ਥਣ ਬੰਦ ਹੋਣ ਦੀ ਰੋਕਥਾਮ ਲਈ ਘਰੇਲੂ ਨੁਕਸਾ । ਨਿੰਬੂ , ਮਿਸ਼ਰੀ ।

Поделиться
HTML-код
  • Опубликовано: 18 окт 2024
  • ਸਤਿ ਸ੍ਰੀ ਅਕਾਲ ਜੀ
    ਮੇਰਾ ਨਾਮ ਗੁਰਲਾਭ ਸਿੰਘ
    ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ
    ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #punjab #bathinda #dairy #dairyfarm

Комментарии • 28

  • @BalrajSingh-pg3xe
    @BalrajSingh-pg3xe 24 дня назад +1

    Very good 💯👌 ok 🙏 thanks ji

  • @jatinderdhaliwal7561
    @jatinderdhaliwal7561 27 дней назад +1

    ਬਾਬਾ ਜੀ ਦੁੱਧ ਬਣਾਉਣ ਦਾ ਕੀ ਤਰੀਕਾ

  • @gurindersingh3073
    @gurindersingh3073 Месяц назад

    ਬਹੁਤ ਵਧੀਆ ਜਾਣਕਾਰੀ ਦਿੱਤੀ

  • @JaswinderJaswinderkaur-tf2ox
    @JaswinderJaswinderkaur-tf2ox Месяц назад +1

    ਬਾਬਾ ਜੀ ਅਸੀਂ ਅਗੇ ਵੀ ਪੁਛਿਆ ਤੁਸੀ ਕੋਈ ਜਵਾਬ ਨਹੀਂ ਦਿੱਤਾ ਸਾਡੀ ਗਾਂ ਨੂੰ ਆਠਵਾ ਮਹੀਨਾ ਲਗਿਆ ਕਲ ਤੋ ਅਸੀਂ ਕੀ ਪਾਈਏ ਉਸ ਨੂੰ ਜਰੂਰ ਦੱਸੋ

  • @JasvirSingh-sl2zg
    @JasvirSingh-sl2zg Месяц назад

    Babu ji nimbu de chlke da ki karna kyu ki tusi ras kadh ke pila dita please ਜਰੂਰ ਦੱਸੋ

  • @gulshansingh6264
    @gulshansingh6264 Месяц назад

    ਮਝ ਜਾਂ ਕਟਰੂ ਦੇ ਆਫਾਰੇ ਸਬੰਧੀ ਇਲਾਜ ਦੀ ਵੀਡੀਓ ਪਾਉ😊

  • @GurjitSingh-jz4tt
    @GurjitSingh-jz4tt Месяц назад

    ਸਤਿ ਸ਼੍ਰੀ ਅਕਾਲ ਜੀ ਔਜਲਾ ਫਰੀਦਕੋਟ

  • @ParamjeetSingh-qx9or
    @ParamjeetSingh-qx9or Месяц назад +2

    ਬਾਬਾ ਜੀ ਆਪਣੇ ਕੋਲ ਇੱਕ ਗਾ ਵਾ ਜੀ ੳਸ ਦੇ ਥਣਾ ਚੌ ਆਪਣੇ ਆਪ ਦੁੱਧ ਵਗੀ ਜਾਂਦਾ ਜੀ ੳਸ ਦਾ ਕੋਈ ਇਲਾਜ ਦੱਸੋ ਜੀ ਸਾਰਾ ਦਿਨ ਤੁਪਕਾ ਤੁਪਕਾ ਵਗੀ ਜਾਂਦਾ ਰਹਿੰਦਾ ਜੀ

  • @GURWINDERSINGH-sm8zz
    @GURWINDERSINGH-sm8zz Месяц назад

    ਜਾਨਕਾਰੀ ਲਈ ਧੰਨਵਾਦ ਜੀ ।

  • @Officals_guri
    @Officals_guri 29 дней назад

    ਜਿਹੜੀ ਮੱਝ ਸੂਣ ਤੋਂ ਬਾਅਦ ਚਰਬੀ ਮਾਰਦੀ ਆ ਉਹਦਾ ਕੋਈ ਹਾਲ ਦੱਸੋ ਅੰਕਲ ਜੀ

  • @KultarSingh-ji3qy
    @KultarSingh-ji3qy Месяц назад

    ਥਣ ਦੇ ਵਿੱਚ ਮਾਸ ਜਿਹਾ ਵੀਰ ਮੇਰੇ

  • @parbhjotkaur9862
    @parbhjotkaur9862 Месяц назад

    Sir meri gaa( a i) too bad khun aanda sanu ki karana chahida es da daso o gann rahi yaa nhe

  • @harmanpreetkaur9910
    @harmanpreetkaur9910 Месяц назад

    ਨਿਬੂੰ ਤੇ ਖੰਡ ਦਾ ਪਾਣੀ ਹੀ ਦੇਣਾ ਹੈ

  • @EkamSingh-zq7zo
    @EkamSingh-zq7zo Месяц назад

    ਸਤਿ ਸ੍ਰੀ ਆਕਾਲ ਅੰਕਲ ਜੀ ਵੈੜੀ ਸੂਈ ਆ ਇੱਕ ਥਣ ਚੋ ਦੁੱਧ ਘੱਟ ਆਉਂਦਾ ਦੱਸੋ

  • @TaraDhillon
    @TaraDhillon Месяц назад

    👍👍

  • @ParamjitKaur-s6g8e
    @ParamjitKaur-s6g8e Месяц назад

    Ssa uncle g🙏

  • @harmanpreetkaur9910
    @harmanpreetkaur9910 Месяц назад

    ਬਾਬਾ ਜੀ ਸਿਧੇ ਨਿੰਬੂ ਨਹੀ ਪਾਉਣੇ

  • @TarsemSingh-b4t
    @TarsemSingh-b4t Месяц назад

    🙏🙏🙏🙏🙏🙏

  • @parnaazdandiwal
    @parnaazdandiwal Месяц назад

    Good bapu g

  • @jatinderdhaliwal7561
    @jatinderdhaliwal7561 27 дней назад

    ਬਾਬਾ ਜੀ ਦੁੱਧ ਵਧਾਉਣ ਦਾ ਕੀ ਤਰੀਕਾ ਹੈ