ਰਾਤ ਸਾਡੇ ਤੇ ਹਮ: ਲਾ ਹੋਇਆ ਤੇ ਗੱਡੀ ਮਗਰ ਲੱਗੀ ਪਰ ਥਾਣੇ ਵਾਲਿਆਂ ਨੇ ਗੇਟ ਤੱਕ ਨਹੀਂ ਖੋਲਿਆ ਸਾਡੇ ਲਈ ਆਹ ਦੇਖਲੋ 🙏

Поделиться
HTML-код
  • Опубликовано: 10 фев 2025

Комментарии • 359

  • @jasstakhanwadhiya7509
    @jasstakhanwadhiya7509 7 месяцев назад +61

    ਬਾਈ ਜੀ ਸਿੱਧੀ ਗੱਲ ਆ ਸੰਤ ਜੀ ਨੇ ਕਿਹਾ ਸੀ ਸਾਸਤ੍ਰੰ ਕੇ ਅਧੀਨ ਹੈ ਰਾਜ ਆਪਣਾ ਬਚਾ ਆਪ ਕਰੋ ਸਾਸਤ੍ਰ ਜ਼ਰੂਰ ਰੱਖੋ

  • @Jatt-PB02
    @Jatt-PB02 7 месяцев назад +86

    ਪੁਲਸ ਥਾਣੇ ਵਿੱਚ ਤਾਲੇ ਕਿਉ ਲਾ ਕੇ ਰੱਖਿਆ ਏਨਾ ਨੂੰ ਲੋਗਾ ਤੋ ਜਾਦਾ ਡਰ ਲਗਦਾ

  • @deepraj_kaurz
    @deepraj_kaurz 7 месяцев назад +53

    ਮਾਂਵਾਂ ਲਈ ਪੁੱਤ ਸਬ ਕੁਝ ਹੁੰਦੇ ਨੇ so be safe and careful !

  • @deepraj_kaurz
    @deepraj_kaurz 7 месяцев назад +40

    ਗੁਰੂ ਪਾਤਸ਼ਾਹ ਕਿਰਪਾ ਬਣਾਈ ਰੱਖਣ ਤੁਹਾਡੇ ਤੇ ਸੱਚ ਨਾਲ ਜੋੜ ਕੇ ਰੱਖਣ...but it really pinch when these types of things occur with people who stands with truth

  • @Panjabioo
    @Panjabioo 7 месяцев назад +78

    ਪੰਜਾਬੀ ਪੰਜਾਬੀ ਨੂੰ ਖਾਣ ਲੱਗਾ ਹੋਇਆ 😢 ਦੁੱਖ ਲੱਗਦਾ 😢

  • @BoSS-tu1df
    @BoSS-tu1df 7 месяцев назад +12

    😂😂😂 ਸ਼ੰਭੂ ਬਾਰਡਰ ਤੇ ਗੋਲੀਆਂ ਚਲਦੀਆਂ
    ਦੇਖ਼ ਪਹਿਲੀਆਂ ਚ ਪੂਛਾਂ ਚੱਕ ਪੰਜਾਬ ਨੂੰ
    ਭੱਜਣ ਵਾਲ਼ੇ ਹੁਣ ਜਦੋਂ ਫਲੋਪ ਹੋ ਗਏ ਓਹਦੋਂ
    ਹੁਣ ਨਵੀਆਂ ਕਹਾਣੀਆਂ ਬਣਾ ਫੇਮ ਲੈ ਫੇਰ
    ਦੁਬਾਰਾ ਫੇਮਸ ਹੋਣ ਨੂੰ ਫਿਰਦਾ। ਜਦੋਂ ਏਸ
    ਰਫ਼ਤਾਰ ਨੂੰ ਗੱਡੀ ਚ ਬੈਠੇ ਏਹਦੇ ਯਾਰ ਨੇ
    ਗਾਲ਼ਾਂ ਕੱਢ ਸਮਝਾਇਆ ਸੀ ਕੇ ਐਵੇਂ ਨਾ
    ਬੋਲਿਆ ਕਰ ਔਖਾ ਹੋਵੇਂਗਾ ਕਿਸੇ ਦਿਨ
    ਨਾਲੇ ਕਹਿੰਦਾ ਮੈਨੂੰ ਏਥੇ ਮਾਰ ਦੇਣ ਤੇ ਫੇਰ
    ਭਰਾਵਾ ਕਿਉਂ ਇਹਨਾਂ ਨੂੰ ਗੇਟ ਖੋਲ੍ਹਣ ਨੂੰ
    ਲੈ ਕੇ ਓਹਨਾਂ ਤੇ ਕਿੱਲੀ ਜਾਨਾ। 1 ਸਟੈਂਡ ਰੱਖ ਨਾ
    😂😂😂😂

  • @gurwindersingh6406
    @gurwindersingh6406 7 месяцев назад +29

    ਹਿਮਾਚਲ ਵਿਚ ਲੈਕੇ ਦੇਖੋ ਜ਼ਮੀਨ ਆ ਸਾਰਾ ਮੋਹਾਲੀ ਏਰੀਆ ਦਾ ਬੁਰਾ ਹੀ ਹਾਲ ਸਾਰੀਆਂ ਜ਼ਮੀਨਾ ਵੇਚ ਦਿੱਤੀਆ

    • @RemotelyRoti
      @RemotelyRoti 7 месяцев назад

      Himachal vich ki kalle Punjabi bnde jameen ni le sakte sab de utte rokk hai.

