Комментарии •

  • @virsasingh6859
    @virsasingh6859 Месяц назад +97

    ਬਾਬਾ ਜੀ ਦੀ ਗੱਲ ਬਿਲਕੁਲ ਸਹੀ ਸਰਮ ਆਉਣੀ ਚਾਹੀਦੀ ਪ੍ਧਾਨ ਨੂੰ

    • @SinghBh-mu8wv
      @SinghBh-mu8wv Месяц назад +1

      ਜਥੇਦਾਰ ਸਾਹਿਬ ਧਾਮੀ ਪਾ ਕੇ ਚੂੜੀ ਵਾਲੀ ਪਜਾਮੀ ਸਾਨੂੰ ਸਿੱਖਿਆ ਦਿੰਦੇ ਇਥੋਂ ਸਾਬਤ ਹੁੰਦਾ ਤੁਸੀਂ ਮਰ ਗਏ ਨਹੀਂ ਜਿੰਦੇ

  • @harbanslal2098
    @harbanslal2098 Месяц назад +73

    ਜਦੋਂ ਸ.ਗੁਰਪ੍ਰੀਤ ਸਿੰਘ ਜੀ ਮਨੁੱਖਤਾ ਦੀ ਸੇਵਾ ਕਰਨ ਵਾਲੇ ਨੇ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਟਾਸਕ ਫੋਰਸ ਵਾਲੇ ਬੜੇ ਆਕੜਦੇ ਸਨ। ਹੁਣ ਕਿੱਥੇ ਗਏ ਸੀ।

  • @JagdeepSingh-vd4ej
    @JagdeepSingh-vd4ej Месяц назад +112

    ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਨਿਹੰਗ ਸਿੰਘਾਂ ਕੋਲੋਂ ਜਾਣੀ ਚਾਹੀਦੀ ਹੈ ਮੁੜ ਕੇ ਦੁਬਾਰਾ ਵੀ ਐਸੀ ਗਲਤੀ ਕਦੇ ਨਹੀਂ ਹੋਊਗੀ

    • @ranjeetSingh-hr4ko
      @ranjeetSingh-hr4ko Месяц назад +2

      Tere vrge bnde nu खंगन vi nhi dena nihng singha ne, konne monne nu

    • @kaurkharoud899
      @kaurkharoud899 Месяц назад +3

      ਹਾਂ ਜੀ

    • @oprinderkaurmaan4714
      @oprinderkaurmaan4714 Месяц назад +2

      Bilkul sahi hai ​@@ranjeetSingh-hr4ko

    • @gurmeetkaur8590
      @gurmeetkaur8590 Месяц назад

      1111111111111110​@@ranjeetSingh-hr4ko

    • @ShivKohli-zq1zh
      @ShivKohli-zq1zh Месяц назад +1

      Ryt💯💯bilkul. Sahi. Gal. Kehi. Aa. Veerg. Bohut. Wadiyaa. Soch. Aa🙏🙏👍👍

  • @karamjitamritsar7103
    @karamjitamritsar7103 Месяц назад +72

    ਸੀ੍ ਦਰਬਾਰ ਸਾਹਿਬ ਹੁਣ ਲੋਕ enjoy ਕਰਨ ਆਉਦੇ ਆ ਸਾਰਾ ਬੇੜਾ ਗਰਕ ਸਾਡੇ ਪ੍ਰਧਾਨਾ ਨੇ ਕੀਤਾ

  • @gs_munna2252
    @gs_munna2252 Месяц назад +22

    ਸ਼ਰੋਮਣੀ ਕਮੇਟੀ ਗੁਨਾਹਗਾਰ ਹੈ।

  • @amarjitsingh287
    @amarjitsingh287 Месяц назад +29

    ਲੱਗਦਾ ਹੈ ਜਿਵੇਂ ਸ਼੍ਰੋਮਣੀ ਕਮੇਟੀ RSS ਅਤੇ BJP ਦੇ ਗੁਲਾਮ ਹੋ ਰਹੀ ਹੈ ਉਥੇ ਬਰਛੇ ਵਾਲ਼ੇ ਸੇਵਾਦਾਰ ਤੇ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੀ

  • @KuldeepSingh-kw2iz
    @KuldeepSingh-kw2iz Месяц назад +34

    ਵਾਹਿਗੁਰੂ ਸਾਹਿਬ ਜੀ ਇਸ ਤਰਾਂ ਲਾਪਰਵਾਹੀ ਲਈ ਪ੍ਰਧਾਨ ਸਾਹਿਬ ਨੂੰ ਆਪਣਾ ਸਟੈਂਡ ਸਪਸ਼ਟ ਕੱਰਣ ਤੇ ਆਪਣੀ ਜ਼ੁਮੇਵਾਰੀ ਨਿਭਾਉਣ

  • @sawrajsingh9142
    @sawrajsingh9142 Месяц назад +58

    ਇਹ ਜਾਣ ਬੁੱਝ ਕੇ ਕੀਤਾ ਗਿਆ ਹੈ ਸੇਵਾਦਾਰਾਂ ਦੀ ਵੱਡੀ ਅਣਗਹਿਲੀ ਹੈ

  • @saabtrucking4391
    @saabtrucking4391 Месяц назад +21

    ਵੇਸੇ ਫੇਮਸ ਹੋਣ ਦਾ ਤ੍ਰੀਕਾ ਲਬਿਆ ਏਸ ਚਵਲ਼ ਨੇ ਮਖੂ ਸਾਬ ਦਿਲ ਦੀਆਂ ਗਹਿਰਾਇਆ ਤੋਂ ਧੰਨਵਾਦ ਜੀ

  • @user-po8vn7gt1p
    @user-po8vn7gt1p Месяц назад +12

    ਸ਼੍ਰੋਮਣੀ ਕਮੇਟੀ ਨੂੰ ਕਿਹੜਾ ਸ਼ਰਮ ਹੈ,, ਬੇਜ਼ਤੀ ਤਾਂ ਸਿੱਖਾਂ ਦੀ ਹੋਈ ਹੈ, ਮੱਖੂ ਸਾਬ, ਸਿੱਖਾਂ ਨੂੰ ਪ੍ਰਬੰਧ ਆਪਣਾ ਹੱਥਾਂ ਵਿੱਚ ਲੈਣਾਂ ਪੈਣਾਂ ਹੈ, ਅਕਾਲ ਤਖ਼ਤ ਅਜੇ ਗੁਲਾਮ ਹੈ, ਉਹ ਵੀ ਟਾਇਮ ਸੀ ਜਦੋਂ ਅਕਾਲ ਤਖ਼ਤ ਤੋਂ ਹੁਕਮ ਲਾਗੂ ਹੁੰਦਾ ਸੀ, ਤੇ ਦਿੱਲੀ ਤੱਕ ਕੰਬ ਜਾਂਦੀ ਸੀ, ਅਕਾਲ ਤਖ਼ਤ ਦੇ ਫ਼ੈਸਲੇ ਅੱਗੇ, ਦਿੱਲੀ ਦੀ ਵੀ ਹਿੰਮਤ ਨਹੀਂ ਸੀ ਕੇ, ਕੋਈ ਅੱਖ ਚੁੱਕ ਜਵੇ, ਅੱਜ ਕਿਸੇ ਨੂੰ ਕੋਈ ਪ੍ਰਵਾਹ ਹੀ ਨਹੀਂ, ਸਿਰਫ਼ ਬਾਦਲਾਂ ਦੀ ਵਜਾਹ ਕਰਕੇ, ਬਾਦਲ ਪਰਵਾਰ ਪੂਰੀ ਸਿੱਖ ਕੌਮ ਤੋਂ ਹੀ ਵੱਡਾ ਹੋ ਗਿਆ ਹੈ, ਕਿ ਕੋਈ ਬਾਦਲਾਂ ਤੋਂ ਅਕਾਲ ਤਖ਼ਤ ਨੂੰ ਵਾਪਸ ਲੈਣ ਦੀ ਮੰਗ ਹੀ ਨਹੀਂ ਕਰਦਾ,

  • @nirmalsinghsidhu3098
    @nirmalsinghsidhu3098 Месяц назад +8

    ਇਹ ਜ਼ੋ ਘਟਨਾ ਵਾਪਰੀ ਹੈ ਕਿ ਹਰਿਮੰਦਰ ਸਾਹਿਬ ਦੇ ਵਿੱਚ ਯੋਗਾ ਦਿਵਸ ਤੇ ਪ੍ਰਕਰਮਾਂ ਵਿੱਚ ਫੋਟੋਆਂ ਪਾਈਆਂ ਗਈਆਂ ਤਾਂ ਇਸ ਘਟਨਾ ਦੀ ਪੂਰੀ ਜ਼ਿੰਮੇਵਾਰੀ ਜ਼ੋ ਮੁਲਾਜ਼ਮ ਰੱਖੇ ਗਏ ਹਨ ਉਨ੍ਹਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਇਹ ਬਹੁਤ ਵੱਡੀ ਗੱਲ ਹੈ

