Это видео недоступно.
Сожалеем об этом.

ਪਤੰਦਰ ਨੇ ਗੁਆਡਣ ਨਾਲ ਲੈ ਲਿਆ ਪੰਗਾ।।ਕਰਨੈਲ ਉਲਾਂਬਾ ਲੈ ਆਇਆ ਘਰੇ 😆। latest comedy video 2022

Поделиться
HTML-код
  • Опубликовано: 10 окт 2022
  • ...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Комментарии • 449

  • @mangatkular5941
    @mangatkular5941 Год назад +6

    ਬੰਤ ਸਿਓ ਵਰਗਾ ਕਿਰਦਾਰ ਹੋਰ ਕੋਈ ਨਹੀਂ ਨਿਭਾ ਸਕਦਾ ਸਾਰੀ ਟੀਮ ਦੇ ਮੈਂਬਰਾਂ ਵਿਚੋਂ ਕਰਨੈਲ ਅਤੇ ਬੰਤ ਸਿਓ ਵਰਗਾ ਕਿਰਦਾਰ ਨਿਭਾਉਣਾ ਹਰੇਕ ਵਿਅਕਤੀ ਦੇ ਵਸ ਦੀ ਗੱਲ ਨੀ ਹੈ। ਪਰਮਾਤਮਾ ਤੁਹਾਨੂੰ ਤਰੱਕੀਆਂ ਵਖਸਨ ਜੀ

  • @BalwinderSingh-ce8iw
    @BalwinderSingh-ce8iw Год назад +1

    ਬੰਤ ਦੀ ਐਕਟਿੰਗ ਤੇ ਪਰੀਤੋ ਦੀ ਐਕਟਿੰਗ ਸਾਰਿਆਂ ਨਾਲੋਂ ਸਿਰਾਾਾਾਾ ਐਕਟਿੰਗ ਬੰਤ ਦੀ ਤੇ ਪਰੀਤੋ ਦੀ ਐਕਟਿੰਗ ਬਹੁਤ ਵਧੀਆ ਸਿਰਾਰਾਰਾਰਾਰਾਰਾਰਾ ਅੱਤਤਤਤਤਤਤਤਤਤਤ

  • @avijotharjeetsingh8646
    @avijotharjeetsingh8646 Год назад +22

    ਕਰਨੈਲ ਸਿਉਂ ਤੇ ਬੰਤ ਸਿਉਂ ਅਤ ਕਲਾਕਾਰੀ ਬਾਈ ਦੋਨਾਂ ਦੀ
    ਬਾਕੀ ਸਾਰੀ ਟੀਮ ਹੀ ਸੋਹਣਾ ਕਮੰ ਕਰਦੀ ਹੈ
    ਸਾਨੂੰ ਇੰਤਜ਼ਾਰ ਰਹਿੰਦਾ ਬਾਈ ਜੀ ਤੂਹਾਡੀਆਂ ਫਿਲਮਾਂ ਦਾ
    ਹਸਦੇ ਵਸਦੇ ਰਹੋ ਮਿਤਰੋ

    • @JarnailSingh-vu4nt
      @JarnailSingh-vu4nt Год назад +2

      ਵੀਰੇ ਅਭੀਜੋਤ ਕੋਣ ਆ ਤੁਹਾਡੇ ਘਰ ਪਰਿਵਾਰ ਵਿੱਚ ਬੱਚਾ ਜਾ ਵੱਡਾ ਪਲੀਜ਼ ਜਲਦੀ ਦੱਸੋ ਕੋਣ ਆ ਕਿਸ ਦਾ ਨਾਂ ਏ ਕਿੰਨੀ ਉਮਰ ਆ ਦੱਸੋ ਬਾਕੀ ਗੱਲ ਫਿਰ ਕਰਦੇ ਆ ਕਿਤੇ ਦਰਜ ਤਾਂ ਨਹੀਂ ਕਰਵਾਇਆ ਭਲੇਮਨਸੋ ਹੱਟ ਜਾਊ ਮੈਨੂੰ ਕੁਝ ਨਹੀਂ ਚਹਿਦਾ ਭਰਾ ਕੋਈ ਪੈਸਾ ਕੋਈ ਕਾਗਜ਼ ਪੱਤਰ ਨਹੀਂ ਬੱਸ ਦੱਸੋ ਪਲੀਜ਼ ਯਾਰ 🙏🙏🙏🙏🙏

