਾਓ ਕਨੇਡਾ ਲੱਗ ਜਾਏਗਾ ਸਭ ਪਤਾ। ਭਾਰਤ ਜਾਂ ਪੰਜਾਬ ਦੇ ਕਾਕੇ ਸਰਦਾਰੀ ਨੇ ਮਾਰ ਲਏ ਕੰਮ ਨਹੀਂ ਕਰਦੇ। ਬਰੈਂਡ ਦੇ ਕੱਪੜੇ, ਮੋਬਾਇਲ, ਗੱਡੀ ਇਹ ਮਿਲ ਜਾਏ ਬੈਠੇ ਬਿਠਾਏ। ਆਹ ਸੋਚ ਲਈ ਬੈਠੇ ਨੇ ਪੰਜਾਬੀ ਕਾਕੇ।

  • @ਗੁਰਦੀਪਸਿੰਘਟਿਵਾਣਾ

    ਸਤਿ ਸ੍ਰੀ ਅਕਾਲ🙏 ਮਾਤਾ ਜੀ ਵੈਰੀ ਵੈਰੀ 👍👌👍ਮਾਤਾ ਜੀ🙏

  • @balwindersinghbalwinder8725
    @balwindersinghbalwinder8725 2 года назад

    ਮਾਂ ਨੂੰ ਸਲਾਮ ਜੀ

  • @AmandeepKaur-gt1wu
    @AmandeepKaur-gt1wu 2 года назад +1

    Bhut badiya aunti ji 👏👍👏 bhut khusi mili tuhade vare Jan k,👏👏

  • @kaydhillon5426
    @kaydhillon5426 2 года назад +4

    Good on you my mother god bless keep working 👌👍🏻🤗🙏

  • @skbainsverynicejaigurudevj6631
    @skbainsverynicejaigurudevj6631 2 года назад

    Nuh di gall karde bde sohne lagge aunti👌👌💖

  • @BalwinderSingh-yu4tq
    @BalwinderSingh-yu4tq 2 года назад +43

    ਮਾਤਾ ਜੀ ਹਰ ਇੱਕ ਇਨਸਾਨ ਆਪਣਾ ਕੰਮ ਹੀ ਪਸੰਦ ਕਰਦਾ ਹੁੰਦਾ

  • @surdipkaur5909
    @surdipkaur5909 2 года назад +1

    Sät shri akal ji bhanji buhat hard working lady hai very beautiful video

  • @amrikkandola8421
    @amrikkandola8421 2 года назад +9

    I love you , you are great hardworker , keep it up

  • @kuljeetkaur8243
    @kuljeetkaur8243 2 года назад +2

    Very nice Mata ji bahut vadiya laga tuhanu dekh ke bahut kuch sikhn nu milya mata ji thanks so much

  • @SukhwinderSingh-wq5ip
    @SukhwinderSingh-wq5ip 2 года назад +7

    ਬਹੁਤ ਵਧੀਆ ਬਾਈ ਜੀ

  • @ManjeetSingh-vi4dt
    @ManjeetSingh-vi4dt 2 года назад +7

    Good and laborius lady good wishes

  • @lakshdeepkaur5488
    @lakshdeepkaur5488 2 года назад +3

    Salute 🙏🙏🙏🙏🙏🙏 ji

  • @ramparbhakar286
    @ramparbhakar286 2 года назад +1

    Good luck blessed always happy n healthy 👌👌❤️

  • @inder0130
    @inder0130 2 года назад

    Mata ji waheguru ji app ji nu chardikala vich rakhe ji 🙏🙏🙏🙏🙏

  • @balvirsingh9650
    @balvirsingh9650 2 года назад +9

    ਅਧੂਰੀ ਮੁਲਾਕਾਤ ਕਹਿ ਲਵੋ ਨਾ ਨਾਮ ਨਾ ਪਤਾ ਕੋਈ ਪੁੱਛਿਆ ਦੱਸਿਆ

    • @majhadoabavlog1970
      @majhadoabavlog1970 2 года назад +1

      Mithapur, jalandhar, Punjab

    • @SunitaSunita-fb2uk
      @SunitaSunita-fb2uk 2 года назад

      Mithapur kithe k, Eh v dass do raab tuhada bhala kare 🙏🙏🙏🙏🙏

    • @SunitaSunita-fb2uk
      @SunitaSunita-fb2uk 2 года назад

      @@majhadoabavlog1970 plz das deo k mithapur ch bakery name, 🙏🙏🙏kithe k aa naale

  • @kuldeepjoshi4258
    @kuldeepjoshi4258 2 года назад +4

    God bless you 🙏

  • @pawanchauhan4065
    @pawanchauhan4065 2 года назад +7

    salute mata g..

