🔥HARNEK SINGH LIVE FROM UPGRADE TV STUDIO🔥 5 Feb 2023

Поделиться
HTML-код
  • Опубликовано: 18 окт 2024

Комментарии • 123

  • @apsmanak7656
    @apsmanak7656 Год назад +31

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ / ਗੁਰੂ ਨਾਨਕ ਸਾਹਿਬ ਜੀ ਦੀ ਇਨਕਲਾਬੀ ਵਿਚਾਰ ਧਾਰਾ ਦੇ ਕ੍ਰਾਂਤੀ ਕਾਰੀ ਪ੍ਰਚਾਰਕ ਵੀਰ ਹਰਨੇਕ ਸਿੰਘ ਜੀ ਰੇਡੀਉ ਵਿਰਸਾ NZ 'ਵੀਰ ਅਮਰਜੀਤ ਸਿੰਘ ॥ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਜ਼ਿੰਦਾਬਾਦ ਜ਼ਿੰਦਾਬਾਦ ॥

  • @parladsingh6817
    @parladsingh6817 Год назад +22

    ਬਿਲਕੁਲ ਸਹੀ ਗੱਲਾਂ ਤੁਹਾਡੀਆਂ ਵੱਡੇ ਵੀਰ ਜੀਓ

  • @gogiji267
    @gogiji267 Год назад +26

    ਹਰਨੇਕ ਸਿੰਘ ਤਾਂ ਹੁਣ ਹਰ ਇੱਕ ਦੇ ਵਿਚ ਬੋਲੁ ਧਨਵਾਦ ਰੇਡੀਓ ਵਿਰਸਾ ਦੀ ਸਾਰੀ ਟੀਮ ਨੂੰ 🙏🙏🙏

  • @BalbirSingh-cf3mu
    @BalbirSingh-cf3mu Год назад +2

    Bhaji Harnek Singh is a great parson God bless him

  • @melaram5309
    @melaram5309 Год назад +20

    ਵੀਰ ਹਰਨੇਕ ਸਿੰਘ ji ਸਤਿ ਸ੍ਰੀ ਅਕਾਲ

  • @mansaab2705
    @mansaab2705 Год назад +30

    ਵੀਰ ਹਰਨੇਕ ਸਿੰਘ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ। ਆਪ ਦਾ ਤਹਿ ਦਿਲੋਂ ਧੰਨਵਾਦ। 💓💐🙏

  • @kulwantsinghgill311
    @kulwantsinghgill311 Год назад +22

    ਹਮੇਸਾ ਚੜਦੀ ਕਲਾ ਵਿੱਚ ਰਹੋ❤❤

  • @KulwinderSingh-jf7oy
    @KulwinderSingh-jf7oy Год назад +17

    ਸਰਦਾਰ ਹਰਨੇਕ ਸਿੰਘ ਜ਼ਿੰਦਾਬਾਦ 💪💪

  • @jassisingh2885
    @jassisingh2885 Год назад +13

    ਸੱਤ ਸ਼੍ਰੀ ਆਕਾਲ ਬਾਈ ਜੀ
    ਤੁਹਾਡੇ ਕੋਲੋਂ ਸਿੱਖਣ ਨੂੰ ਬਹੁਤ ਮਿਲਦਾ ਹੈ
    ਧੰਨਵਾਦ ਜੀ

  • @KulwinderSingh-jf7oy
    @KulwinderSingh-jf7oy Год назад +31

    ਸਰਦਾਰ ਹਰਨੇਕ ਸਿੰਘ ਜੀ ਤੁਸੀਂ ਸਾਡੇ ਮਾਰਗਦਰਸ਼ਕ ਹੋ ਅਸੀਂ ਤੂਹਾਡੇ ਕੋਲੋਂ ਜਿੰਦਗੀ ਨੂੰ ਜਿਊਣਾ ਸਿੱਖ ਲਿਆ 🙏🏼🙏🏼