    • @mundajattvip9785
      @mundajattvip9785 5 месяцев назад

      UP Jake Lela..Kalla Himachal Dikhda Thonu..Hor Ehniya States Ne Jithe Marji Lela..

  • @karannalwa5336
    @karannalwa5336 4 месяца назад +2

    ਵਾਹਿਗੁਰੂ ਜੀ ਭਲਾ ਕਰੋ ਈ ਕੀ ਹਾਲ ਕਰਤਾ ਗੱਡੀ ਦਾ

  • @Instagram_Reels601
    @Instagram_Reels601 4 месяца назад +7

    ਜਨਾਬ ਤੁਸੀਂ ਅੱਧੀ ਰਾਤ ਨੂੰ ਨਾ ਜਾਇਆ ਕਰੋ ਠੀਕ ਆ ਜੇ ਜਾਣਾ ਵੀ ਹੈ ਤਾਂ ਕੋਈ ਆਪਣੇ ਕੋਲ ਹਥਿਆਰ ਰੱਖੋ ਸੇਫਟੀ ਚ ਜਾਓ😊

  • @user_jatt_5911
    @user_jatt_5911 7 месяцев назад +15

    Rafftar bai waheguru tere nal aa fikar na krr te aasi vi tere nal aa bai tagda rehh❤❤❤

  • @Pahulpreetsingh-kg6bn
    @Pahulpreetsingh-kg6bn Месяц назад

    Vdia hoyi bai tere naal bht

  • @Instagram_Reels601
    @Instagram_Reels601 4 месяца назад +1

    ਜੇ ਤੁਸੀਂ ਸੱਚੇ ਹੋ ਨਾ ਤਾਂ ਬਾਬਾ ਜੀ ਤੁਹਾਡਾ ਸਾਥ ਦੇਣਗੇ ਤੇ ਬੁਰੇ ਲੋਕਾਂ ਨਾਲ ਬੁਰਾ ਹੀ ਹੁੰਦਾ ਹੈ ਚੰਗੇ ਲੋਕਾਂ ਨਾਲ ਹਮੇਸ਼ਾ ਚੰਗਾ ਹੁੰਦਾ ਹੈ😊

  • @desasingh7038
    @desasingh7038 7 месяцев назад +18

    ਰਫਤਾਰ ਰਾਏ ਤੁਹਾਡਾ ਵੀ ਹਾਲ ਵਿਸ਼ਵਦੀਪ ਵਾਲਾ ਹੋਵੇਗਾ ਕਿਸੇ ਲਖੇ ਭਾਨੇ ਵਰਗੇ ਨੇ ਤੁਹਾਡਾ ਸਾਥ ਨਹੀ ਦੇਣਾ ਆਪਣਾ ਪੰਗੇ ਬਾਜੀ ਤੋ ਬਚੋ

    • @AjaypalSingh-eh6yn
      @AjaypalSingh-eh6yn 7 месяцев назад +2

      Yrr ede piche kyu khadn agle
      Raat nu eh mandeer naal ghumda firda
      Ehde te parcha banda
      Ki pta ehna ne kise naal kut
      Maar kiti howe
      Vaad ch avdi gaddi app bhn lyi howe

    • @rajeshindersekhon521
      @rajeshindersekhon521 7 месяцев назад

      ਇਹਦੀ ਕੋਇ ਪਹਿਚਾਣ ਹੀ ਨਹੀਂ ਹੈ। ਇਹ ਤਾਂ ਬੱਸ ਸੋਸ਼ਿਲ ਮੀਡੀਆ ਤੱਕ ਸੀਮਿਤ ਹੈ।

  • @Gurimarahar30176
    @Gurimarahar30176 7 месяцев назад +12

    ਬਾਈ ਤੂੰ ਜਿੰਨਾ ਮਰਜੀ ਭੱਜ ਲੈ ਪੁਲਿਸ ਕੋਲ ਇਹ ਨੀ ਸੁਣਦੇ ਆਪਣੇ ਵਰਗਿਆਂ ਦੀ ਇਹ ਤਾਂ ਗੁੰਡੇ ਬਦਮਾਸਾ ਦੀ ਸੁਣਦੇ ਨੇ ਸਾਡੇ ਨਾਲ ਵੀ ਇਹੀ ਹੋਇਆ ਧੱਕਾ ਸਾਡੀ ਵੀ ਨੀ ਸੁਣੀ ਕਿਸੇ ਨੇ ਉਲਟਾ ਸਾਡੇ ਤੇ ਪਰਚੇ ਪਾਉਂਦੇ ਨੇ ਕਨੂੰਨ ਨੌਨ ਦੀ ਕੋਈ ਚੀਜ਼ ਨੀਂ ਇਥੇ

