ਲੋਕ ਪਿੰਡ ਚ ਅੱਜਕਲ 'ਬਾਬਾ-ਬਾਬਾ' ਕਹਿੰਦੇ ਆ | ਬਿਮਾਰੀ ਐਸੀ ਕਿ ਉਮਰ ਵਧੀ ਪਰ ਕੱਦ ਨਾ ਵਧਿਆ | ਲੋਕਾਂ ਦੇ ਲਾਉਂਦਾ ਵੀਜ਼ੇ

Поделиться
HTML-код
  • Опубликовано: 25 окт 2024

Комментарии • 116

  • @ramanpreetsingh3068
    @ramanpreetsingh3068 3 года назад +30

    ਏ ਸਭ ਰੱਬ ਦੇ ਰੰਗ ਨੇ ਵੀਰ ਜੀ ਏਵੇਂ ਕਿਸੇ ਨੂੰ ਮਾੜਾ ਨਹੀਂ ਕਿਹਨਾ ਚਾਹੀਦਾ

  • @antieuntie8724
    @antieuntie8724 3 года назад +14

    ਵਾਹਿਗੁਰੂ ਜੀ ਦੀ ਰਚਨਾ ਹੈ ਜੀ ਵਾਹਿਗੁਰੂ ਜੀ

  • @khevinderkaur5421
    @khevinderkaur5421 3 года назад +8

    Waheguru ji waheguru ji waheguru ji waheguru ji waheguru ji

  • @balveerkaur4650
    @balveerkaur4650 3 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harmeetsingh766
    @harmeetsingh766 2 года назад

    ਅਨਪੜ੍ਹਤਾ ਬੋਹਤ ਹੈ ਸਾਡੇ ਲੋਕਾ ਵਿਚ

  • @AvtarSingh-sr9gq
    @AvtarSingh-sr9gq 3 года назад +6

    ਵਾਹਿਗੁਰੂ ਦੇ ਰੰਗ

  • @FreeFirelover-re7vv
    @FreeFirelover-re7vv 3 года назад

    ਜੈ ਬਾਬੇ ਦੀ ਬਾਬਾ ਸ਼ਭ ਦੀ ਭਲੀ ਕਰੇ ਬਾਬਾ ਜੀ

  • @khushiblocks4266
    @khushiblocks4266 3 года назад +11

    Waheguru ji 🙏

  • @ramavtar72
    @ramavtar72 3 года назад +4

    ਗੱਲ ਜਕੀਨ ਦੀ ਹੈ ਧੰਨੇ ਭਗਤ ਨੇ ਪੱਥਰਾਂ ਚੋ ਰੱਬ ਪਾ ਲਿਆ ਸੀ ਸੱਚੇ ਤਨ ਮਨ ਨਾਲ

  • @amritpalsingh3246
    @amritpalsingh3246 3 года назад +2

    ਮਨੋ ਕਾਮਨਾ ਪੁਰੀ ਕਰੋ ਬਾਬਾ ਜੀ 🙏🏻🙏🏻

  • @balwindervartia2624
    @balwindervartia2624 3 года назад

    Waheguru Ji ਦੇ ਰੰਗ ਨੇ ਜੀ

  • @kamaldhindsa359
    @kamaldhindsa359 3 года назад +1

    Manpreet babaji blessings always

  • @devinderkaur8477
    @devinderkaur8477 2 года назад

    ਭਾਰਤ ਵਿਚ ਮੂਰਖ ਲੋਕਾਂ ਦੀ ਕੋਈ ਘਾਟ ਨਹੀਂ । ਵਾਹ ਜੀ ਵਾਹ ਅੰਧ ਵਿਸ਼ਵਾਸ ਦੇ ਪੱਤਰਕਾਰ ਵੀ ਇਸ ਅੰਧਵਿਸ਼ਵਾਸ ਨੂੰ ਫੈਲਾਉਣ ਲਈ ਕੋਈ ਕਸਰ ਨਹੀਂ ਛੱਡ ਰਹੇ