  • @daljeetkaur7595
    @daljeetkaur7595 2 года назад +4

    God bless you bebe g

  • @varindersehgal71
    @varindersehgal71 2 года назад +3

    Waheguru ji 🙏🙏🙏❤️

  • @SurinderKaur-og6vu
    @SurinderKaur-og6vu 2 года назад

    Waheguruji chardi kala bakshan🙏 Bahut khushi hoyee

  • @jacksparowyt1557
    @jacksparowyt1557 2 года назад +13

    ਬਹੁਤ ਵਧੀਆ ਕੰਮ ਕਰਦੇ ਮਾਤਾ ਜੀ ਲੱਗੇ ਰਹੋ ਬਾਕੀ ਰਪੋਟਰ ਨੂੰ ਬੇਨਤੀ ਆਹ ਲੋਕਾਂ ਨੂੰ ਪੰਪ ਨਾ ਦੀਆਂ ਕਰੋ ਤੁਸੀ ਮੇਹਨਤ ਵਾਲਿਆ ਨੂੰ ਲੇਕੇ ਆਇਆ ਕਰੋ ਦੂਜੀ ਗੱਲ ਗੱਪ ਨਾ ਮਰੀਆ ਕਰੋ 70 ਸਾਲ ਦੀ ਮਾਤਾ ਨੂੰ 18 ਸਾਲ ਦੀ ਦਸੀ ਜਾ ਰਹੀ

    • @kaurcanadian1491
      @kaurcanadian1491 2 года назад

      O bro ốnhà da eh matleb a ki 18 year di treh active ho okha Tuhadea vrgea nu samjj lait andi 😂

  • @BaljeetKaur-zw3sw
    @BaljeetKaur-zw3sw 2 года назад +3

    Motivational Feeling proud mam

  • @rashpaldhami1329
    @rashpaldhami1329 2 года назад +1

    Too good

  • @gskalirao
    @gskalirao 2 года назад +64

    ਬੇਬੇ ਨੂੰਹ ਨੂੰ ਭੰਡਣੋਂ ਨੀ ਟਲ੍ਹੀ ਦੇਖਲੋ 😂😂😂

  • @manjeetkhangura3816
    @manjeetkhangura3816 2 года назад +2

    👍🙏 salute to bhaine Ji 🙏❤️🙏

  • @chamkaursamra5428
    @chamkaursamra5428 2 года назад +9

    ਮਾਤਾ ਕੈਮਰੇ ਤੇ ਨੂੰਹ ਨੂੰ ਨੀ ਭੰਡਣਾ ਸੀ ਕਰ ਤੀ ਸੱਸ ਵਾਲੀ ਗੱਲ ਹੁਣ ਕੰਮ ਕਰਨ ਦਾ ਫਾਇਦਾ ਨੀ

    • @dilmahimahi
      @dilmahimahi 2 года назад

      Generation gap.. nahi c karna chahida c , in front of camra

  • @Fathsinghsingh1277
    @Fathsinghsingh1277 2 года назад +4

    Bhut vadiya g

  • @jasswantsingh1887
    @jasswantsingh1887 2 года назад +4

    Salaut matta ji waheguru chardikala rakhe

  • @charnjitkaur3300
    @charnjitkaur3300 2 года назад +19

    Mata ਮਿਹਨਤੀ ta boht aa pr nuh nu nidena nhi chihda c hun ghar vich ਫਿੱਕ pa ਜਾਣਾ beba vich ego aa ਤੇ beba vich pacinces nhi

    • @rubydhillon7124
      @rubydhillon7124 2 года назад

      galt ki kiha Mata g ne .....sarri gll sahi kiha ......ajkl nuhha fail ne sassa de agey

    • @sunnythind124
      @sunnythind124 2 года назад +2

      Shi keha ik interview ta hai apni kamjabi dasso na k dujje diya kmiya ginayo. Nuh kam ni krdi jtahniya motiya bht.. A chijja matter ni krniya chidiya hun tusi ik successful laddy ho dont be arrogant