    • @BalwantSingh-vz8vh
      @BalwantSingh-vz8vh Год назад

      ,

    • @sukhwinder711
      @sukhwinder711 Год назад

      ​W to e😂e😂😂🎉😂🎉😂🎉🎉😂😂😂🎉🎉😂😂😂😂😂🎉😂😂😂😂😂🎉😂😂😂🎉😂😂😂😂😂😂😂😂😂❤😂😂

  • @jaswinderkaurandkishankuma8362
    @jaswinderkaurandkishankuma8362 Год назад +10

    😂😂😂ਬੰਤ ਵੀਰੇ ਬਹੁਤ ਵਧੀਆ 👌👌👌👌

  • @amanbrar7370
    @amanbrar7370 Год назад +2

    ਕਰਨੈਲ ਵਾਲਾ ਚਾਰਜ ਜਮਾ ਵੇਹਲਾ ਆ 😘 ਕਰਨੈਲ ਆਪ ਚਾਰਜ ਲਾੳਣ ਨੂੰ ਫਿਰਦਾ ਬੰਨਤ ਨਹੀਂ ਲਾੳਣ ਦਿੰਦਾ 🙄

  • @jagrajgilljagrajgill918
    @jagrajgilljagrajgill918 Год назад +4

    Idol ਮੰਡੀਰ ਦਾ😂😂😂😂😂

  • @JagsirSingh-zp4xz
    @JagsirSingh-zp4xz Год назад +55

    ਬੰਤ ਬਾਈ ਸਿਰਾ ਐਕਟਿੰਗ ਆ ਵਾਹਿਗੁਰੂ ਤਰੱਕੀ ਬਖਸ਼ਣ

  • @jaswindersharma2417
    @jaswindersharma2417 Год назад +2

    ਬੰਤ ਤੇ ਕਰਨੈਲ ਤੋਂ ਬਿਨਾਂ ਵੀਡੀਓ ਅਧੂਰੀ ਹੁੰਦੀ ਐ

  • @JaspalSingh-lc2eq
    @JaspalSingh-lc2eq Год назад +7

    ਮਾਣੋ, ਬੰਤ, ਪ੍ਰੀਤੋ, ਕਰਨੈਲ, ਸੀਬੋ ਅਤੇ ਸੰਦੀਪ ਦੀ ਐਕਟਿੰਗ ਬਹੁਤ ਵਧੀਆ 😃😆👌👌👍👍

  • @sukhdhillonpb4671
    @sukhdhillonpb4671 Год назад

    ਜੱਟ ਸੌਦਾ ਦੀ ਪੂਰੀ ਟੀਮ ਨੇ ਬਹੁਤ ਵਧੀਆ ਐਕਟਿਗ ਕੀਤੀ ਕਰਨੈਲ ਤੇ ਬੰਤ ਦੇ ਡਾਇਲੌਗ ਵੀ ਸਿਰਾ ਬੰਤ ਨੇ ਰੋਣ ਵਾਲੀ ਕੂਕ ਨਹੀ ਮਾਰੀ

  • @user-tj2pm2ow8z
    @user-tj2pm2ow8z Год назад +1

    ਬੰਤ ਕਾਲੀ ਦੁਨਿਆਂ ਤੋਂ ਬਾਹਰ ਆਜਾ ਸੁਸਰੀ ਪੀ੍ਤੋ ਦਾ ਘਰ ਪੱਟਿਆ ਜਾਣਾਐ

  • @malkitsingh2145
    @malkitsingh2145 Год назад +4

    siraaaa video sibo maa nice aciting g 🙏🏻🙏🏻🙏🏻🙏🏻🌹🌹🌹🌹

  • @satwantsinghrajpal9959
    @satwantsinghrajpal9959 Год назад +4

    ਸਾਰਿਆਂ ਦੀ ਐਕਟਿੰਗ ਬਹੁਤ ਚੰਗੀ ਹੈ

  • @jassi3221
    @jassi3221 Год назад +5

    ਬਹੁਤ ਵਧੀਆ ਵੀਡੀਓ ਬਾਈ ਵਾਹਿਗੁਰੂ ਤੰਦਰੁਸਤ ਰੱਖਣ ਸਭ ਨੂੰ

  • @manjindersinghbhullar8221
    @manjindersinghbhullar8221 Год назад +13

    ਬੰਤ ਬਾਈ ਸਿਰਾਂ ਵੀਡੀਓ 👍🏻👍🏻👍🏻 ਜੱਟ ਸੌਦਾ ਵਾਲਿਓ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ

  • @jagseersinghmaan6153
    @jagseersinghmaan6153 Год назад +12

    ਸਾਰੀ ਟੀਮ ਬਹੁਤ ਵਧੀਆ ਕੰਮ ਕੱਰ ਰਹੀ ਐ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ।

  • @RamSingh-rk4ww
    @RamSingh-rk4ww Год назад +4

    ਸਿਰਾਂ ਰਾਮ ਬਾਬਾ

  • @AmandeepKaur-wi2qe
    @AmandeepKaur-wi2qe Год назад +3

    Bhut hi sohni video aw veere

  • @user-pz1nb4kp7s
    @user-pz1nb4kp7s Год назад +12

    ਬੂਟੇ ਵੀਰ ਗੱਪ ਛੋਟਾ ਮਾਰਿਆ ਕਰ ਬਾਈ ਬਣ ਕੇ 1ਘੰਟਾ 15ਮਿੰਟ ਚ 1000ਕਿਲੋਮੀਟਰ 😂😂😂🤣🤣

    • @JagtarSingh-ni3im
      @JagtarSingh-ni3im Год назад

      Jindveer Singh Sidhu man Jaspreet Kaur JAGTAR. Singh. Sidhu

  • @malkeetsingh1602
    @malkeetsingh1602 Год назад +8

    ਬਹੁਤ ਵਧੀਆ ਵੀਡੀਓ ਵੀਰ ਜੀ ਲਾਡੀ ਵੀਰ ਸਿਰਾ ਸਾਰੀ ਟੀਮ ਚੜਦੀ ਕਲਾ ਵਿੱਚ ਰਹੇ ਵਾਹਿਗੁਰੂ ਜੀ ਅੱਗੇ ਸਾਡੀ ਬੇਨਤੀ ਏ ਜੀ

  • @sukhjinderdhillon2589
    @sukhjinderdhillon2589 Год назад +1

    ਸਿਰਾ ਵੀਡੀਓ ਬਾਈ ਜੀ 👍👍👍👍👍

  • @sidhusaab6578
    @sidhusaab6578 Год назад +4

    ਸਾਰੀਂ ਟੀਮ ਬਹੁਤ ਵਧੀਆ ਜੀ

  • @parmindersingh6072
    @parmindersingh6072 Год назад +1

    ਕਾਲ਼ੀ ਦੁਨੀਆਂ ਦਾ ਪ੍ਰਧਾਨ 😂😂😂😂

  • @rubyjaykar7620
    @rubyjaykar7620 Год назад +1

    Bant and Karnail with bachole ram this is to good

  • @dalwinderkaur2264
    @dalwinderkaur2264 Год назад

    ਸੀਬੋ ਦੀ ਐਕਟਿੰਗ ਬਹੁਤ ਹੀ ਸੋਹਣੀ ਲੱਗਦੀ ਹੈ ਜੀ ਆਪ ਜੀ ਸਾਰੇ ਜਣੇ ਮੂਵੀ ਬਹੁਤ ਵਧੀਆ ਹੈ ਜੀ

  • @bahiabelt3402
    @bahiabelt3402 Год назад +2

    Rama sira krvaunda

  • @surinderrani9732
    @surinderrani9732 Год назад +1

    बंत ते करनैल बहुत बहुत अच्छा रोल नंबर वन मजा आया बंत चलदा बहुत बदीआं आ खुश रहो

  • @labbisandhu8354
    @labbisandhu8354 Год назад +2

    Siraa gal baat y kal movie view ni kr pya gbu Jatt Sauda all'team karnail v sirra kri jda

  • @JaspalSingh-lc2eq
    @JaspalSingh-lc2eq Год назад +1

    ਸਿਰਾ ਪ੍ਰੋਗਰਾਮ ਬਹੁਤ ਵਧੀਆ ਵੀਡੀਓ ਬਣਾਈ 👌😃👍

  • @GurpreetSingh-fq7di
    @GurpreetSingh-fq7di Год назад +13

    ਜਿੰਦਰ ਬਾਈ ਵੀਡੀਓ ਬਹੁਤ ਹੀ ਵਧੀਆ ਬਣਾਉਂਦੇ ਹੋ । ਤੁਹਾਡੀ ਸਭ ਦੀ ਐਕਟਿੰਗ ਬੜੀ ਘੈਟ ਹੁੰਦੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਤਰੱਕੀਆਂ ਬਖ਼ਸ਼ਣ 👍❤️❤️🙏🙏🙏🙏