    • @N.K1313
      @N.K1313 7 месяцев назад

      Ryt 100%..ta hi ta bnda bahr janda..system mada

  • @researchforgsgk3304
    @researchforgsgk3304 7 месяцев назад +38

    ਨਾਂ ਪੰਗੇ ਲਿਆ ਕਰ ਹੁਣ ਸਿੱਧਾ ਕਹਿ ਸਕਿਓਰਟੀ ਭਾਲਦਾ

    • @Sidhuofficial591
      @Sidhuofficial591 7 месяцев назад +12

      ਉਹ ਭਰਾਵਾਂ ਸਕਿਓਰਿਟੀ ਦੀ ਕੀ ਗੱਲ ਆ। ਸੂਰਮੇ ਦਲੇਰ ਕਦੇ ਵੀ ਡਰਦੇ ਨੀ।

    • @BaljinderSingh-zd6bc
      @BaljinderSingh-zd6bc 7 месяцев назад +18

      @@Sidhuofficial591ਸੂਰਮੇ ਦਲੇਰ ਕਦੇ ਪੁਲਸ ਦੀਆਂ ਮਿੰਨਤਾਂ ਵੀ ਨੀ ਕਰਦੇ ਹੁੰਦੇ

    • @Jaskrn-k3k
      @Jaskrn-k3k 7 месяцев назад +5

      Sahi gall a veer​@@BaljinderSingh-zd6bc

    • @SimarSaini-ij5nw
      @SimarSaini-ij5nw 7 месяцев назад +3

      Bilkul sahi security chahidi ehnu hunn

    • @kamalsandhu8681
      @kamalsandhu8681 7 месяцев назад

      ਫੇਰ ਸੂਰਮਾ ਲੜ ਦਾ ਬਜ ਕੇ ਕਉ ਆਇਆ ​@@Sidhuofficial591

  • @balrajdeepsingh615
    @balrajdeepsingh615 7 месяцев назад +12

    ਪੰਜਾਬ ਵਿੱਚ ਹਰ ਕੋਈ ਆਕੇ ਜ਼ਮੀਨ ਖਰੀਦ ਲੈਦਾ ਪਰ ਪੰਜਾਬ ਵਾਲੇ ਕਿਦੇ ਨਹੀ ਲੈ ਸਕਦੇ

    • @RemotelyRoti
      @RemotelyRoti 7 месяцев назад +1

      Es gall da veer koi ser matha haiga .. 😂😂 lokkan nu fuudu na banao. ,, up , bhihar , rajsthan, gujrat ch v Punjabi veer ne jo kheti krde ne.
      Nall Rajsthan vich Punjab de kissana nu muft jammen milli hai .. Hanuman gardh Valli side ohh c muft vich. ,, jisdi Kumar cr vich hai.

  • @CharnjitSingh-j2k
    @CharnjitSingh-j2k 7 месяцев назад

    Sahi aa bhai ❤

  • @Jagteraho496
    @Jagteraho496 7 месяцев назад +2

    ਗਲਤ ਗੱਲ ❌

  • @Balwinder-q3m
    @Balwinder-q3m 5 месяцев назад

    Spot...raftar veera❤

  • @jotibedi
    @jotibedi 7 месяцев назад +5

    ਕਾਕਾ ਜੀ ਨੇ ਤਾਂ ਕੇਸ ਵੀ ਕਤਲ ਕਰਵਾਏ ਹੋਏ ਨੇ ।

  • @mangatkular5941
    @mangatkular5941 6 месяцев назад +3

    ਥਾਣੇ ਰੱਖੋ ਇਸ ਖੋਜ ਕਰੋ ਇਸ ਦੀ ਬਾਰੀ ਬਾਰੀ ਬਰੀਕ ਤਰੀਕੇ ਨਾਲ ਸਾਰੀ ਰਾਤ ਮਿਹਨਤ ਨਾਲ

  • @raniitsingh3915
    @raniitsingh3915 7 месяцев назад +3

    ਤੂੰ ਖੜਕੇ ਲੜ ਵੱਡਾ ਸ਼ੇਰ,,ਓ ਖੜੇ ਨੇ ਮਿਲ ਜਾਕੇ ਜੇਹੜੇ ਉਡੀਕ ਰਹੇ ਬਗਾਨੇ ਪੁੱਤ,,ਹੱਥ ਨਾਂ ਜੰੜ , ਹੱਥ ਖੋਲ੍ਹ ਕੇ ਰੱਖ,, ਵੀਡੀਓ ਨੀ ਵਡਾਗਾ ਬਣਦੇ ਹੁੰਦੇ ਨੇ,, ਲੋਕਾਂ ਦੀ ਕੀ ਜਾਣਾ ਏ,,ਜਨੇ ਖਣੇ ਨਾਲ ਵੈਰ ਪਾਉਣਾ ਗਲਤ ਨਤੀਜਾ ਹੀ ਆਉਗਾ ਵੀਰਾ

