Bibi Rajni History | ਬੀਬੀ ਰਜਨੀ ਦਾ ਇਤਿਹਾਸ | Bibi Rajni Movie | Roopi Gill | Sikh History | Trailer

Поделиться
HTML-код
  • Опубликовано: 22 дек 2024

Комментарии • 740

  • @poonamjatav1316
    @poonamjatav1316 4 месяца назад +295

    Ye bohut purani kahani hai meri mammy sunati thi jab hum sab bhai bahan chote the, par ye nhi pta tha ku ye real kahani hai, sayad mammy ki bhi nhi pata tha, aaj. Fir ye kahani sun kar mammy ki yaad aa gai ,mammy ko 13 saal ho gay is duniya se gay or mai 35 saal ki hu, jab bhi raat hoti thi hum mammy se bolte the mammy 7 bahano vali kahani sunao ,🥺😭

    • @MiracleMoM__Mrs.ManjinderKaur.
      @MiracleMoM__Mrs.ManjinderKaur. 4 месяца назад +14

      ਵਾਹਿਗੁਰੂ ਜੀ 🙏 ਭੈਣ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ....... ਹਰ ਇੱਕ ਬੱਚੇ ਦੇ ਮਾਂ ਬਾਪ ਦੀ ਵਾਹਿਗੁਰੂ ਜੀ ਵੱਡੀ ਵੱਡੀ ਉਮਰ ਕਰੇ 🙏🙏🙏🙏

    • @jaipalBeniwal-p1q
      @jaipalBeniwal-p1q 4 месяца назад

      🎉😢😮😅😊q😢🎉qwert😮😅😊😂😂🎉😢😮😅😅😊 qe

    • @sukhpreetkaur1746
      @sukhpreetkaur1746 3 месяца назад +5

      Meri maa v bachpan m hme sunati thi

    • @AriyanaSaddam-q5k
      @AriyanaSaddam-q5k 3 месяца назад +3

      Seme to yr par mere mammy ka 3 saal hoa hai😢😢

    • @sunitasumanvlog5109
      @sunitasumanvlog5109 3 месяца назад +4

      मेरी मम्मी भी सुनाती थी जब हम छोटे थे और सच में पता नहीं था यह असली कहानी थी 🙏🙏❤️

  • @komalpreetkaur7757
    @komalpreetkaur7757 4 месяца назад +110

    ਇਸ ਦੇ ਬਾਰੇ ਮੇਰੇ ਮੰਮੀ ਸਾਨੂੰ ਛੋਟੇ ਹੁੰਦੇ ਦੱਸਦੇ ਸੀ ਹੈ ਰੋਜ਼ ਰਾਤੀ ਸੌਣ ਸਮੇਂ ਸਾਨੂੰ ਇਤਿਹਾਸਿਕ ਕਹਾਣੀਆ ਦਸਦੇ ਸੀ ਤੇ ਹੁਣ ਜਦੋਂ ਅੱਸੀ ਵੱਡੇ ਹੋਕੇ ਇਹ ਕਿਤਾਬਾਂ ਚ ਪੜ੍ਹਦੇ ਤਾਂ ਬਹੁਤ ਰੂਹਾਨੀ ਸਕੂਨ ਮਹਿਸੂਸ ਹੁੰਦਾ ❤💖 ਵਾਹਿਗੁਰੂ ਸਰਬੱਤ ਦਾ ਭਲਾ ਕਰੇ ❤

    • @lakhvirkaur1193
      @lakhvirkaur1193 3 месяца назад +1

      Asi v chitte hunde apne dady kolo sunde c eh kahani

    • @ashuchauhanbanga123
      @ashuchauhanbanga123 День назад

      ਮੇਰੇ ਮੰਮੀ ਨੇ ਵੀ ਇਹ ਕਹਾਣੀ ਸੁਣਾਈ ਸੀ ਇਸ ਕਹਾਣੀ ਵਾਰੇ ਮੇਰੇ ਨਾਨੇ ਜੀ ਨੇ ਮੰਮੀ ਨੂੰ ਸੁਣਾਈ ਸੀ