  • @gurkamalsingh4268
    @gurkamalsingh4268 Год назад +7

    ਭਾਈ ਹਰਨੇਕ ਸਿੰਘ ਜੀ ਤੁਹਾਡਾ ਧੰਨਵਾਦ ਏ। ਤੁਸੀ ਸਦਾ ਤੰਦਰੁਸਤ ਰਹੋ।

  • @Satnamsingh-kj5nh
    @Satnamsingh-kj5nh Год назад +6

    ਬਹੁਤ ਵਧੀਆ ਜਾਣਕਾਰੀ ਭਾਈ ਹਰਨੇਕ ਸਿੰਘ ਦੀ ,ਸਾਰੀ ਟੀਮ ਨੂੰ ਧੰਨਵਾਦ

  • @jasbirgakhal374
    @jasbirgakhal374 Год назад +3

    ਕੌਈ ਸ਼ਬਦ ਨੀ ਆਉਂਦੇ ਧੰਨਵਾਦ ਕਰਨ ਲਈ 👍🏽👍🏽👍🏽👍🏽👍🏽👍🏽👍🏽👍🏽

  • @gurdeep7404
    @gurdeep7404 Год назад +17

    ਪ੍ਰਮਾਤਮਾ ਕਰੇ, ਤੁਸੀਂ ਜਲਦੀ ਤੰਦਰੁਸਤ ਹੋਵੋ 🌹🙏🌹

  • @harcharansingh8360
    @harcharansingh8360 Год назад +8

    ਜਿੱਥੇ ਪੁਜਾਰੀ ਦਾ ਫ਼ਾਇਦਾ ਹੋਵੇ ਉੱਥੇ ਪੁਜਾਰੀ ਨੂੰ ਸਭ ਪ੍ਰਵਾਨ

  • @dhamidhami9029
    @dhamidhami9029 Год назад +7

    ਹਰਨੇਕ ਸਿੰਘ ਜੀ ਸਮਾਪਤੀ ਵੇਲੇ ਦੀ ਅੱਧੇ ਮਿੰਟ ਦੀ ਗੱਲ ਨੇ ਰੂਹ ਖੁਸ਼ ਕਰ ਦਿੱਤੀ ਜਿਓਦਾ ਵੱਸਦਾ ਰਹਿ

  • @amrikjandu5811
    @amrikjandu5811 Год назад +14

    ❤️you bro 💪keep it up ssa🙏🙏🙏

  • @hajitsingh7693
    @hajitsingh7693 Год назад +21

    Proud of you all keep up the good work

  • @subasingh983
    @subasingh983 Год назад +17

    Proud of you bhai sahib

  • @Bajwa_91
    @Bajwa_91 Год назад +8

    Bhut vdia program 👌

  • @amretkhmer2217
    @amretkhmer2217 Год назад +2

    ਹਰ ਪ੍ਰੋਗਰਾਮ ਸਮਾਜਿਕ ਅਤੇ ਸੱਭਿਆਚਾਰਕ ਸਥਿਤੀਆਂ ਨੂੰ ਧਿਆਨ ਵਿੱਚ ਕੀਤਾ ਜਾਂਦਾ ਹੈ, ਅੱਜ ਤਾਂ ਲੁਕਵੇਂ ਢੰਗ ਨਾਲ ਹਰ ਵਰਗ ਦਾ ਇਨਸਾਨ ਭਾਈ ਹਰਨੇਕ ਸਿੰਘ ਗਿੱਲ ਨੂੰ ਸੁਣਦਾ ਹੈ ਪਰ ਆਉਂਣ ਵਾਲੇ ਸਮੇਂ ਵਿੱਚ ਲੋਕ ਖੁਲੇਆਮ ਇਸ ਪ੍ਰੋਗਰਾਮਾਂ ਵਿੱਚੋ ਉਦਾਹਰਣਾਂ ਲੈ ਕੇ ਸਮਾਜ ਨੂੰ ਸੁੰਦਰ ਬਨਾਉਣ ਲਈ ਪ੍ਰੇਰਿਤ ਕਰਨਗੇ।