  • @kaurmanjeet1724
    @kaurmanjeet1724 7 месяцев назад +6

    Ah munda v ਸਿਰੇ ਦਾ fukra aa😂😂😂😂

  • @sandhu1689
    @sandhu1689 7 месяцев назад +7

    ਵੀਰੇ ਜੇ ਸੱਚ ਬੋਲੋਗੇ ਵੈਰੀ ਤਾਂ ਬਨਣਗੇ ਆਪਣਾ ਬਚਾਅ ਖੁਦ ਕਰੋ ਪੁਲਿਸ ਨੇ ਆਪ ਮਰਨਾ ਇਹਨਾਂ ਖਿਲਾਫ਼ ਜਾਕੇ

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 7 месяцев назад +13

    ਝੋਨੇ ਦੇ ਕੰਮ ਦਾ ਟੇਮ ਚੱਲਣ ਡਿਆ ਤੂੰ ਅੱਧੀ ਰਾਤ ਨੂੰ ਗੱਡੀ ਚੋ ਘੁੰਮਣ ਗਿਆ ਕੋਈ ਕੰਮ ਕਾਰ ਕਰ ਲਿਆ ਕਰ ਘਰਦਾ ਵੀ ਝੋਨਾ ਝੂਨਾ ਲਵਾ ਲਾ

    • @sevenriversrummi5763
      @sevenriversrummi5763 7 месяцев назад

      😂😂😃😃😄🤣😂🤣🤣🤣✔️✔️

    • @ਸੰਧੂਜ਼ੀਰਾ
      @ਸੰਧੂਜ਼ੀਰਾ 7 месяцев назад

      ਰੱਬ ਕਰੇ ਇਹ ਮੁਸੀਬਤ ਤੁਹਾਡੇ ਤੇ ਵੀ ਆਵੇ ਫਿਰ ਪਤਾ ਲੱਗੇ

  • @plpll-xn3le
    @plpll-xn3le 2 месяца назад

    Darru pekke darru pekke 😊

  • @matwantsofat8512
    @matwantsofat8512 3 месяца назад

    Graet punjab pulice 😊

  • @rajeshindersekhon521
    @rajeshindersekhon521 7 месяцев назад +8

    ਐਵੀਂ ਨਾ ਡਰ ਤੂੰ, ਤੈਨੂੰ ਕੋਈ ਕੁਛ ਨਹੀਂ ਕਹਿੰਦਾ। ਤੈਨੂੰ ਨੁਕਸਾਨ ਪਹੁੰਚਾ ਕੇ ਅਗਲਿਆਂ ਨੇ ਆਵਦਾ ਨਾਮ ਖ਼ਰਾਬ ਕਰਨਾ।

  • @jaibheemjaiambedkarsahib6863
    @jaibheemjaiambedkarsahib6863 3 месяца назад

    Real 🦁 Sant K P S GILL Jindabaad

  • @Maandil24
    @Maandil24 3 месяца назад +1

    Yaar menu o bandya di samjh nahi aandi jina nu aahi milda chedan nu😂

  • @JagJDeep
    @JagJDeep 4 месяца назад +4

    Bhai enu 500/ da note chahida ta gate kholu😂😂😂😂

  • @Luckystar1991
    @Luckystar1991 3 месяца назад +1

    Pehla sala lokka nal pange le lenda . Fir bhazz k police station chal janda . Ghussa no .1