  • @amg5864
    @amg5864 4 месяца назад +72

    ਬੀਬੀ ਰਜਨੀ ਜੀ ਗੁਰਦੁਆਰਾ ਸਾਡੇ ਪੱਟੀ ਸ਼ਹਿਰ ਵਿੱਚ ਹੈ। ਬਹੁਤ ਵਧੀਆ ਗੁਰਦੁਆਰਾ ਬਣਿਆ ਹੋਇਆ। ਮੈਂ ਥੋੜ੍ਹੇ ਦਿਨਾਂ ਤੋਂ ਆਪਣੇ ਮਾਤਾ ਜੀ ਨਾਲ ਲਗਾਤਾਰ ਜਾ ਰਿਹਾ। ਸਬਰ ਸੰਤੋਖ ਤੇ ਗੁਰੂ ਵਿੱਚ ਅਟੁੱਟ ਵਿਸ਼ਵਾਸ ਦੀ ਅਣਡਿੱਠੀ ਮਿਸਾਲ ਹੈ ਬੀਬੀ ਰਜਨੀ।

    • @karandeepsingh7283
      @karandeepsingh7283 3 месяца назад

      Bhatti city kedi district ch penda h

    • @amg5864
      @amg5864 3 месяца назад +3

      @@karandeepsingh7283 Patti City not bhatti.
      Patti City District Tarn-taran
      Amritsar to Patti 56 kms

    • @DilbagsinghSandhu-t8m
      @DilbagsinghSandhu-t8m 3 месяца назад

      ​@@karandeepsingh7283tarntaran

    • @santokhkamboj6836
      @santokhkamboj6836 3 месяца назад

      ​@@amg5864ethy sachi Rog thik hunde a mere luta ch dard rehda Dr kehda kulle khrb ne new pwo nhi ta manje te pe jna Umar vi kuj ni 24sal

  • @jaspreetgill8336
    @jaspreetgill8336 3 месяца назад +48

    ਇਹੋ ਜਿਹੀਆਂ ਇਤਿਹਾਸਕ ਫਿਲਮਾ ਜ਼ਰੂਰ ਬਣਨੀਆਂ ਚਾਹੀਦੀਆਂ ਹਨ।

  • @veenasehgal1911
    @veenasehgal1911 2 месяца назад +1

    इस पर पहले भी “दुःख भंजन तेरा नाम” शीर्षक से फ़िल बन चुकी है। बहुत प्यारी कहानी है जी। वाहेगुरु मेहर करें और फ़िल्म को सफल बनायें🙏🏿🙏🏿

  • @Necharfeelpy
    @Necharfeelpy 2 месяца назад +1

    Sir kai bar is movie ko dekhne ki kossi ki magar time nahi milne ki wajah se nahi dekh paya aj apne 8 minat me apne bahut hi acchhe tarike se movie explan kiya he thankyou for save my time ❤

  • @jujsingh131
    @jujsingh131 4 месяца назад +31

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ🙏🙏

  • @udhamsingh733
    @udhamsingh733 5 месяцев назад +48

    ਬਚਪਨ ਚ ਇਹ ਕਹਾਣੀਆਂ ਬਜ਼ੁਰਗਾਂ ਤੋਂ ਸੁਣਦੇ ਸੀ, ਤੁਸੀ ਇਹ ਫਿਲਮ ਰਿਲੀਜ਼ ਕਰਕੇ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰੀ, ਪ੍ਰਮਾਤਮਾ ਇਸ ਫਿਲਮ ਨੂੰ ਤਰੱਕੀ ਬਖਸ਼ੇ ਅੱਗੇ ਤੋਂ ਤੁਸੀਂ ਗੁਰੂਆਂ ਦੇ ਇਤਿਹਾਸ ਨੂੰ ਹੋਰ ਵੀ ਵਧੀਆ ਢੰਗ ਨਾਲ ਪੇਸ਼ ਕਰੋ👏

  • @amritphotography66
    @amritphotography66 5 месяцев назад +194

    ਬਾਈ ਇਹ ਬਚਪਨ ਵਿਚ ਮੈਂ ਦਾਦੀ ਕੋਲ਼ ਸੁਣਦਾ ਹੁੰਦਾ ਸੀ,, ਇਹ ਵੀਡਿਓ ਦੇਖ ਮੈਨੂੰ ਸਾਰੀ ਕਹਾਣੀ ਯਾਦ ਆ ਗਈ,, ਅੱਜ ਦੇ ਸਮੇਂ ਦੇ ਬੱਚਿਆਂ ਨੂੰ ਇਸ ਵਾਰੇ ਪਤਾ ਲੱਗੂ ਫਿਲਮ ਰਾਹੀਂ,,,,

    • @prabhjotkaur7509
      @prabhjotkaur7509 5 месяцев назад +8

      Main eh kisa Nani mma to suneya menu sb yaad a

    • @SkyTech1984
      @SkyTech1984 5 месяцев назад +1

      Good. Very good. Proud moment for you. Congratulations

    • @Gurvindersingh-tw6ev
      @Gurvindersingh-tw6ev 5 месяцев назад +2

      Eh kahani menu Mere dada ji sunaunde honde c aaj oh time yaad aa geya😢😢

    • @SumanSama-lf8lb
      @SumanSama-lf8lb 4 месяца назад

      😊​@@prabhjotkaur7509

    • @mamtachawla9768
      @mamtachawla9768 4 месяца назад

      Mere daddy eh khani sunaya krde c..ik raje diya sat dhiyan..

