🏗️ਕੋਠੀ ਦਾ ਕੰਮ ਅੱਜ ਰੁਕ ਗਿਆ ਬਹੁਤ ਬਰਸਾਤ | ਫਲੈਟ ਵੀ ਖਾਲੀ ਕਰਵਾ ਲਿਆ, ਉੱਥੇ ਰਹਿਣ ਲੱਗਣਾ | ਠੇਕਾ ਹੀ ਮਾਰ ਲੈਣਾ ਸੀ
HTML-код
- Опубликовано: 7 фев 2025
- ਅੱਜ ਬਹੁਤ ਬਰਸਾਤ ਹੋਈ ਜਿਸ ਕਰਕੇ ਕੋਠੀ ਦਾ ਕੰਮ ਰੁਕਣਾ ਪਿਆ। ਠੇਕੇਦਾਰ ਦੇ ਕੰਮ 'ਤੇ ਸਵਾਲ ਖੜ੍ਹੇ ਹਨ, ਕਿਉਂਕਿ ਦਿਹਾੜੀ ਤਾਂ ਲੈਣਗੇ ਪਰ ਕੰਮ ਨਹੀਂ ਹੋ ਰਿਹਾ। ਅਸੀਂ ਫਲੈਟ ਵੀ ਖਾਲੀ ਕਰਵਾ ਲਿਆ ਹੈ ਤੇ ਹੁਣ ਉੱਥੇ ਰਹਿਣ ਦੀ ਤਿਆਰੀ ਹੈ। ਇਸ ਸਭ ਬਦਲਾਅ 'ਤੇ ਗੱਲਬਾਤ ਅਤੇ ਮੌਜੂਦਾ ਹਾਲਾਤ ਵੇਖੋ ਇਸ ਵੀਡੀਓ ਵਿੱਚ।
ਹਮੇਸ਼ਾ ਵੱਧ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ! 🌧️🏠
#RainDelays #ConstructionHalted #HouseBuilding #PunjabiVlogs #FlatLiving #WorkerIssues #WeatherImpact
ਅੱਜ ਦੀ ਵੀਡੀਓ ਵਿੱਚ ਵੇਖੋ ਕਿ ਕਿਵੇਂ ਬਰਸਾਤ ਕਾਰਨ ਸਾਡੇ ਕੋਠੀ ਦਾ ਕੰਮ ਮੁੜ ਰੁਕ ਗਿਆ। ਕੰਮ ਦੀ ਤੇਜ਼ੀ ਤਾਂ ਹੈ ਪਰ ਮਜ਼ਦੂਰਾਂ ਦੀ ਦਿਹਾੜੀ ਲੈਣ ਵਾਲੀ ਮਾਨਸਿਕਤਾ ਅਜੇ ਵੀ ਮੌਜੂਦ ਹੈ। ਮੌਸਮ ਦੇ ਚਲਦਿਆਂ ਅਸੀਂ ਕੰਮ ਰੁਕਣ 'ਤੇ ਕੁਝ ਹੋਰ ਗੱਲਾਂ ਤੇ ਵੀ ਚਰਚਾ ਕਰਦੇ ਹਾਂ।
ਤਿਆਰੀਆਂ ਜਾਰੀ, ਪਰ ਮੌਸਮ ਅਤੇ ਮਜ਼ਦੂਰਾਂ ਨੇ ਰੁਕਾਵਟ ਪਾ ਦਿੱਤੀ। ਵੀਡੀਓ ਵਿੱਚ ਵੇਖੋ ਪੂਰੀ ਕਹਾਣੀ! 🌧️🏗️
#RainyDays #ConstructionDelays #WorkerChallenges #PunjabiVlogs #HouseBuilding #LabourIssues #WorkHaltedਅੱਜ
ਤੀਬਰ ਬਰਸਾਤ ਦੀ ਵਜ੍ਹਾ ਨਾਲ ਸਾਡੇ ਕੋਠੀ ਦਾ ਕੰਮ ਰੁਕਣਾ ਪਿਆ। ਮੌਸਮ ਦਾ ਅਸਰ ਹੋਣ ਦੇ ਬਾਵਜੂਦ, ਮੈਂ ਠੇਕੇਦਾਰ ਦੀ ਮਿਹਨਤ ਨੂੰ ਸਲਾਹ ਦੇ ਰਿਹਾ ਹਾਂ ਕਿਉਂਕਿ ਕੰਮ ਬਹੁਤ ਚੰਗੇ ਢੰਗ ਨਾਲ ਚੱਲ ਰਿਹਾ ਸੀ। ਵੀਡੀਓ ਵਿੱਚ ਦੇਖੋ ਇਸ ਬਰਸਾਤ ਕਾਰਨ ਆਈ ਰੁਕਾਵਟ ਅਤੇ ਅੱਗੇ ਦੀ ਤਿਆਰੀ।
ਜਾਣੋ ਕਿ ਅਸੀਂ ਮੌਸਮ ਦੀਆਂ ਇਸ ਚੁਣੌਤੀਆਂ ਦਾ ਕਿਵੇਂ ਸਾਹਮਣਾ ਕਰਦੇ ਹਾਂ। 🌧️🏠
#RainImpact #ConstructionHalted #HouseBuilding #PunjabiVlogs #WeatherChallenges #ContractorAppreciation