  • @Jaspreet855-f3d
    @Jaspreet855-f3d 7 месяцев назад

    Sahi aa Bilkul ❤

  • @JaswinderSingh-dq1ki
    @JaswinderSingh-dq1ki 7 месяцев назад +17

    Punjab ch 🙏 हरियाणा de kejriwal ai AAP govt fail 👎 in Punjab

  • @TajinderKaur-u2j
    @TajinderKaur-u2j 4 месяца назад +1

    ਤੈਥੋਂ ਟਿਕ ਕੇ ਬੈਠਾ ਨਹੀਂ ਜਾਂਦਾ ਉੱਠ ਕੇ ਪੁਲੀਸ ਨੂੰ ਮਾੜਾ ਕਹਿਣ ਲੱਗ ਜਾਂਦੇ

  • @Jassjass-o3u
    @Jassjass-o3u 7 месяцев назад +5

    Plz takecare rafftar ji 🥺ਆਪਣਾ ਖਿਆਲ ਰੱਖਿਓ।

  • @manjinderjitsingh3974
    @manjinderjitsingh3974 7 месяцев назад +6

    ਤੂੰ ਵੀ ਸੰਘਾ ਪਾੜ ਪਾੜ ਕੇ ਬੱਸ ਫੇਮ ਹੀ ਭਾਲਿਅਾ ਕਰ ਤੇਰੇ ਤੇ ਬੜੇ ਹਮਲੇ ਹੁੰਦੇ ਝੂਠ ਵੱਡੀ ਜਾਦਾ ਤੂੰ ਕੌਣ ਹੈਂ ਤੂੰ ਕੀਤਾ ਕੀ ਵਾ ਜਿਹੜਾ ਤੇਰੇ ਵੈਰੀ ਬਣਗੇ ਫੇਮ ਪਿੱਛੇ ਲਗਾ ਫਿਰਦਾ 😂😂😂😂😂

    • @SimarSaini-ij5nw
      @SimarSaini-ij5nw 7 месяцев назад +1

      Bilkul sahi gal aa eh fame te security bhalda hunn bolan lagge dekhda ni eh sareya naal pange lenda Jaan buj ke

    • @manjinderjitsingh3974
      @manjinderjitsingh3974 7 месяцев назад +1

      @@SimarSaini-ij5nw ਇਹਦੇ ਪੱਲੇ ਕੱਖ ਨਹੀ ਫੁਕਰਾ ਹੈ ਪ੍ਰਾਪਤੀ ਕੋਈ ਨਹੀ ਤੇ ਦਿਖਾਉੰਦਾ ਇੰਝ ਆ ਜਿਵੇੰ ਬੜਾ ਪੰਜਾਬ ਦਾ ਦਰਦੀ ਆ ੧੦ਵੇਂ ਕ ਦਿਨ ਕੋਈ ਨ ਕੋਈ ਨਾਟਕ ਕਰਨ ਲੱਗ ਜਾਂਦਾ ਇਹਨੂੰ ਕੋਈ ਭਲਾ ਕਿਉੰ ਮਾਰੂ ਇਹ ਕਲੰਨ ਜਿਹਾ ਆਪਣੇ ਆਪ ਨੁੰ ਦੀਪ ਸਿਧੂ ਸਮਝਣ ਲੱਗ ਪਿਆ ਐਵੇਂ ਕਿੱਲੀ ਜਾਂਦਾ ਜੋਰ ਲਾ ਲਾ ਕੇ ਸਿਰੇ ਦਾ ਫੁੱਦੂ ਲੱਗਦਾ ਇਹਦਾ ਉਹ ਹਿਸਾਬ ਆ ਘੂਸੇ ਜੰਮਣ ਕੰਧਾਂ ਕੰਬਣ ਲੋਕਾ ਭਾਣੇ ਭੁਚਾਲ ਆ ਗਿਆ ਜਿਦਣ ਬਗਾਨੇ ਪੁੱਤਾਂ ਮਾਰਨਾ ਫੇਰ ਵੀਡੀਉ ਪਾਉਣ ਦਾ ਮੌਕਾ ਵਿ ਮਿਲਨਾਂ ਬੈਜਾ ਠੰਡਾ ਹੋ ਕੇ ਨਹੀ ਸ਼ੇਰ ਆਇਆ ਵਾਲੀ ਕਹਾਵਤ ਸੱਚੀ ਹੋ ਜਾਣੀ

  • @RajveerSingh-pe5vm
    @RajveerSingh-pe5vm 7 месяцев назад +2

    ਯਾਰ ਇਹ ਚਵਲ ਬੰਦਾ ਇਵੇਂ ਬਕਵਾਸ ਮਾਰਦਾ ਰਹਿੰਦਾ ਕਦੇ ਕਿਸੇ ਨੂੰ ਲਾਈਵ ਚ ਜਾ ਕੇ ਗਾਲ੍ਹਾਂ ਕੱਢ ਦਾ ਕਦੇ ਕਿਸੇ ਨੂੰ ਪੰਗੇ ਤਾਂ ਆਪ ਲੈਂਦਾ ਇਹ ਲੋਕਾਂ ਨਾਲ

  • @JaskiratSingh-xl3xy
    @JaskiratSingh-xl3xy 7 месяцев назад

    🔥🔥🔥

  • @AmritSingh-om6em
    @AmritSingh-om6em 2 месяца назад +2

    ਤੂੰ dc ਲੱਗਾ 😅

  • @NewPunjabimovie-g6f
    @NewPunjabimovie-g6f 7 месяцев назад

    Tu theeka aa pra ❤

  • @SinghSingh-w7l
    @SinghSingh-w7l 7 месяцев назад +6

    Rattar bhai tooda rab raakha vi aa waheguru tude te te mehar parea hat rakhe😢

  • @MrMksingla
    @MrMksingla 7 месяцев назад +13

    Chawla marno kdo hatega tu .. rat nu tu krda ki firda mader nal Lai k .. kehda punjab bacha reha tu adi rat nu

