ਨਾਨਾ ਨੀ ਮੰਨਦਾ ਲਵ ਮੈਰਿਜ ਨੂੰ (part-46)Qismat diyan gallan॥New Punjabi Web Series2024 ॥sukhsaab

Поделиться
HTML-код
  • Опубликовано: 25 окт 2024

Комментарии • 41

  • @balvirsingh-il3eb
    @balvirsingh-il3eb 2 месяца назад +8

    ਵੀਡੀਓ ਜਲਦੀ ਖਤਮ ਕਰਤੀ ਬਹੁਤ ਡੂੰਘੇ ਖਿਆਲਾਂ ਨਾਲ ਦੇਖ ਰਹੇ ਸੀ ਬੱਸ ਅੱਡੇ ਵਾਲਾ ਸੀਨ ਬਹੁਤ ਸੋਹਣਾ ਸੀ ਸਾਰਾ ਵਿਰਸਾ ਪੇਂਡੂ ਸੀ ਧੰਨਵਾਦ

  • @gurjindersingh3638
    @gurjindersingh3638 2 месяца назад +2

    ਰਾਮੇ ਦੀ ਐਕਟਿੰਗ ਬਹੁਤ ਵਧੀਆ ਵੈਰੀ ਗੁੱਡ 🙏👍

  • @ramanlotey9030
    @ramanlotey9030 2 месяца назад

    ਬਹੁਤ ਸੋਹਣੀ ਐਕਟਿੰਗ ਆ ਸਾਰੀ ਟੀਮ ਦੀ ਰੱਬ ਸੋਡੇ ਸਾਰੀ ਟੀਮ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ..❤❤❤

  • @gurjindersingh3638
    @gurjindersingh3638 2 месяца назад +2

    ਬਹੁਤ ਵਧੀਆ ਸਟੋਰੀ ਸੁੱਖ ਸਾਬ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਗੁੱਡ ਮੈਸਜ 🙏🌿💛🌿👌 ਯਮੂਨਾ ਨਗਰ

  • @gurmalsingh3892
    @gurmalsingh3892 2 месяца назад

    ਆ ਨਾਨਾ ਰਾਮਾ ਦੀਆ ਗਲਾ ਬਹੁਤ ਠੀਕ ਨੇ ਮਨਿੰਦਰ ਲਵ ਮੈਰਿਜ ਵਾਲੇ ਵਿਆਹਾ ਵਿਚ ਬਹੁਤ ਰੌਲੇ ਪੈਂਦੇ ਨੇ ਸੁਖ ਦੇ ਮੰਮੀ ਡੈਡੀ ਦੀਆ ਗਲਾ ਬਹੁਤ ਸੋਹਣੀਆ ਲਗੀਆ ਜੀਤਾ ਦੀ ਭੂਆ ਭੈਣ ਤੇ ਭਰਾ ਸੁਖ ਦੇ ਘਰੇ ਆ ਕਿ ਮਾਫੀ ਮੰਗ ਗਏ ਨੇ ਸਾਰੀਆ ਵੀਡੀਓ ਦਾ ਛੇਤੀ ਐਂਡ ਕਿਉਂ ਕਰਤਾ ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਵਧੀਆ ਸੀ❤❤❤❤❤ ਮੈ ਗੁਰਮੇਲ ਸਿੰਘ ਧੰਜਲ ਪਿੰਡ ਰਾਏਸਰ ਜਿਲਾ ਬਰਨਾਲਾ

  • @manjeetkaur949
    @manjeetkaur949 2 месяца назад +1

    ਬਹੁਤ ਵਧੀਆ ਸਟੋਰੀ ਆ ਜੀ❤❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉🎉🎉

  • @PalaAULAKH
    @PalaAULAKH 2 месяца назад

    ਬਹੁਤ ਸੋਹਣੀ ਵੀਡੀਓ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਰਾਮੇ ਬਾਈ ਦੇ ਵੀਡੀਓ ਵਿੱਚ ਆਉਣ ਤੇ ਬਹੁਤ ਖੁਸ਼ੀ ਹੋਈ ਰਾਮੇ ਬਾਈ ਰੱਬ ਕਰੇ ਤੁਸੀ ਹੋਰ ਤਰੱਕੀਆਂ ਕਰੋ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍

  • @sumanbala8513
    @sumanbala8513 19 дней назад +1

    Very. Very. Nice. Vedio. 👍. Suman. Bala. Ferozepur. City

  • @kamlarani8052
    @kamlarani8052 2 месяца назад +1

    Bahut vadiya episode aa God bless you all members🎉🎉🎉🎉🎉❤❤❤❤

  • @simarjitkaur3098
    @simarjitkaur3098 2 месяца назад +1

    ਬਹੁਤ ਵਧੀਆ ਵੀਡੀਓ ਆ ਸੁੱਖ ਕਪੂਰਥਲਾ ਤੋ

  • @satnamkaur2435
    @satnamkaur2435 2 месяца назад +1

    ਰਾਮਾ ਵੀ ਆ ਗਿਆ ❤❤ ਸਿਰਾ ਐਕਟਰ ਐ ਰਾਮਾ 😂❤❤❤❤❤

  • @narangsingh8329
    @narangsingh8329 2 месяца назад

    Boht wadia g👌👌

  • @sarbjitkaur9202
    @sarbjitkaur9202 2 месяца назад +1

    Very nice God bless you ❤❤

  • @JagvinderKaur-z8n
    @JagvinderKaur-z8n 2 месяца назад +2

    Amnedar is very gart sukh viedo very good a nana keto a ga 🎉❤❤🎉🌹💐😘👍👌💯😁😁

  • @Manjitmovie
    @Manjitmovie 2 месяца назад +4

    Vadia serial vang chal rahi hai ji,all team nice work
    Manjit kumar JE

  • @sukhdeepsidhu2342
    @sukhdeepsidhu2342 2 месяца назад +2

    ਬਹੁਤ ਵਧੀਆ ਵੀਡੀਓ, ਮਨਿੰਦਰ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ 🎉💐🌷🔥

  • @bablibhatia6279
    @bablibhatia6279 2 месяца назад +1

    Nana ji wale scene bahut vadiya

  • @narangsingh8329
    @narangsingh8329 2 месяца назад

    Boht sohni acting a g👌👌👍

  • @gurjantsingh9266
    @gurjantsingh9266 2 месяца назад +1

    ਨਾਨੇ ਦਾ ਸੀਨ ਬਹੁਤ ਵਧੀਆ ਆ 👌👌👌❤❤❤ ਬਹੁਤ ਘੈਂਟ ਗੱਲਬਾਤ ਆ ਸਿਰਾ ਗੱਲ ਬਾਤ ਆ ਕੋਈ ਝੂਠ ਨਹੀ ਆ ਇਸ ਵਿੱਚ ਅੱਜ ਕੱਲ੍ਹ ਏਦਾ ਹੋ ਰਿਹਾ ਆ

  • @jasmeetkaur4051
    @jasmeetkaur4051 2 месяца назад +1

    Bahut vadia story Puri sirra

  • @bablibhatia6279
    @bablibhatia6279 2 месяца назад +1

    Nice story going

  • @gurdeepaujla1442
    @gurdeepaujla1442 2 месяца назад +1

    Very nice video

  • @HardeepSingh-r1e
    @HardeepSingh-r1e 2 месяца назад

    Good video 🎉🎉🎉🎉

  • @VanshdeepSingh-sd5yr
    @VanshdeepSingh-sd5yr 2 месяца назад +1

    Very very very nice story ❤❤❤❤❤❤

  • @tarlochansinghparmar8223
    @tarlochansinghparmar8223 День назад

    Very nice

  • @HarsimranKaur-xd9uc
    @HarsimranKaur-xd9uc 2 месяца назад +1

    Nice video 🎉❤

  • @gloryramgarhia2626
    @gloryramgarhia2626 2 месяца назад +1

    Bohot ghaint❤❤❤

  • @Manjitchatha
    @Manjitchatha 2 месяца назад +1

    sare hi part bhut sohne hundea ❤

  • @veerpalgill9048
    @veerpalgill9048 2 месяца назад +1

    Jeeta wala part ve dhako plz

  • @KaurInder-y1d
    @KaurInder-y1d 2 месяца назад +1

    Nyc video ❤

  • @indersohi7654
    @indersohi7654 2 месяца назад +1

    ❤❤❤❤🎉🎉🎉

  • @PalwinderKaur-fc8ls
    @PalwinderKaur-fc8ls 2 месяца назад +1

    ❤❤❤❤

  • @hellokids6479
    @hellokids6479 2 месяца назад +2

    😛🙏🙏🙏🙏

  • @sandeepkaur8211
    @sandeepkaur8211 2 месяца назад +1

    💥🔥🔥

  • @AMANDEEPKAUR-qb4wc
    @AMANDEEPKAUR-qb4wc 2 месяца назад +1

    Jeeta sare video cho kyo mar ta as

  • @tarsemsingh1261
    @tarsemsingh1261 Месяц назад

    Very nice

  • @baljindersingh-mh2lk
    @baljindersingh-mh2lk 2 месяца назад +2

    Very good video

  • @tarsemsingh1261
    @tarsemsingh1261 Месяц назад

    Very nice

  • @tarsemsingh1261
    @tarsemsingh1261 Месяц назад

    Very nice

  • @tarsemsingh1261
    @tarsemsingh1261 Месяц назад

    Very nice