  • @simisandhu320
    @simisandhu320 2 года назад +1

    💕proud of you Bhen ji💕🌸🌸🌸🌸🌸

  • @harjinderkaur8750
    @harjinderkaur8750 2 года назад +1

    God bless you Aunty ji

  • @GurpreetKaur-oq7bh
    @GurpreetKaur-oq7bh 2 года назад +5

    Wah

  • @baljinderkaler1713
    @baljinderkaler1713 2 года назад +1

    BUHAT WADIYA AUNTI TUHADA WORK BUHAT KHUSHI HOI HAI

  • @jeetman583
    @jeetman583 2 года назад

    Proud on u sister

  • @kamalkaur9663
    @kamalkaur9663 2 года назад +1

    Bahu wali gal bilkul sahi Auntie ji, vehlian beh ke khandian noha sass sohre de paise

  • @gurjeetkour1855
    @gurjeetkour1855 2 года назад +5

    OANGKAR.
    Mata ji have struggled hard to lead the materialistic life alongwith her whole family. GOD bless you with long and healthy life with whole family.
    Mata ji you have spent 24 hours of a day for upliftment of your materialistic life for about more than 60 years.
    Now you should pay attention to your rest of life to lead a spiritual life and help the needfuls around you.
    With regards Waheguru ji ki feteh.
    SS.

  • @sukhwindergill5995
    @sukhwindergill5995 2 года назад +11

    ਤੁਹਾਡੀ ਬੇਕਰੀ ਕਿਹੜੀ ਜਗਾ ਹੈ

  • @gurcharansingh2677
    @gurcharansingh2677 2 года назад +1

    God bless you maa

  • @akashdeep6964
    @akashdeep6964 2 года назад

    ਪਰਮਾਤਮਾ ਤਹਾਨੂੰ ਤੰਦਰੁਸਤ ਰੱਖਣ

  • @bachandass9927
    @bachandass9927 2 года назад

    Mata Ji sukriya Ji charan vandana Ji

  • @anmolkahlon1974
    @anmolkahlon1974 2 года назад +1

    buhat vadia mata ji app apni age dyi ladys lai ik masaal o

  • @sukhwinderbatth9521
    @sukhwinderbatth9521 2 года назад +10

    ਉਹ ਤਾਂ ਭੈਣ ਜੀ ਇੰਡੀਆ ਵਿੱਚ ਵੀ ਪੀ ਜੀ ਚ ਵੇਖ ਲਵੋ ਮੁੰਡੇ ਕੁੜੀਆਂ ਰਹਿੰਦੇ ਬੰਦੇ ਦੀ ਸੋਚ ਦਾ ਫਰਕ ਆ।

  • @reetchahal8736
    @reetchahal8736 2 года назад +2

    Love ❤️ you Auntie Ji

  • @sudeshrani2686
    @sudeshrani2686 2 года назад

    So great Mata Ji god bless you

  • @surindergill9238
    @surindergill9238 2 года назад +1

    Salute Mata ji

  • @sabhisingh1406
    @sabhisingh1406 2 года назад

    Salute hai mata ji tuanu

  • @mandeepkaur8170
    @mandeepkaur8170 2 года назад +8

    ਪਰ ਨੂੰਹ ਤੇ ਤਰਸ ਹੀ ਆਉਦਾ ,,,

    • @maan.9899
      @maan.9899 2 года назад +1

      Sister ji es karkea he keha janda bi budeaa.dea.geteaa.bech.matt.aa.aavde.nuhh.nu.nedeaa.bhut.buraa.lageaa.rab.na.kare.jea.koi.saat.lag.ge.fer.aakhuge.nuh.paani.da.glass.nahi.fadaode.aakil.da.ghata.beabe.nu

  • @antieuntie8724
    @antieuntie8724 2 года назад +27

    Good job but ਨੰਹੂ ਸਾਰਿਆ ਸਾਹਮਣੇ ਨਿੰਦਣਾ ਬਿਲਕੁਲ ਸਹੀ ਨਹੀ ਸੌਚ ਅਜੇ ਵੀ ਬਹੁਤ ਪਿਛੇ ਹੈ ਬਾਕੀ ਕਨੇਡਾ ਗੲੇ ਸਾਰੇ ਬੱਚੇ ੲਿੱਕੌ ਜਿਹੇ ਨਹੀ ਚੰਗੇ ਬੱਚੇ ਵੀ ਹੈ ਵਾਹਿਗੁਰੂ ਜੀ ਨੇ ਚੰਗਾ ਹੁਨਰ ਦਿੱਤਾ ਤਾ ਸੁੱਕਰ ਕਰ ਐਵੇ ਕਦੀ ਬੱਚਿਆ ਨੂੰ ਨਿੰਦੀ ਜਾਦੀ ਕਦੇ ਨੰਹੂ ਅਾਖਿਰ ਨੰਹੂ ਨੇ ਹੀ ਕੰਮ ਆਉਣਾ ਹੈ