  • @gurjeetsingh5877
    @gurjeetsingh5877 Год назад +3

    ਬਹੁਤ ਵਧੀਆ

  • @rubyjaykar7620
    @rubyjaykar7620 Год назад +1

    Phuffad vi kise ton ghatt ni ..sirra

  • @gsvvsh3983
    @gsvvsh3983 Год назад +3

    Siraa jinder bai Weldon bai sari team nu

  • @jagseersingh4506
    @jagseersingh4506 Год назад +2

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM GOOD

  • @gurpreetdhandli8389
    @gurpreetdhandli8389 Год назад +6

    ਇਹਨਾਂ ਦੀਆਂ ਫਿਲਮਾਂ ਤੁਸੀਂ ਆਪਣੇ ਪਰੀਵਾਰ ਵਿਚ ਬੈਠ ਕੇ ਦੇਖ ਸਕਦੇ ਓ,, ਸਾਫ ਸੁਥਰੀਆਂ ਵੀਡੀਓਆ ਬਣਾਉਣ ਲਈ ਦਿਲੋਂ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ⚔️🙏

  • @ravinderraju6628
    @ravinderraju6628 Год назад

    ਬੰਤ ਬਾਈ ਘੈਂਟ ਆ। ਫੁੱਲ ਕਮੇਡੀ

  • @harpalsandhu2923
    @harpalsandhu2923 Год назад +2

    Karnail De acting bahut wadia very nice sari team 👌👌💐💐

  • @bahiabelt3402
    @bahiabelt3402 Год назад +1

    ਰਾਮਾ ਸਿਰਾ ਕਰਵਾਉਂਦਾ

  • @battupurri5597
    @battupurri5597 Год назад +2

    ਵਾਹ,,,ਵਜੁੱਰਗ,, ਬਾਬਾ,,ਬੰਤ,,ਸਿਆਂ, ਤੇਰੇ ਵਰਗੀ,, ਐਕਟਿੰਗ,ਨਹੀਂ, ਕਿਸੇ,

  • @whynot8026
    @whynot8026 Год назад +3

    Osm

  • @HarmanSingh-vs6gy
    @HarmanSingh-vs6gy Год назад +1

    Sira bi

  • @SukhwinderSingh-wq5ip
    @SukhwinderSingh-wq5ip Год назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @khushi_bhangal8945
    @khushi_bhangal8945 Год назад +1