  • @GurnamSingh-pj4pv
    @GurnamSingh-pj4pv Год назад

    Wah S Harnek singh ji jionde raha
    App ji da bhut bhut thanks
    Main Daily aap ji nu sunda ji
    ਪੁਜਾਰੀ ਵਰਗ ਮੁਰਦਾਬਾਦ ਮੁਰਦਾਬਾਦ

  • @Randompunjabi007
    @Randompunjabi007 Год назад +7

    ਅਨਮੋਲ ਗੱਲਾਂ Too proud of you bhaji ❤

  • @kawaljitsingh668
    @kawaljitsingh668 Год назад +8

    Good ideology

  • @shamshersingh9725
    @shamshersingh9725 Год назад +7

    Sat sri akal

  • @Bindsinghk
    @Bindsinghk Год назад +2

    Thanks very much Harnek Paji and team 🙏🙏🙏🙏

  • @hshs8765
    @hshs8765 Год назад +3

    Very very nice 👍👍👍👍 bilkul sahi hai bhai saab ji jiyo hzara saal

  • @charandeepsingh9232
    @charandeepsingh9232 Год назад +4

    ਭਾਜੀ ਧੰਨਵਾਦ ਧੰਨਵਾਦ

  • @paramjitlotey3152
    @paramjitlotey3152 Год назад +1

    God bless u and ur family 🙏

  • @KulwinderKaur-fu8gc
    @KulwinderKaur-fu8gc Год назад +4

    Thank you veerji, get well soon 🙏🙏

  • @paramjitgill2128
    @paramjitgill2128 Год назад +14

    Veer harnek Singh jinadad

  • @monabhatia283
    @monabhatia283 Год назад

    ਬਹੂਤ,ਬਦੀਆ,ਆਕਲ,ਜੀ

  • @sewasinghsidhu8687
    @sewasinghsidhu8687 Год назад +9

    ਸੰਸਾਰ ਭਰ ਦੇ ਗੁਰਦਵਾਰਿਆਂ ਵਿਚ ਪੁਜਾਰੀਆਂ ਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਭੋਗ ਪਾ ਦਿੱਤਾ ਹੈ।

  • @gurrupjeetrup1699
    @gurrupjeetrup1699 Год назад +1

    Bahut vadhiaa HARNEK SINGH g lagge raho tuhada assi den ni de sakade

  • @hardipsingh7691
    @hardipsingh7691 Год назад +10

    Thanks sir ji 🙏

  • @sahibsingh3574
    @sahibsingh3574 Год назад +8

    Sat Sri akaal g

  • @tajinderboparai6413
    @tajinderboparai6413 Год назад +1

    Proud of you Good ji Good Veer HARNEK SINGH JI

  • @rattansingh4351
    @rattansingh4351 Год назад

    Wah ji wah Veer Harnek Singh ji Gill

  • @GurtejSingh-iy3hr
    @GurtejSingh-iy3hr Год назад +1

    ਕਿਹੜਾ ਹੋਯਉ ਜਿਸਦੇ ਇਹ ਗੱਲਾਂ ਸੁਣ ਕੇ ਲੂ ਕੰਡੇ ਖੜ੍ਹੇ ਖੜ੍ਹੇ ਨੀ ਹੁੰਦੇ,ਅੱਜ ਤੱਕ ਸੱਚ ਜਾਣਦੇ ਹੋਏ ਵੀ ਕੋਈ ਬੋਲਿਆ ਨੀ, ਬਾਈ ਜੀ ਧੰਨਵਾਦ, ਸੱਚ ਬੋਲਣ ਤੇ ਦੱਸਣ ਲਈ,