  • @kashmir2445
    @kashmir2445 Месяц назад +42

    ਪੁੱਠਿਆਂ ਦੇ ਪੁੱਠੇ ਕੰਮ ਆ ਜੀ
    ਜਾਣਬੁਜ ਕੇ ਬੇ ਅਦਬੀ ਦੀ ਸਜ਼ਾ ਤਾਂ ਮਿਲਣੀ ਹੀ ਹੈ ਜੀ।

  • @rajinderkaur9095
    @rajinderkaur9095 Месяц назад +15

    ਜਦੋ ਓਹ ਕਰਦੀ ਸੀ ਸੰਗਤ ਕਿਥੇ ਗਈ ਸੀ ਸੰਗਤ ਨੇ ਿਕਓ ਨਹੀ ਰੋਕਿਆ

  • @kuljitkaur9197
    @kuljitkaur9197 Месяц назад +9

    ਜਿਸ ਦਿਨ ਇਹ ਲੜਕੀ ਨੇ ਕਰਤੁਤ ਕੀਤੀ ਉਸ ਦਿਨ ਗੁਰੂ ਦੀ ਸੰਗਤ ਕਿਥੇ ਸੀ ਕਿਸੇ ਨੇ ਵੀ ਨਹੀ ਉਸ ਨੁੰ ਹਟਿਆ ਸੇਵਾ ਦਾਰ ਤਾਂ ਹੁਣ ਵਿਕ ਚੁੱਕੇ ਨੇ ਇਹੋ ਜਹੀਆ ਹਰਕਤਾ ਨੂੰ ਇੱਕ ਜੁੱਟ ਹੋ ਕਿ ਆਪ ਹੀ ਦੇਖਣਾ ਪਉ

  • @onkarsahota1677
    @onkarsahota1677 Месяц назад +7

    ਬਾਬਾ ਜੀ ਨੇ ਸਹੀ ਕਿਹਾ ਦਰਬਾਰ ਸਾਹਿਬ ਤੇ ਫੁੱਲ ਵਾਲੀਆਂ ਦਾ ਕਬਜ਼ਾ ਹੈ ਕਮਲ ਫੁੱਲ ਬੀਜੇਪੀ ਆਰ ਐਸ ਐਸ ਦੇ ਕਬਜ਼ੇ ਹੇਠ ਸਿੱਖਾਂ ਦਾ ਦਰਬਾਰ ਸਾਹਿਬ ਹੈਗਾ।

  • @gurmeetsingh-zb6vv
    @gurmeetsingh-zb6vv Месяц назад +19

    ਹਰਪਰੀਤ ਜੀ ਸਾਰੀ ਪਰਕਰਮਾ ਵਿੱਚ ਕੇਮਰੇ ਲੱਗੇ ਹੌਏ ਆ ਜਿਨਾ ਟਾਸਕ ਫੋਰਸਾ ਵਾਲੇ ਤੇ ਵੀ ਫੋਲਨ ਪਰਚਾ ਦਰਜ ਹੌਨਾ ਚਾਹੀਦਾ ਹੇ

  • @GurumeetSingh-yj1lp
    @GurumeetSingh-yj1lp Месяц назад +24

    ਭਾਈ ਸਾਹਿਬ ਜੀ ਇਹ ਸਾਰਾ ਹੀ ਕੰਮ ਬੜੀ ਸੋਚੀ ਸਮਝੀ ਸਾਜਿਸ਼ ਦੇ ਅਧੀਨ ਹੋਇਆ ਹੈ ਸ਼੍ਰੋਮਣੀ ਕਮੇਟੀ ਬਾਦਲ ਇਹਨਾਂ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਜੋ ਜਿੰਮੇਵਾਰ ਹਨ ਜਿਹੜੇ ਉਥੇ ਸੇਵਾਦਾਰ ਹਨ ਉਹਨਾਂ ਨੂੰ ਟਾਈਮ ਦੇ ਨਾਲ ਹੀ ਉਥੋਂ ਇਧਰ ਉਧਰ ਇਹਨਾਂ ਨੇ ਕਰ ਦਿੱਤਾ ਕਿ ਤੁਸੀਂ ਮੌਕੇ ਤੇ ਨਹੀਂ ਜਾਣਾ ਮੁੱਕ ਦੀ ਗੱਲ ਇਹ ਪ੍ਰਬੰਧਕ ਜੁੰਮੇਦਾਰ ਹਨ ਜਿੰਨਾ ਚਿਰ ਅਸੀਂ ਸਿੱਖ ਪੰਥ ਨੇ ਇਕੱਠੇ ਹੋ ਕੇ ਇਹਨਾਂ ਦੇ ਕੋਲੋਂ ਇਹ ਕਬਜ਼ਾ ਨਾ ਛਟਾਇਆ ਸਾਡਾ ਸਿੱਖ ਸਿੱਖ ਗ੍ਰੰਥ ਪੰਥ ਘਾਟੇ ਦੇ ਵਿੱਚ ਜਾ ਰਿਹਾ ਹੈ ਸਾਨੂੰ ਅੱਜ ਬੜੀ ਬੜੀ ਵੱਡੀ ਸੋਚ ਦੀ ਲੋੜ ਹੈ ਹੁਣ ਇਹ ਵੱਡੀਆਂ ਵੱਡੀਆਂ ਦੁਮਾਲਿਆਂ ਵਾਲੇ ਚਿੱਟ ਕਪੜੀਏ ਦੂਜੇ ਤੀਜੇ ਟਾਕਸ ਫੋਰਸ ਇਹਨਾਂ ਦੀ ਕਿੱਥੇ ਆ ਕੋਈ ਪੁਲਿਸ ਦੇ ਕੋਲ ਨਹੀਂ ਸੀ ਇਹਨੂੰ ਦੇਣਾ ਚਾਹੀਦਾ ਇਹਨੂੰ ਸੇਵਾਦਾਰ ਉਹ ਟਾਕਸ ਫੋਰਸ ਇਹ ਕੁੱਟ ਕੁੱਟ ਕੇ ਕੁੜੀ ਨੂੰ ਉਥੇ ਖਤਮ ਕਰ ਦੇਣਾ ਚਾਹੀਦਾ ਸੀ ਨਿਹੰਗ ਸਿੰਘ ਜੀ ਤੁਸੀਂ ਨੱਚਣ ਦੀ ਗੱਲ ਕੀਤੀ ਹੈ ਅੱਜ ਤੋਂ ਤਿੰਨ ਕੁ ਸਾਲ ਪਹਿਲਾਂ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਯੂਪੀ ਦੇ ਵਿੱਚ ਇਹ ਸਭ ਕੁਝ ਹੋ ਚੁੱਕਾ ਹੈ

  • @JaswinderSingh-uy3ju
    @JaswinderSingh-uy3ju Месяц назад +22

    ਐਸ ਪੀ ਜੀ ਸੀ ਦੀ ਟਾਕਸ ਫੋਰਸ ਕੀ ਕਰ ਰਹੀ ਸੀ।

  • @ginderkaur6274
    @ginderkaur6274 Месяц назад

    ਬਿਲਕੁਲ ਸਹੀ ਗਲਬਾਤ ਮਰਿਯਾਦਾ ਜਰੂਰੀ ਆ ਨਿਹੰਗ ਸਿੰਘਾਂ ਨੂੰ ਚਾਰਜ ਸੇਵਾ ਸੰਭਾਲ ਦੇਣੀ ਚਾਹੀਦੀ ਆ

  • @dilwarsingh9352
    @dilwarsingh9352 Месяц назад +8

    ਇਹਨਾਂ ਨੂੰ ਤਨਖਾਹ ਨਾਲ ਮਤਲਬ ਹੈ

  • @bakeelsinghkhalsa1687
    @bakeelsinghkhalsa1687 Месяц назад +16

    ਸੁਖਬੀਰ ਚੰਦ ਬਾਦਲ ਪਰਿਵਾਰ ਦੀ ਟਾਸਕ ਫੋਰਸ ਗੁਲ ਖਾਨ ਜੋਗੀ ਰੈ ਗੀ ਜਥੇਦਾਰ ਨਿਹੰਗ ਸਿੰਘ ਹੋਨਾ ਚਾਹੀਦਾ ਬਾਦਲਾਂ ਦੇ ਜੇਵ ਵਾਲੇ ਜਥੇਦਾਰ ਕਮ ਨਹੀਂ ਕਰਦੇ

  • @ranjodhbala2678
    @ranjodhbala2678 Месяц назад +8

    ਐਡਵੋਕੇਟ ਧਾਮੀ ਫੇਲੀਅਰ

  • @gurmeetsingh-zb6vv
    @gurmeetsingh-zb6vv Месяц назад +19

    ਹਰਪਰੀਤ ਜੀ ਸਤਿ ਸੀ ਅਕਾਲ ਵੀਰ ਜੀ ਏਤਕੀ ਇਹ ਖੱਚ ਕੁੱੜੀ ਅਗਰ ਸੁੱਕੀ ਚਲੀ ਗਂਈ ਤਿ ਫਿਰ ਬੱੜੇ ਦੁੱਖ ਦੀ ਗੱਲ ਆ ਇਸ ਖੱਛ ਲੜਕੀ ਉਤੇ ਦੇਸ ਧਰੌਈ ਦਾ ਪਰਚਾ ਦਰਜ ਹੌਨਾ ਚਾਹੀਦਾ ਹੇ ਧਾਰਾ 295/ਏ ਲਗਾ ਕੇ ਏਨ ਏਸ ਏ ਅਧੀਨ ਪਰਚਾ ਦਰਜ ਕੀਤਾ ਜਾਵੇ

    • @SatpalSingh-yi4iw
      @SatpalSingh-yi4iw Месяц назад

      Guru Saihbana dia golkan khaan waleyea khilaf bolo .

