❤❤🎉🎉 very nice movie real story wang jidda phela jatt honde c 2000 sun to phela ਅਣਖੀ ਸਾਰੀ ਫਿਲਮ ਚ ਨਾ ਫੁਕਰੀ ਨਾ ਫ਼ੋਨ ਕੀਤਾ ਨਾ ਜਾਦਾ ਹਥੀਆਰ ਬਸ ਜੱਟਾ ਵਾਲੀ 12 ਬੋਰ ਰਫ਼ਲ ❤❤❤
AJKL de Bachey ta hi Bedesha Vich Ja ke Gulami krn Lgpye ... Jameena sb ethey reh janiya... Eh Sadey Punjab vich hi hai.. Ek dujey nu niwan Dekhoan Lye Ek Dujey Da KTtL krna Jruri hai.. Ghatt khalo Haq da khao.. Waheguru Sumat Bakhsdey Eh jihey Veera nu .. Hankar krkey te Lanka da Raja Rawan Mareyaa Gyeaa C Sb Jag Jan da hai..
ਜਿਥੇ ਜ਼ਨਾਨੀਆਂ ਦੀ ਚਲਦੀ ਹੈ ਉਹ ਘਰ ਅੱਗੇ ਨਹੀਂ ਵਧਦਾ ਬਰਬਾਦ ਹੀ ਹੁੰਦਾ ਹੈ
ਆਪਣੀ ਜਮੀਨ ਤੇ ਸਬਰ ਸੰਤੋਖ ਕਰਨਾ ਚਾਹੀਦਾ ਹੈ ਜੇੜਾ 10 ਕਿਲ੍ਹੇ ਤੇ ਖੁਸ ਨਹੀਂ ਓਹ 100 ਕਿਲ੍ਹੇ ਤੇ ਵੀ ਨਹੀਂ ਅਹੰਕਾਰ ਤੇ ਜਿੱਦ ਬੰਦੇ ਦੀ ਮੱਤ ਮਾਰ ਦਿੰਦੇ ਨੇ ਬਹੁਤ ਵਧੀਆ ਸੁਨੇਹਾ ਦਿੱਤਾ ਫਿਲਮ ਵਿਚ
ਬਾਈ ਬਹੁਤ ਵਧੀਆ
ਸਾਡੇ ਨਾਲ ਥੋੜੀ ਬਹੁਤੀ ਮਿਲਦੀ ਜੁਲਦੀ ਫਿਲਮ ਐ।
ਅਜੇ ਤਕ ਕੇਸ ਚੱਲਦੇ ਬਜ਼ੁਰਗਾਂ ਤੇ
Great message ae ji Eh dunian deyan Cheezan ethe hi raih jandian ne ji nap ajj tak zameen kise di hoi ae ethon kai tur gye es mal mardeyan msrdeyan
ਘੈਂਟ ਪੰਜਾਬੀ ਫਿਲਮ 🎉🎉
Bahut Badia Sarre veer Dekho bahut badia Film aaaa
Film bht vdia bnae ha..jive real ch hunda..loka nu smjondy ny..sare pattr movie dy..very good ...
ਇਹ ਫਿਲਮ ਵਿੱਚ ਅਣਖ ਕੀ ਹੁੰਦੀ ਆ ਤੇ ਸੁੱਤੀ ਜਮੀਰ ਕਿਵੇਂ ਜਾਗਦੀ ਆ ਇਹ ਤਾਂ ਪਤਾ ਲੱਗ ਗਿਆ 💯👌👌👌ਮੂਵੀ ਸਾਰੇ ਦੇਖੋ ਵੀਰੋ
😊👌 fantastic 👌👍 Punjabi movie No 1 in the Hollywood Bollywood
بہت اچھی اور سبق آموز موویز ہے❤❤❤❤
ਸਭ ਤੋਂ ਖਤਰਨਾਕ ਦਾ ਅਗਲਾ ਪਾਰਟ ਕਦੋ ਆਉਗਾ ਉਹ ਕਹਾਣੀ ਅਧੂਰੀ ਰਹਿ ਗਈ ਸੀ
ਰਹਿ ਕੋਣ ਗਿਆ ਹੁਣ ਇਕੱਲਾ ਜਮੀਨ ਚਂ ਟਰੈਕਟਰ ਚਲਾਉਣ ਵਾਲਾ ਈ ਆ ਬਾਕੀ ਤਾਂ ਰਗੜੇ ਗਏ ਸਾਰੇ
Jameen ta othe a,bus bande edar odar hoge, je sabar nal reh lain ,ta ki ghat jana
ਸਾਰੇ ਕਲੇਸ਼ ਦੀ ਜੜ੍ਹ ਬੂਟੇ ਤੇ ਬੂਟੇ ਦੀ ਮਾਂ ਰਹੇ।
Ek ek gal , chracter bahut he tariff yog hai bahut vadiya movie hai 🎉 bahut sama bad koye changi movie dekhe hai