  • @gulabgill-rk9xl
    @gulabgill-rk9xl Год назад

    Baba ji meri manokamna puri kro ji AAP ji da dhanbad ji

  • @sikandersingh351
    @sikandersingh351 3 года назад +4

    Weheguru ji Mehar kre

  • @manishanahar9091
    @manishanahar9091 2 года назад

    🙏🙏🙏

  • @hardeepsingh-dc2zw
    @hardeepsingh-dc2zw 3 года назад +1

    ਬਾਬਾ ਜੀ ਬਾਵਨ ਅਵਤਾਰ ਹਨ ਜੀ

  • @KulwinderSingh-gv8we
    @KulwinderSingh-gv8we 3 года назад +7

    ਜੇੜ੍ਹੇ ਲੋਗ ਇਹੋ ਜੇਹਾ ਲੋਕਾਂ ਤੇ ਵਿਸ਼ਵਾਸ ਕਰਦੇ ਨੇ ਓਹ ਵੱਡੇ ਮੂਰਖ ਹਨ । ਕਸੂਰ ਬਾਬਿਆ ਦਾਂ ਨਹੀਂ ਪੰਜਾਬੀਆਂ ਦਾਂ ਹੈ ਜਦ ਬੰਦੇ ਦੀ ਕੋਈ ਆਸ ਪੂਰੀ ਨਹੀਂ ਹੁੰਦੀ ਤੇ ਓਹਨਾ ਦਾ ਵਿਸ਼ਵਾਸ ਖਤਮ ਹੋ ਜਾਂਦਾ ਬਾਬਿਆ ਪਿੱਛੇ ਲੱਗ ਕੇ ਤੇ ਜਦ ਵਾਹਿਗੁਰੂ ਨੂੰ ਮੰਨਣ ਦਾ ਵਕ਼ਤ ਆਉਂਦਾ ਫੇਰ ਵਿਸ਼ਵਾਸ ਨਹੀਂ ਬਣਦਾ । ਅਸਲ ਵਿਚ ਸਾਡੇ ਵਿਚਵਾਸ ਨਾਲ ਖਿਲਵਾੜ ਕਰਕੇ ਲੋਕਾਂ ਦੀ ਰੂਹਾਨੀ ਅਧਆਤਮਿਕ ਜਿੰਦੀ ਖਤਮ ਹੋ ਜਾਂਦੀ ਹੈ।

  • @amarjitkaur7051
    @amarjitkaur7051 3 года назад +5

    Waheguru de rang han 🙏🙏

    • @harjitsingh1717
      @harjitsingh1717 2 года назад

      Amarjit g..ke babe de kirpa nal kam ho janda hai g..reply me

  • @jagmailsingh3509
    @jagmailsingh3509 3 года назад +3

    Waheguru ji

  • @satveerkumar3422
    @satveerkumar3422 2 года назад +1

    हेलो। बाबा। जि

  • @gagandeepnarula3322
    @gagandeepnarula3322 3 года назад +2

    🙏🙏 !!