  • @charanjitsingh4388
    @charanjitsingh4388 Месяц назад +13

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @onkarsahota1677
    @onkarsahota1677 Месяц назад +8

    ਸ਼ਿਰਡੀ ਸਾਈਂ ਬਾਬਾ ਦੇ ਮੰਦਿਰ ਦੇ ਬਾਹਰ ਸ਼ਰਧਾਲੂਆਂ ਦੇ ਮੋਬਾਈਲ ਜਮਾਂ ਕਰਵਾਉਦੇਂ ਹਨ ਹੋਰ ਬਹੁਤ ਸਾਰੇ ਮੰਦਿਰ ਹਨ।

  • @Rana19754
    @Rana19754 Месяц назад

    ਮੈਂ ਸਿੰਘ ਸਾਬ ਨਾਲ ਹਾਂ।ਇਹ ਇਕ ਚਾਲ ਹੈ ਕੱਲ ਨੂੰ ਓਸ ਕੁੜੀ ਨੂੰ security ਵੀ ਮਿਲਣੀ ਹੈ ਤੇ mla ਦੀ ਟਿਕਟ ਵੀ।ਜਥੇਦਾਰ ਭਾਈ ਰਣਜੀਤ ਸਿੰਘ ਨੂੰ ਸਾਹਮਣੇ ਆਉਣਾ ਚਾਹੀਦਾ।

  • @lakhbirsingh7475
    @lakhbirsingh7475 Месяц назад

    ਮੱਖੂ ਵੀਰ ਜੀ ਤੂਹਾਨੂੰ ਯਾਦ ਹੋਨਾ ਪਿਛੇ ਜਿਹੇ ਲੁਧਿਆਣੇ ਤੋਂ ਇੱਕ ਐਨ ਜੀਉ ਦੀ ਬਹੁਤ ਵੱਡੀ ਸੇਵਾ ਕਰਨ ਵਾਲੇ ਜਿਨਾ ਮਨਦ ਬੁਦੀ ਲੋਕਾ ਦੀ ਸੇਵਾ ਕਰਦੇ ਹਨ ਵੀਰ ਗੁਰਪ੍ਰੀਤ ਸਿੰਘ ਉਹਨਾ ਨੂੰ ਵੀਡੀਉ ਨਹੀਂ ਸੀ ਬਨਾਉਨ ਦਿੱਤੀ ਵੀਡੀਉ ਉਹ ਆਪਨੀ ਪੂਰੀ ਟੀਮ ਨਾਲ ਆਏ ਸਨ ਜਿਹੜੇ ਮਨਦ ਬੁਦੀ ਠੀਕ ਹੋਏ ਸਨ

  • @gurmeetsingh-zb6vv
    @gurmeetsingh-zb6vv Месяц назад +13

    ਇਸ ਕਰਤੁਤ ਦੇ ਬਹੁਤ ਵੱਡੇ ਦੌਸੀ ਟਾਸਕ ਫੈਰਹ ਵਾਲਿਆ ਤੇ ਵੀ ਫੋਰਨ 295ਏ ਦਾ ਪਰਚਾ ਦਰਜ ਕਰਕੇ ਕਾਲੇ ਪਾਨੀ ਵਿੱਚ ਦਰਬਾਰ ਸਾਹਿਬ ਦਾ ਮੇਨਜਰ ਵੀ ਉਨਾ ਦੌਸੀ ਹੇ ਜਿਨੀ ਕੇ ਉਹ ਖੱਚ ਕੁੱੜੀ

    • @rajplsingh1309
      @rajplsingh1309 Месяц назад +2

      ਬਾਈ ਟਾਸਕ ਫੋਰਸ ਵਾਲੇ ਕੀ ਕਰਨ, ਓਨਾਂ ਨੂੰ ਹੁਕਮ ਦਿੱਤਾ ਹੋਊ ਵੀ ਓਸ ਟਾਇਮ ਤੁਸੀਂ ਪੰਜ ਚਾਰ ਮਿੰਟ ਓਧਰ ਨੀਂ ਜਾਣਾਂ। ਓਹੋ ਤਾਂ ਜੁਆਕ ਪਾਲਦੇ ਐ ਆਪਣੇਂ। ਡੰਡਾ ਤਾਂ ਸੁਖਬੀਰ ਬਾਦਲ ਤੇ ਧਾਮੀਂ ਦੇ ਚਾੜਨ ਵਾਲੈ ਜੋ ਆਰ ਐਸ ਐਸ ਦਾ ਹੁਕਮ ਵਜਾਉਂਦੇ ਐ

  • @jagseersinghmaan6153
    @jagseersinghmaan6153 Месяц назад +2

    ਜਿਹੜੇ ਬਰਛਿਆਂ ਆਲੇ ਲੱਖਾਂ ਰੁਪਏ ਤਨਖਾਹ ਲੈਂਦੇ ਐਂ ਓਹਨਾਂ ਨੂੰ ਤੁਰੰਤ ਕੱਢੇ ਜਾਣ।।

  • @user-ot4pk8bt5m
    @user-ot4pk8bt5m Месяц назад +8

    ਹਰਪ੍ਰੀਤ ਸਿੰਘ ਜੀ, ਵਾਹਿਗੁਰੂ ਚੜਦੀ ਕਲਾ ਰੱਖੇ, ਇਸੇ ਤਰ੍ਹਾਂ ਸੇਵਾ ਜਾਰੀ ਰੱਖੋ, ਲੋਕਾਂ ਵਿਚ ਇਹ ਜਾਗਰੂਕਤਾ,ਕੋਮ ਦੇ ਜੋਧਿਆਂ, ਮੇਰੇ ਉਹ ਵੀਰ, ਜ਼ੋ ਕਿਸੇ ਦਾ ਬੋਝ, ਜਿੰਨਾ ਚੱਕ ਸਕਦੇ, ਉੰਨਾਂ ਚੱਕੇ, ਜ਼ਿਆਦਾ ਲਾਲਚ ਨ ਕਰੇ,,ਸਬਰ ਦਾ ਪਿਆਲਾ ਪੀਵੇਂ,,😃😃😁😅😭🤣🤩😍

  • @virsasingh6859
    @virsasingh6859 Месяц назад +12

    ਜਥੇਦਾਰ ਸਾਹਿਬ ਕਿਉ ਨਹੀ ਬੋਲ ਰਹੇ

    • @KuldeepSingh-kw2iz
      @KuldeepSingh-kw2iz Месяц назад

      ਜੱਥੇਦਾਰ ਜੀ ਨੇ ਮੂੰਹ ਵਿੱਚ ਘੁਗਣੀਆ ਪਾਈਆਂ ਹਨ

  • @KuldeepSingh-kw2iz
    @KuldeepSingh-kw2iz Месяц назад +6

    ਸਮੇਂ ਦੇ ਹਿਸਾਬ ਨਾਲ ਡਿਊਟੀ ਤੇ ਤਾਇਨਾਤ ਸਾਰੇ ਟਾਸਕ ਫੋਰਸ ਫੋਰਸ ਦੇ ਮੁਲਾਜ਼ਮਾਂ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਸੱਖਤ ਤੋਂ ਸੱਖਤ ਸੱਜਾ ਦਾ ਵੀ ਪ੍ਰਾਵਧਾਨ ਹੋ

  • @amarjitkaur3694
    @amarjitkaur3694 Месяц назад +15

    ੲਇਹ ਮਨੁਖਤਾ ਦੀ ਸੇਵਾ ਗੁਰਪ੍ਰੀਤ ਸਿੰਘ ਵੀਰ ਦੀ ਲਾਹਪਾਹ ਕਰਨ ਵਾਲੇ ਹਨ ਕਿਫੋਟੋ ਨਹੀ ਖਿਚਣੀ

  • @user-gu7jg9kd2e
    @user-gu7jg9kd2e Месяц назад +5

    ਇਹ ਸਾਰਾ ਕੁਝ ਉਪਰੋਂ ਸਹਿਮਤੀ ਨਾਲ ਹੋ ਰਿਹਾ ਲਗਦਾ ਕਿਉਂਕਿ ਪ੍ਰਧਾਨ ਦੇ ਬਿਆਨ ਕੁਝ ਹੋਰ ਹਨ ਕੰਮ ਸੈਂਟਰ ਦੇ ਹੁਕਮ ਨਾਲ ਹੋ ਰਹੇ ਹਨ ਇਹਨਾਂ ਪ੍ਰਧਾਨਾ ਅਤੇ ਮੈਨੇਜਰ ਨੂੰ ਗੁਰੂ ਘਰ ਦੀ ਮਰਿਆਦਾ ਨਾਲ ਕੋਈ ਮਤਲਬ ਨਹੀਂ ਹੈ ਜੇ ਕੋਈ ਸੇਵਾਦਾਰ ਕਿਸੇ ਨੂੰ ਰੋਕਦਾ ਉਸਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਇਸ ਕਰਕੇ ਸ਼੍ਰੋਮਣੀ ਕਮੇਟੀ ਭੰਗ ਹੋਣੀ ਚਾਹੀਦੀ ਹੈ

