Doctor Manmohan Singh jadon Prime Minister si odon onhan ik kanoon pass kita si ke jis di jameen govt acquire karegi os nu govt jameen de market rate da 5 guna rate de ke acquire kar sakdi aa. Par ehthe taan kissana nu rate bahut ghat mil riha te kai kissana nu aje koee paisa nahi milia. Jammen da shai rate dite bina kabja karna galat ha. Kissan keh rahe ne ohna nu sahi rate den, te money ohna de account vich transfer karan os taun baad kabja la lain, jo bilkul sahi keh rahe ne.
Shame on Punjab Government. Pay money and get the land. Governments usually pay more money, but this Government wants it free. Why you want land before paying.
Bilkul sahi, bina paise ditia kis gal da kabja, shame on government, shittar fero ehna bhanchoda nu, ithe kisaan veer bilkul sahi han, aam public nu sath dena chahida kisana da
Same thing happen in mohali 25 years ago govermet took land from people , took land on cheap prices now same land selling for crores. Rest of money goes to police all of them there to push people
jameen de pese lai k jameen kharidi jave ta shii aa rate vad j mil reha ta loka nu ta bravo 1 1 crore de hisab nal pese mil rhe ne pucho ja k a amritsar road lage jameen da rate
Waheguru ji es papi Bhagwant Maan tou Kisana nu ate ohna di mehnat di jameena bchao. Ah police wale apni jameen de denge? Bhagwant Maan apni ma nu kad ke apni jameen te kabza karwauga?
Ehna kisana nal bht marha ho riha hai pr dukh es gll da jithe kitte badal sarkar ne dhakke keete aa kaddi os galt kam da jikr ta ptc news channel ne keeta nhi badal sarkar ne sadi zmeen v dabbn di bht try keeti c pr kirti kisan union ne zmeen bcha lyi c pr asi Maan sarkar nu v changa nhi keh rihhe
Yr a sarkara kisna nal hi kyu krdiyan idaaa ......kithe a hun bhgwantmaan yr kisan di gal krn wala hun kyu ni muhre hunde aoo hun dekho ....dinesh MLA saab kidr hai tuc aoo muhre kro hall
Beloray highway banai jandi sarkar, Punjab di zameen kharab kar rahe aa, hor kus nahi, jehria sarka haigian ohna nu ta theek karlo pehlan, oh thorian han, hor banai jande sale, I support farmer
punjab waleo aamadmi party kdo punjab cho ee bjp di 2nd party aa gl nu smjo hun tuc kehna bhagwant maan da koi hth ni centre kr rhi aa pr bhagwant maan sb nu hk dva skda pr oo chela bai
ਬਿਨਾਂ ਪੈਸੇ ਦਿੱਤੇ ਤੋਂ ਜ਼ਮੀਨ ਤੇ ਕਬਜ਼ਾ ਕਰਨਾ ਬਹੁਤ ਜ਼ਿਆਦਾ ਗਲਤ ਹੈ
ਸਭ ਪੰਜਾਬ ਨੂੰ ਖਤਮ ਕਰਨ ਦੀ ਚਾਲ ਏ ।
100%✔️👌🏻
tere palle hai kya......Canada de bihari ho tusi......
