Part 1 Very Quick Revision Current Affairs May 2023 to June 2024
HTML-код
- Опубликовано: 11 окт 2024
- Quick Revision Current Affairs May 2023 to June 2024
ਇਸ ਵਿਡੀਓ ਵਿਚ ਬਹੁਤ ਹੀ ਮਹੱਤਵਰਪੂਰਨ 110 ਪ੍ਰਸ਼ਨ one liner ਦੇ ਰੂਪ ਵਿਚ ਮਈ 2023 ਤੋਂ ਜੂਨ 2024 ਤੱਕ Quick Revision ਦੇ ਲਈ ਕਰਵਾਏ ਗਏ ਹਨ।
ਤੁਸੀਂ ਇਸ ਦੀ ਪੀ ਡੀ ਐਫ. ਫਾਈਲ ਇਸ ਲਿੰਕ ਤੋਂ ਡਾਉਨਲੋਡ ਕਰ ਸਕਦੇ ਹੋ।
drive.google.c...
ਪਾਰਟ ਦੂਜਾ ਜੋ ਕਿ ਅੰਤਿਮ ਪਾਰਟ ਹੈ, ਉਸ ਨੂੰ ਦੇਖਣ ਲਈ ਕਲਿਕ ਕਰੋ
• Final Part (2nd) very ...
#punjabgkmcq #punjabpolice #currentaffairs #oneliner #polity #2024 #psssb #pspcl #punjabicurrentaffairs #ppscpreparation #punjabjobs #punjabvacancy
ਕਰੰਟ ਅਫੇਅਰ
ਰਾਜਨੀਤੀ ਸ਼ਾਸਤਰ
ਭੂਗੋਲ
ਇਤਿਹਾਸ
ਮਈ 2023 ਤੋਂ ਜੂਨ 2024
ਪੰਜਾਬ ਪੁਲਿਸ
ਕਲਰਕ
ਸੀਨੀਅਰ ਅਸਿਸਟੈਂਟ
ਲੇਬਰ ਇੰਸਪੈਕਟਰ
clerk
Senior Assistant
Labour Inspector
Polity ਦੇ ਮੁੱਖ ਪ੍ਰਸ਼ਨ ਦੇਖ- • Indian Polity 5 to 10 ...
GS (General Awareness) ਦੇ MCQ ਦੇਖੋ- • GK in 12:00 to 13:00 m...
Nic ji❤
Very nice section
Most important session sir thanks
Nice session sir 🙏🙏🙏
Thank you so much sir ji ❤🙏
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਸਰ ਤੁਸੀਂ. Thanks ❤
Great 👍
ਇੱਕ ਵਾਰ ਹੋਰ ਧੰਨਵਾਦ pdf ਲਈ ❤
🎉🎉🎉sira kam🎉🎉
👍👍
but argentina is not a member of BRICS
ਹਾਂ ਜੀ ਬਿਲਕੁਲ ਜੀ ਪ੍ਰਸ਼ਨ ਨੰਬਰ ਅੱਠ ਵਿਚ ਅਰਜਨਟੀਨਾ ਨਹੀਂ ਆਵੇਗਾ। ਇਸ ਨੇ ਆਪਣੀ ਮੈਂਬਰ ਸ਼ਿਪ ਲਈ ਦਰਖਾਸਤ ਵਾਪਿਸ ਲੈ ਲਈ ਹੈ। ਇਸੇ ਵਿਡੀਓ ਵਿਚ 67 ਨੰਬਰ ਪ੍ਰਸ਼ਨ ਵਿਚ ਅਰਜਨਟੀਨਾ ਹਟਾਇਆ ਹੋਇਆ ਹੈ। ਵਿਡੀਓ ਧਿਆਨ ਨਾਲ ਦੇਖਣ, ਸਹਿਯੋਗ ਅਤੇ ਕੀਮਤੀ ਸਮਾਂ ਦੇਣ ਲਈ ਧੰਨਵਾਦ ਜੀ।
Pdf sir??
ਗੁਰਪ੍ਰੀਤ ਜੀ ਡਿਸਕ੍ਰਿਪਸ਼ਨ ਵਿਚ ਪੀ ਡੀ ਐਫ ਦਾ ਲਿੰਕ ਦੇ ਦਿੱਤਾ ਗਿਆ ਹੈ ,ਉਸ ਲਿੰਕ ਤੋਂ ਪੀ ਡੀ ਐਫ ਡਾਊਨਲੋਡ ਕਰ ਸਕਦੇ ਹੋ।
ਉਹ ਲਿੰਕ ਮੈਂ ਇਥੇ ਵੀ ਦੇ ਦਿੱਤਾ ਹੈ-
drive.google.com/file/d/17pRNlaBUdJpkGVgFrqtAo9exB92Df_36/view?usp=sharing