  • @jatindersingh9311
    @jatindersingh9311 Месяц назад

    ਜਿਥੇ ਵੀ ਇਹ ਰਹਦੀ । ਉਥੇ ਸਿੱਖ ਕੌਮ ਨੂੰ ਬੇਨਤੀ ਹੈ। ਇਹ ਦੀ ਪੁਰੀ ਸੇਵਾ ਕੀਤੀ ਜਾਵੇ।

  • @BantaSingh-tt8zt
    @BantaSingh-tt8zt Месяц назад +4

    ਸਿੰਘ ਸਾਹਿਬ ਬਾਬਾ ਨਿਹੰਗ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਸ਼ਰਮ ਵਾਲੀ ਗੱਲ ਹੈ ਇਕ ਕੁੜੀ ਹਰਿਮੰਦਰ ਸਾਹਿਬ ਵਿਖੇ ਜੋਗਾ ਕੀਤਾ ਸੀ ਇਸ ਕੁੜੀ ਨੂੰ ਸਜ਼ਾ ਦੇਣੀ ਚਾਹੀਦੀ ਹੈ ਇਹੋ ਜਿਹੀਆਂ ਭੇਡਾਂ ਨੂੰ ਡਾਂਗਾਂ ਮਾਰ ਮਾਰ ਕੇ ਭਜਾਉਣਾਂ ਚਾਹੀਦਾ ਹੈ

  • @godisone7569
    @godisone7569 Месяц назад +12

    ਉਹ ਤਾਂ ਪਹਿਲਾਂ ਹੀ ਕਹਿੰਦੇ ਪਏ ਐਂ ਕਿ ਇਹ ਤਾਂ ਸਾਡਾ ਹਰੀ ਦਾ ਮੰਦਰ ਸਿੱਖਾਂ ਨੇ ਦੱਬਿਆ ਹੋਇਆ ਐ, ਇਹ ਸੱਭ ਕੁਝ ਜਾਂ ਬੁੱਝ ਕੇ ਹੋ ਰਿਹਾ ਐਂ ਕਿ ਏਸੇ ਬਹਾਨੇ ਰੌਲਾ ਰੱਪਾ ਪਵੇ ਤੇ ਹਿੰਦੂ ਸਿੱਖ ਚ ਪਾੜਾ ਵਧੇ,ਵੈਸੇ ਵੀ ਭਾਰਤ ਦੇ ਬਹੁਤੇ ਮੰਦਰਾਂ ਵਿੱਚ ਇਸਤਰੀ ਵਰਗ ਦੇ ਦਾਖਲ ਹੋਣ ਤੇ ਪਾਬੰਦੀ ਐ .... ਕਿ ਚਲੋ ਏਥੇ ਈ ਰੌਲਾ ਪਵਾ ਕੇ ਦੇਖ ਲੈਨੇ ਆਂ ....

  • @DarshanSingh-fh5rs
    @DarshanSingh-fh5rs Месяц назад

    ਬਾਬਾ ਜੀ ਤੁਹਾਡੀਆਂ ਗੱਲਾ ਬਿੱਲਕੁਲ ਸਹੀ ਹਨ ਗੱਲ ਤਾ ਇਹ ਹੀ ਹੈ ਕਿ ਪ੍ਬੱਦਕਾ ਦੀ ਕਮੀ ਹੈ ਇਹ ਕੁੜੀ ਨੂੰ ਸਰਮ ਆਉਣੀ ਚਾਹੀਦੀ ਹੈ

  • @shubhsekhon4297
    @shubhsekhon4297 Месяц назад

    ਬਿਲਕੁਲ ਸਹੀ ਹੈ ਆਏ ਦਿਨ ਬੇਅਦਬੀਆ ਹੋ ਰਹੀਆਂ ਨੇ, ਕਲਯੁੱਗ ਦਾ ਪਹਿਰਾ ਚੱਲ ਰਿਹਾ ਹੈ ਵਾਹਿਗੁਰੂ ਜੀ

  • @GurnaibbituBitu-en7uc
    @GurnaibbituBitu-en7uc Месяц назад +3

    ਮੱਖੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਇਸ ਗੱਲ ਦਾ ਜਵਾਬ ਆਪਣੇ ਪ੍ਰਧਾਨ ਸਾਹਿਬ ਤੋਂ ਲੈਣਾ ਚਾਹੀਦਾ ਸਾਨੂੰ ਉਹ ਦੱਸਣ ਵੀ ਟਾਸਕ ਫੋਰਸ ਕਿੱਥੇ ਕੀ ਆਪਣੇ ਸਿੱਖਾਂ ਤੇ ਹੀ ਡਾਂਗਾਂ ਚਲਾਉਣ ਜੋਗੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ ਮੰਗ ਰਹੇ ਨੇ ਉਹਨਾਂ ਤੇ ਹੀ ਡਾਂਗਾਂ ਚਲਾਉਣਾ ਜਿਹੜੀਆਂ ਟੰਗਾਂ ਚੁੱਕੀ ਦਰਬਾਰ ਸਾਹਿਬ ਦੇ ਵਿੱਚ ਬੇਅਦਬੀਆਂ ਕਰ ਰਹੇ ਨੇ ਉਹਨਾਂ ਵਾਸਤੇ ਕੀ ਕਰ ਰਹੇ ਨੇ ਪ੍ਰਧਾਨ ਸਾਹਿਬ ਜੀ ਇਹਨਾਂ ਤੋਂ ਜਵਾਬ ਲਓ ਜੀ ਮਾੜਾ ਜਿਹਾ

  • @user-xm5rm7bp7j
    @user-xm5rm7bp7j Месяц назад +4

    N S A ਲਾੳ ਇਸ ਤੇ lਵਾਹਿਗੁਰੂ ਜੀ ਪ੍ਰਮਾਤਮਾ ਸੁਮਿਤ ਬਖਸ਼ਣ ਜੀ

  • @balkarwahegurujisingh4857
    @balkarwahegurujisingh4857 Месяц назад +2

    ਬਿਲਕੁਲ ਸਹੀ ਕਿਹਾ ਦੂਸਰਾ ਬਾਬਾ ਜੀ ਉਥੇ ਕਮਰੇ ਵੀ ਸਿਫ਼ਾਰਸ਼ ਨਾਲ ਹੀ ਮਿਲਦੇ ਹਨ ਇਸ ਤੇ ਵੀ ਗੌਰ ਕਰਨਾ ਚਾਹੀਦਾ ਹੈ

  • @kuljitsingh2620
    @kuljitsingh2620 Месяц назад

    ਸੇਵਾਦਾਰਾਂ ਨੂੰ ਬਹੁਤ ਸਖਤੀ ਕਰਨੀ ਚਾਹੀਦੀ ਹੈ ਸੇਵਾਦਾਰ ਬਹੁਤ ਹੀ ਅਣਗਹਿਲੀ ਕਰਦੇ ਹਨ

  • @BaljeetSingh-gx4yv
    @BaljeetSingh-gx4yv Месяц назад

    ਬਿਲਕੁਲ ਸਹੀ ਗੱਲ ਆ। ਡਿਸਮਿਸ ਹੋਣੇ ਚਾਹੀਦੇ ਆ

  • @joginderkaur8015
    @joginderkaur8015 Месяц назад +2

    ਬਹੁਤ ਮਾੜਾ ਹੋਇਆ ਸੰਗਤ ਨੇ ਕਿਉਂ ਨਹੀਂ ਰੋਕਿਆ ਉਸਵੇਲੇ ਟਾਸਕ ਫੋਰਸ ਕਿਥੇ ਸੀ ਕਾਰਵਾਈ ਕਿਉਂ ਨਹੀ ਕਿੱਤੀ ਗਈ ਟਾਸਕਫੋਰਸ ਤੌ ਅਸਤੀਫਾ ਲੈਣਾ ਚਾਹੀਦਾ ਹੈ