3/40ਅਜੇ ਜਬਲੀਮਾਰ ਕਹਿੰਦਾ ਮੈਂ ਕਿਸਾਨ ਆ ਖੇਤੀ ਟੱਟੂ ਦੀ ਕਰਦਾਂ ਹਾਲੇ ਤੱਕ ਇਹਨੂੰ ਇਹ ਨਹੀਂ ਪਤਾ ਲੱਗਿਆ ਚਰੀ ਕੀਹਨੂੰ ਕਹਿੰਦੇ ਤੇ ਬਾਜਰਾ ਕੀਹਨੂੰ । ਧਿਆਨ ਨਾਲ ਵੇਖ ਚਰੀ ਨਹੀਂ ਹੈਗੀ ਉਹ ਵਾਢਾਂ ਆਲਾ ਬਾਜਰਾ ਆ ।।।
ਇਹਨੇ ਕਹਿਣਾ ਮੈਂ ਤੇ ਏਦਾਂ ਹੀ ਬੋਲੁੰਗਾ ਤੁਸੀਂ ਵੀਡਿਓ ਨਾਂ ਦੇਖੋ, ਇਹਨੂੰ ਪੁੱਛੇ ਤੂੰ ਮਹੀਨਾ ਅਟਕ ਕੇ ਮਕਾਨ ਢਾਹ ਲੈਂਦਾ ਬਰਸਾਤ ਚ ਕੌਣ ਨਵਾਂ ਕੰਮ ਸ਼ੁਰੂ ਕਰਦਾ, ਸਾਰੇ ਪਿੰਡ ਨੇ vlogging ਹੀ ਸਿੱਖ ਲਈ ਕੋਈ ਅਕਲ ਦੀ ਸਿੱਖ ਲਓ
@@kuldeepsidhu981 sire da fukkra tatti te zero banda eh 😡
ਸਾਰੇ ਪਿੰਡ ਨੇ ਇਨੀਆ ਗੁੱਡੀਆਂ ਫੁਕੀਆ ਮੀਂਹ ਪੇਣਾ ਹੀ ਹੈ love formUK
ਜਸਵੀਰ ਬਾਈ ਹੁਣ ਵੀ ਠੀਕ ਏ ਠੇਕਾ ਮਾਰ ਲਓ। ਜਿਹੜੇ ਪੈਸੇ ਨੀਹਾਂ ਪੁੱਟਣ ਲਈ ਦਿੱਤੇ ਘਟਾ ਲਿਓ। ਤੁਹਾਡੀ ਵੀ ਸਿਰ ਦਰਦੀ ਘਟ ਜਾਊ। ਲੇਬਰ ਲੱਭਣ ਦਾ ਵੀ ਝੰਝਟ ਮੁੱਕ ਜਾਊ।
Thanks
Sät shri akal bhaji mere daddy ne jado koti payi c every day rain niha roj pani nal full very beautiful video from Germany❤
Very nice video
Nice video Ji paaji
Nice update veere
ਭਾ g ਇਸ ਤੋਂ ਛੋਟੇ ਜਵਾਕ ਨਹੀ ਮਿਲੇ ਖੇਡਣ ਨੂੰ
ਬਈ ਜੀ ਨੀਆ ਨੂ ਬੱਜਰੀ ਪੌਣ ਤੋਂ ਪਿਲਾ ਕੁਟਾਈ ਕਰੋ ਫੇਰ ਬੱਜਰੀ ਪਾ ਕੇ ਕੁਟਾਈ ਕਰੋ
ਸਤਿ ਸ੍ਰੀ ਅਕਾਲ ਬਾਈ ਜੀ 🙏🙏
Congratulations new home 🏡
Jaan Mahal bai theke te kamm dedo ghar da bach jana tusi no tension thx bai
ਸਾਡੇ ਨਹੀ ਪਿੰਡ ਕਾਤਰੋ ਜਿਲਾ ਸੰਗਰੂਰ
ਵਿਰੇ ਅਮਰਗੜ੍ਹ ਮਲੇਰਕੋਟਲੇ ਲਾਗੇ ਤਾਂ ਮੀਂਹ ਸਮਾਰਕੇ ਕਦੇ ਪਿਆ ਹੀ ਨਹੀਂ ਅਸੀਂ ਤਾਂ ਮੀਂਹ ਨੂੰ ਤਰਸੇ ਪੲਏ ਆ
ਕਿਹੜਾ ਪਿੰਡ ਆ ਤੇਰਾ ਬਾਈ
13 ਤੋ ਲੈਕੇ 16 ਤਾਰੀਖ ਤੱਕ ਮੀਂਹ ਹੈਗਾ ਮੀਂਹ ਬਹੁਤ ਦੱਸਿਆ ਹੋਇਆ ਇਸ ਮਹੀਨੇ ਵਿੱਚ ਤੁਹਾਡੀ ਕੋਠੀ ਦਾ ਕੰਮ ਰੁਕ ਜਾਣਾ 20 ਤਾਰੀਖ ਤੋ ਬਾਅਦ ਵਿੱਚ ਕੰਮ ਸ਼ੁਰੂ ਕਰਨਾ ਕੋਠੀ ਦਾ