    • @bgmipunjabifunny
      @bgmipunjabifunny 7 месяцев назад

      police bund den nu bethai a police station ch agla kise jrori kmm v ja skda bahar tere warge tattua nu dsna jrori a

  • @PartapSingh-lc8jg
    @PartapSingh-lc8jg 7 месяцев назад +1

    Police nu madad karni chahidi hai

  • @amangill1986
    @amangill1986 7 месяцев назад +47

    ਤੂੰ Dc ਲੱਗਾ 😅

  • @Sukhisidhu0072
    @Sukhisidhu0072 7 месяцев назад +7

    Sarkar nu Request a Raftar rai nu Z+ Security diti jawe enu bahut khatra kyu sare Ehde Security lyi o Darame kre ja rahe a har ik boldo khatra mnu punjab police nu request a ehde uper 420 de parcha kita jawe kyu ki Sara kuj e ap he Darame kr reha dekh ke Sara pta lagda

    • @DavinderSingh-fe2tf
      @DavinderSingh-fe2tf 7 месяцев назад +2

      Pange na lwe..mint baad live ho jnda ...hun Darda kyu a

    • @Gur558
      @Gur558 7 месяцев назад

      Z+🎉

    • @Deoljatt
      @Deoljatt 7 месяцев назад +2

      Bilkul sahi gal veere ehnu z security diti jave te 2gapsey age piche laa ditiya jaan eh sarkaar nu benti aaa kyo k ehnu sare Punjab di jumewari aa eh nai k 1 dist di nai jumevari poore punjab di aa fir kyo nai sarkaar sundi ess krke ehnu camado diya 2 zpseya ditiya jaan

  • @mandeepgill5876
    @mandeepgill5876 7 месяцев назад +5

    ਇਸ ਟਾਇਮ ਇਹ ਸਾਰਾਬ ਰੱਜੇ ਹੋਣੋਂ ਲੋਕਾਂ ਦੀ ਕੀ ਰਾਖੀ ਕਰ ਲੈਣਗੇ

    • @kaurR8
      @kaurR8 7 месяцев назад

      😂😂sahi a

  • @amritpalsingh7597
    @amritpalsingh7597 7 месяцев назад +1

    😂😂 ਬਚ ਕਿਵੇਂ ਗਿਆ ਬਾਈ

  • @gurdavsingh6174
    @gurdavsingh6174 7 месяцев назад

    Lakh lakh di lahant Punjab sarkaar Punjab police j thane sahmne ee kise bnde te aa k koi attack krde police sahmne police ne baad ch app pala jahd lena kithe rahugi dunia saaf police sahmne ni koi saafe hor kithe koi uhmeed rakh skda🙏🙏

  • @Sahil-cs8qm
    @Sahil-cs8qm 2 месяца назад +1

    Bai tu inna Choudhary bnnda hun darda kanu h

  • @CrazzyJatti
    @CrazzyJatti 7 месяцев назад +1

    Eh jagrown Wale nai sunde veer meri vi sis da ohde husband ne kutmar kiti c ehna ne koi karwai ni kiti eh jidhar pese milde odhar nu jnde a😢

  • @lakhycheema7566
    @lakhycheema7566 7 месяцев назад +1

    ਪੁਲੀਸ ਰਖੀ ਪਤਾ ਨੀ ਕਿਸ ਕੰਮ ਨੂੰ। ਆਮ ਬੰਦੇ ਦੀ ਕੋਈ ਸੁਣਵਾਈ ਨੀ।

  • @dilbagsingh8949
    @dilbagsingh8949 7 месяцев назад

    Z+ ਸਕਿਊਰਟੀ ਦੇਦੋ ਯੋਧੇ ਨੂੰ😂😂😂😂

  • @karannalwa5336
    @karannalwa5336 4 месяца назад

    ਵੀਰੇ ਤੁਸਿ ਵੀ ਮਹਾਨ ਹੋ😂😂

  • @ladduchander3889
    @ladduchander3889 4 месяца назад

    Ha laga dc tera dukhda sahi hi kehanda

  • @jasanraw4699
    @jasanraw4699 7 месяцев назад +1

    Nai tu dc a 😂😂😂😂😂

  • @ITZ_CHANAN_PAWAR
    @ITZ_CHANAN_PAWAR 2 месяца назад +1

    barri ghet car marii ehne 😂😂😂

  • @Short_video_blogging
    @Short_video_blogging 7 месяцев назад

    Bhi ji police 😅😅😅😅

  • @ramanpreetlsingh
    @ramanpreetlsingh 7 месяцев назад +3

    ਮਾਂ ਲਈ ਪੁੱਤ ਸੱਭ ਕੁੱਝ ਹੁੰਦੇ ਨੇ

    • @kamalsandhu8681
      @kamalsandhu8681 7 месяцев назад

      Fer veer mava eh ni ਬੋਲਦਿਆ ਕਿ 12ਵਜੇ ਨਿਕਲੋ bhaar

  • @bm-qu3zc
    @bm-qu3zc 7 месяцев назад +7

    👍

  • @RajaShonki
    @RajaShonki 7 месяцев назад +2

    Fat gaye hun😂

  • @Seethetruth0008
    @Seethetruth0008 7 месяцев назад +2

    Lulli Badmaas 😂😂 kehnda m 4 mint video bnoni c 😂😂 fame da bhukha 😂😂 Lulli Badmaas 😂😂