  • @sandhukuwait4832
    @sandhukuwait4832 Месяц назад +16

    ਇੰਨਾਂ ਚਵਲ਼ਾਂ ਨੇ ਢਿੱਡ ਕੱਢੇ ਨੇ ਵੱਡੇ ਵੱਡੇ

  • @nirmalkaur2910
    @nirmalkaur2910 Месяц назад

    Makhu saab ji tuhada bht bht bht dhnwad h
    Panth de masle chukn lyi 🙏🙏

  • @KuldeepSingh-ez5ko
    @KuldeepSingh-ez5ko Месяц назад

    ਸਹੀ ਗੱਲ ਆ ਪ੍ਰਬੰਧ ਨਿਹੰਗ ਸਿੰਘਾਂ ਕੌਲ ਹੋਣਾ ਚਾਹੀਦਾ

  • @rozysethi1535
    @rozysethi1535 Месяц назад +2

    ਦਰਬਾਰ ਸਾਹਿਬ ਦੇ ਪ੍ਰਧਾਨ ਨੂੰ ਬਦਲ ਦੇ ਦਿੱਤਾ ਚਾਹੀਦਾ ਹੈ। ਜਿਸ ਸੇਵਾਦਾਰ ਦੀ ਡਿਊਟੀ ਸੀ ਉਹ ਕੀ ਕਰ ਰਿਹਾ ਸੀ।ਦਿਲੀ ਅਕਸਰਦਾਮ ਮੰਦਿਰ ਪੈਸੈ ਤੋਂ ਇਲਾਵਾ ਕੁਝ ਨਹੀਂ ਲਿਜਾਣ ਦੇਂਦੇ।ਸਾਡੇ ਦਰਬਾਰ ਸਾਹਿਬ ਇਨੀਂ ਫ਼ੋਜ ਕੀ ਕਰ ਰਹੀ ਸੀ।

  • @RameshKumar-bs6dq
    @RameshKumar-bs6dq Месяц назад

    ਇਹ ਨਿੰਦਣਯੋਗ ਕਾਰਵਾਈ ਹੈ । ਸ਼ਰਮ ਆਉਣੀ ਚਾਹੀਦੀ ਹੈ ਇਸ ਲੜਕੀ ਦੇ ਮਾਤਾ ਪਿਤਾ ਨੂੰ ਵੀ ਜਿੰਨਾ ਨੇ ਇਸ ਲੜਕੀ ਨੂੰ ਧਾਰਮਿਕ ਸਥਾਨਾਂ ਤੇ ਸਤਿਕਾਰ ਕਰਨਾ ਨਹੀਂ ਦੱਸਿਆ ।

  • @harjitbias
    @harjitbias Месяц назад +1

    ਮੈਂ ਨਿਹੰਗ ਸਾਹਿਬਾਨ ਦਾ ਤਹਿ ਦਿਲ ਤੋਂ ਆਦਰ ਸਨਮਾਨ ਕਰਦਾ ਹਾਂ।
    ਪਰ ਇੱਕ ਗੱਲ ਤੋਂ ਹੈਰਾਨ ਹਾਂ ਇਤਨੀ ਬੜ੍ਹੀ ਇਹ ਤਾਕਤਵਰ ਸੰਸਥਾ
    ਕਿਉਂ ਖੱਟਾ ਜਾਂ ਸੱਦਾ ਉਡੀਕਦੀ ਰਹਿੰਦੀ ਹੈ। ਖੁਦਮੁਖਤਾਰੀ ਗੁਰੂ ਸਾਹਿਬ
    ਨੇ ਇਹਨਾਂ ਨੂੰ ਬਖਸ਼ੀ ਹੈ। ਮੀਡਿਆ ਵਿੱਚ ਟੁੱਟੇ ਫੁੱਟੇ ਲੀਡਰਾਂ ਵਾਂਗ
    ਬਿਆਨ ਕਿਉਂ ਆਉਂਦਾ ਹੈ ਆਹ ਕਰਾਂਗੇ ਉਹ ਕਰਾਂਗੇ। ਗੁਰੂ ਦੀ
    ਇਹਨਾ ਤੇ ਇਤਨੀ ਕਿਰਪਾ ਹੈ ਕਿ ਕੋਈ ਭੀ ਲੋੜੀਂਦਾ ਕਦਮ ਇੱਕ ਪਲ
    ਵਿੱਚ ਲੈ ਸਕਦੇ ਹਨ। ਇਹਨਾਂ ਅੱਗੇ ਸਿਰ ਝੁਕਾ ਕੇ ਬੇਨਤੀ ਹੈ ਆਪਣੀ
    ਚੁਸਤੀ ਦਰੁਸਤੀ ਸਰਬਤ ਦੇ ਭਲੇ ਲਈ ਬਿਨਾ ਇਕ ਖਿਨ ਦੀ ਦੇਰੀ ਦੇ
    ਬਰਤਣ। ਖ਼ੁਦ ਕੋਈ ਬਿਆਨ ਨਾ ਆਵੇ ਕਿ ਇਹ ਕਰਾਂਗੇ ਉਹ ਕਰਾਂਗੇ
    ਦੀ ਬਜਾਏ ਅਕਾਲੀ ਫੂਲਾ ਸਿੰਘ ਜੀ ਦੀ ਤਰ੍ਹਾਂ ਖ਼ਬਰ ਆਵੇ ਕਿ ਆਹ
    ਹੋ ਗਿਆ। ਹੋ ਗਿਆ। ਅਗਰ ਸਾਰੇ ਦਾ ਸਾਰਾ ਸਿੱਖ ਜਗਤ ਕਿਸੇ ਨਾਲ ਹੈ
    ਤਾਂ ਨਿਹੰਗ ਸਿੰਘਾਂ ਨਾਲ ਹੈ। ਸਿੱਖੀ ਕੋਈ private ਪ੍ਰਾਪਰਟੀ ਨਹੀਂ।
    ਨਿਹੰਗ ਸਿੰਘਾਂ ਦਾ ਹੱਕ ਗੁਰੂ ਸਾਹਿਬ ਦਾ ਹੱਕ ਹੈ। ਸ੍ਰੀ ਹਰਿਮੰਦਰ
    ਸਾਹਿਬ ਦੀ ਸੇਵਾ ਸੰਭਾਲ ਨਿਹੰਗ ਸਿੰਘਾਂ ਕੋਲੋਂ ਜਾਣੀ ਚਾਹੀਦੀ ਹੈ
    ਦੀ ਡੰਗ ਟਪਾਊ ਸੋਚ ਦੀ ਬਜਾਏ ਇਹ ਸੋਚੋ ਕਿ ਨਿਹੰਗ ਸਿੰਘ
    ਆਪੇ ਹੀ ਜ਼ਿਮੇਬਾਰੀ ਸੰਭਾਲਣ , ਬਾਕੀ ਸਭ ਲਾਲਚੀ ਹਨ ਵਿਕ
    ਚੁਕੇ ਹਨ , ਹਰ ਵਕਤ ਅੱਗੇ ਵਿਚ ਕੇਵਲ ਅਤੇ ਕੇਵਲ ਨਿਹੰਗ ਸਿੰਘ
    ਆਉਣੇ ਚਾਹੀਦੇ ਹਨ। ਸਾਰੇ ਸਿੱਖ ਹੀ ਨਹੀਂ ਗੁਰੂ ਜੀ ਅਤੇ ਸਾਰਾ
    ਜਗਤ ਇਹਨਾਂ ਦੇ ਨਾਲ ਹੈ।
    ਧੰਨਬਾਦ।

    • @devinderpalsingh7012
      @devinderpalsingh7012 Месяц назад

      ਨਿਹੰਗ ਤਾਂ ਆਪ ਨਸ਼ੇੜੀ ਮਲੰਗ ਹਨ, ਅਕਲ ਨੂੰ ਹੱਥ ਮਾਰੋਨਕੀ ਪ੍ਰਚਾਰ ਰਹੇ ਹੋ!!

  • @amarjitkaur3694
    @amarjitkaur3694 Месяц назад +15

    ਤਾ ਹੀ ਪ੍ਰੀਤ ਸੈਣੀ ਦਾ ਕੰਡਾ ਕਡਿਅਆ ਹੈ

    • @jashpalsingh1875
      @jashpalsingh1875 Месяц назад

      ਭਾਸ਼ਾ ਵਿੱਚ ਸੁਧਾਰ ਕਰੋ ਬੀਬਾ। ਸੈਨੀ ਦੀ ਸ਼ਹਾਦਤ ਹੋਈ ਆ।

  • @GuruFateh23
    @GuruFateh23 Месяц назад

    VAHEGURU JI KA KHALSA! VAHEGURU JI KI FATEH! Makhu Singh Ji this woman has proved that Sikhs don't have unity and that we are divided in our faith.