Bhaji dsya nhi kihde itt buy kithe tusi nd kine de lge
Veere thode flat kol ki flat theek rate te sale ch hove ta dasna ji
Nice vdo a bai
ਵੀਰ ਜੀ ਦਿਹਾੜੀ ਤੇ ਤਾ ਮਹਿਗਾ ਪਾਉਂ ਜੀ ਠੇਕਾ ਦੇ ਦਿਉ ਜੀ ਤੁਹਾਡੀ ਸਿਰ ਦਰਦੀ ਖਤਮ ਹੋ ਜਾਉ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਤੁਸੀਂ ਵੀ ਠੇਕੇ ਤੇ ਦੈ ਦਿਉਂ ਜੀ ਵਧੀਆ ਰਹਿਉਂ ਗੇ ਜੀ
Ajj kl sra km theeka system aa.. Dihari te km thora chlda.. Na koi dihari te km krke khush aa... Eh daru aliyn fukriyn chd de
Dhake naal bnde nahi kam krde bnde pyaar naal kam krde ne 😅😂
Very nice vlog 👌
ਬਾਈ ਕੰਮ ਠੇਕੇ ਤੇ ਦੇ ਦੇ ਤੂਹਾਡਾ ਪਿੰਡ ਕਿਹੜੇ ਰੋਡ ਤੇ ਪੈਦਾ ਹੈ
❤❤❤❤
Very nice
Sat.shiri.akal.g
Dihadi.te.krao.g
Dasta.pdu.g
Roj
Roj
Ko.e.mi.penne.g
Bai g waheguru ji mehar karn gai
ਠੇਕਾ ਕਰ ਲੋ ਜੀ ਵਧਿਆ ਰਹੇ ਗਾ ਜੀ
ਕਮ ਠੇਕੇ ਤੇ ਕਰੋ ਭਰਾਵਾਂ ਦਿਹਾੜੀ ਸਿਰਦਰਦੀ
ਦਿਹਾੜੀ ਤੇ ਸਹੀ ਰਹਿੰਦਾ A ਠੇਕੇ ਤੇ ਨੀ ਕੰਮ ਚੰਗਾ ਕਰਦੇ ਗਲੋ ਗਲਾਵਾਂ ਲਾਉਂਦੇ ਨੇ ਮਿਸਤਰੀ ਨਾਲੇ ਘਟੋ ਘੱਟ 2 ਤਿੰਨ ਲੱਖ ਦਾ ਫਰਕ ਪੈ ਜਾਂਦਾ ਏਦੇ ਨਾਲੋ ਚੰਗਾ ਜੇ ਸਿਰਦਰਦੀ ਮੀਨੇ ਚ 3 ਲੱਖ ਦੀ ਪੈਂਦੀ ਤਾਂ ਲੈਲੋ
Veera nehan vich 6 inch gatka pauna. Nehan theek karloo. Miti kadd kay 5 ft sarak level ton dungia nehan nu rakhna.
Good luck veer ji
🙏🏻🙏🏻👍🏻👍🏻🌹🌹
👍👍👍
Waheguru ji chardikala ch rakhe 👌👍🙏
Aslam o alikum mn apnay mulak day which tieu van daliy life day v log wekhda Honda c
Jaan Mahal g a time te koi v Ghar da Kam start nai krda Hunda kyu ki a rainy 🌧 session Hunda aaa...