  • @sinderkaur6339
    @sinderkaur6339 Год назад +5

    bahut badiya program ji👌👌

  • @SohanSingh-zi1lh
    @SohanSingh-zi1lh Год назад +8

    Love you❤ Bai j

  • @greenhause3325
    @greenhause3325 Год назад +6

    Guru fateh paji 🙏🙏🙏🙏🙏🇮🇳

  • @Malikmarjide
    @Malikmarjide Год назад +7

    Get well soon bhaji allways respect

  • @mander399khalsa
    @mander399khalsa Год назад +2

    Nice

  • @JeetkaurTV
    @JeetkaurTV Год назад +3

    Right path of life.. Your talks are genuinely appreciated pajji

  • @Harpreetsingh74216
    @Harpreetsingh74216 Год назад +2

    Harnek Singh Ji 👍👍👍

  • @nindersinghuppal6481
    @nindersinghuppal6481 Год назад +6

    ❤🙏🙏🙏🙏👍

  • @KulwinderSingh-ut1db
    @KulwinderSingh-ut1db Год назад +1

    Harnek singh zindabad

  • @baljindersingh-tx1vs
    @baljindersingh-tx1vs Год назад +6

    Thanks bhaji 🙏🏻

  • @chamankumar4565
    @chamankumar4565 Год назад +2

    take care veer g get well soon

  • @PB-08HSP
    @PB-08HSP Год назад +3

    Bahut vdhia veer ji ,God Bless you

  • @avtarsinghsidhu1398
    @avtarsinghsidhu1398 Год назад +4

    ਬਹੁਤ ਵਧੀਆ

  • @Arabiantrucker1987
    @Arabiantrucker1987 Год назад +5

    LOVE ❤️ RESPECT 🙏 FROM MALAYSIA 🇲🇾✈️

  • @hardeep143cheema3
    @hardeep143cheema3 Год назад +11

    Greaàaaaaaaaaaat

  • @harpreetsinghmehra4783
    @harpreetsinghmehra4783 Год назад

    Bhai Sahib ji Sat Shri Akal ji🙏🙏

  • @gurbachankaur2875
    @gurbachankaur2875 Год назад

    Thank.you.so.much

  • @Ballisingh-ib6kq
    @Ballisingh-ib6kq Год назад +1

    Good evening 💐💐💐👍 ok
    Tuhada fan
    I am Balli singh
    Pind , Gunachaur
    Nere BANGA
    SBS, Nagar 🙏🙏♥️

  • @jugalkishor9558
    @jugalkishor9558 Год назад

    God bless you 🙏

  • @harcharansingh8360
    @harcharansingh8360 Год назад +2

    ਗੁਰੂ ਨਾਨਕ ਤੋ ਗੁਰੂ ਗੋਬਿੰਦ ਸਿੱਘ ਜੀ ਦੱਸ ਗੁਰੂ ਹੋਏ ਨੇ ਦਸਮ ਪਿਤਾ ਤੋ ਬਾਅਦ ਇਹ ਜ਼ਿੰਮੇਵਾਰੀ ਦੀ ਪਰੰਪਰਾ ਅੱਗੇ ਨਹੀ ਵਧੀ ਬਾਅਦ ਚ ਤਾਂ ਪੁਜਾਰੀ ਦਾ ਬੋਲ ਬਾਲਾ ਰਿਹਾ ਅਤੇ ਅੱਜ ਤਾਈ ਬਰਕਰਾਰ ਆ

