ਵੀਡੀਓ ਲੰਬੀ ਜਰੂਰ ਐ ਪਰ ਸਰੂਰ ਆਜੂ ਵੇਖਕੇ""ਤਰਨਤਾਰਨ ਸ਼ੇਰੋਂ ਮੰਡੀ 2024

Поделиться
HTML-код
  • Опубликовано: 2 янв 2025

Комментарии • 11

  • @reshamsingh5864
    @reshamsingh5864 14 дней назад

    ਧੰਨ ਧੰਨ ਬਾਬਾ ਬਿਧੀ ਚੰਦ ਜੀ ਮੇਹਰ ਕਰਨ ਗੇ ਸ਼ੇਰੋਂ ਨਗਰ ਨਿਵਾਸੀਆਂ ਤੇ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਬਾਬਾ ਬੁੱਢਾ ❤❤❤🎉🎉🎉🎉🎉

  • @KalaSidhuSidhu-q3f
    @KalaSidhuSidhu-q3f 18 дней назад

    ਲੱਖਵਿੰਦਰ ਸਿੰਘ ਸਿੱਧੂ ਭਾਈਕੇ ਵਲੋਂ ਤੁਹਾਡੇ ਪਰਿਵਾਰ ਨੂੰ ਤੇ ਘੋੜੇ ਪਾਲਕ ਕਾ ਨੂੰ ਲੱਖ ਲੱਖ ਮੁਬਾਰਕਾਂ ਇਸ ਮੰਡੀ ਦਾ ਸਾਥ ਦਿੱਤਾ ਸਾਰੀਆਂ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰਖੇ ਜੀ

  • @reshamsingh5864
    @reshamsingh5864 14 дней назад

    🎉🎉🎉❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤🎉 ਖ਼ਾਲਸਾ ਜੀਓ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖੋ ਇਹ ਬਹਾਦਰ ਬਾਬਾ ਬਿਧੀ ਚੰਦ ਜੀ ਦਾ ਇਲਾਕਾ ਹੈ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਮੇਹਰ ਸਦਕਾ ਲਹੋਰ ਵਿੱਚੋਂ ਦਿਲਬਾਗ ਤੇ ਗੁਲਬਾਗ ਘੋੜੇ ਕੱਢ ਕੇ ਲਿਆਂਦੇ ਸੀ ❤❤❤❤❤🎉🎉🎉🎉🎉🎉

  • @reshamsingh5864
    @reshamsingh5864 14 дней назад

    🎉🎉❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤🎉🎉ਦਾਸ ਰੇਸ਼ਮ ਸਿੰਘ ਸਿੱਧੂ ਪਿੰਡ ਠੱਟਾ ਘਰਿਆਲਾ ਏਂ ਐਸ ਆਈ ਸੀ ਆਰ ਪੀ ਐਫ਼ ਜੰਮੂ ਕਸ਼ਮੀਰ ਸ਼ੇਰੋਂ ਮੇਲੇ ਦੀ ਪ੍ਰਬੰਧਕ ਕਮੇਟੀ ਦਾ ਦਿਲੋਂ ਧੰਨਵਾਦੀ ਹਾਂ ❤❤❤🎉🎉🎉🎉🎉🎉

  • @BaljinderChaudhary-xo5yd
    @BaljinderChaudhary-xo5yd 16 дней назад

    Bai sukh tuhada dhanwaad tuhade zarye bai Sukhjinder nu dikha ditta bai bhut chngga bnde dil da sacha sucha banda

  • @reshamsingh5864
    @reshamsingh5864 14 дней назад

    ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਨ ਰਾਤ ਦੁਗਣੀ ਤੇ ਦਿਨ ਚੋਗਣੀ ਤਰੱਕੀ ਬਖਸ਼ਣ ਜੋ ਕਿ ਹਰ ਸਾਲ ਇਹ ਘੋੜਾ ਮੰਡੀ ਚੜ੍ਹਦੀ ਕਲਾ ਵਿੱਚ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤❤❤❤❤❤❤❤🎉🎉🎉🎉🎉🎉🎉🎉🎉🎉

  • @SukhrajSingh-n7h
    @SukhrajSingh-n7h 18 дней назад

    Good 👍

  • @reshamsingh5864
    @reshamsingh5864 14 дней назад

    🎉🎉❤ ਦਾਸ ਰੇਸ਼ਮ ਸਿੰਘ ਸਿੱਧੂ ਕੋਲ ਹੈਦਰ ਘੋੜੇ ਦੀ ਬੱਚੀ ਹੈ ❤❤❤❤🎉🎉🎉🎉🎉🎉🎉

    • @Gurdeep-j3u
      @Gurdeep-j3u 12 дней назад

      ਫੋਨ ਭੇਜ ਵੀ

  • @ManpreetSingh-i1y5u
    @ManpreetSingh-i1y5u 18 дней назад +1

    Prabhat di v video bnao ik sandhu veer

  • @rajveerbbr
    @rajveerbbr 18 дней назад

    LAAL PAG PAGRI
    LAAL CHADRAA
    DHUMMA PAA DITIYAA VEER NEY