  • @gurwindersingh6406
    @gurwindersingh6406 7 месяцев назад

    ਜਦ ਤਾਂ ਜ਼ਮੀਨਾ ਵੇਚ ਵੇਚ ਕੇ ਬਾਹਰ ਲਿਆ ਨੂੰ ਅੰਦਰ ਆਉਣ ਦਿੱਤਾ ਹੁਣ ਰੌਲਾ ਪਾਉਂਦੇ ਅੱਗੇ ਅੱਗੇ ਦੇਖਿਓ ਕੀ ਹਾਲ ਹੁੰਦਾ

  • @Jarnail.SinghSingh
    @Jarnail.SinghSingh 7 месяцев назад +1

    Vir waheguru g maher kre

  • @Dhindsahuni
    @Dhindsahuni 7 месяцев назад

    Original ❎ Scripted ✅

  • @punjabiweatherchannel
    @punjabiweatherchannel 7 месяцев назад

    💧💧💧💧🌦️🌦️🌦️

  • @amarjitkaur9017
    @amarjitkaur9017 7 месяцев назад

    Apna khyal rakh put a jenm bar bar nhi melna❤😢

  • @Jot_Rania188
    @Jot_Rania188 7 месяцев назад

    WMK 🙏

  • @MrMksingla
    @MrMksingla 7 месяцев назад +5

    Kon a Tere nal sleeveless t-shirt Pai a ona de . 12 vje tu krda ki firda . Eh ta das de loka nu.

  • @Preetpalsinghaulakh
    @Preetpalsinghaulakh 7 месяцев назад

    Eh nwa rwaj chaleya hai Punjab de hak waste boln da tik k beh maa pyo di seva kar khush rh

  • @Vickygill-bl3sx
    @Vickygill-bl3sx 7 месяцев назад +7

    ਭਾਈ ਏਸ ਨੂੰ ਪੁਸ਼ੋਂ ਕਿ ਇਹ 12 ਵਜੇ ਤਕ ਬਾਹਰ ਕਿ ਕਰਦਾ ਤੇ ਕਿੱਥੋਂ ਤੇ ਕਿਹੜੇ ਕੰਮ ਕਰਦਾ ਰਾਤ ਨੂੰ

    • @VELLY_YT0
      @VELLY_YT0 7 месяцев назад +1

      Bai ik bnde nu bhut kam hunde ne agla family nl v ho sakda gl eh haa ki je hamla hoyea ta police koi action ta lve

  • @Comedydada56
    @Comedydada56 2 месяца назад +1

    veero eh sara kamm scripted aa eh shraab pee ke gaddi thaaa thaa te thokda e rehnda aa te aakhdinda a ki hamla hoya aa

  • @AmandeepSingh-fe8wd
    @AmandeepSingh-fe8wd 7 месяцев назад +2

    12 vje tusi bhai g .bhar ki kardai ho .

  • @ManpreetKaur-fk8of
    @ManpreetKaur-fk8of 7 месяцев назад

    Veer g sat shri akal.veer g main govt paper dita c. Te main pass vi jo gyi. Te sarya kuch thik ho gya c hun . List lagyi gyi joining letter milna c. Te mera number nhi aya .kyu main poor family ch c. Te meri cast vi s.c ae. Bt . 😢

  • @kamalsandhu8681
    @kamalsandhu8681 7 месяцев назад +1

    Meri gal da gusa na kari veer tu ਭਾਈ ਅਮ੍ਰਿਤ ਪਾਲ ਨਾ ਬਣ ਤੂੰ ਰੀਸ ਨੀ ਕਰ ਸਕਦਾ

  • @imortal123-z6m
    @imortal123-z6m 7 месяцев назад +1

    😂😂inna e dr lgda ta licence lai la prawa

  • @desasingh7038
    @desasingh7038 7 месяцев назад

    ਭਗਵੰਤ ਮਾਨ ਜੀ ਤੁਹਾਡੀ ਪੁਲਿਸ ਵੀ ਗਲਤ ਹੈ
    ਇਸ ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਹੈ
    ਫਿਰ ਤੁਸੀ ਕਹਿੰਦੇ ਹੋ ਵੋਟ ਨਹੀ ਮਿਲਦੀ
    ਸਖਤੀ ਵਰਤੋ ਮੁੱਖ ਮੰਤਰੀ ਹੋ