    • @sukhmeetkaur4350
      @sukhmeetkaur4350 2 года назад +2

      Panja ongli barabar ni hundi vese bhi aajkal da muhol thoda badal gaya hai bebe eni mehnat kerdi hai esliye una nu apni nu vich Kami lagdi vo bhi change ho jaegi

    • @jaskarankaurkaur4666
      @jaskarankaurkaur4666 2 года назад +1

      Aapde bacheya nu canada jaan de band nhi aaye te Australia bej dite
      Baki sare bache ikko jhe nhi hunde
      Aame bhandi jandi aa sare bacheya nu

  • @kaurbedi7872
    @kaurbedi7872 2 года назад +1

    Mata ji nu dekh ke bohat honsla miliyaa jihna krna kuj age nai meters nai krdi mata ji parnaam hai tuhanu

  • @surinderkaur1606
    @surinderkaur1606 2 года назад +2

    Very nice to see this young lady doing successfully her business.
    Hats off to u
    And good message for young students who are going to abroad to settle ther.

    • @amritbirkaur6837
      @amritbirkaur6837 2 года назад

      Hats off to her work, respect her from deepest core of heart, but the words got students going abroad is that where the the jobs in Punjab or India? Hmmmm?? The jobs which Badal's promised for, the jobs which Captain promised for? The jobs which maan promised for? There we are hundred of students here in Canada those who hold many higher to higher degree, and say that I didn't got a job even after a lot of stuggle nd here ur education nd degree matters a lot 🙏🙏🙏 Thank you

  • @mehaksidhu186
    @mehaksidhu186 2 года назад +3

    Noh to bdi dhukhi aa bebe sachi gall te eh aa 😂

  • @paramjeetkaur7042
    @paramjeetkaur7042 2 года назад +1

    Very good Bhenji 🙏👌👌👌

  • @guneets_fresh_flavours
    @guneets_fresh_flavours 2 года назад

    Bless you anty ji 🤗🤗🙏🏻🙏🏻🙏🏻

  • @mohinderkaursandhi9793
    @mohinderkaursandhi9793 2 года назад +5

    Very good job 👍👍

  • @bhupinderkaur6164
    @bhupinderkaur6164 2 года назад

    Waheguru tuhanu Chadian kla vich rakhan 🙏🙏👌👌

  • @barinderjeetkaurgill119
    @barinderjeetkaurgill119 2 года назад +4

    Well done didi

  • @SurinderKaur-tr1og
    @SurinderKaur-tr1og Год назад

    Bhanji tusi great ho

  • @Oetwithpalvi07
    @Oetwithpalvi07 2 года назад

    Great aunty ji god bless you❤

  • @s.sarvansingh5714
    @s.sarvansingh5714 2 года назад

    ਬਹੁਤ ਵਧੀਆ।

  • @paramjeetchahal7712
    @paramjeetchahal7712 2 года назад

    God bless you didi

  • @manjeetkaur782
    @manjeetkaur782 2 года назад +1

    All in one good job 👍

  • @surindersinghmavi2380
    @surindersinghmavi2380 2 года назад

    Good👍👍

  • @rajindervirk2363
    @rajindervirk2363 2 года назад

    Bibi jee bhut wadea

  • @zzzsingh7977
    @zzzsingh7977 2 года назад

    Really Inspiration to many

  • @sukhpalkaur9782
    @sukhpalkaur9782 2 года назад +2

    Vgd job.

  • @bikramjitsingh4913
    @bikramjitsingh4913 2 года назад +1

    Mata ji nu. Salam

  • @jasbirgill7806
    @jasbirgill7806 2 года назад +6

    48 ਸਾਲ ਦੀ ਉਮਰ ਵਿੱਚ ਮੈਂ ਵੀ computer ਕੋਰਸ ਕੀਤਾ young ਬੱਚਿਆਂ ਵਿੱਚ ਬੈਠ ਕੇ

  • @giligili609
    @giligili609 2 года назад +1

    Inspirational lady

  • @sukhchainsingh6243
    @sukhchainsingh6243 2 года назад +2

    Very nice woman, very nice work

  • @meenakshimeenakshi9422
    @meenakshimeenakshi9422 2 года назад

    Great woman

  • @sahibsinghsidhu8938
    @sahibsinghsidhu8938 2 года назад +1

    Wah je wah