  • @rameshkumarhans8821
    @rameshkumarhans8821 3 месяца назад +10

    ਰਾਜਸਥਾਨ ਵਿਚ ਵੀ ਰਾਜਾ ਮੋਰਧਵਜ ਦੇ ਨਾਮ ਨਾਲ ਇਸ ਤਰਾਂ ਦੀ ਕਹਾਣੀ ਮਸ਼ਹੂਰ ਹੈ। ਇਸ ਕਹਾਣੀ ਦਾ ਮਕਸਦ ਲੋਕਾਂ ਨੂੰ ਇਹ ਇਹਸਾਸ ਕਰਵਾਉਣਾ ਹੈ ਕਿ ਸਭ ਕੋਈ ਰੱਬ ਦਾ ਦਿੱਤਾ ਖਾਂਦਾ ਹੈ ਅਤੇ ਆਪਣੇ ਭਾਗਾਂ ਦਾ ਖਾਂਦੇ ਹਨ ਅਤੇ ਹਰੇਕ ਮਨੁੱਖ ਨੂੰ ਰੱਬ ਤੇ ਹੀ ਭਰੋਸਾ ਕਰਨਾ ਚਾਹੀਦਾ ਹੈ।ਇਹ ਇੱਕ ਕਾਲਪਨਿਕ ਕਹਾਣੀ ਹੈ ਜਿਸ ਨੂੰ ਸਹੀ ਮੰਨ ਲਿਆ ਗਿਆ ਹੈ।

    • @Hs-ns5hv
      @Hs-ns5hv 3 месяца назад

      ਤੈਨੂੰ ਪਤਾ ਤੂੰ ਘੂਸਾ ਬੜਾ ਤਕੜਾ?

    • @Hs-ns5hv
      @Hs-ns5hv 3 месяца назад +2

      ਮਾਮਾ ਇਹ ਹਰਮੰਦਰ ਸਾਹਿਬ ਦਾ ਇਤਿਹਾਸ ਆ

    • @rameshkumarhans8821
      @rameshkumarhans8821 3 месяца назад

      ਤੂੰ ਯੂ ਟਿਊਬ ਤੇ ਮੋਰਧਵਜ ਵਾਲੀ ਕਹਾਣੀ ਸੁਣ ਲੈ ਫੇਰ ਪਤਾ ਲੱਗੂ ਘੂਸਾ ਕੌਣ ਹੈ।​@@Hs-ns5hv

    • @rameshkumarhans8821
      @rameshkumarhans8821 3 месяца назад

      @@Hs-ns5hv ਯੂਟਿਊਬ ਤੇ ਸੁਣ ਲੈ ਜਾ ਕੇ ਫੇਰ ਵੇਖੀਂ ਘੂਸਾ ਕੌਣ ਹੈ।

    • @mrssingh5416
      @mrssingh5416 3 месяца назад

      Aap ki story k according ye taalaab kahan hai ab?

  • @dimplebhardwaj7625
    @dimplebhardwaj7625 4 месяца назад +11

    ਵਾਹਿਗੁਰੂ ਜੀ 🙏♥️
    menu bhut intezaar aa is movie da 😍

  • @Rk4u-v1h
    @Rk4u-v1h 2 месяца назад +3

    राजस्थान में सदियों पुरानी यही कहानी राजा मोर ध्वज के नाम से मशहूर है ।

  • @GurdeepSingh-nl7vj
    @GurdeepSingh-nl7vj 4 месяца назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਵਧੀਆ ਉਪਰਾਲਾ ਹੈ ਜੀ