  • @HarpreetKaur-oo6ld
    @HarpreetKaur-oo6ld 3 года назад

    🙏🙏🙏🙏🙏

  • @statusworld1101
    @statusworld1101 3 года назад +3

    Waheguru

  • @randeepvloge5784
    @randeepvloge5784 3 года назад

    Rabb da roop baba. Manpreet 🙏🙏🙏🙏🙏

  • @hiteshrattu8
    @hiteshrattu8 3 года назад

    Weheguru ji

  • @swsingsingh1958
    @swsingsingh1958 3 года назад +7

    ਸਾਡੇ ਦੇਸ਼ ਵਿਚ ਮੂਰਖਾਂ ਦਾ ਕੋਈ ਘਾਟਾ ਨਹੀਂ ਹੈ ।
    ਇਸ ਤਰ੍ਹਾਂ ਦੇ ਮੂਰਖ ਲਾਣੇ ਨੂੰ ਇਕ ਸਿੱਧੀ ਜਹੀ ਗਲ ਵੀ ਸਮਝ ਨਹੀਂ ਆਉਂਦੀ ਕਿ । ਜਿਸ ਵਿਅਕਤੀ ਨੂੰ ਉਹ ਰਬ ਮੰਨਦੇ ਹਨ ਉਸ ਵਿੱਚ ਇਹ ਕਮੀਆਂ ਹਨ। ਜਦੋਂ ਕਿ ਰਬ, ਵਾਹਿਗੁਰੂ, ਪਰਮਾਤਮਾ, ਈਸ਼ਵਰ, ਅੱਲਾ, ਰਾਮ, ਰਹੀਮ ਸਰਬ ਕਲਾ ਸੰਪੂਰਨ ਹੁੰਦਾ ਹੈ ।
    ਪਰੰਤੂ ਇਸ ਰਬ (ਬਿਮਾਰ ਇਨਸਾਨ) ਕੋਲ ਤਾਂ ਆਪਣੀ ਬਿਮਾਰੀ ਨੂੰ ਵੀ ਠੀਕ ਕਰਨ ਜੋਗੀ ਵੀ ਤਾਕਤ ਨਹੀਂ ਹੈ।
    ਵੀਰੋ ਭੈਣੋ ਵੇਖੋ ਨਾਂ ਇਸ ਬੀਮਾਰ ਬੱਚੇ ਨੇ ਪੈਦਾ ਹੋਣ ਤੋਂ ਲੈਕੇ ਹੁਣ ਤੱਕ (26 ਸਾਲਾਂ ਤਕ) ਤਾਂ ਅਪਣੇ ਮਾਪਿਆਂ ਨੂੰ ਵੀ ਦੁੱਖੀ ਕੀਤਾ ਹੋਇਆ ਹੈ ।
    ਜਿਹੜਾ ਰਬ/ਬਿਮਾਰ ਬੱਚਾ ਹੁਣ ਤਕ ਨਾਂ ਤਾਂ ਅਪਣੇ ਆਪ ਨੂੰ ਅਤੇ ਨਾ ਹੀ ਅਪਣੇ ਮਾਪਿਆਂ ਨੂੰ ਸੁੱਖੀ ਕਰ ਸਕਿਆ ਹੈ। ਫਿਰ ਉਹ ਤੁਹਾਨੂੰ ਕਿਵੇਂ ਸੁੱਖੀ ਕਰ ਦੇਵੇਗਾ।
    ਵੀਡੀਓ ਨੂੰ ਗੌਰ ਨਾਲ ਵੇਖਿਆਂ ਪਤਾ ਲਗਦਾ ਹੈ ਕਿ ਇਹ ਗੰਭੀਰ ਬਿਮਾਰੀ ਦਾ ਮਾਰਿਆ ਇਨਸਾਨ ਦਿਮਾਗੀ ਤੌਰ ਤੇ ਵੀ ਅਧੂਰਾ ਹੈ ।
    ਇਹ ਰਬ/ਬਿਮਾਰ ਵਿਅਕਤੀ ਪੱਤਰ ਕਾਰ ਨੂੰ ਸਤਿ ਸ੍ਰੀ ਅਕਾਲ ਕਰਨ ਲਈ ਅਪਣੇ ਹਥਾਂ ਨੂੰ ਅਪਣੇ ਆਪ ਜੋੜਨ ਦੀ ਸਮਝ ਵੀ ਨਹੀਂ ਰਖਦਾ । ਇਸਦੇ ਹਥ ਵੀ ਇਸ ਬਿਮਾਰ ਨੂੰ ਚੁਕੱਣ ਵਾਲੇ ਬੰਦੇ ਨੇ ਮਦਦ ਕਰਕੇ ਜੁੜਾਏ ਹਨ।
    ਸਾਡੀਆਂ ਸਰਕਾਰਾਂ ਅਤੇ ਧਾਰਮਿਕ ਸੰਸਥਾਵਾਂ ਵੀ ਐਸ ਟਾਈਮ ਗਾੜੀ ਨੀਦੇ ਸੁੱਤੀਆ ਪੲਈਆਂ ਹਨ । ਜਦੋਂ ਮਸਲਾ ਤਿਲ ਤੋਂ ਤਾੜ ਬਣ ਜਾਵੇਗਾ ਇਹ ਸੰਸਥਾਵਾਂ ਵੀ ਫਿਰ ਹੀ ਜਾਗਣ ਗੀਆਂ ।
    ਸਰਕਾਰ ਨੂੰ ਚਾਹੀਦਾ ਹੈ ਕਿ ਇਸ ਬੱਚੇ ਬਿਮਾਰ ਨੂੰ ਅਪਣੀ ਨਿਗਰਾਨੀ ਵਿਚ ਲੈਕੇ ਦੇਖ ਭਾਲ ਕਰੇ ।
    ਝੂਠੀਆਂ ਅਫਵਾਹਾਂ ਫੈਲਾਉਣ ਵਾਲਿਆਂ ਤੇ ਸ਼ਿਕੰਜਾ ਕੱਸੇ। ਅਤੇ ਲੋਕਾਂ ਨੂੰ ਵਹਿਮਾਂ ਭਰਮਾ ਵਿਚ ਫਸ ਕੇ ਲੁੱਟ ਖਸੁੱਟ ਦਾ ਸ਼ਿਕਾਰ ਹੋਣ ਤੋ ਬਚਾਵੇ ।
    ਸੇਵਾ ਸਿੰਘ ਅੰਮ੍ਰਿਤਸਰ