  • @RajaRam-bm7we
    @RajaRam-bm7we Год назад +3

    ਸਿੱਖਾਂ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਕਿਸ ਪੱਧਰ ਦੀ ਹਸਤੀ ਹੈ ਜੋ ਆਪਣੇ ਸਿੱਖ ਪੰਥ ਨੂੰ ਦੋ ਜਮਾਂ ਦੋ ਚਾਰ ਦੇ ਮੂਲ ਗਿਆਨ ਚੋਂ ‘ ਇੱਕ ‘ ਸੱਚਾ ਜਵਾਬ ਨਹੀਂ ਸਮਝਾ ਸਕਿਆ ? ਹਰ ਕੋਈ ਆਪਣੇ ਆਪਣੇ ਗਲਤ ਮਲਤ ਜਵਾਬ ਦਾ ਢੰਡੋਰਾ ਪਿੱਟੀ , ਪੰਗਤੀਆਂ ਦੀਆਂ ਪੀਪਨੀਆਂ ਬਜਾ ਰਿਹਾ ਹੈ।
    ਇਸ ਵਿੱਚ ਕਿਹੜੀ ਅਧਿਆਤਮਿਕ ਸ਼ਕਤੀ ਹੈ ਜਿਸ ਨੂੰ ਗੁਨਾਹਗਾਰ ਪੁਜਾਰੀ ਲੁਟੇਰੇ ਅਤੇ ਸਵਾਰਥੀ ਪ੍ਰਚਾਰਕ ਸਮਰਥਕ ਨਕੇਲ ਪਾਈ ਫਿਰਦੇ ਹਨ ?
    ਕਮਜ਼ੋਰੀ ਹਮੇਸ਼ਾਂ ਬੇਸਮਝ ਵਿਦਿਆਰਥੀ ਵਿੱਚ ਨਹੀਂ ਬਲਕਿ ਅਧੂਰੇ ਅਧਿਆਪਕ ਵਿੱਚ ਵੀ ਹੁੰਦੀ ਹੈ। ਸੰਪੂਰਨ ਗੁਰੂ ਸਿਰਫ ਕੁਦਰਤ ਹੀ ਹੈ।
    INSANISTAN-ZINDABAD !!!

  • @mrjarnailsingh3853
    @mrjarnailsingh3853 Год назад +3

    Good paji great job

  • @vinodshayerproductions40
    @vinodshayerproductions40 Год назад

    Bahut vadhiya lagga prog.

  • @RanaSingh-yg5zy
    @RanaSingh-yg5zy 9 месяцев назад

    Nice 22 ji❤

  • @devinderpalsingh1010
    @devinderpalsingh1010 Год назад +1

    ਧੰਨਵਾਦ ਜੀ ਬਹੁਤ ਬਹੁਤ 💖💖🙏🙏🙏

  • @helloman5616
    @helloman5616 Год назад +1

    I like the story of the Ghost, we need a special clip please. Thanks

  • @94944866
    @94944866 Год назад

    Thanks a lot... Heartiest congratulations for new journey of Gurudwara Sahib......

  • @tarunchadha
    @tarunchadha Год назад +3

    Very nice discussion. I listen to it while doing household chores.

  • @rajveersinghkhangura7457
    @rajveersinghkhangura7457 Год назад +12

    Sardar Harnek Singh ji aap kulian da kaflaa..........Guru ji de/ Gurbani de concept dian vichaaran de Riha Radio Virsa da team work

  • @tvchannelsingh7058
    @tvchannelsingh7058 Год назад

    ਗੁਰਦੇਵ ਸਿੰਘ ਨਾਨਕਸਰ ਸਮਾਧ ਭਾਈ ਮੋਗਾ ਜ਼ਿਲ੍ਹੇ ਵਾਲੇ ਸਾਧ ਨੇ ਬਹੁਤ ਗੰਦ ਪਾਇਆ

  • @kulwinderdhamaankarman6022
    @kulwinderdhamaankarman6022 Год назад +1

    🧡💙🙏

  • @jitendersingh1990
    @jitendersingh1990 Год назад

    🙏♥️

  • @SohanSingh-zi1lh
    @SohanSingh-zi1lh Год назад +2

    🙏🙏🙏🙏🙏🙏👌👌👌👌👌👌👌👌

  • @simar3052
    @simar3052 Год назад +3

    Guru fathe bhaji.... Tahdi vaaj e kaffi aa...