  • @djsatnamwaheguru9480
    @djsatnamwaheguru9480 3 месяца назад +16

    ਪਰਮਾਤਮਾ ਦੇ ਨਾਮ ਵਿੱਚ ਅਜਿਹੀ ਸ਼ਕਤੀ ਹੈ ਜੋਂ ਲੱਖ ਤੋਂ 8:11 ਕੱਖ ਵਿੱਚ ਬਦਲ ਦੇਵੇ ਤੇ ਕੱਖ ਤੋਂ ਲੱਖ ਵਿੱਚ ਬਦਲ ਸਕਦੀ ਏਂ ਦੋਲਤ ਦੀ ਅੰਨੀ ਦੁਨੀਆ ਸਮਝ ਜਾਵੇਂ ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurdevSingh-by2pp
    @GurdevSingh-by2pp 5 месяцев назад +33

    ਬੀਬੀ ਰਜਨੀ ਦੀ ਬਹੁਤ ਹੀ ਦਿਲਚਸਪ ਕਹਾਣੀ ਹੈ

  • @J.singhRaghuvanshi........
    @J.singhRaghuvanshi........ 3 месяца назад +2

    Ye story ab pta chala.. ki mere mumma mere study time mujhe long study ko krne ke baad.. sleeping time sunaya krti the. Thank you mumma yr ❤. Mujhe ye nhi pta tha .. ki mumma meri Punjab ki historical story sunakr sulati. Lot's of love & respect from Aligarh Uttar Pradesh 🙏

  • @sunnydhillon1156
    @sunnydhillon1156 5 месяцев назад +449

    ਬਾਈ ਜੀ ਰਜਨੀ ਫਿਲਮ ਵਿੱਚ ਮੇਰੀ ਬੇਟੀ ਨੇ ਵੀ ਕੰਮ ਕੀਤਾ ਹੈ ਰਜਨੀ ਦੀਆਂ 7 ਭੈਣਾਂ ਵਿੱਚ ਇੱਕ ਛੋਟੀ ਬੱਚੀ ਦਾ character ਕਿੱਤਾ ਹੈ waiting for Movie ਰਜਨੀ 🙏👍💃

  • @SaurabhMaurya-k6m
    @SaurabhMaurya-k6m Месяц назад +1

    Song bhi bahut mast he ❤❤👌

  • @RoyalPahat-t8c
    @RoyalPahat-t8c Месяц назад +1

    Paji mein Rajasthan se aur is film ka mein bahut bada fan hun mujhe bahut acchi lagi iski kahani

  • @RoshanSingh-cg3xv
    @RoshanSingh-cg3xv 3 месяца назад +12

    🙏ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏

  • @DALJEETSINGH-qc6tk
    @DALJEETSINGH-qc6tk 2 месяца назад +1

    Wahe guru ji 🙏🙏🙏🙏🙏 Wahe guru ji

  • @arshbajwa3541
    @arshbajwa3541 3 месяца назад +2

    ਅਸੀਂ ਫਿਲਮ ਵੇਖ ਕੇ ਆਏ ਬਹੁਤ ਹੀ ਵਧੀਆ ਲੱਗੀ

  • @Tube_Karma
    @Tube_Karma 3 месяца назад +2

    i am from UP, i was very much excited about this story because of NAGARI NAGARI Song. now i get this story behind, belive me tears in my eyes. Roopi Gill should be awared her acting nailed this character. Rajni ki jai ho.

  • @udhamwaraich_13
    @udhamwaraich_13 4 месяца назад +11

    Bht vdia ae trailer nd movie super hit hoyegi guru ram das ji di kirpa naal

  • @ButaSingh-g3s
    @ButaSingh-g3s 2 месяца назад +1

    Waheguru Ji waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ritarodrigues9946
    @ritarodrigues9946 3 месяца назад +1

    I don’t know Punjabi language, but I understand a little bit as I grew up up in Karachi among Punjabi speaking neighbours; luckily I understood your narration of the story. Thank you so much, now in Houston, USA

  • @SleepyAardvark-gd8wt
    @SleepyAardvark-gd8wt 3 месяца назад +5

    Bhut he acha laga main Pakistan Punjab se ho lakin yakin sub par rkhta ho kml kr deta jay sardaro love you 😘🥰

  • @mehaksandha2004
    @mehaksandha2004 4 месяца назад +2

    ਬਹੁਤ ਵਧੀਆ ਜਾਣਕਾਰੀ

  • @RanjitSingh-ql3wq
    @RanjitSingh-ql3wq 3 месяца назад +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sidhuchahal3843
    @sidhuchahal3843 3 месяца назад +1

    ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ 🤲🙏

  • @deepsidhu4343
    @deepsidhu4343 4 месяца назад +9

    ਬੀਬੀ ਰਜਨੀ ਜੀ ਬਹੁਤ ਮਹੱਤਵਪੂਰਨ ਸਨ

  • @mr.irshad1063
    @mr.irshad1063 3 месяца назад +2

    Awesome Explain Kiya Apne..... Aisa Lag Raha Tha Ki Sab Kuchh Nazro Me Chal Raha Ho.... Each And Every Emotions 🥰

  • @KulwantKaur-be4vv
    @KulwantKaur-be4vv 3 месяца назад +2

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ

  • @GurpreetSingh-o8u7r
    @GurpreetSingh-o8u7r 3 месяца назад +3

    ਮੈਂ ਨੂੰ ਬਹੁਤ ਦੁੱਖ ਹੋ ਰਿਹਾ ਕਿ ਸਿੱਖ ਵੀ ਇਸ ਫ਼ਿਲਮ ਨੂੰ ਸਪੋਟ ਕਰ ਰਹੇ ਹਨ

  • @simarjotkaurvirk1sta176
    @simarjotkaurvirk1sta176 5 месяцев назад +10

    ਬਹੁਤ ਸੋਹਣਾ ਉਪਰਾਲਾ🙏

  • @Manjuyadav-g
    @Manjuyadav-g 3 месяца назад +1

    Biwi Rajni ki story bahut acchi lagi mujhe bahut pasand I really heart touching story❤❤

  • @kulwant1113
    @kulwant1113 4 месяца назад +7

    Bai ji sanu v sade dada ji chote hundeya nu sunsnde hunde c sanu eh film dekh k sade dada ji di yaad aa gyi bhot sohni kahani veer ji❤❤

  • @gurpreetmann2175
    @gurpreetmann2175 3 месяца назад +1

    ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਊ ਆਪਣੇ ਬੱਚਿਆਂ ਨੂੰ ਇਹ ਫਿਲਮ ਜ਼ਰੂਰ ਦਿਖਾਉ

  • @Sardarnivsserni
    @Sardarnivsserni 3 месяца назад +2

    Bahut sohni video veere tuhadi te mastaney film v dekhi c Bibi Rajni v dekh ke awageh zarour eda diya film di bahut zarurat punjab nu hun

  • @SurjitSingh-e1r
    @SurjitSingh-e1r 2 месяца назад +1

    ਵਾਹਿਗੁਰੂ ਜੀ 🙏🙏

  • @Vickymahaych
    @Vickymahaych 3 месяца назад +3

    ट्रेलर देखने के बाद यह पता लगता है यह मूवी बहुत ही अच्छी साबित होनेवाली है परमात्मा के ऊपर किस तरह से विश्वासकिया जाता है वॉइस मूवी में बहुत अच्छे तरीके से दिखाया गया है और ऐसी ही धार्मिक मूवी हमारे समाजको चाहिए

  • @shinderjcbjcb7465
    @shinderjcbjcb7465 3 месяца назад +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  • @nileshkichannel20
    @nileshkichannel20 3 месяца назад +2

    Wooooow , v beautiful trailer , film bhi beautiful hi hogi...😊

  • @Guridhariwalpunjabimovies786
    @Guridhariwalpunjabimovies786 3 месяца назад +3

    chhotti jehi intro sun k akha cho paani aa giya....jdo movie dekhni odo ki bnu..

  • @HarpreetSingh-p6o
    @HarpreetSingh-p6o 3 месяца назад +3

    Waheguru ji eh history sunke mere akha ch paani agya 😢wmk❤🙏

  • @hamranaveed3477
    @hamranaveed3477 3 месяца назад +2

    I am from different believe. When I saw nagri nagri song I was so confused what’s going on . Finally came across your video. Very good info . Respect all religions.

  • @PrabhjyotKour-i6k
    @PrabhjyotKour-i6k 2 месяца назад +1

    ❤ waheguruji 🙏🙏 waheguruji 🙏🙏 waheguruji ❤ waheguruji 🙏🙏 waheguruji 🙏 waheguruji ❤ waheguruji 🙏🙏🙏 waheguruji ❤️🙏