    • @RanjeetSingh-bc7wh
      @RanjeetSingh-bc7wh 3 года назад +2

      bilkul shi

    • @sarabpreetsingh5286
      @sarabpreetsingh5286 3 года назад +1

      Veer g tuhadi ik ik gal 💯 sahi aa. Mainu ta eh samjh nahi aaodi jehde Lok Baharle mulka ch Gaye aa. Oh kiyo ihna pichhe lage hoye aa. Hala oh mulak 50-60 saal apne naalo aage aa.

    • @sehajgill8212
      @sehajgill8212 3 года назад

      Oh vichara bimar hai pata nahi kina k dukh dard bhog reha hai te ma peo nu cha chade hun aj kal bache mobil jayda vartde hun jina nu deen dunya di samaj ghat hundi hai. jine v comments ch baba ji baba ji kar rahe hun 90% jawak hun, hon dunya bahut samajdar ho gai hai jaydatar loga nu pat hai ki eh koi baba nahi sirf kamai karn lai jhuth bol rahe hun

  • @parvindersinghsingh2028
    @parvindersinghsingh2028 3 года назад +1

    🙏🙏

  • @rajnisurjit3123
    @rajnisurjit3123 3 года назад

    Whahguru ji maher kro

  • @eshachawla_19
    @eshachawla_19 2 года назад

    Kitna sundar hai manpreet singh 😍🧡

  • @baliharchand1381
    @baliharchand1381 3 года назад

    Jai. baba ji. bi 🙏🙏🙏🙏

  • @kulwantkaur3742
    @kulwantkaur3742 3 года назад

    Jai baba ji di🙏🙏🙏🙏🙏

  • @jespaljespalsingh9890
    @jespaljespalsingh9890 3 года назад

    🙏🏾🙏🏾🌹👌

  • @BabuSingh-dq1uc
    @BabuSingh-dq1uc 2 года назад

    वाहिगुरू बाबा 🙏🙏🙏

  • @bobbygill5977
    @bobbygill5977 3 года назад

    Baba ji mahar Karo

  • @happysharma1135
    @happysharma1135 3 года назад +1

    Bahut badhiya

  • @varunathwal3537
    @varunathwal3537 3 года назад

    Baba ji meri vi manokamna puri karo plz

  • @jassusingh480
    @jassusingh480 3 года назад

    From your location and city

  • @gurmitsinghmit5450
    @gurmitsinghmit5450 3 года назад +1

    ਬਾਬਾ ਜੀ ਦਾ ਨੰਬਰ ਦੇਉਂ

  • @rajbath3632
    @rajbath3632 3 года назад

    Baba ji mere bache te kirpa kro mera bacha nasha Karno hate mere bache nashedea davaia v glo ladi

  • @taggisingh2282
    @taggisingh2282 2 года назад

    jai santa di

  • @surjeetkaur7769
    @surjeetkaur7769 3 года назад

    Bade pyare Baba ji

  • @kamalesh2118
    @kamalesh2118 3 года назад

    Baba g mera gharwala mainu phn ni krda oh bhar a plz baba g mehr krdo apni oh mainu pushde v nai ah🙏