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਥੋਡੇ ਜੁਤੀਆਂ ਮਾਰੇ ਦਿਹਾੜੀ ਕਰੋ ਹੱਥ ਦਿਤੇ ਨੇ ਰਬ ਨੇ ?? ਸਾਲਿਓ ਅਰਬਾਂ ਦੀਆਂ ਜਮੀਨਾਂ ਤੁਸੀ ਫਿਰ ਵੀ ਭੁੱਖੇ ??ਦੇ ਭੁੱਖੇ
ਪੁਲਿਸ ਪ੍ਰਸ਼ਾਸਨ ਪੰਜਾਬ ਦਾ ਤੇ ਕੰਮ ਕਰਨਾ,ਹੁਕਮ ਮੰਨਣਾ ਸੈਂਟਰ ਦਾ। ਧੱਕੇ ਸ਼ਾਹੀ ਪੰਜਾਬੀਆ ਨਾਲ
ਜਮੀਨਾਂ ਪਹਿਲਾਂ ਦਿੰਦੇ ਕਿਉਂ ਆ ਰੋਡ ਮਨਾਉਣ ਦੀ ਖਾਤਰ ਅੱਗੇ ਰੋਡ ਥੋੜੇ ਵਧੀਆ ਬਣੇ ਹੋਏ ਆ ਐਵੇਂ ਚੱਕ ਚੱਕ ਜਮੀਨਾਂ ਦਿੰਦੇ ਲਾਲਚ ਕਰਦਿਆਂ ਪੈਸਿਆਂ ਦਾ ਵੀ ਸਾਨੂੰ 50 ਲੱਖ ਦੇ ਦਿੰਦੇ ਤੇ ਇਹੀ 50 ਲੱਖ ਚ ਜਮੀਨ ਤੇ ਕਬਜ਼ਾ ਹੋ ਜੂ ਉਹਦਾ ਸਭ ਲਾਲਚ ਦੇ ਮਾਰੇ ਦਿੰਦੇ ਆ ਅੱਜ ਕਹਿੰਦੇ ਸਰਕਾਰ ਮਾੜੀ ਹ ਜੱਟ ☝️✍️ ਵੱਟ ਤੇ ਨਹੀਂ ਚੜ੍ਹਨ ਦਿੰਦਾ ਹੁੰਦਾ ਇਹ ਜ਼ਮੀਨਾਂ ਦਈ ਜਾਂਦੇ ਇਹਨਾਂ ਨੂੰ
ਬਾਈ ਜੀ ਜ਼ਮੀਨਾਂ ਨਾਂ ਜਾਣ ਦੇਵੋ ਹੱਥੋਂ, ਪਛਤਾਓਗੇ ਇੱਕ ਸਮੇਂ ਨੂੰI ਤੁਸੀਂ ਤਾਂ ਪੈਸਿਆਂ ਦੀ ਮੰਗ ਰਖੀ ਜਾ ਰਹੇ ਹੋ, ਜ਼ਮੀਨ ਜਾਂਦੀ ਜਾਵੇ ਬਸ ਪੈਸਾ ਚਾਹੀਦਾI
Oo ki kr skde veer sarkaar jabardssti kabza krwa rhi aw
ਕਾਮਰੇਡ ਕੁੱਤੇ ਜ਼ਮੀਨਾਂ ਬਚਾਉਣ ਲਈ ਦਿੱਲੀ ਧਰਨਾ ਨਹੀਂ ਡਰਾਮਾ ਕਰਕੇ ਮੋਟੀ ਰਕਮ ਸਰਕਾਰ ਤੋਂ ਲੈਕੇ ਸੋਦਾ ਤੈਅ ਕਰ ਲਿਆ ਕਿ ਕਿਸਾਨਾਂ ਦੀ ਜ਼ਮੀਨ ਰੋਡ ਬਣਾਕੇ ਬਰਬਾਦ ਕਰ ਦਿਓ
100/right mata ji
ਜ਼ਮੀਨ ਨਹੀਂ ਦੇਣੀ
Mata. Ji. Good
ਕਦੋਂ ਇਨਸਾਫ ਮਿਲੇਗਾ?🙏🏽🙏🏽
Chupe mare maan de😂😂😂
ਜਨਤਾ ਹੀ ਸਰਕਾਰ ਹੈ, ਨੇਤਾ ਅਫਸਰ ਨੋਕਰ ਹਨ
ਆਹੀ ਤਾਂ ਗੁਲਾਮੀ ਆ
ਪਹਿਲਾ ਜਮੀਨ ਨੂੰ ਕੇਸਰ ਕਰਨ ਵਾਲਿਆਂ ਸਪਰੇਹਾਂ ਦੇ ਦਿੱਤੀਆਂ। ਫ਼ਿਰ ਸੜਕ ਕਢ ਕੱਢ ਕੇ ਜ਼ਮੀਨ ਖਤਮ ਕਰ ਦੇਣੇ ਹੈ।
ਬਿਲਕੁਲ ਗਲਤ ਹੋ ਰਿਹਾ ਹੈ ਏ ਗ਼ਰੀਬ ਮਾਰ ਹੈ ਏ ਸੜਕਾ ਦੀ ਕਿਸਾਨਾਂ ਨੂੰ ਤਾਂ ਲੋੜ ਹੀ ਨਹੀਂ
ਇਹ ਤਾਂ ਬਦਮਾਸ਼ੀ ਹੈ