  • @kartargrewal8638
    @kartargrewal8638 Месяц назад +4

    hje v ik hojo, ਹਰ ਇਕ ਪਿੰਡ ਚ ਯੂਨੀਅਨ ਬਨਾਓ, #ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @sharandubb3967
    @sharandubb3967 Месяц назад +1

    ਢਾਡੀ ਮਾਨ ਸਿੰਘ ਅਕਾਲੀ ਜੀ ਤੇ ਮਖੂ ਵੀਰ ਜੀ ਮੈਂ 6ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਰਸ਼ਨ ਕਰਨ ਵਾਸਤੇ ਗਿਆ ਸੀ, ਅਕਾਲ ਤਖਤ ਸਾਹਿਬ ਦੇ ਅੰਦਰ ਤੇ ਬਾਹਰ ਪੌੜੀਆਂ ਵਿਚ ਤੇ ਪ੍ਰਕਰਮਾਂ ਵਿਚ ਕਾਲੀਏ ਕਾਲੀਆਂ ਪੱਗਾਂ ਬੰਨ੍ਹ ਕੇ ਇਸ ਤਰ੍ਹਾਂ ਬੈਠੇ ਸੀ, ਜਿਵੇਂ ਕਿ ਅਕਾਲ ਤਖ਼ਤ ਸਾਹਿਬ ਤੇ ਕੋਈ ਕਬਜ਼ਾ ਕਰਨ ਵਾਸਤੇ ਆ ਰਿਹਾ ਹੋਵੇ, ਸੰਗਤਾਂ ਮੱਥਾ ਟੇਕਣ ਲਈ ਵੀ ਤੰਗ ਹੋ ਰਹੀਆਂ ਸੀ ਤੇ ਮੋਟਰਸਾਈਕਲ ਸਟੈਂਡ ਤੇ ਮੋਟਰਸਾਈਕਲ ਲਗਾਉਣ ਵਾਸਤੇ ਤੇ ਮੋਟਰਸਾਈਕਲ ਨਿਕਾਲਣ ਵਾਸਤੇ ਬਹੁਤ ਸੰਗਤ ਤੰਗ ਹੋ ਰਹੀ ਸੀ ਤੇ ਕੋਈ ਵੀ ਮੁਲਾਜ਼ਮ ਆਪਣੀ ਡਿਊਟੀ ਨੂੰ ਡਿਊਟੀ ਨਹੀਂ ਸਮਝ ਰਿਹਾ ਸੀ ਪਰਚੀਆਂ ਕੱਟ ਕੱਟ ਕੇ ਦੇਈਂ ਜਾ ਰਹੇ ਸੀ ਜਦੋਂ ਮੈਂ ਮੁਲਾਜਮਾਂ ਨੂੰ ਇਸ ਬਾਰੇ ਕਿਹਾ ਤੇ ਮੈਨੂੰ ਉਹਨਾਂ ਕਿਹਾ ਅਸੀਂ ਤੇਰੀ ਜੇਬ ਵਿਚੋਂ ਤਨਖਾਹ ਨਹੀਂ ਲੈਂਦੇ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਸਾਨੂੰ ਸੰਗਤ ਦੀ ਮਾਇਆ ਦੀ ਹੀ ਤਨਖਾਹ ਮਿਲਦੀ ਹੈ

  • @HarjindaraKumar
    @HarjindaraKumar Месяц назад +3

    Sat shri akaal

  • @majorsingh8647
    @majorsingh8647 Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥ ਖਾਲਸਾ ਜੀ ਧਾਮੀ ਸਾਬ ਤੇਟਾਸਕ ਫੋਰਸ ਮਾੜੇ ਗਰੀਬ ਸਰਧਾਲੂ ਤੇ ਰੋਬ ਪਾਉਣ ਯੋਗੇ ਨੇਇਹ ਸਾਰੇ ਕਸੂਰ ਵਾਰ ਨੇ

  • @DeepGill-wg2ur
    @DeepGill-wg2ur Месяц назад

    ਇਹਨਾਂ ਤੇ ਸਰਸੇ ਵਾਲੇ ਨੂੰ ਮਾਫੀ ਦੇਤੀ ਸੀ ਕਾਸ਼ ਸਾਡਾ ਵੀਰ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆ ਜਾਣ sgpc ਤੇ ਲਾਹਨਤ

  • @MRMKhalsa
    @MRMKhalsa Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡੀ ਸ਼ਰਮ ਦੀ ਗੱਲ ਹੈ ਜੀ ਸਾਡਾ ਕੋਈ ਨਾ ਠੰਡਾ ਹੋ ਗਿਆ ਜਣਾ ਖਣਾ ਆਊਗਾ ਜੋ ਮਰਜ਼ੀ ਕਰੇ ਇਹ ਕਮੇਟੀ ਵਾਲਿਆਂ ਨੇ ਤਾਂ ਜਮੀ ਗੰਦ ਪਾਤਾ ਬਾਦਲ ਵਰਗੇ ਵੀ ਇਸ ਗੱਲ ਦੇ ਦੋਸ਼ੀ ਨੇ

  • @nirmaldhiman773
    @nirmaldhiman773 Месяц назад +3

    Waheguruji
    Sumat
    Bkshe
    Sikh
    Koum
    Nu

  • @shamindersinghbhakumajra
    @shamindersinghbhakumajra Месяц назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
    ਇਸ ਸਾਰੇ ਬਿਰਤਾਂਤ ਵਿੱਚ ਸਾਡੇ ਆਪਣੇ ਪ੍ਰਬੰਧਕ, ਸੇਵਾਦਾਰ ਅਤੇ ਆਪੂੰ ਬਣੇ ਅਗਾਂਹ ਵਧੂ ਲੋਕ, ਲਿਬਰਲ ਜਾਂ ਭੇਡਾਂ ਅਤੇ ਭਗਤ ਜੋ ਸਿੱਖ ਵਿਰੋਧੀ ਅਨਸਰਾਂ ਵਿੱਚ ਸਤਿਕਾਰ ਪਾਉਣ ਦੀ ਭਾਵਨਾ ਨਾਲ ਆਪਣੇ ਵਿਰਸੇ, ਇਤਿਹਾਸ ਦਾ ਮਜ਼ਾਕ ਉਡਾਉਂਦੇ ਹਨ। ਆਪਣੀ ਅਗਿਆਨਤਾ ਨੂੰ ਢੱਕਣ ਲਈ ਨਕਲੀ ਤਰਕਵਾਦੀ ਬਣਦੇ ਹਨ।
    ਇਸ ਬੀਬੀ ਨੂੰ ਮਾਫ਼ੀ ਨਾ ਦੇ ਕੇ ਸ ਸੁਰਜੀਤ ਸਿੰਘ ਬਰਨਾਲਾ ਅਤੇ ਸ ਬੂਟਾ ਸਿੰਘ ਵਾਂਗ ਸਜ਼ਾ ਦੇਣੀ ਚਾਹੀਦੀ ਹੈ। ਜਾਂ ਜਿਵੇਂ ਤਾਜੀਏ ਨਿਕਾਲਣ ਵਾਲਿਆਂ ਸ਼ੀਆ ਮੁਸਲਮਾਨਾਂ ਜਾਂ ਤੰਬਾਕੂ ਨੋਸ਼ੀ ਕਰਨ ਵਾਲੇ ਅੰਗਰੇਜ਼ ਮੇਟਕਾਫ ਨੂੰ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਸਜ਼ਾ ਦਿੱਤੀ ਸੀ। ਹੋਰ ਕੋਈ ਹਲ ਨਹੀਂ ਜੀ।

  • @livelineplays001
    @livelineplays001 Месяц назад +4

    ਵਾਹਿਗੁਰੂ ਜੀ ਸੇਵਾਦਾਰ ਤਾ ਗੋਲਕਾ ਤੇ ਲਾਏ ਨੇ ਨੋਟ ਕਰਿਓ

  • @Punjabimedia-io7if
    @Punjabimedia-io7if Месяц назад +7

    ਇਹ ਸਭ ਕੁਝ ਜਾਣ ਬੁਝ ਕੇ ਹੋ ਰਿਹਾ ਸਿੱਖਾਂ ਨੂੰ ਚਿੜਾਉਣ ਦੇ ਲਈ

  • @surjitgill6411
    @surjitgill6411 Месяц назад

    ਬਰਛਿਆਂ ਵਾਲੇ ਕਿਥੇ ਮਰਗੇ ਸੀ। ਪਰ ਮੱਖੂ ਜੀ ਮੈਂ ਤਾਂ ਇਹ ਸਮਝਦਾ ਨਿਹੰਗ ਸਿੰਘ ਵੱਲੋਂ ਕਹੀਆਂ ਇਨ੍ਹਾਂ ਗੱਲਾਂ ਨੂੰ ਵਾਇਰਲ ਕਰਕੇ ਆਪਣੀ ਕਮਜ਼ੋਰੀ ਨੂੰ ਅਗਲਿਆਂ ਤੱਕ ਪਹੁੰਚਾਣ ਨਾਲ ਕੋਈ ਫਾਇਦਾ ਨਹੀਂ ਸਗੋਂ ਦੁਸ਼ਮਣ ਹੋਰ ਚੜ੍ਹ ਕੇ ਆਵੇਗਾ।

  • @user-ij5ip3im7b
    @user-ij5ip3im7b Месяц назад +2

    ਮਖੂ ਸਾਹਿਬ ਸੇਵਾਦਾਰਾਂ ਨੇ ਨਹੀਂ ਕੁੱਛ ਕੀਤਾ ਠੀਕ ਹੈ ਪਰ ਓਥੇ ਹੋਰ ਵੀ ਤਾਂ ਲੋਕ ਪੱਗਾਂ ਵਿੱਚ ਸਿਰ ਫਸਾਈ ਆਏ ਹੋਣਗੇ ਓਹ ਤਾਂ ਕੁੜੀ ਨੂੰ ਹਟਾ ਹੀ ਸਕਦੈ ਸੀ ਜਾਂ ਸਭ ਦੀ ਜ਼ਮੀਰ ਮਰ ਗਈ ਸੀ