Bai g tuhadi scetica pain theek ho gya tusi kitho ilaaz karwaya c please dasyo
Good vlog bro
ਸਾਡੇ ਤਾਂ ਮੀਂਹ ਬਿਲਕੁਲ ਵੀ ਨਹੀਂ ਮੋਗਾ
❤️❤️❤️❤️
Nice v g
Nice 👍🏻👍🏻👍🏻👍🏻🎉🎉🎉🎉🎉🎉🎉🎉
Thekadar mistry theka lay kay apnay paisay bachoun layee. Material dee ratio vich garbar karkay ( cement de ratio ghat tay sand dee ratio vadd rakh kay ) ( bajri atsy sand dee ratio vadd atay crment dee ration ghat rakh kay) construction dee dhajiaa udda dinday hun. Mera apna experience hey.
Kothe de ale duale to pakka karana c kothe ale duale gedda sahi aa janda ji bro Haaaaaaaa
Jis chij ko ko dekhke tne flat Khali karvaya usko hukka bola Haryana mei
Or va Haryana ki shaan h hukka
Shote veer guzar bay nu sute hor le dvo ik he dekhde han
Nice
Good luck
Theke te krva le km y aukha hovenga
Dihari te tan labour theke ton v jiada.hoju
ਪਿੰਡ ਕਿਹੜਾ ਵੀਰ ਜੀ ਆਪਣਾ ਦਿਸੋ
Ropar ch Mahlan
Sat Sri akal mahal bha Ji
👍👍👍👍👍
Waheguru ji
👍❤
Yaar bhai tu tension free hoke karna
jhe koi bad comment karta hai
.........................
CF BAT CLOSE FIGHTER RAVI NURPUR BET🏏❤
Punjabi thakay darr kehnda nehan vich gatka 6 inch gatka paun dee bajayay 4 inch pouna jadon kay makaan double storey banouna see. Kehnda tuhada gatka bacha tan farash vich paa lena, oho apna kamm ghatauna chahunda see. Ehay tuhaday material nu changee tarha nahin launday hun.
