3 ਜਿਲ੍ਹਿਆਂ ਵਿੱਚੋਂ 15000 ਗੱਡੀਆਂ ‘ਤੇ ਸਿੰਘਾਂ ਨੇ ਕਰਲੀ ਵੱਡੀ ਤਿਆਰੀ, ਮੋਰਚੇ ਦੀ ਵਧੀ ਤਾਕਤ, ਪਾਤਾ ਸਭ ਨੂੰ ਵਖਤ!
HTML-код
- Опубликовано: 26 янв 2025
- 3 ਜਿਲ੍ਹਿਆਂ ਵਿੱਚੋਂ 15000 ਗੱਡੀਆਂ ‘ਤੇ ਸਿੰਘਾਂ ਨੇ ਕਰਲੀ ਵੱਡੀ ਤਿਆਰੀ,
ਮੋਰਚੇ ਦੀ ਵਧੀ ਤਾਕਤ, ਪਾਤਾ ਸਭ ਨੂੰ ਵਖਤ!
#kaumiinsaafmorcha #bandisinghrehakaro #sikhism #jagtarsinghhawara #devinderpalsinghbhullar #cmmann #cmhouse #bhagwantmann #chandigarh #chandigarhmorcha #mohalimorcha
ਪੱਤਰਕਾਰੀ ਦੇ ਲਿਬਾਸ ’ਚ ਧੰਦਾ ਕਰਨਾ ਸਾਡਾ ਮਕਸਦ ਨਹੀਂ, ਪੱਤਰਕਾਰੀ ਸਾਡੇ ਪੇਸ਼ੇ ਤੋਂ ਵਧਕੇ ਸਾਡਾ ਧਰਮ ਅਤੇ ਇਖ਼ਲਾਕੀ ਫ਼ਰਜ਼ ਵੀ ਹੈ। ਵਿਊਜ਼ ਅਤੇ ਲਾਈਕਸ ਦੀ ਦੌੜ ਤੋਂ ਦੂਰ ਅਸੀਂ ਸੱਚ ਸਾਹਮਣੇ ਲਿਆਉਣ ਨੂੰ ਅਹਿਮੀਅਤ ਦੇਵਾਂਗੇ। ਕਿਸੇ ਵੀ ਤਰ੍ਹਾਂ ਦੇ ਜ਼ੋਰ ਹੇਠ ਚੁੱਪ ਕੀਤੀਆਂ ਜ਼ੁਬਾਨਾਂ ਦੀ ਆਵਾਜ਼ ਬਣੇਗਾ ‘ਦ ਅਨਮਿਊਟ’ (The Unmute) ਅਤੇ ਅਸੀਂ ਹਮੇਸ਼ਾ ਨਿਰਪੱਖਤਾ ਤੇ ਨਿਡਰਤਾ ਨਾਲ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਦੇ ਰਹਾਂਗੇ।
For the latest news and updates, do visit our:
𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
𝐅𝐀𝐂𝐄𝐁𝐎𝐎𝐊: / theunmuteofficial
𝐈𝐍𝐒𝐓𝐀𝐆𝐑𝐀𝐌: / theunmuteofficial
𝐓𝐖𝐈𝐓𝐓𝐄𝐑: / the_unmute
𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥: / theunmute
Email: feedback@theunmute.com
ਬਹੁਤ ਬਹੁਤ ਵਧਾਈਆਂ ਨਾਲ ਦੀ ਨਾਲ ਗੁਰੂ ਕਿਰਪਾ ਕਰਨਗੇ ਜੀ ਸੰਗਤ ਨੂੰ ਬੇਨਤੀ ਮੋਰਚੇ ਵਿੱਚ ਹਾਜ਼ਰੀਆਂ ਭਰੋ ਧੰਨਵਾਦ 👋 ਸਤਿ ਸ੍ਰੀ ਅਕਾਲ 👋
ਜਿਨਾਂ ਵੱਢ ਨਾ ਤੁਸੀਂ ਸਿੱਖਾਂ ਨੇ ਉਨਾਂ ਹੀ ਵਧਣਾ ,ਰਾਜ ਕਰੇਗਾ ਖਾਲਸਾ 🙏🙏🙏🙏
ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਿਓ ✌️👍🙏 ਭਰੋਸਾ ਵਾਹਿਗੁਰੂ ਜੀ ਤੇ ਪੂਰਾ ਰੱਖਿਓ🙏🙏
ਵਾਹਿਗੁਰੂ ਮੇਹਰ ਕਰੇ ਸਿੰਘ ਮੋਰਚਾ ਜਿੱਤ ਕੇ ਆਉਣ
ਅਸੀ ਜਿੱਤਾਗੇ ਜਰੂਰ ਜਾਰੀ ਜੰਗ ਰੱਖਿਓ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
ਏਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਖ਼ਾਲਸਾ ⛳⛳⛳⛳❤❤❤ ਡਰਨ ਵਾਲਾ ਨਹੀਂ
Eh nirol Sikh panth da morcha asi theka ni lya Baki india da , comrade v ji aya nu pr gal 4 mudea to bina na hove
Glla smjo ehna dia bariki nal ..
llll
Mudha right da aa
Sala samj ni aundi kis cheez di tayari Khalsa jis di pak afghan banga ch roj bund bajdi
ਏਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਖਾਲਸਾ
❤❤❤❤ਡਰਨ ਵਾਲਾ ਨਹੀਂ ❤❤❤❤
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰਨਗੇ
ਕੌਮੀ ਮੋਰਚਾ ਜਿੰਦਾ ਬਾਦ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ ਜਿੱਤਾਂਗੇ ਜਰੂਰ ਜੰਗ ਜਾਰੀ ਰੱਖਿਉ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕੋਈ ਕਲਾ ਐਸੀ ਖੇਡ ਵਰਤਾਉਣੀ ਕਿ ਜ਼ਬਰ ਜ਼ੁਲਮ ਦਾ ਨਾਸ ਹੋਊਗਾ।
Hllo
ਵਾਹਿਗੁਰੂ ਜੀ ਸਹਾਈ ਹੋ ਣਗੇ ਸੱਚ ਨੂੰ ਆਂਚ ਨਹੀਂ ਸਫਲਤਾ ਜ਼ਰੂਰ ਮਿਲੇਗੀ
ਬਾਬੇ ਨਾਨਕ ਦੀ ਫੋਜ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇ
ਰਾਜ ਕਰੇਗਾ ਖਾਲਸਾ 🙏🙏🙏🙏🙏
ਜਗਤਾਰ ਸਿੰਘ ਹਵਾਰਾ ਜਿੰਦਾਬਾਦ⛳⛳⛳❤❤❤
❤❤❤❤❤❤❤❤❤❤❤
ਭ
ਬੰਦੀ ਸਿੰਘਾਂ ਨੂੰ ਰਿਹਾਅ ਕਰੋ ਵਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰਹਿਣ ਸਾਡੇ ਸਿੰਘ
❤❤❤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੋਰਚੇ ਨੂੰ ਚੜਦੀ ਕਲਾ ਬਖਸ਼ਣ ਜੀ ਜਿੱਤ ਖ਼ਾਲਸਾ ਪੰਥ ਦੀ ਹੋਵੇਗੀ।
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਸੀਂ ਜਾਣੀ ਜਾਣ ਹੋ ਤੁਸੀਂ ਆਪ ਹੀ ਸਾਰੇ ਕਾਰਜ ਰਾਸ ਕਰਨੇ ਸੱਚੇ ਪਾਤਸ਼ਾਹ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਤਕੜੇ ਹੋਕੇ, ਗੁਰੂ ਦਾ ਹੱਥ ਰਵੇ ਤੁਹਾਡੇ ਸਿਰ ਤੇ ਵਾਹਿਗੁਰੂ ਸੱਚਾਈ ਦਾ ਸਾਥ ਦੇਵਾਗਾ।
Sarkar apna kum sahi kar rahi hai
ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਬਿਲਡਰ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ, ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,ਬੰਦੀ ਸਿੰਘਾਂ ਨੂੰ ਇਜਤ ਨਾਲ ਬਹਾਰ ਕੱਢਣਾ ਚਾਹੀਦਾ ਹੈ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਕੀ ਫਤਹਿ ਜੀ ਕੀ ਫਤਹਿ ਜੀ
ਵਾਹਿਗੁਰੂ ਚੜਦੀ ਕਲਾ ਬਖਸ਼ੇ
ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਹੈ।
ਇਹ ਮੋਰਚਾ ਕਿਸੇ ਇਕ ਜਥੇਬੰਦੀ ਦਾ ਨਹੀ ਇਹਮੋਰਚਾ ਅਕਾਲ ਪੁਰਖ ਜੀ ਦਾ ਉਟ ਆਸਰਾ ਲੇਕੇ ਲਾਇਆਹੈ ਇਸ ਦੀ ਵਾਂਗ ਡੋਰ ਗੁਰੂ ਗ੍ਰੰਥ ਸਾਹਿਬ ਦੇ ਹਥ ਹੈ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਸਦਕਾ ਅਸੀ ਜਿਤਾਗੇ
SantBalveersinghNalh
ਵਾਹਿਗੁਰੂ ਜੀ ਚਡਦੀ ਕੱਲਾ ਬਖਸ਼ੇ🙏 🚩🚩🚩🚩
ਚੜ੍ਹਦੀਕਲਾ
ਵਾਹਿਗੁਰੂ ਜੀ ਮੇਹਰ ਕਰੋ ਚੱੜਦੀ ਕਲਾ ਰੱਖੀਂ ਮੇਰੇ ਮਾਲਕਾ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਕਲਗ਼ੀ ਵਾਲੇ ਅੱਜ ਵੀ ਖਾਲਸਾ ਦੇ ਨਾਲ ਏ ਜੀ
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ 💪💪💪
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਅਸੀਂ ਜਿੱਤਾਂਗੇ ਸਿੰਘ ਰਿਹਾ ਹੋਣਗੇ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਮਾਨਸਾ ਬਰਨਾਲਾ ਸੰਗਰੂਰ ਤਿੰਨ ਜ਼ਿਲੇ ਕੌਮੀ ਮੋਰਚੇ ਵਿੱਚ ਬਿੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਉਸ ਦੇ ਸਾਥੀਆਂ ਨੂੰ ਰਿਹਾਅ ਕਰਾਉਣ ਲਈ 15000 ਗੱਡੀਆਂ ਲੈ ਕੇ ਮੋਹਾਲੀ ਵਿਖੇ ਪਹੁੰਚ ਰਹੇ ਹਨ ਬਠਿੰਡੇ ਜਿਲ੍ਹੇ ਦੀ ਸਿੱਖ ਸੰਗਤ ਅਜੇ ਤੱਕ ਕਿਓਂ ਨਹੀਂ ਉੱਠ ਰਹੀ ਕੇ ਅਸੀਂ ਆਪਣੇ ਆਪ ਨੂੰ ਸਿੱਖ ਨੀ ਸਮਝਦੇ ਦਸਮੇਸ਼ ਪਿਤਾ ਨੇ ਸਿੱਖ ਕੌਮ ਨੂੰ ਤਿਆਰ ਕਰਨ ਲਈ ਆਪਣੇ ਪਿਤਾ ਚਾਰੇ ਲਾਲ 80 ਸਾਲ ਦੇ ਬਿਰਧ ਮਾਤਾ ਗੁਜਰ ਕੌਰ ਸਾਰੇ ਪਰਵਾਰ ਨੇ ਸ਼ਹਿਦੀ ਦਿੱਤੀ ਮੁਗਲ ਰਾਜ ਦੀ ਹਕੂਮਤ ਦੀਜੜ ਪੁੱਟ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫੇਰ ਆਪ ਨਦੇੜ ਸਾਹਿਬ ਦੀ ਧਰਤੀ ਤੇ ਪਹੁੰਚਕੇ ਜੋਤੀ ਜੋਤ ਸਮਾ ਗਏ ਸਨ
ਬੰਦੀ ਸਿੰਘ ਰਿਹਾਅ ਕਰੋ ਜੀ ਵਾਹਿਗੁਰੂ ਜੀ🙏