  • @sidhucampusbatala870
    @sidhucampusbatala870 2 года назад

    Waheguru ji baba ji da ph number miluga ji

  • @pinkybahtti5352
    @pinkybahtti5352 2 года назад

    Plzz baba ji da no send krdo as vich

  • @balsotra
    @balsotra 3 года назад +3

    Baba balak nath de roop una waang bache de roop ch

  • @parwindarsinghparwindarsin666
    @parwindarsinghparwindarsin666 3 года назад

    🙏🙏🙏🙏🙏🙏🙏🙏

  • @harjindarsharmaattri3633
    @harjindarsharmaattri3633 3 года назад

    Ana da pind kahda ha

  • @voiceofgod3469
    @voiceofgod3469 3 года назад

    Parmatma age ardas kro beta thik hojega ji, waheguru mehr krega

  • @itzloverbts
    @itzloverbts 3 года назад

    ⛪⛪⛪🤲🤲🤲

  • @jesusbeti4369
    @jesusbeti4369 3 года назад +1

    Charch le k jao brother other impossible vv posible aaa bro khambra charch jao

  • @harmandeep1814
    @harmandeep1814 3 года назад +1

    Babaji Sunday ka bahut jyada problem hai chahti to Shetty apna WhatsApp number deta dinner mein

  • @RamandeepSingh-ri8ek
    @RamandeepSingh-ri8ek 3 года назад

    Apna contect no share kro ji
    Waheguru Mehr kare

  • @sukhdeep3774
    @sukhdeep3774 2 года назад

    Ik nepal vch hai fr ta o v baba hai agr oho india vch hunda ta usda v ehe haal ho jana c

  • @sagarkalru6946
    @sagarkalru6946 3 года назад +2

    Baba ji apna number send kro pls ji 🙏🙏

  • @sarabpreetsingh5286
    @sarabpreetsingh5286 3 года назад +3

    Akhan to Patti kholo loko. Jehda aap bimar aa oh kise da ki bhala karooga. Jinu aap kise de sahare di lod paidi aa. Boleya ohde kolo ni janda . Sareer ohda Kam ni karda. Gal kise di samajh nahi sakda. Sareerk te mansik dowa pakho bimar aa . Jinu na haggan da patta na mootan da pata na Khan da patta na peen da patta . Tusi ihnu Rab kahi Jade o . Je eh Rab hunda ta pehla aapni bimari theek karda. Jago loko Jago . Pakhandwaad to Bahar niklo. Sabh kujh waheguru de hath aa.

  • @voiceofgod3469
    @voiceofgod3469 3 года назад

    Hahaha😂

  • @amritpal4689
    @amritpal4689 3 года назад

    Baba g mere pati da nasha chdado

  • @varunathwal3537
    @varunathwal3537 3 года назад

    Baba ji main vishvas kardi aa mera gharwala vi aaj vadi kushkhabri le ke ave

  • @jagirsingh3430
    @jagirsingh3430 3 года назад +4

    Raba tere rang neare

  • @blockxboi6588
    @blockxboi6588 2 года назад

    Mehar Karo ji

  • @shakatergill5846
    @shakatergill5846 3 года назад

    Baba ji number Deo

  • @satpalshinji1801
    @satpalshinji1801 3 года назад

    Boll hill baba ji

  • @jaani3028
    @jaani3028 3 года назад +1

    Aunty kudi de vise bare har video ch dsdi va

    • @ravinderpalkaur5720
      @ravinderpalkaur5720 3 года назад +3

      Aunty lalchi v Bohat a paise v boht mangdi a
      M call kiti c 11000 rs mange mere tn

    • @jaspreetkumar7259
      @jaspreetkumar7259 3 года назад

      @@ravinderpalkaur5720 sachi Ravinder ji ( m punjab luhdiana city to m SOCHDA piya c ke babe ko jana a ) tusi kita c phone

    • @jaani3028
      @jaani3028 3 года назад

      @@ravinderpalkaur5720 hnji oh te dekh k hi pta chlda ehda

  • @arshpreet373
    @arshpreet373 3 года назад +1

    Baba ji di mobile number

  • @lattumahi4895
    @lattumahi4895 Год назад

    🙏🙏🙏🙏🙏🌹🥀🌷🌷🥀🌹🌻🌹🌹

  • @jatt_record
    @jatt_record 3 года назад +1

    ਵੀਜੇ ਫਰੀ ਲੋਦੇ ਨੇ ਬਾਬਾ ਜੀ

    • @simran3127
      @simran3127 3 года назад +2

      Babe nu viza kehna aonda ni viza swah lgwauuu😃andvishwash ch fse ne lok

    • @AvtarSingh-ke8bz
      @AvtarSingh-ke8bz 3 года назад

      Baba g mera Upar Mehar karo. mere ko Thik karo baba g

    • @simran3127
      @simran3127 3 года назад +1

      @@AvtarSingh-ke8bz tuhanu ki ho gyea hun doctor kol jao babe ne kite mbbs kiti aa jo eh thik krnge