    Bhut he seera video a

  • @surendersheoran1696
    @surendersheoran1696 Год назад +1

    Surender sheoran kheowali sirsa nice video

  • @jsa-bb2mf
    @jsa-bb2mf Год назад +3

    Vary nice video g
    Jass Sidhu

  • @giyansingh2021
    @giyansingh2021 Год назад

    ਬਾਈ ਰੱਬ ਤੁਹਾਡੀ ਸਾਰੀ ਟਿਮ ਨੂੰ oldh best

  • @dalwinderkaur2264
    @dalwinderkaur2264 Год назад

    ਬਾਂਹ ਜੀ ਬਾਂਹ ਜੀ ਸੀਬੋ ਦੀ ਐਕਟਿੰਗ ਬਹੁਤ ਵਧੀਆ ਹੈ ਜੀ ਲੱਗਦੀ ਹੈ ਜੀ

  • @jatinderjattjatt7309
    @jatinderjattjatt7309 Год назад +3

    MAANOO BUHT BOL DE BUHT SHONA
    LOVE YOU MAANO

  • @khosa6740
    @khosa6740 Год назад +1

    V nyc video

  • @goragill1527
    @goragill1527 Год назад +4

    Bant di acting sirra

  • @Turbanator54
    @Turbanator54 Год назад +2

    ਬਹੁਤ👍 ਚੰਗੀ ਵਿਡਿਉਜ

  • @sukhjitsingh1916
    @sukhjitsingh1916 Год назад

    ਬੋਤ ਵਦੀਅਾ ਕਰਨੈਲ ਵੀਰ ਤੇ ਬੰਤ ਬਾਈ

  • @amanbrar7370
    @amanbrar7370 Год назад +5

    ਕਰਨੈਲ ਪ੍ਰੀਤੋ ਤੇ ਚਾਦਰ ਪਾਲਾ ਯਾਰ 😉
    ਬੰਨਤ ਮਰਿਆ ਵਰਗਾ ਤਾਂ ਹੈ 😉😂

  • @Globalkabbadiupdates
    @Globalkabbadiupdates Год назад +1

    ਕਬੱਡੀ ਟੂਰਨਾਮੈਂਟ ਦੇ ਵਿੱਚ ਤਾਂ ਬੈਸਟ ਕੱਢਦੇ ਹਨ, ਆ ਨਮੋਲ ਵਿੱਚ ਨਵਾਂ ਕੰਮ ਸ਼ੁਰੂ ਹੋ ਗਿਆ, ਵਿਚੋਲੇ ਬੈਸਟ ਕੱਢਣ ਲੱਗ ਗਏ, ਫਿਲਮਾਂ ਵਾਲਿਆਂ ਵਾਂਗ ਐਵਾਰਡ ਵੀ ਚਾਹੀਦਾ ਹੈ🤣🤣

  • @sukhpalsingh9477
    @sukhpalsingh9477 Год назад

    ਕਰਨੈਲ ਦੀ ਐਕਟਿੰਗ ਸਿਰਾਂ ਬਾਬੇ

  • @mr.sukhpalsingh
    @mr.sukhpalsingh Год назад

    mandeer da idol ਬੰਤ 🔥🤣🤣🤣👌

  • @sukhbitkaursukhbitkaur4113
    @sukhbitkaursukhbitkaur4113 Год назад +2

    Bhut vadhia video ji. Acting bhut vadhia sariyn di

  • @tejassekhon7958
    @tejassekhon7958 6 месяцев назад +1

    Att video bai 😂❤

  • @rkaur4183
    @rkaur4183 Год назад

    ਬਹੁਤ ਵਧੀਆ ਕੰਮ ਸਾਰਿਆ ਦਾ

  • @boharsingh7725
    @boharsingh7725 Год назад +2

    ਬਹੁਤ ਵਧੀਆ ਬਾਈਁ

  • @manjotthind8403
    @manjotthind8403 Год назад +1

    👌👌👌👌

  • @Reetkaur1206
    @Reetkaur1206 Год назад +2

    ❤❤🥰🥰🧿

  • @kulwinder169
    @kulwinder169 Год назад +1

    ਬੰਤ ਬਾਈ ਮੈਂ ਸੁਣਿਆ ਕਾਲੀ ਦੁਨੀਆਂ ਦਾ ਬਾਦਸ਼ਾਹ ਹੈ ਤੂੰ ਸਾਡੇ ਤਲਵੰਡੀ ਸਾਬੋ ਗੇਗਸਟਰਾ ਨੇ ਅੱਤ ਚੁੱਕੀ ਹੋਈ ਹੈ ਕੋਈ ਹੱਲ ਕਰੋ

  • @Globalkabbadiupdates
    @Globalkabbadiupdates Год назад

    ਕਰਨੈਲ ਦਾ ਮੁੰਡਾ ਕਰਨੈਲ ਵਾਂਗ ਸਕੀਮ ਨਾਲ ਚੱਲਦਾ ਹੈ🤣🤣

  • @gopycheema3251
    @gopycheema3251 Год назад

    Bht vdiya supar ghaint story

  • @gillsaab7316
    @gillsaab7316 Год назад +1

    Nice g

  • @gurchatsingh6264
    @gurchatsingh6264 Год назад

    ਬਹੁਤ ਵਧੀਆ ਬਾਈ ਜੀ seraaaaaa

  • @KaranKumar-mc7yw
    @KaranKumar-mc7yw Год назад +2

    ਵਾਹ ਜੀ , ਐਕਟਿੰਗ ਸਾਰੇ ਵਧੀਆ ਕਰਦੇ ਨੇ , ਤੇ ਬੇਬੇ ਦੀਆਂ ਗੱਲਾਂ ਤੇ ਬੋਲੀ ਬਹੁਤ ਚੰਗੀ ਹੈ l ਮਾਲਕ ਤੰਦਰੁਸਤੀ ਬਖਸ਼ੇ l