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ
ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏🙏
Ka Khalsa WaheGuru Ji ki Fateh
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅਮਿਤਪਾਲ ਜਿਦਾੰ ਬਾਦ
Very good waghuru chrdikla vich Rakhi 👍👍👍🙏🌹💐
ਕਿਸਾਨ ਅੰਦੋਲਨ ਵਾਗੂ ਬਦਨਾਮ ਕਰਨਗੇ ਕੋਈ ਨਾ ਹੋਸਲਾ ਰੱਖੋ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru ji Mehar karo ji 🙏🏻🙏🏻🙏🏻🙏🏻🙏🏻
ਸੁਆਲ ਗੁਰੂ ਦਾ ਹੈ ਜੀ
ਆਪੇ ਵਾਹਿਗੁਰੂ ਤਾਕਤ ਦੇਣਗੇ
ਤੁਹਾਡਾ ਕੱਖ ਨਾ ਰਹੇ ਜੇ ਤੁਸੀਂ ਗੁਰੂ ਦਾ ਇਨਸਾਫ਼ ਹੀ ਨੀ ਦਿੰਦੇ
Dhan dhan Guru Gobind Singh Ji
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Dhan dhan guru govind Singh ji 🙏
Waheguru hor talat deve sikh komm nu chardi kala ch reho
ਵਾਹਿਗੁਰੂ ਤੇਰੇ ਸ਼ੁਕਰ ਏ ਜੀ ਰੱਬ ਜੀ
ਰਾਜ ਕਰੇਗਾ ਖ਼ਾਲਸਾ ਜੀ
ਬੰਦੀ ਸਿੰਘਾਂ ਰਿਹਾ ਕਰੋਂ
Full support khalsa ji
Waheguru.ji 💐💐🙏🙏
ਵਾਹਿਗੁਰੂ ਜੀ🚩🚩🚩🚩🚩🚩🚩🚩🚩 ਸਤਿਨਾਮ ਜੀ 🚩🚩🚩💯👌👌👌👌👌👌👌
Jagtar Singh hwara zindabad ❤❤❤❤⛳⛳⛳⛳
ਭਾਈ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ
Bda Maan he sache paatshah saath den bole so nihal sat shri akal🙏🙏🙏🙏🙏🙏🙏🙏🙏🙏🙏🙏🙏🙏⚔️⚔️⚔️⚔️⚔️⚔️⚔️⚔️⚔️⚔️⚔️⚔️⚔️
ਵਾਹਿਗੁਰੂ ਜੀ
Satnam waheguru ji
Waheguru ji ਕਿਰਪਾ ਕਰਨਗੇ ਡਟੇ ਰਹੋ
ਕੌਮੀ ਇਨਸਾਫ ਮੋਰਚਾ ਜਿੰਦਾ ਬਾਦ
ਲੋਕਾਂ ਨੂੰ ਬੇਨਤੀ ਹੈ ਕਿ ਧ ਤੋ ਵੱਧ ਪਹਚੋ
ਆਮ ਆਦਮੀ ਪਾਰਟੀ ਤਾਂ ਬਿਲਕੁਲ ਖਤਮ ਹੋ ਗਈ ਹੈ
ਵਾਹਿਗੁਰੂ ਮੇਹਰ ਰੱਖੇ ਵੀਰਾ ਤੇ
ਵਾਹਿਗੁਰੂ ਜੀ ਮਿਹਰ ਕਰਨ ਜੀ ਮਿਹਰ ਕਰਨ
Waheguru ji Khalsa Waheguru ji fathe 🙏🏼🙏🏼🙏🏼🙏🏼
Proud of everyone ❤
Waheguru ji waheguru ji waheguru ji waheguru ji waheguru ji
waheguru ji 🙏
Good
Every person individually should have this kind of thinking.