Flight thodah aapna ji kine Room aa ji
ਮਹਿਕ ਨੂੰ ਵੀ ਕੋਲਜ ਜਾਂਣਾਂ ਪੈਦਾ ਜੀ
Bai ji rabb ne tohadi naave ghar di mitti ve dhotti
Bai ji tile vich hamesha gap rakhi da es da Karan eh hunda ke winter vich tile phull jandi aa de summer cha tile shrink ho jandi aa so ess karke tile vich gap rakhde ne ta ki tile tootey na
Sat shri akal bir ji Jasbirkaur Ambala City very nice Beautiful video 🎉❤🎉❤🎉❤🎉❤😢❤🎉❤
Gareeb bande nu jallel karna bina gal tu kukas kade jana koi bandea aale gal ne bai ji ..tusi camara laky gujar nu galat bol rahe o kidar de samajdaare ay ji
Dangare baarish vich bannein hoye
Dihari tay karwaoo.
Haryana ch mih nhi hai
Baba ji yah Kaisi Padi Hai gaddhe Mein yah galat Padi Hai Is per Gir jaaoge koi sa cut cut Jaega isko uthao
Mnu lag raha ha aj kalli🐍🐍🐍jada khai Hui hai tahi na bol raha hai
Thaka na kareo ❌️
FLIGHT FLIGHT FLIGHT FLIGHT FLIGHT FLIGHT FLIGHT FLIGHT FLIGHT FLIGHT FLIGHT FLIGHT FLIGHT TOHADA JI KINE ROOM AA JI
ਬਚ ਕੇ ਰਹਿਣਾ ਕੀਤੇ ਸੱਪ ਨਾ ਨਿਕਲ ਆਏ
🙏🙏🙏🙏🌥️🌥️🌥️🌥️🌥️☀️☀️☀️❤️❤️❤️❤️🎉🎉🎉🎉
Sale Ronde Har time
Flat kithe hai Bai ji
390 hai bai sada
Bharva tnu bi ta meeh pasnd se tu kihnda se tnu views buht aunde a meeh bich
Bharva jihre tre kol kfi pather a gher oh moter te set la meeh vich pani vich lagna easy a
2014 ch makaan pya c assi 2prra aap c te 3dihadye 2mistriya nu dui nhi chukan dinde c .. mistri onn to pahla cement bnna k rkhya peya hunda c....par tusi ta pio putta ne pith badon te jor de rakhya🤦🏼♂️🤦🏼♂️🤦🏼♂️🤦🏼♂️🤦🏼♂️🤦🏼♂️🤦🏼♂️🤦🏼♂️tahi bihariye raaj kr rahe aa
Ja hindi bolni nhi andhi far bol ku rha ha
plz guzar bai nu kuj na kwo
24 ghante tu kar ke dekhla je 2 ghante v kerlega tu
Grab mar na karo
ਪਨਤਾਲੇ ਨੀ ਪਤਨਾਲੇ ਹੁੰਦਾ ।😂
ਛੋਟੇ ਵੀਰ ਅਸੀਂ ਵੀ ਪੰਤਾਲਾ ਹੀ ਕਹਿੰਨੇ ਆਂ, ਨਾਲੇ ਅਸੀਂ ਮਾਲਵੇ ਆਲੇ ਆਂ, ਏਰੀਆ-ਏਰੀਆ ਦਾ ਫਰਕ ਪੈ ਹੀ ਜਾਦਾਂ।
@@SurjitSinghKaler00037 sorry bai ❤
@@rajkumararora5676 ਨਾ ਨਾ ਛੋਟੇ ਵੀਰ sorry ਆਲੀ ਕੋਈ ਗੱਲ ਨੀ ਯਾਰ, ਐਨਾ ਨੀ ਸੋਚੀ ਦਾ ਹੁੰਦਾ, ਖੁਸ਼ ਰਹੋ 😊
Jator manhoos bahro ake punjab de malak bane
3kanon lagu karo
Veer thonu milna c contact number
❤❤❤
❤❤❤