Nice video 📷📷📷 hai bhi 🎉🎉🎉❤❤ love you bhi ji kuch rhio
ਬਹੁਤ ਵਧੀਆ ਫ਼ਿਲਮ 💕
ਐਹੋ ਜਿਹੀਆ ਫਿਲਮਾਂ ਵੇਖ ਕੇ ਲੋਕ ਵੀ ਐਵੇਂ ਕਰਨਗੇ...ਗ਼ਲਤ ਗੱਲ ਆ
❤❤❤ نیس یار بھائی گ کمال کر دیا ❤
ਅਤੇ ਜਿਸ ਘਰ ਵਿੱਚ ਕੁੜੀਆ ਦੀ ਵੀ ਜਿਆਦਾ ਚਲਦੀ ਹੋਵੇ ਉਹ ਘਰ ਵੀ ਬਰਬਾਦ ਹੀ ਹੁੰਦਾ ਹੈ
Supar dupar hit film ਸਾਰੇ ਪਾਤਰ good❤❤❤❤❤❤❤
❤❤🎉🎉 very nice movie real story wang jidda phela jatt honde c 2000 sun to phela ਅਣਖੀ
ਸਾਰੀ ਫਿਲਮ ਚ ਨਾ ਫੁਕਰੀ ਨਾ ਫ਼ੋਨ ਕੀਤਾ ਨਾ ਜਾਦਾ ਹਥੀਆਰ ਬਸ ਜੱਟਾ ਵਾਲੀ 12 ਬੋਰ ਰਫ਼ਲ ❤❤❤
ਬਿਲਕੁਲ ਸੱਚ ਆ ਬਾਈ ਹੁਣ ਤਾਂ ਨਸ਼ੇ ਰਹਿਗੇ ਕੈਨੇਡਾ ਰਹਿਗੀ ਬੱਸ ਅਣਖ ਕਿੱਥੇ
22 teri sari video kant hundi ne ❤❤❤❤❤
ਬਹੁਤ ਵਧੀਆ ਤੇ ਸਿੱਖਿਆਦਾਇਕ ਫਿਲਮ ਆ ਇਕ ਵਾਰ ਜਰੂਰ ਵੇਖਣੀਂ ਚਾਹੀਦੀ ਹੈ,,ਬਹੁਤ ਘੈਂਟ ਤੇ ਸੱਸਪੈਂਸ ਨਾਲ ਭਰਭੂਰ ਫਿਲਮ ਹੈ,, ਜਰੂਰ ਵੇਖੋ ਨੈੱਟ ਵਸੂਲ ਫਿਲਮ ਹੈ
Very beautiful sara kalakar attttttt ❤❤❤❤
بہت حقیقی کہانی پنجاب دی
9:15 ਇਹਦੇ ਵਰਗੀਆਂ ਫਿੱਟੇ ਮੂੰਹ ਔਰਤਾਂ ਜੋ ਪੁੱਤ ਮੋਹ ਕਰਦੀਆਂ ਨੇ ਕਲੇਸ਼ ਦੀ ਜੜ੍ਹ ਹੁੰਦੀ ਹੈ
Sahi gall bai Salle iho jahe darru pine kutte honde va harr pind ch badd ch marde vi kutte di moot va😂😂😂
Boht vdia movie
Real story
Very nice movie
Punajabis not a nation on both side😢
Nica movie 👍👍
Good 👍
ਜਨਾਨੀਆ ਨੇ ਹੀ ਸਾਰੇ ਪੰਗੇ ਪਾਏ ਹੋਏ ਹਨ😂
Film bot vadiyaa
🎉
Super movie 22 ji
Ida kadi nhi hoya kyo kissan nu badnaam kar rhe o😢
ਬਾਕੀ ਗੱਲ ਤਾਂ ਠੀਕ ਆ ਜੱਟਾ ਦਾਂ ਹਾਲ ਏਦਾ ਦਾਂ ਹੀ ਆ ਲੋਕਾ ਨੂੰ ਤਾਂ ਛੱਡੋ ਅਪਣੇਯਾ ਦੇ ਨਾਲ ਹੀ ਧੋਖਾ ਕਰਦੇ ਆ ਹਮੇਸ਼ਾ ਧੋਖਾ ਹੀ ਕਰਦੇ ਆ
Nice movie 👌🏻👌🏻
AJKL de Bachey ta hi Bedesha Vich Ja ke Gulami krn Lgpye ...
Jameena sb ethey reh janiya...
Eh Sadey Punjab vich hi hai..
Ek dujey nu niwan Dekhoan Lye Ek Dujey Da KTtL krna Jruri hai..
Ghatt khalo Haq da khao..
Waheguru Sumat Bakhsdey
Eh jihey Veera nu ..
Hankar krkey te Lanka da Raja Rawan Mareyaa Gyeaa C Sb Jag Jan da hai..