  • @Rahul-lk6gb
    @Rahul-lk6gb 5 месяцев назад +13

    Waheguru ji🙏💯💓💗❤💕🤗🌷🌹🙏
    dhan dhan bibi Rajani ji 🙏💯💓💗❤🌷🌹🤗💕🙏

  • @manikaur9097
    @manikaur9097 4 месяца назад +5

    ਵਾਹਿਗੁਰੂ ਇਹ ਕਹਾਣੀ ਆ ਕਾਗੋ ਹੰਸ ਬਣਨ ਲਈ ਗੁਰਬਾਣੀ ਨਾਮ ਸ਼ਬਦ ਚ ਡੁੱਬਣ ਲਈ ਅਰਥ ਕਰਦੀ ਆ ਤੁਸੀ ਖੁਦ ਜਦੋ ਲਿਵ ਦੇ ਰਸਤੇ ਤੁਰੋਗੇ ਇਹਨਾਂ ਕਹਾਣੀਆਂ ਦੇ ਅਸਲ ਅਰਥਾਂ ਤੋਂ ਪਰਦਾ ਚੁੱਕਿਆ ਜਾਣਾ ਗੱਲ ਭਰੋਸੇ ਗੁਰਬਾਣੀ ਚਮਤਕਾਰਾ ਨੂ ਨੀ ਮੰਨਦੀ ਤੁਸੀ ਬੀਬੀ ਰਜਨੀ ਦੇ ਮਨ ਤੱਕ ਪਹੁੰਚੋਗੇ ਉਹ ਖੁਦ ਦੱਸੇਗੀ ਕਿੱਦਾਂ ਹੋਇਆ ਸੀ ਉਹ ਸਭ ਨਾਮ ਚ ਟੁੱਭੀ ਮਾਰ ਕੇ ਤੁਸੀ ਖੁਦ ਸੋਚੋ ਕਿਸੇ ਮੋਢੀ ਨੂੰ ਕਹੋ ਜਾ ਕੇ ਚੁੱਭੀ ਮਾਰੇ ਫਿਰ ਦੱਸੋ
    ਮਨ ਸਾਫ ਕਰਨ ਨੂ ਕਿਹਾ ਮਾਲਕ ਨੇ ਸਰੀਰ ਆਪੇ ਲਿਵ ਨਾਮ ਨਾਲ ਜੁੜਨ ਨਾਲ ਸਹਿਜੇ ਸਹੀ ਹੋ ਜਾਂਦਾ ਜਦੋ ਹੁਕਮ ਸਮਝੀ ਆ ਜਾਂਦਾ 🙏🏻☝️

  • @Surinder-x9m
    @Surinder-x9m 3 месяца назад +3

    Waheguruji bhut old par true story nu sun ki good laga thanku 🙏🏻🙏🏻❤️❤️

  • @Travelinganyway
    @Travelinganyway 3 месяца назад +1

    Ajj hi film dekhi, bahut hi badiya, 🙏🏻

  • @TheCelebrityWikipediaVlog
    @TheCelebrityWikipediaVlog 3 месяца назад +3

    Beautiful story. thanks for sharing

  • @indianculturejourney4749
    @indianculturejourney4749 3 месяца назад +1

    🙏🌿🌿🌿 Jai Shree Harminder shab diiii🙏🙏🙏🙏

  • @sehajpreetsingh7288
    @sehajpreetsingh7288 4 месяца назад +7

    ਬਹੁਤ ਵਧੀਆ ਜੀ

  • @nachattarsingh1817
    @nachattarsingh1817 5 месяцев назад +12

    Dhan hai Bibi Rajani da Waheguru Ji lai sacha sidak

  • @Gagantelecomamargarh-h1f
    @Gagantelecomamargarh-h1f 4 месяца назад +13

    हमारे पापा जी सुनते थे यह स्टोरी रात को सच में बहुत अच्छी लगी🙏🙏🙏

  • @deepachahal2303
    @deepachahal2303 3 месяца назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🎉🎉🎉🎉

  • @harpaljudge6322
    @harpaljudge6322 3 месяца назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻

  • @PavilRathi-kz9pu
    @PavilRathi-kz9pu 3 месяца назад +6

    Bibi Rajni is a legend in our Punjab religious history, rabb kare ae movie saare record toddee ❤❤❤