ਸਰਕਾਰ ਕਿਸਾਨਾਂ ਨੂੰ ਜ਼ਮੀਨ ਦਾ ਦੁਗਣਾ ਰੇਟ ਦਿੰਦੀ ਹੁੰਦੀ ਪਰ ਕੁੱਝ ਸਰਕਾਰੀ ਅਫਸਰ ਕਿਸਾਨਾਂ ਤੱਕ ਪੂਰਾ ਪੈਸਾ ਨਹੀਂ ਪਹੁੰਚਾਉਂਦੇ,ਇਹ ਗੱਲ ਆ ਸਾਰੀ , ਸਾਡੀ ਜ਼ਮੀਨ 30 ਲੱਖ ਦੀ ਸੀ , ਸਾਨੂੰ ਸਰਕਾਰ ਨੇ 90 ਲੱਖ ਦਿੱਤਾ ਕਿਉਂਕਿ ਜ਼ਮੀਨ ਦੇ ਦੋ ਭਾਗ ਹੋਗੇ ਹੁਣ ਦੂਜੇ ਕਿਲੇ ਚ ਘੁਮਕੇ ਜਾਣਾ ਪੈਦਾ 😂 ਦੂਜੇ ਕਿਲੇ ਜਾਣ ਲਈ ਵੀ ਪਰ ਰਾਹ ਬਣਾ ਕੇ ਦਿੱਤਾ ਸਰਕਾਰ ਨੇ , ਸਰਕਾਰ ਸਭ ਦਾ ਸੋਚਦੀ , ਪਰ ਜਦੋ ਸਾਨੂੰ 30 ਲੱਖ ਦੇ ਕਿਲੇ ਦਾ 90 ਲੱਖ ਮਿਲ ਰਿਹਾ ਸੀ ਕੁੱਝ ਅਫਸਰ ਕਹਿੰਦੇ ਅਸੀ ਤਾ 60 ਲਮਖ ਦੇਵਾਂਗੇ ,30 ਲੱਖ ਖੁਦ ਖਾਣ ਨੂੰ ਫਿਰਦੇ ਸੀ , ਜਦੋ ਅਸੀ ਉੱਪਰ ਸਰਕਾਰ ਤੋ ਰੇਟ ਪਤਾ ਕੀਚਾ 90 ਲੱਖ ਸੀ , ਸਿੱਧਾ ਦਿੱਲੀ ਤੋ ਅਮ੍ਰਿਤਸਰ ਸਾਹਿਬ ਰੋਡ ਬਣ ਰਿਹਾ , ਪਤਾ ਨੀ ਦਿੱਲੀ ਤੋ ਮੁੰਮਬੲਈ ਰੋਡ ਬਣ ਰਿਹਾ ਪਰ ਰੋਡ ਬਣ ਰਿਹਾ ,
Veer Ji tuhadi Zameen vi Highway de vich government ne lye aa Amritsar de kis pind de rahen vale je
@@manjindersidhu5537 hanji .aasi chamkaur sahib kol to
ਪੰਜਾਬ ਨੂੰ ਬਚਾਈ ਬਾਜਾ ਵਾਲਿਆਂ ਬਹੁਤ ਬੁਰਾ ਹੋ ਰਿਹਾ ਪੰਜਾਬ ਨਾਲ
ਬਿਨਾਂ ਪੈਸੇ ਜਮੀਨ ਲੈ ਜਾਣੀ ਤਾਂ ਗਲਤ ਹੈ ਜੀ
ਰੰਗਲਾ ਪੰਜਾਬ
ਲੱਗਦਾ ਨਹੀਂ ਕਿ ਸਰਕਾਰ ਨੇ ਪੈਸਾ ਨਾ ਦਿੱਤਾ ਹੋਵੇ? ਇੱਕ ਵਿਅਕਤੀ ਕਹਿ ਰਿਹਾ ਹੈ ਕਿ ਕੀਮਤ ਘੱਟ ਹੈ ਦੂਜੇ ਪਾਸੇ ਕਹਿੰਦੇ ਨੇ ਕਿ ਪੈਸੇ ਨੀਂ ਦਿੱਤੇ l
Payment should have been done before taking the possession
ਇਹ ਕਿਸਾਨ ਦੀ ਮਰਜੀ ਆ ਜਮੀਨ ਦੇਣੀ ਜਾ ਨਹੀ ਧੱਕਾ ਨੀ ਕਰਨਾ ਚਾਹੀਦਾ
Doctor Manmohan Singh jadon Prime Minister si odon onhan ik kanoon pass kita si ke jis di jameen govt acquire karegi os nu govt jameen de market rate da 5 guna rate de ke acquire kar sakdi aa. Par ehthe taan kissana nu rate bahut ghat mil riha te kai kissana nu aje koee paisa nahi milia. Jammen da shai rate dite bina kabja karna galat ha. Kissan keh rahe ne ohna nu sahi rate den, te money ohna de account vich transfer karan os taun baad kabja la lain, jo bilkul sahi keh rahe ne.