  • @harindersingh1622
    @harindersingh1622 Месяц назад

    ਬਹੁਤ ਵਧੀਆ.. ਢਾਡੀ ਮਾਨ ਜੀ.. ਜੀਓ

  • @jagirkaur7424
    @jagirkaur7424 Месяц назад +1

    ਇਸ ਲੜਕੀ ਦੇ ਵਿਰੋਧ ਸਖ਼ਤ ਕਾਰਵਾਈ ਹੋਣੀ ਚਾਹਦੀ ਦੀ ਹੈ ਇਸ ਨੂੰ ਕੋਈ ਮੁਆਫੀ ਨਹੀਂ ਦੇਣੀ ਚਾਹੀਦੀ

  • @kaurmanjeet336
    @kaurmanjeet336 Месяц назад

    ਵੀਰ ਮੱਖੂ ਜੀ ਤੇ ਢਾਡੀ ਮਾਨ ਸਿੰਘ ਜੀ ਖਾਲਸਾ ਜੀ ਤੁਹਾਡੇ ਅੱਗੇ ਬੇਨਤੀ ਹੈ ਜੀ ਗੁਰਦੁਆਰੇ ਸਾਹਿਬਾ ਦਾ ਪ੍ਰਬੰਧ ਗੁਰੂ ਕੀਆ ਲਾਡਲੀਆ ਫੌਜਾ ਨਿਹੰਗ ਸਿੰਘ ਦੇ ਹੱਥ ਹੋਣਾ ਚਾਹੀਦਾ ਹੈ ।

  • @pargatsinghkhalistangroup7433
    @pargatsinghkhalistangroup7433 Месяц назад +1

    ਮੈਂ ਕੁੱਝ ਨਹੀਂ ਜਾਣਦਾ ਅਸਲ ਵਿਚ ਕੋਈ ਸਿੱਖ ਓੱਥੇ ਮੌਜੂਦ ਹੋਵੇ ਤੇ ਇਹੋ ਜਿਹੀ ਬੀਬੀ ਦੀਆਂ ਮੌਰਾਂ ਨਹੀਂ ਸੇਕਦਾ ਉਹ ਸਿੱਖ ਦਾ ਬੀਜ ਨਹੀਂ ਹੋ ਸਕਦਾ ਜੀ ਇਕੋ ਗੱਲ ਜੀ ਖਾਲਿਸਤਾਨ ਜਿੰਦਾਬਾਦ

  • @jagseersinghmaan6153
    @jagseersinghmaan6153 Месяц назад

    ਬਾਬਾ ਜੀ ਜਿਹੜੇ ਬਰਛਿਆਂ ਆਲੇ ਲੱਖਾਂ ਰੁਪਏ ਤਨਖਾਹ ਲੈਂਦੇ ਐਂ ਓਹ ਜਿਹੜੇ ਸ਼ਰਧਾ ਨਾਲ ਲੋਕ ਜਾਂਦੇ ਐ ਓਹਨਾਂ ਉੱਤੇ ਰੋਹਬ ਝਾੜਨ ਲੱਗੇ ਮਿੰਟ ਮਾਰਦੇ ਹਨ।

  • @thevaluesworld6285
    @thevaluesworld6285 Месяц назад +1

    ਮੱਖੂ ਸਾਬ ਤੁਸੀ ਚੜਦੀਕਲਾ ਵਿੱਚ ਰਹੋ ਸਦਾ ..?

  • @majorsingh4297
    @majorsingh4297 Месяц назад +1

    ਉਸ ਟਾਈਮ ਤੇ ਜਿੰਨੇ ਵੀ ਮੁਲਾਜ਼ਮ ਹਾਜ਼ਰ ਸਨ ਭਾਵੇਂ ਜਥੇਦਾਰ ਤੇ ਭਾਵੇਂ ਕੋਈ ਮੈਨੇਜਰ ਸੱਭ ਨੂੰ ਡਿਸਮਿਸ ਕੀਤਾ ਜਾਵੇ

  • @harbansjassi9471
    @harbansjassi9471 Месяц назад +1

    Challange ਨਹੀ ਢਾਢੀ ਸਾਹਿਬ ਠੀਕ ਕਹਿ ਰਹੇ ਅਸੀਂ ਸਿਰਫ ਸਟੇਜ ਤੇ ਹੀ ਵਡਿਆ ਵੱਡੀਆਂ ਗੱਲਾਂ ਕਰ ਸਕਦੇ ਅਸਲ ਵਿੱਚ ਨਿਕੰਮੇ ਹੋ ਗਏ

  • @AmandeepSingh-gd4jc
    @AmandeepSingh-gd4jc Месяц назад

    ਡਾਂਗਾਂ ਵਾਲੀਆਂ ਡਾਂਗਾਂ ਵਾਲਿਆਂ ਦੀ ਮਾਲਸ਼ ਕਰਨ ਵਿੱਚ ਲੱਗੀਆਂ ਹੋਣਗੀਆਂ ਤਾਂ ਹੀ ਇਹਨਾਂ ਨੂੰ ਪਤਾ ਨਹੀ ਲੱਗਿਆ ਕਿ ਮਰਿਆਦਾ ਭੰਗ ਹੋ ਰਹੀ ਹੈ!

  • @jasbirpalsingh8910
    @jasbirpalsingh8910 Месяц назад

    Waheguru ji dhan sahib guru ramdas ji...

  • @harpreetkaur-pf1yf
    @harpreetkaur-pf1yf Месяц назад

    Right waheguru ji 😢

  • @gagankaur4209
    @gagankaur4209 Месяц назад

    ਬਿਲਕੁਲ ਕੁਲ ਠੀਕ ਕਿਹਾ ਗੋਲਕ ਖਾਣੀ sgpc

  • @harbhajansing7012
    @harbhajansing7012 Месяц назад

    Waheguru ji

  • @hardevsingh366
    @hardevsingh366 Месяц назад +2

    ਜਿਹੜੇ ਵਰਛੇ ਚੱਕੀ ਫਿਰਦੇ ਹਨ ਉਹ ਕੀ ਕਰਦੇ ਹਨ ਉਥੇ?

  • @mangakalkat5141
    @mangakalkat5141 Месяц назад

    ਜੋ ਲੋਕ ਕਹਿੰਦੇ ਨੇ ਸਿੱਖ ਇਤਿਹਾਸ ਸੱਚਾ ਨਹੀਂ, ਹੁਣ ਇਹ ਗੱਲ ਸੱਚੀ ਲਗਦੀ,

  • @PremSingh-ob6vm
    @PremSingh-ob6vm Месяц назад

    ਭਾਈ ਸਾਹਿਬ ਜੀ ਉਸ ਜਨਾਨੀ ਤੇ ਪਰਚਾ ਹੋਣਾ ਚਾਹੀਦਾ

  • @SonuRai-tk2po
    @SonuRai-tk2po Месяц назад

    Wehaguru ji mahar kran

  • @rbrar3859
    @rbrar3859 Месяц назад

    ਮਖੂ ਸਾਹਬ ਆਪਣੇ ਰੱਬ ਦਾ ਰੱਬ ਹੀ ਰਾਖਾ ਹੈ।

  • @user-cf3vx3uc9k
    @user-cf3vx3uc9k Месяц назад

    Right makhu sir Dhadi man singh Akaali

  • @SatnamSingh-fg5oz
    @SatnamSingh-fg5oz Месяц назад +1

    ਮੱਖੂ ਵੀਰ ਜੀ ਪਰਚਾ ਉਸ ਲੜਕੀ ਤੇ ਨਹੀਂ ਸ਼੍ਰੋਮਣੀ ਕਮੇਟੀ ਦੇ ਜੁੰਮੇਵਾਰ ਲੋਕਾਂ ਤੇ ਹੋਣਾ ਚਾਹੀਦਾ ਹੈ ਜਦੋਂ ਵੀ ਕੋਈ ਗੁਰੂ ਘਰ ਦਰਵਾਰ ਸਾਹਿਬ ਵਿੱਚ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਪਰਚਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਤੇ ਮੈਂਬਰਾਂ ਤੇ ਹੋਣਾ ਚਾਹੀਦਾ ਹੈ ਜੇਕਰ ਇਹ ਲੋਕ ਜੁੰਮੇਵਾਰੀ ਨਹੀਂ ਨਿਭਾ ਸਕਦੇ ਤਾਂ ਅਸਤੀਫੇ ਦੇ ਕੇ ਆਪਣੇ ਘਰਾਂ ਵਿੱਚ ਵੜਕੇ ਬੈਠਣ ਇਹਨਾਂ ਨੂੰ ਕੋਈ ਹੱਕ ਨਹੀਂ ਕਿ ਸੰਗਤਾਂ ਦੀ ਭੇਟ ਕੀਤੀ ਮਾਇਆ ਆਪਣੇ ਲਈ ਵਰਤਣ