  • @AmrinderSingh-d7n
    @AmrinderSingh-d7n 5 месяцев назад +9

    ਬੀਬੀ ਰਜਨੀ ਦੀ ਬਹੁਤ ਹੀ ਦਿਲਚਸਪ ਕਹਾਣੀ ਹੈ🙏🚩🦁🦅

    • @nirmalsingh-ro7qh
      @nirmalsingh-ro7qh 5 месяцев назад +3

      Khanni ni aaa bai schhiii aaa ki Rabb hi Jo sada aaaa

  • @AmritRandhawa-xt4ju
    @AmritRandhawa-xt4ju 3 месяца назад +1

    Bachpen ch mera dadi ji bibi rajani di kahani soundaaa c sanu ❤❤❤

  • @harmankairay8172
    @harmankairay8172 4 месяца назад +3

    Sunya c dade dadi a too dekh ch interested hove gi nice ttrailer

  • @MalkeetKaur-o1h
    @MalkeetKaur-o1h 4 месяца назад +14

    ਮੈ ਮਲਕੀਤ ਮੇਰੇ ਭਾਈ ਨੇ ਇਸ ਫ਼ਿਲਮ ਦਾ ਅਦਾਕਾਰ ਬਣਿਆ

  • @gurpreetsardar1055
    @gurpreetsardar1055 3 месяца назад +2

    Very nice Historical story
    Dhan Dhan Guru Ramdas Ji

  • @AmandeepSingh-bu4wn
    @AmandeepSingh-bu4wn 5 месяцев назад +10

    ਵਾਹਿਗੁਰੂ ਸਾਹਿਬ ਜੀ

  • @sageerazafar2999
    @sageerazafar2999 2 месяца назад

    زبردست سٹوری ھے ❤❤❤❤❤❤❤

  • @MandeepKaur-wl7rg
    @MandeepKaur-wl7rg 3 месяца назад +3

    Bhout he wadya ❤

  • @nainsiyadav5873
    @nainsiyadav5873 3 месяца назад +1

    Bhut axxi h movie ❤❤

  • @pb02gurjant
    @pb02gurjant 3 месяца назад +3

    ਵਾਹਿਗੁਰੂ ਜੀ 🙏

  • @indersingh8811
    @indersingh8811 3 месяца назад +9

    Bibi rajni ki story meri daadi sunate the hame... Tab me ise sirf kahani manta tha.. par jese jese sikh itihas k baare me padhne lga tab pta chla ki bibi rajni ji sach me thi.. mujhe garv he me esi dharti pr peda hua jaha ese mhaan lok peda huye .. mujhe garv he me hindu hote huye bhi Punjab jesi miti me peda hua ❤.. Satnaam waheguru, har har mahadev ❤

  • @SaroopSingh-pg8hi
    @SaroopSingh-pg8hi 4 месяца назад +4

    ਧੰਨ ਧੰਨ ਗੂਰ ਰਾਮਦਾਸ ਜੀ

  • @prabhakharkwal
    @prabhakharkwal 2 месяца назад

    बहुत अच्छी फिल्म है 😊❤

  • @Hyphen.
    @Hyphen. 4 месяца назад +9

    Paaji me rajasthan se hu yeh kahani maine bhi Bachpan mein suni thi is kahani mein Jo hamari taraf bataya gaya tha vah yah hai use ladki ki shaadi peacock 🦚 se kar di thi
    Bad mein god ne Aashirwad dekhkar use manushya banaa diya tha aur bad mein vah manushya Raja ban gaya tha ❤❤❤
    Aap ki kahani aur hamari kahani ke kirdar saman h
    Is kahani per movie Banna bahut acchi baat hai❤❤
    Thanks for your batane ke liye paaji 🎉❤❤❤

    • @lovepreetkaur3003
      @lovepreetkaur3003 4 месяца назад +1

      Peacock nhi tha wo to bs bacho ko mjedar khani btane k liye esa bol dete the log asli ghtna h j
      Or Amritsar Darbar Sahib m jo sarovar h uske pichhe es ghtna ka bhi history h
      Us Sarovar ki history jehi h

    • @fortuneroffroader7797
      @fortuneroffroader7797 4 месяца назад

      Kahani k liye nai h sach h rajsthan ki story h

    • @lovepreetkaur3003
      @lovepreetkaur3003 4 месяца назад +1

      @@fortuneroffroader7797 j Punjab ki gtna h guruo k time ki

  • @GurpreetSingh-o8u7r
    @GurpreetSingh-o8u7r 3 месяца назад +8

    ਇਹ ਫਿਲਮ ਦਾ ਸਿੱਖ ਧਰਮ ਨਾਲ ਕੋਈ ਸਬੰਧ ਨਹੀਂ ਹੈ

    • @HarjotSingh-wv9fl
      @HarjotSingh-wv9fl 3 месяца назад

      तेरी मां दे घूसे ना है पूरे पंजाब दा साला हराम दा

  • @Balwinderkaur-xu5td
    @Balwinderkaur-xu5td 3 месяца назад

    Waheguru g mehr karn tusi ese tra sikh itihasnu agge lai k ao bhut vdhea trailor hai g jini tarif hove ghat hai g

  • @anime_11_23
    @anime_11_23 4 месяца назад +7

    Bahut hi vadhiyan trailor hai g

  • @queennikki01
    @queennikki01 3 месяца назад +1

    thank you for sharing. i am waiting for the movie to be released soon. thanks again.