  • @Gurdevsingh91273
    @Gurdevsingh91273 Год назад +5

    Bhai sahib ji maryada de na te pakhand aj vi oveyn Han

  • @GagandeepSinghChumber
    @GagandeepSinghChumber Год назад +4

    Love you pahji

  • @rasalsinghrasalsingh4283
    @rasalsinghrasalsingh4283 Год назад +1

    🙏🙏👌👌👍👍

  • @Gurdevsingh91273
    @Gurdevsingh91273 Год назад +5

    Bhajee ki pret granth sahib prhde han

  • @amrik2455
    @amrik2455 Год назад +4

    ਸਿੱਧਾ ਫਾਰਮੂਲਾ ਹੈ,ਦਾਸ=ਰੂਹ
    ਗੁਰੂ ਪੰਥ ਦਾ ਦਾਸ ਰੱਬੀ ਰੂਹਾਂ।
    ਇੱਕ ਪਾਸੇ ਖਾਲਿਸਤਾਨ ਮੰਗ ਰਹੇ ਹਨ। ਦੂਜੇ ਪਾਸੇ ਸੱਚਖੰਡ ਬਣਾ ਕੇ ਬੈਠੇ ਹਨ।

  • @rpsingh7697
    @rpsingh7697 Год назад +2

    I appreciate your channel.

  • @surjitkaul
    @surjitkaul Год назад +4

    Sat sri akal phaji

  • @TS-wl9cn
    @TS-wl9cn Год назад +2

    Thanks bai g 🙏 ❤️ ❤️

  • @kamaljeetsidhu3060
    @kamaljeetsidhu3060 Год назад +2

    ਭਾਜੀ ਗਿੱਲ ਸਾਹਿਬ ਜੀ ਸਾਡੇ ਡੋਡਿਆਂ ਨੂੰ
    ਮਾੜੇ ਨਾ ਆਖੋ। ਇਹ ਸਾਡਾ ਇਤਿਹਾਸ ਹੈ।
    ਅਸੀਂ ਤਾਂ ਆਪ ਖਾਂਦੇ ਹਾਂ ਦਸਵੇਂ ਪਾਤਸ਼ਾਹ ਜੀ
    ਕਹਿ ਗਏ ਹਨ ਸਾਨੂੰ।