🔥🔥🔥🔥🔥
Good. Jatt aa na dono ghar bRbad kr la
Good Veer Good 👍
🎉🎉
Galti ta ehna loka di ha jehre mufft di darro pendi aa 😊
Bahut Vadhia movie
❤😂🎉🎉
Ona dono nu v dhokna c jina ne gal kri c
Nice bro
Teri all video kant a ❤❤
Bhut vadia story ❤❤
Good message
Sati bhai love you ❤❤❤
Eho jihian budian marvaundian
Vadiya movies hai
Very nice 👌 👍
Very vip story top class
Moral of the story Munday di maa theak nai 😂
🎉🎉🎉🎉🎉
Master piece movie
Nagra I love you ❤ so nice
Siraa movie Pamme wrga main bnda
A great movie ❤
Nice
Ek jannani Ne Mahabharat Karwati
Ek Ne Tabber Marwaata
Har Puaade Di Jadh Jannaani Jaaaat
Sira Lata y
Thanks Movie nu aina pyar den lai❤
पंजाब में नशा और बढ़िया से बढ़िया चला रहे
Ds ki chahida
Sharm kar 😢
Ɓout vadia film veer g
Gud story .
23:41 ਇਨ੍ਹਾਂ ਵਰਗੇ ਸਾਲੇ ਅੱਗ ਲਾਉਣ ਵਾਲੇ ਹੁੰਦੇ ਨੇ
Hy
❤🎉
👍👍👍👍👌👌👌👌👌👌👌👌
Part2
Bira bhaj da dekh k najara aa gya
👍👍
As nu kahanda anparta
Paani han paani guru ji da akhaya asi kita paani
Part 2 kidu a
Koi movie name v das deya karo😊
ਗਰਦ
ਸਾਡੇ ਪਿੰਡ ਦੇ ਨੇੜੇ ਵਾਲੇ ਪਿੰਡ ਐਵੇਂ ਹੀ 2ਕਤਲ ਹੋਏ ਠੇਕੇ ਵਾਲੀ ਜਮੀਨ ਪਿੱਛੇ same ਸਟੋਰੀ
😌😌😌😥😥
Movie name
ਕੁਸ਼ ਮਿਲਿਆ
❤❤❤❤hy
G
Shira
1:11:27 ਇਹ ਦੋ ਬਾਂਦਰ ਹੁੰਦੇ ਨੇ ਹਰੇਕ ਪਿੰਡ ਸ਼ਹਿਰ ਵਿੱਚ ਜੋ ਅੱਗ ਲਗਾ ਕੇ ਤਮਾਸ਼ਾ ਦੇਖਣ ਵਾਲੇ ਹੁੰਦੇ ਨੇ।
ਬੁੜੀ ਨੇ ਤ੍ਰੀਆ ਚਲਿਤਰ ਖੇਡਿਆ
भाई जमीन ठेके लेते वक्त बोली सोच समझ कर लगाये
Meri gal sun bai tera channel me kya kha onu me kr lya
Bas eho jihi movie jaye kr❤
Ki keha yr 😂😂😂😂 sala samj e ni aeya kuch
@@Gill_cinematographer oh yrr kya kha ohnu bhencho
Subscribe ha yo yo kr lya subscribe
29:35 ਹਰਾਮਜ਼ਾਦੀ ਜਨਾਨੀ
Ghaint Movie
Film vich buddhi ne sare bnde mrva dite
Ae tractor Ala munda prince kanwaljeet pamay da para wah ?
ਬਾਈ ਜੀ, ਇਹ ਪੰਮੇ ਦਾ ਭਰਾ ਹੈ ਕੇ ਨਹੀਂ ਇਹ ਤਾਂ ਨਈ ਪਤਾ ਪਰ ਏਸ ਬਾਈ ਦਾ ਕੱਦ ਕਾਠ ਮੂੰਹ ਮੁਹਾਂਦਰਾ, ਕਰੈਕਟਰ, ਐਕਟਿੰਗ, ਸਾਰਾ ਕੁਝ ਬਿਲਕੁਲ ਪੰਮੇ ਨਾਲ ਮਿਲਦਾ ਜੁਲਦਾ ਆ , ਦੇਖਣ ਨੂੰ ਤਾਂ ਪ੍ਰਿੰਸ ਬਾਈ ਦਾ ਭਰਾ ਈ ਲੱਗਦਾ
@@jaswinderdhaliwal3711 translation bhai jee plz ?
@@user-fo6cm9ku9i Bhai ji main kiha ve dekhan nu Prince bai varga lagda bilkul , acting vee same ohde vargi aa , pame da pra aa ja nahi eh ni pata
@@jaswinderdhaliwal3711 OK jee thank you jee but love pamma from pakistan I am his big fan jee 😀
Punjab Pakistan
Good movie 2prat
Dekh ta layi sareya ne dobara fher kyu layii aw
The storyline could’ve been written slightly better definitely needed good doctors. The action was absolutely shite to say the least.
16:14