Then no one can stop the change and good environment.
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਰਾਜ ਕਿਰਪਾ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
Sahi g good sir g
Waheguru ji kirpa karo morcha fathe hove
Waheguru ji ka Khalsa waheguru ji ki Fateh
Waheguru ji Kirpa bnai rakheo ji aav singhaa bhena ji sab te
Kaumi insaf morcha zindabad
Waheguru ji kirpa karan 🙏
Wahegugu g meher krn chardi cla bakshan
Vaheguru g ka Khalsa vaheguru g ki fathe
Very good ⚘️. Waheguru ji 🙏
ਖਾਲਸਤਾਨ ਜਿੰਦਾ ਬਾਦ ਬਣ ਕੇ ਰਹੇਗਾ ਸਤ ਜਰਨੈਲ ਸਿੰਘ
ਸਬਰ ਸੰਤੋਖ ਰੱਖੋ ਜਿੱਤ ਪੱਕੀ ਹੈ।
SATNAM JI WAHEGURU JI
Waheguru ji
Khalsa ji jindabad punjab ekta jindabad khalistan jindabad bandi singh reha karo
Very nice brother
Wahieguru. Ji
Sara punjab sath devo g
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
Very good veer jee
morche ch vadh to vadh sari sikh sangat pahucho waheguru g 🙏
Bhai Amrit pal Singh Ji khalsa Jindabad Dhan Wahegru gi 🙏
Good veer ji
Waheguru ji🇲🇾🙋👍✈️✈️✈️🇲🇾🙋🙏🙏🙏🙏🙏waheguru ji
Waheguru ji
Waheguru ji
🙏🙏🙏🙏🙏🙏🙏🙏🙏🙏🙋🇲🇾
Waheguru ji mihar kriyo🙏🙏🙏🙏🙏🙏
ਖਾਲਿਸਤਾਨ ਸ ਸਿਮਰਨਜੀਤ ਸਿੰਘ ਮਾਨ ਬਣਾਉਣਗਾ ਖਾਲਿਸਤਾਨ ਜਿੰਦਾਬਾਦ
Bohat vadiya kar rahe
ਸਵਾਦ ਆ ਗਿਆ
Wahguru ji 🙏
ਵਖਤ ਤਾਂ ਪੰਜਾਬ ਨੂੰ ਪੈਣਾ ਜੇ state emergency ਲੱਗਾ ਦਿੱਤੀ । ਬਾਦਲ ਦਾ ਪੈਂਤਰਾ ਸਹੀ ਪੈ ਜਾਣੀ । SGPC ਵਾਲੇ ਐਵੇਂ ਨੀ ਅੱਗੇ ਲਾਏ। ਬਹੁਤੇ ਨਿਹੰਗ ਤੇ ਡੇਰੇਦਾਰ ਬਾਦਲ ਦੇ ਚਮਚੇ ਹਨ ।
Very good ji
Waheguru mehar krn ji
Waheguru ji ❤️❤️
ਹੁਣ ਨੀ ਦਬਦੇ ਸਿੰਘ
ਕਰ ਲੈਣ ਜੌ ਮਰਜ਼ੀ ਟੋਪੀ ਵਾਲੇ ਦੇ
Waheguru ji mehar karn
Waheguru ji ka Khalsa waheguru ji ki fatey
Waheguru Da Khalsa Waheguru Ji Di Fateh