ਪੈਸੇ ਤੇ ਨਾ ਮਰੋ ਜਮੀਨ ਨਾ ਵੇਚੋ
ਉਹ ਫ੍ਰੀ ਚ ਲੈ ਜਾਣੀ ਉਹਨਾਂ ਨੇ ਪੈਸੇ ਵੀ ਨਹੀਂ ਦੇਣੇ ਉਹਨਾਂ ਨੇ ਆਮ ਆਦਮੀ ਪਾਰਟੀ ਜਿੰਦਾਬਾਦ
Punjab nu barbadh kar rahe Ney Gujarati wapariya day payisa kha kha Tey BJP Day esarey Tey 😮😢
Kisaan majdoor ekta zindabad 💪💪💪💪💪💪💪💪💪❣️❣️❣️❣️❣️❣️❣️
ਭਗਵੰਤ ਮਾਨ ਜੀ ਹੋਸ਼ ਕਰੋ ਇਹ ਕਿਸਾਨਾਂ ਨਾਲ ਕੀ ਹੋ ਰਿਹਾ ਹੈ
ਬੇੜਾ ਗ਼ਰਕ ਸਰਕਾਰ ਦਾ
Baba banda singh bahadar g aajoo g ftaa fat kroo hisaab kitaab g
Kisan ekta zindabad. Je road block kiti fer loki bolde road block krde. Kisan desh da bohat pareshan hai. From haryana
ਭਗਵੰਤ ਮਾਨ ਪਾਪੀ ਮੁਰਦਾਬਾਦ😠
ਯਾਰ, ਬਾਰਾਂ, ਬੋਰ ਜੋ ਅੱਸਲਾ ਲੈ ਮਰੋ ਮਾਰੋ,” ਇਹ ਮੋਦੀ ਦਾ ਕਾਲੇ ਕਨੂੰਨ ਲਾਗੂ ਨੇ!! ਕਿੱਸਾਨ ਝੂੱਠ ਨਾਂ ਬੋਲਣ॥ ਨਾਂ ਔਫਸੱਰਾਂ ਨੇ ਸਰਕਾਰ ਪੱਖ ਭੁੱਗਤੱਣਾ? ਰੱਸਾ ਲੈ ਕਿ ਮਰਨ ਨਾਲੋ ਏਥੇ ਮਰੋ?
ਜ਼ਮੀਨ ਤੇ ਕਬਜ਼ਾ ਫੇਰ ਹੁੰਦਾ ਪਹਿਲਾਂ ਪੈਸੇ ਦਿੱਤੇ ਜਾਂਦੇ ਨੇ
Jameen di registary vikhao. Rok deo
Kisaan zindabaad
ਫੇਰ ਕਿਹਨੇ ਪੈਸੇ ਦੇਣੇ ਜੇ ਹੁਣ ਨਾ ਦਿੱਤੇ ਗਲਤ ਅਫਸਰਾ ਨੇ ਪੈਸੇ ਖਾ ਜਾਣੇ , ਕਿਸਾਨਾਂ ਨੂੰ ਪੈਸੇ ਮਿਲਣੇ ਚਾਹੀਦੇ
ਇਹ ਬੱਦਲਾਅ !!