  • @Deepika-xy2lc
    @Deepika-xy2lc 4 месяца назад +1

    SashriyaAkaal, I don't understand much Punjabi. As you narrated beautifully and calmly. I understand your language because I know Hindi. I'm from Karnataka Mangalore. Looking forward to the Movie. They may release Netflix or Amazon

  • @lakhvirsingh635
    @lakhvirsingh635 3 месяца назад +5

    Waheguru ji waheguru ji 🙏🙏🙏

  • @SalmaKhatun-v5z
    @SalmaKhatun-v5z 3 месяца назад

    Mere ko Panjabi nhi aati mai Bihar se maine aapki batai hui story suni or us movie ka ttrelar dekhi mere ko bahuta achha lgaa bahut jayada ❤

  • @Priyanka-mw5ec
    @Priyanka-mw5ec 3 месяца назад +5

    मुझे इसका टेलर इतना अच्छा लगा कि यह फिल्म कितनी हिट होगी

  • @ranaut_here
    @ranaut_here 3 месяца назад

    Wao what a commendable real story gonna watch it

  • @RajKumar-xw3sc
    @RajKumar-xw3sc 3 месяца назад +3

    Punjabi cinema going to dovelp now👏👏👏👏👏👏👏

  • @Shahrybabu
    @Shahrybabu 4 месяца назад +6

    Thank you bhai batane ke liye 😊

  • @KaranSingh-ns7rz
    @KaranSingh-ns7rz 2 месяца назад +1

    Waheguru ji

  • @GurdarshanSingh-q6r
    @GurdarshanSingh-q6r 4 месяца назад +7

    ਬੀਬੀ ਰਜਨੀ ਦਾ ਕਿਲ੍ਹਾ ਅੱਜ ਵੀ ਪੱਟੀ ਸ਼ਹਿਰ ਵਿੱਚ ਹੈਗਾ ਵਾਂ ਪੱਟੀ ਤਰਨ ਤਾਰਨ

  • @poojajain5876
    @poojajain5876 4 месяца назад +2

    Bohot Sohna Gana ❤

  • @BalbirSingh-f4g1q
    @BalbirSingh-f4g1q 3 месяца назад

    Waheguru Guru Ramdas ji kamyabi de unko bahut kripa rakhe Maharaj Apne donon hath unhan de sirr te rakhey

  • @GavyGavysingh-m9e
    @GavyGavysingh-m9e 2 месяца назад +2

    Very nice movie ❤❤❤

  • @sunnymehra2043
    @sunnymehra2043 3 месяца назад +2

    Bohuho sunder
    Very beautiful

  • @AyeshaKujjar
    @AyeshaKujjar 2 месяца назад

    ❤❤❤ thank you srdar g

  • @rashmialone1894
    @rashmialone1894 4 месяца назад +6

    Thank you for the informative video brother

  • @FF_PRO_PLAYER87
    @FF_PRO_PLAYER87 3 месяца назад +3

    Bhut vdiya h ji

  • @Mick.ey3660
    @Mick.ey3660 4 месяца назад +5

    Dhan Dhan Akaal Purakh Sri Satguru Ram Dass gur jina siria tina swarea ji

  • @BalwinderKaur-l8t
    @BalwinderKaur-l8t 3 месяца назад +2

    Buhat h vadhia kahani ha

  • @harmindarsingh3301
    @harmindarsingh3301 3 месяца назад +2

    Waheguru ji waheguru ji waheguru ji waheguru ji waheguru ji

  • @SukhwinderkaurSohi
    @SukhwinderkaurSohi 3 месяца назад

    Waheguru waheguru waheguru ji sade v dadi ji story sunade c waheguru chaddi kla vich rakhe

  • @BeerKhalsa-kd4ph
    @BeerKhalsa-kd4ph 3 месяца назад

    ਵਾਹਿਗੁਰੂ ਜੀ

  • @AmarjitKaur-fz7fc
    @AmarjitKaur-fz7fc 3 месяца назад +2

    Waheguru Ji 🙏🙏🙏🙏🙏❤️

  • @yadwindersinghchhattiana3324
    @yadwindersinghchhattiana3324 4 месяца назад

    Beautiful trailer ji 🙏 waheguru ji