  • @GurwinderSingh-se5cx
    @GurwinderSingh-se5cx Год назад

    🌹🌹🙏🙏🌹🌹

  • @amrik2455
    @amrik2455 Год назад +2

    ਬਹਿੰਗਮ=ਛੜਾ=ਮੋਹਨ ਭਾਗਵਤ=ਮੋਦੀ=ਵਾਜਪਾਈ।

  • @simranjeetkulrian2832
    @simranjeetkulrian2832 Год назад

    ਚੰਗੀ ਸੇਧ ਦੇਣ ਆਲੀ ਗੱਲਬਾਤ

  • @satpalriyat2626
    @satpalriyat2626 Год назад +1

    Bhai jee you are grate

  • @Palwindersingh-wl4sb
    @Palwindersingh-wl4sb Год назад +4

    Good ji dab k ahna jhoota nu wah Kiya baat ha

  • @SukhdevSingh-lm8ch
    @SukhdevSingh-lm8ch Год назад

    ਆਪੇ ਆਪਣੀ ਤਰੀਫ਼ ਕਰਵਾਉਣਾ
    ਆਪੇ ਮੂੰਹ ਮਿੱਠਾ ਬਨਣਾ ਹੁੰਦਾ
    ਸੰਗਤ ਵਿਦਵਾਨਾਂ ਦੀ ਹੁੰਦੀ ਹੈ
    ਗੁਰੂ ਦੁਆਰਾ ਸੰਗਤ ਦਾ ਹੁੰਦਾ
    ਕਮੇਟੀਆਂ ਸੰਗਤ ਬਦਲ ਕੇ
    ਕਿਸੇ ਨੂੰ ਸੇਵਾ ਦਿੱਤੀ ਜਾਂਦੀ ਹੈ
    ਟਰਸਟ ਦੁਕਾਨਦਾਰੀ ਹੁੰਦੀ ਹੈ
    ਡੇਰੇ ਵੀ ਦੁਕਾਨਦਾਰੀ ਹੁੰਦੀ ਹੈ
    ਕੁਰਹਿਤੀਆ ਕਿਤੇ ਵੀ
    ਪੰਜ ਗੁਰਮੁਖਾ ਪਾਸ ਖਿਮਾ ਮੰਗ ਸਕਦਾ
    ਨਾ ਕੇ। ਗ੍ਰੰਥੀਆਂ ਤੋਂ
    ਸਿੱਖ ਰਹਿਤ ਮਰਿਆਦਾ
    ਵਿੱਚ ਸਭ ਕੁਙ ਕਲੀਅਰ ਹੈ

  • @rpsingh7697
    @rpsingh7697 Год назад +1

    Merey paas Gadriyan di list pdee hai Urdu vicch hai.

  • @harpaldrall1124
    @harpaldrall1124 Год назад +1

    Guru Nanak dev ji Guru Govind Singh maharaja ne Sikh panth kamjor Garib or sabhi Loka nu aik jaise insan ki jindgi Hoye Koi jatiwad ki vajah se kamjor te chhota insan nahi maane. Lok aik dusre ko Sikh karma's

  • @vrindersingh4313
    @vrindersingh4313 Год назад +1

    ਵੀਰ ਜੀ ਮੈ ਹੁਸ਼ਿਆਰਪੁਰ ਤੋ ਮੈਨੁੰ ਕੋਈ ਵੀ ਹਰਨੇਕ ਸਿੰਘ ਜੀ ਦਾ ਪੑਸੰਸ਼ਕ ਨੀ ਮਿਲਦਾ means jihna ਨਾਲ ਖੁੱਲ ਕੇ ਗੱਲ ਕਰ ਸਕੀਏ ( like a group chat

  • @ranjitbatth2
    @ranjitbatth2 Год назад +1

    💐

  • @rpsingh7697
    @rpsingh7697 Год назад +1

    Kpoor Singh (IAS) nu 'sardaar' di bjaey 'sirdaar' kyon bolya jandai? eh vi daseo.

  • @OnkarSingh-gk7zv
    @OnkarSingh-gk7zv Год назад +2

    Wish you a very soon recovery.

  • @rpsingh7697
    @rpsingh7697 Год назад +1

    Harpal Singh Pannu horin taan "Dasham Granth " di bahut pairvai kardey han, unah
    barey aap ji da ki nzriya hai ? Jroor chan'na
    paon.

  • @SukhdevSingh-lm8ch
    @SukhdevSingh-lm8ch Год назад +1

    ਕੜਾਹ ਬਣਾ ਕੇ ਉੱਤੇ ਸੁਆਹ ਭੁੱਕ ਲੈੰਦੇ ਹੋ
    ਜਿਮੇ ਬਾਕੀ ਸਾਧ ਨੇ
    ਓਮੇ ਢੱਡਰੀਆ ਵਾਲੇ
    ਦੀ ਦੁਕਾਨ ਹੈ

  • @c00lprakrit
    @c00lprakrit Год назад

    Even Hun jo grooming gang pakistan de famous si hun sikha diya videos aun lag paiya predators de naam te.

  • @JaswinderSingh-fh8lo
    @JaswinderSingh-fh8lo Год назад +4

    Ajj de phatre kise v dikh soch ch sikhi nal ni milde

  • @nikikhalsa669
    @nikikhalsa669 Год назад

    Brahma zindabaad Tusi hinduyan vicho nikale vai

  • @sakiyanbhaina5408
    @sakiyanbhaina5408 Год назад

    Beep sensor?