  • @pardeepsingh-ym8bg
    @pardeepsingh-ym8bg 3 года назад +2

    Lok Anne ho k Paisa siti jande aa a ik bimari da shikaar bacha a loka nu gumrahh krr k Paisa lutt rhe aa loka day Paisa naal makaan pai jande aa sabb jhuth Mari jande Loko samj jo kiu avda app luta rhe ho

  • @jatinderkaur170
    @jatinderkaur170 3 года назад

    Mobile no dyo g

  • @babbu.khangura
    @babbu.khangura 3 года назад +3

    Paise banane da tarika Rab di karni da fayda Chauk De aa Sab To Badi thagi rab De nam te vajdi aa appne hatha te jkin kro

  • @agamagam8187
    @agamagam8187 2 года назад

    No send

  • @starstar2337
    @starstar2337 3 года назад +1

    Plz baba g mera v dukh door karo

  • @gurwinderkaur8636
    @gurwinderkaur8636 3 года назад

    Pleaseiss.bache.di.mobile.number.bhajo.

  • @sukhdeep3774
    @sukhdeep3774 2 года назад

    Oye bs krya kro yr ki is de usto paise kmaa rhe ho kuj nhi baba shaba yr ehe srf kise problem krke hight nhi vadhi ty sade ethe anpad lok baba bnaa dinde ne

  • @dr.dilpreetmaan3352
    @dr.dilpreetmaan3352 3 года назад

    Manu ta maa vaga lagda

  • @harmeetsingh766
    @harmeetsingh766 2 года назад

    ਪੱਤਰਕਾਰੋ ਤੁਸੀ ਵੀ view ਲੈਣ ਲਈ ਵਿਸ਼ਵਾਸ ਨਾ ਫੈਲਾਉ ਮੇਰੇ ਵੱਲੋ ਤੁਹਾਡਾ ਚੈੱਨਲ unsubscrice ਅੱਜ ਤੋ ਹੀ

  • @mrajmraj6133
    @mrajmraj6133 3 года назад

    MURKHA DI KAMI NAHI HEI 😎😎😎😎😎PATARKAR VEE KOI KASAR NAHI CHHADDE ANDHVISH FILON VICH .. PARIVAR NU KAMAI DA RASTAIL GIA 😎😎😎😎😎 BAKI AAPNE KARMA DE HISHAB HEI. 😎😎😎😎😎

  • @NishanSingh-qv7mz
    @NishanSingh-qv7mz 2 года назад

    Vlde

  • @AvtarSingh-sr9gq
    @AvtarSingh-sr9gq 3 года назад +1

    ਵਾਹਿਗੁਰੂ ਦੇ ਰੰਗ

  • @sukhwindersingh4999
    @sukhwindersingh4999 3 года назад +2

    Waheguru ji

  • @sagarkalru6946
    @sagarkalru6946 3 года назад +1

    Waheguru ji 🙏🙏

  • @lovepreetpandher1788
    @lovepreetpandher1788 3 года назад

    🙏🙏🙏🙏🙏

  • @baliharchand1381
    @baliharchand1381 3 года назад

    🙏🙏🙏🙏

  • @sach_di_awaj_buland4190
    @sach_di_awaj_buland4190 3 года назад +2

    🙏🙏🙏🙏

  • @sukhwindersingh-sc3xx
    @sukhwindersingh-sc3xx 3 года назад +1

    Waheguru ji

  • @malkeetbhullar9646
    @malkeetbhullar9646 3 года назад

    Waheguru ji

  • @kanwaljitkaur1883
    @kanwaljitkaur1883 3 года назад

    Waheguru ji

  • @sandhusandhu1235
    @sandhusandhu1235 3 года назад

    Waheguru ji waheguru ji

  • @bhagatsinghsandhu6346
    @bhagatsinghsandhu6346 3 года назад +1

    Waheguru ji

  • @rattanshagun4656
    @rattanshagun4656 3 года назад

    Waheguru ji 🙏