ਲੱਖ ਲਾਹਨਤ
ਵੀਰੋ ਸੂਰਮੇ ਬਣੋ ,ਜਿਹੜੇ ਅਧਿਕਾਰੀ ਆ ਕੇ ਕਹਿੰਦੇ ਹਨ ਕੇ ਕਿਸਾਨਾਂ ਨੂੰ ਪੈਸੇ ਲੈਣੇ ਚਾਹਿਦੇ ਹਨ ,ਉਹਨਾ ਅਧਿਕਾਰੀਆਂ ਦੇ ਮਕਾਨ ਇਹਨਾ ਕਿਸਾਨਾਂ ਨੂੰ ਦਿੱਤੇ ਜਾਣ ਉਪਰ ਮਕਾਨਾਂ ਦੀ ਕੀਮਤ ਵੀ ਇਹ ਕਿਸਾਨ ਹੀ ਤੈਅ ਕਰਨ ਮਾਰਕਿਟ ਦੇ ਹਿਸਾਬ ਨੂੰ ਨਾ ਦੇਖਿਆਂ ਜਾਵੇ ,ਫਿਰ ਇਹਨਾਂ ਅਧਿਕਾਰੀ ਨੂੰ ਆਖਿਆਂ ਜਾਵੇ ਤੁਹਾਡੀ ਮਰਜੀ ਹੈ ਕਿ ਪੈਸੇ ਲੈਣੇ ਹੈ ਤਾਂ ਲਵੋ ਜੇ ਨਹੀ ਵੀ ਲੈਣੈ ਤਾਂ ਨਾ ਲਵੋ ਘਰ ਵਿਚੋ ਤੁਹਾਡਾ ਸਮਾਨ ਕੱਢ ਕੇ ਅਸੀ ਰਹਿਣਾ ਹੀ ਰਹਿਣਾ ਹੈ,ਫਿਰ ਇਹੋ ਜਿਹੇ ਅਧਿਕਾਰੀਆ ਨੂੰ ਸਮਝ ਆ ਸਕਦੀ ਹੈ,ਕਿ ਸਹੀ ਮਾਰਕਿਟ ਮੁੱਲ ਕਿ ਹੁੰਦਾ ਹੈ,
ਇਹ गलत ਹੈ!
Kabza kri ja rhi sarkaar greeba de jameena te
Shame on Punjab Government. Pay money and get the land. Governments usually pay more money, but this Government wants it free. Why you want land before paying.
Modi sarkar mordabad
Hun kithe gye aam lokan de aam gharan de MLA....?? AJ hunda jagjiwan khirniya .. police di ki majaal c k lokan de khetan ch aa k fasal waha dinde..👎👎👎
Court case kro
Check them out!
Bilkul sahi, bina paise ditia kis gal da kabja, shame on government, shittar fero ehna bhanchoda nu, ithe kisaan veer bilkul sahi han, aam public nu sath dena chahida kisana da
Kabza kr liya greeb kisaan de jameena te
ਏਥੇ ਸੱਭ ਚੋਰ ਹਨ ਹੁਸ਼ਿਆਰਪੁਰ ਵਿਖੇ ਪਹਿਲਾ SDM ਨੇ ਲੋਕਾਂ ਦਾ ਪੈਸਾ ਖਾ ਲਿਆ ਜਿਸ ਖਿਲਾਫ ਸੈਂਟਰ ਸਰਕਾਰ ਨੇ ਸਿੱਧੀ ਕਾਰਵਾਈ ਕੀਤੀ ਹੈ ਕਿਸੇ ਤੋਂ ਉਮੀਦ ਨਾ ਰੱਖੋ
ਆਮ ਆਦਮੀ ਪਾਰਟੀ ਜਿੰਦਾਬਾਦ😂
ਪੰਜਾਬ ਦੀ ਜ਼ਮੀਨ ਖਤਮ ਕਰਨ ਦੀ ਚਾਲ ਹੈ,ਪਰ ਲੋਕ ਪੈਸੇ ਦੀ ਗੱਲ ਕਰਦੇ ਹਨ।😂
Kio ਵੇਚਦੇ ਓ
ਬਹੁਤ galat ਗੱਲ ਹੈ!
Dhakka kardi aa bjagwantaan sarkaar
Badla ina ko te sahi aa
30lac
bht dhakka ho reha panjab ch...
Punjab ch jameen dhania lgaaun vaaste vi ni rehni.