  • @gurdeep.shokar6104
    @gurdeep.shokar6104 Год назад +3

    Nice

  • @Jass_punjaban
    @Jass_punjaban Год назад +1

    Sira Lata 22 ਜੀ

  • @honeybhutalia7920
    @honeybhutalia7920 Год назад +1

    Ram vichola 👌👌👌

  • @HardeepSingh-dq8gb
    @HardeepSingh-dq8gb Год назад +1

    ਹੁਣ ਤਾਂ ਬੰਤ ਵੀ ਸਿਰਾ ਕਰੀ ਜਾਂਦਾ ਬਹੁਤ ਵਧੀਆ ਵੀਡੀਓ

  • @karansandhu7527
    @karansandhu7527 3 дня назад

    Rama v siraa lganda

  • @karamjeetsangha4688
    @karamjeetsangha4688 Год назад +4

    congratulations 💪💪
    to all team always good eaa
    Jatt souda chenal 👍👍

  • @sukhcharangill9481
    @sukhcharangill9481 Год назад +2

    Very nice video ji

  • @BalwinderSingh-ce8iw
    @BalwinderSingh-ce8iw Год назад

    ਕੱਟੇ ਦੀ ਐਕਟਿੰਗ ਖੈਰ ਵਧੀਆ ਹੀ ਹੈ

  • @sajjansingh168
    @sajjansingh168 Год назад +2

    Nice y ji

  • @gaganbrar2670
    @gaganbrar2670 Год назад +1

    Sari.teem.sira

  • @rohisingh2525
    @rohisingh2525 Год назад +2

    Very Very Nice🥰🥰🥰🥰

  • @jsdeep
    @jsdeep Год назад +3

    👌👌👌👌👌👌

  • @abcxyz8668
    @abcxyz8668 Год назад

    Bahut hi achha.....ha ha.....i
    Una k log bhi aese hi klesh kar jate hain....i
    Pooora same culture....i

  • @sukhveersingh7541
    @sukhveersingh7541 Год назад +2

    Very nice video 👍👍👍👍👍👍👍

  • @santasingh9062
    @santasingh9062 Год назад

    Bhut vadiya c video veer ji

  • @samandeeppuri5520
    @samandeeppuri5520 Год назад +1

    ਵਹਿਗੁਰੂ,ਤਰੱਕੀ,ਬਖਸ਼ਣ

  • @hamandeepsingh7870
    @hamandeepsingh7870 Год назад

    ਅੱਤ ❤

  • @bhadarsingh1871
    @bhadarsingh1871 Год назад

    Very nice video thanks all team nu

  • @sidhumoosewalafans9823
    @sidhumoosewalafans9823 Год назад

    sirra video hundiea

  • @pindersandhu2301
    @pindersandhu2301 Год назад +1

    🤣🤣😂

  • @KuldeepSingh-vl2vq
    @KuldeepSingh-vl2vq Год назад

    ਬਾਈ ਬੰਤ ਸਿਰਾ ਯਰ

  • @amarjitsingh1946
    @amarjitsingh1946 Год назад

    ਬਹੁਤ ਵਧੀਆ ਵੀਡਿਓ ਆ ਵਾਈ ਕਰਨੈਲ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌❤❤

  • @kamaljeetkaur4089
    @kamaljeetkaur4089 Год назад +1

    Vary nice video

  • @sajjansingh168
    @sajjansingh168 Год назад +2

    Siraaaaaa

  • @jattboys9655
    @jattboys9655 Год назад

    Siraa lya pya bro

  • @karamjeetsingh7407
    @karamjeetsingh7407 Год назад

    v.v.nice video all artist v.v best👌👌🤣🤣

  • @jeewanjot8321
    @jeewanjot8321 Год назад +2

    Nice video bai

  • @lakhwindergill7046
    @lakhwindergill7046 Год назад +1

    Sira

  • @SatnamSingh-cp3se
    @SatnamSingh-cp3se Год назад +1

    Very nice video g 👍☺️☺️👍

  • @vickydhillon7939
    @vickydhillon7939 Год назад +1

    Karnail te bant di acting 👍👍👍👍👍👍

  • @SukhdeepSingh-md7th
    @SukhdeepSingh-md7th Год назад +1

    yery nice vedio

  • @jagseersingh4506
    @jagseersingh4506 Год назад

    GOOD VIDEO GOOD ACTING ALL'TEAM THANKS SO MUCH