  • @gurpreetsinghrai6014
    @gurpreetsinghrai6014 Месяц назад +3

    ਵਾਹਿਗੁਰੂ ਜੀ

  • @satnamdhillon4624
    @satnamdhillon4624 Месяц назад +3

    ਜਿਨਾ ਚਿਰ ਅਸ ਜੀ ਪੀ ਸੀ ਦੀ ਕਲਾਸ ਨਹੀ ਲਗਦੀ ਤਦ ਤਕ ਕੁਝ ਨਹੀ ਹੋਣਾ

  • @avtarsingh2531
    @avtarsingh2531 Месяц назад

    ਛੇਤੀ ਤੋਂ ਛੇਤੀ ਦਰਬਾਰ ਸਾਹਿਬ ਅਤੇ ਹੋਰ ਸਮੂਹ ਗੁਰਦੁਆਰਿਆਂ ਦੇ ਪ੍ਰਬੰਧ ਨਿਹੰਗ ਸਿੰਘਾਂ ਦੇ ਕੋਲ਼ ਹੋਣਾ ਚਾਹੀਦਾ ਹੈ। ਅਤੇ ਪੂਰੀ ਮਰਿਆਦਾ ਵੀ ਨਿਹੰਗ ਸਿੰਘਾਂ ਵਾਲੀ ਹੀ ਲਾਗੂ ਹੋਣੀ ਚਾਹੀਦੀ ਹੈ, ਇਹ ਸਮੇਂ ਦੀ ਮੁੱਖ ਲੋੜ ਹੈ।

  • @karamjitsingh7431
    @karamjitsingh7431 Месяц назад +1

    ਇਹ ਜਾਣ ਬੁੱਝ ਕੇ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਪਹਿਲਾਂ ਇੱਕ ਇਦਾਂ ਹੀ ਆਪਣੇ ਫੇਸ ਦੇ ਉੱਪਰ ਤਿਰੰਗਾ ਲਾ ਕੇ ਆਈ ਸੀ ਤੇ ਸਿੱਖਾਂ ਨੂੰ ਤੇ ਦਰਬਾਰ ਸਾਹਿਬ ਨੂੰ ਬਦਨਾਮ ਕਰਨ ਲਈ ਉਹਨੇ ਡਰਾਮਾ ਕੀਤਾ ਸੀ ਤੇ ਹੁਣ ਇਹ ਵੀ ਇਦਾਂ ਦਾ ਹੀ ਇੱਕ ਡਰਾਮਾ ਹੈ ਸਿੱਖੋ ਸਮਾਂ ਰਹਿੰਦੇ ਸਮਝ ਜਾਓ ਨਹੀਂ ਤਾਂ ਪਛਤਾਉਗੇ

  • @jogamehrok4441
    @jogamehrok4441 Месяц назад

    ਮੱਖੂ ਸਾਹਿਬ ਜੀ ਮੱਸਾ ਰੰਗੜ ਦਾ ਸਮਾਂ ਆ ਗਿਆ ਹੈ ਜੀ

  • @BallaLabana-vl2fr
    @BallaLabana-vl2fr Месяц назад +6

    Task Force sirf salary len jogi h

  • @user-uj7sr5cp2j
    @user-uj7sr5cp2j Месяц назад +2

    ਓਇ, ਸਾਰੀਆਂ ਦੁਕਾਨਾਂ ਤੇ ਤੁਸੀ ਬਿਹਾਰ ਯੂਪੀ ਵਾਲਿਆ ਕਿਰਾਏ ਤੇ, ਦਿੱਤੀਆਂ ਨੇ,ਹੁੰਦੇ, ਸਿੱਖੀ ਦੇ, ਉਨਾਂ ਮਨੇਜਰ ਅੱਗੇ ਕਿਊੰ ਨੀ ਬੋਲਦੇ ਫ਼ਤਹਿ ਗੜ੍ਹ ਸਾਹਿਬ ਗੁਰਦੁਆਰੇ ਅੱਗੇ ਵੇਖ ਲਿਓ ਓ ਵੀਂ ਸਰਕਾਰ ਦਾ,ਕੰਮ, ਏ

  • @JoginderSinghJinder
    @JoginderSinghJinder Месяц назад +2

    ਪਤਾ ਨਹੀ ਤਨਖਾਹੀਏ ਅਰਾਮ ਕਰ ਰਹੇ ਸੀ

  • @gurmukhsingh9520
    @gurmukhsingh9520 Месяц назад +5

    Security given to Tarna Dal

  • @sjmahal5
    @sjmahal5 Месяц назад

    ਸ਼੍ਰੋ ਕਮੇਟੀ ਤੇ ਦੱਲਾ ਪ੍ਰਧਾਂਨ ਬਾਦਲ ਜ਼ਿੰਮੇਵਾਰ ਅ ।

  • @rbrar3859
    @rbrar3859 Месяц назад

    ਜਦੋ ਗੁਰਪ੍ਰੀਤ ਸਿੰਘ ਮਨੁੱਖਤਾ ਦੀ ਸੇਵਾ ਵਾਲੇ ਬੱਚੇ ਲੈ ਕੇ ਆਇਆ ਸੀ , ਉਸ ਸਮੇਂ ਗੁਰਪ੍ਰੀਤ ਸਿੰਘ ਨੂੰ ਬੱਚਿਆਂ ਦੀ ਫੋਟੋ ਖਿੱਚਣ ਤੋਂ ਇਹਨਾਂ ਨੇ ਕਲੇਸ਼ ਕੀਤਾ ਸੀ

  • @dr.paramjitsinghsumra179
    @dr.paramjitsinghsumra179 Месяц назад

    ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਮ੍ਰਿਤਸਰ ਦੀ ਪ੍ਰਕਰਮਾ ਵਿੱਚ ਯੋਗਾ ਦਿਵਸ ਤੇ ਸ਼ਰੇਆਮ ਯੋਗਾ ਕਰਨ ਵਾਲੀ ਗੁਜਰਾਤੀ ਔਰਤ ਅਰਚਨਾ ਦੀ ਸ਼ਾਜਿਸ਼ ਨੂੰ ਮੌਕੇ ਤੇ ਅੱਖੋਂ ਪਰੋਖੇ ਕਰਨ ਵਾਲੇ, ਸ਼੍ਰੋਮਣੀ ਕਮੇਟੀ ਅਧਿਕਾਰੀਆਂ, ਪ੍ਰਬੰਧਕਾਂ ਸੇਵਾਦਾਰਾਂ, ਵੀਡੀਓ ਬਨਾਉਣ ਵਾਲਿਆਂ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਕਾਨੂੰਨੀ ਧਰਾਵਾਂ ਅਨੁਸਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਣ ਦੀ ਲੋੜ੍ਹ ਹੈ। ਇਕ ਘੰਟਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਕਰਮਾ ਵਿੱਚ ਰਹੀ ਪਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵੀ ਨਹੀਂ ਗਈ ਮੁਆਫ਼ੀ ਦੀ ਹੱਕਦਾਰ ਨਹੀਂ ਹੈ। ਇਹ ਕਿਸੇ ਏਜੰਸੀਆ ਦੀ ਵਰਕਰ ਹੈ ਜਿਸ ਨੇ ਸਿੱਖ ਕੌਮ ਨੂੰ ਨੀਵਾਂ ਵਿਖਾਉਣ ਲਈ ਅਜਿਹੀ ਕਰਤੂਤ ਕੀਤੀ ਗਈ ਹੈ। ਸਿੱਖ ਕੌਮ ਦਾ ਅਸਲ ਸਮੱਸਿਆ ਤੋਂ ਧਿਆਨ ਹਟਾਉਣ ਲਈ ਆਰ ਐਸ ਐਸ ਐਸ ਦੀ ਸਿਆਸਤਦਾਨਾਂ ਨਾਲ ਕੋਈ ਮਿਲੀਭੁਗਤ ਸਰਾਰਤਾਨਾ ਕਾਰਵਾਈ ਹੈ।

  • @user-ut8zl3tj6n
    @user-ut8zl3tj6n Месяц назад +1

    ਦਰਵਾਰ ਸਾਹਿਬ ਵਿੱਚ ਮੌਡਰਨ ਮੰਸਦ ਆ ਇਹ ਸਾਬਤ ਹੋ ਗਿਆ

  • @jasminekaur1640
    @jasminekaur1640 Месяц назад +1

    ਗੁਰੂ ਘਰ ਨਾਮ ਜਪਣ ਲਈ ਤੇ ਭਗਤੀ ਕਰਨ ਲਈ ਹੈ ਵਾਹਿਗੁਰੂ। ਨਾਲ ਜੁੜਨ ਲਈ ਹੈ
    ਇਹ ਜੋਗਾ ਕਰਨ ਲਈ ਨਹੀਂ ਹੈ
    ਉਸ ਬੀਬੀ ਤੇ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਸ ਨੂੰ ਵੀ ਅਕਲ ਚਾਹੀਦੀ ਹੈ ਬਾਕੀ ਉਸ ਨੇ ਇਹ ਇੰਟਰਨੈਟ ਤੇ ਵੀ ਪਾਇਆ ਹੈ ਇਸਦੇ ਪਿੱਛੇ ਵੀ ਕੋਈ ਗੱਲ ਹੋ ਸਕਦੀ ਹੈ ਇਸ ਦੀ ਜੜ ਤੱਕ ਜਾਣਾ ਚਾਹੀਦਾ

  • @KuldipSingh-ms8kn
    @KuldipSingh-ms8kn Месяц назад

    ਕਮੇਟੀ ਨੂੰ ਸਰਮ ਆਉਣੀ ਚਾਹੀਦੀ ਹੈ