Kisano ki buri halat h bhai 😢
ਪੈਸੇ ਨਾ ਲੈਦੇ ਬੇਸ਼ਰਮ
Same thing happen in mohali 25 years ago govermet took land from people , took land on cheap prices now same land selling for crores. Rest of money goes to police all of them there to push people
10 lakh bohot thora hai, minimum 40 lakh chahida ghat ton ghat
Punjab ch 17 percent community te 100 percent zammen hegi ne
o bai 3 guna jada pesa milda ..jina di jmina road vich aayian ne 1 kile de 4 bn gye
jameen de pese lai k jameen kharidi jave ta shii aa rate vad j mil reha ta loka nu ta bravo 1 1 crore de hisab nal pese mil rhe ne pucho ja k a amritsar road lage jameen da rate
Jo bhi ret ho gar gar ja ke paise de ke kabja Lana chahida hai
😢EHNA V DHAKKA NHI KRNA CHAHIDA RAB TOH DARNA CHAHIDA
Eh panchayat Jamin aa vapis ta karni pau
Kisan unions are week. So sad.
Jado tak paisa nahi mileya ta jimidaar nu sc jana cahahida ae
Jimidar nu 80 lakh di jgh 8crod killa rate mil javey taan vi jimidar khush nhi hona ,
Pesa dane chida ac sarkeer nu😊
ਬੰਦੇ check ਕਰੋ kihde!
Hor pao vota gandi sarkar nu😢
Chor sarkar.
Sahi gll hai sarkar dhakka krdi hai ehi BBMB ne vi talware nall lagde pinda vich vi kitta hai kujj vi ni ditta
Kittti sarkat
SARKAR KISI TE JULAM NA KARE.
Punjab tahle lon ch Sarkar ne koi Kasar ni chdi sab to jahda jogadan apni Harman payari punjab police da bhout vda jogdan a ji
National highway nahi banna chaida
Loko, pese, nal, vi, jamina, na, dio, bharat, khalsa, raj, nu, barbad, karan, lagia, hoia, kio, ki, eh, kheti, suba,, es, nu, bharat, barbad, karan, lagia, hoia
Kanoon nu apna kam krna chaida. ...
Waheguru ji es papi Bhagwant Maan tou Kisana nu ate ohna di mehnat di jameena bchao. Ah police wale apni jameen de denge? Bhagwant Maan apni ma nu kad ke apni jameen te kabza karwauga?
Ehna kisana nal bht marha ho riha hai pr dukh es gll da jithe kitte badal sarkar ne dhakke keete aa kaddi os galt kam da jikr ta ptc news channel ne keeta nhi badal sarkar ne sadi zmeen v dabbn di bht try keeti c pr kirti kisan union ne zmeen bcha lyi c pr asi Maan sarkar nu v changa nhi keh rihhe
Chor sarkar fail sarkaar..app bhjao punjb bchao ..
Jmeena na wacho eina nu kisano
Giti kri maan sarkeer nu vot de kay
Yr a sarkara kisna nal hi kyu krdiyan idaaa ......kithe a hun bhgwantmaan yr kisan di gal krn wala hun kyu ni muhre hunde aoo hun dekho ....dinesh MLA saab kidr hai tuc aoo muhre kro hall
Police kinna di janta di na baba na desh gulami di traf ja reha hai
Aam aadmi uadta punjab
Ethe Bhagwant Maan apni kabar vnauga.
Bhagwant de supporter v ehi kisaan ne... Hun lai lo Jhaadu
Paise ghar vich lag jange jamin liti nhi jani kasan ki karan ge
Sab darama karde ne
Beloray highway banai jandi sarkar, Punjab di zameen kharab kar rahe aa, hor kus nahi, jehria sarka haigian ohna nu ta theek karlo pehlan, oh thorian han, hor banai jande sale, I support farmer
punjab waleo aamadmi party kdo punjab cho ee bjp di 2nd party aa gl nu smjo hun tuc kehna bhagwant maan da koi hth ni centre kr rhi aa pr bhagwant maan sb nu hk dva skda pr oo chela bai
Jinne v political leader ne sab ne mar jana hai Kisana di jameena te apni apni kabaran bnange
pura punjab band kero koe v jeman na dio
Contact to kissan union thoko saleya nu
Maade bande nu case ladan da ki pta.
paise vadd milan ta ap bhajje firde account den....😂😂