  • @gursimratbala5360
    @gursimratbala5360 7 месяцев назад +1

    Bhutt galt a punjab pulic
    Veerji pulic wale v choran da sath dindea

  • @jaspreetsingh7033
    @jaspreetsingh7033 7 месяцев назад +1

    Galla wich tan Tu eh kehnda ki menu goli mardo, fer kyo bhajj reha, 😂😂

  • @JaypalJaypalsingh-qy7mb
    @JaypalJaypalsingh-qy7mb 7 месяцев назад

    Waheguru sab dekh rahe

  • @PK-cu7dj
    @PK-cu7dj 3 месяца назад

    😢😢😢😢😢

  • @trnterahoshiarpurala5815
    @trnterahoshiarpurala5815 7 месяцев назад +1

    Salaa saari vidio dekh lyi kuch samajh nahi aya
    Ewi bai raat nu gaddi wjji ghrey ja swear nu ajanda ewi rola payi jna agleya nu v presgan kr ditta murhke pta chlla thana hi pind da hai oh 😂😂😊

  • @CharanjeetSingh-jm2wo
    @CharanjeetSingh-jm2wo 7 месяцев назад

    Tankhaha kadia lainde eh ?

  • @SurniderSingh-b6c
    @SurniderSingh-b6c 7 месяцев назад +1

    ਇਹ ਤਾਲਾ ਕਿਹੜੀ ਗੱਲ ਤੋਂ ਲਾ ਕੇ ਬੈਠੇ ਇਹਨਾਂ ਨੂੰ ਕਿਹੜੀ ਗੱਲ ਦਾ ,,,ਖਤਰਾ ਚੋਰ ਪੈਂਦੇ ਪੁਲਿਸ ਨੂੰ,,,
    ਬੰਦੇ ਲੱਗਦਾ ਪੁਲਿਸ ਨੇ ਪਿੱਛੇ ਲਾਏ,,
    ਇਹ ਪੁਲਿਸ ਵਾਲੇ ਮੋਦੀ ਦੀ ਨਸਲ ਲੱਗਦੇ,,,

  • @zafariqbalsandhu173EB
    @zafariqbalsandhu173EB 7 месяцев назад +1

    Bhai tu apna dhyan rakhia kr eathy koi kase da ❤️❤️🇵🇰

  • @ChandKhan-yh2yw
    @ChandKhan-yh2yw 7 месяцев назад +3

    ❤❤❤❤❤❤❤❤❤❤

  • @SarabjeetKaur-yi4nn
    @SarabjeetKaur-yi4nn 7 месяцев назад +4

    Jangal Raj chal riha.Bhut jaldi ant hona esda.

  • @sugrabegum6021
    @sugrabegum6021 7 месяцев назад +1

    ਤੁਸੀਂ ਅੰਨੇ ਮੁੰਡੇ ਰਾਤ ਨੁੰ ਬਾਹਰ ਕੀ ਕਰਦੇ ਓ ਵੀਰੇ. ਘਰੇ ਸਾਡੇ ਵਰਗੀਆ ਮਗਰ ਫੋਨ ਕਰ ਕੇ ਪੁੱਛ ਦੀਆਂ thodi ਫਿਕਰ ਚ ਰਹਿੰਦਿਆਂ

    • @iceroad-t3b
      @iceroad-t3b 7 месяцев назад

      Gundagardi karda na night nu ,, 😅😅little little badmash 😅😅

    • @iceroad-t3b
      @iceroad-t3b 7 месяцев назад

      L

  • @ramanjeetkaur7697
    @ramanjeetkaur7697 7 месяцев назад

    G veere kuz ni haal Punjab ch

  • @DAMANRAMGARHIAA
    @DAMANRAMGARHIAA 7 месяцев назад

    Shastar Tari riha kro paji 😢

  • @japnoorsingh6581
    @japnoorsingh6581 7 месяцев назад +3

    ❤❤

  • @mundajattvip9785
    @mundajattvip9785 5 месяцев назад

    Bilkul Sahi Kita Police Aleya Ne..Jado Jake Toll Plaza Te Badmashiya Krda Ohdo Police Ni Yaad Aundi..Tere Wargeya Ne Punjab Da Nuksan Pehla Kita Hun Fer Krna..Moke Te Tusi Bhar Lang Jana Te Greeb Putt Mawa De Mare Jane.

  • @AvtarSingh-jn9jj
    @AvtarSingh-jn9jj 7 месяцев назад

    🙏🙏🙏🙏🙏

  • @PrabKour-p1s
    @PrabKour-p1s 7 месяцев назад

    😢😢😢😢😢😢😢😢😢😢😢

  • @Gurmansingh-c8y
    @Gurmansingh-c8y 7 месяцев назад +1

    Majak tusi aap bande ho

  • @dhillionpreet7637
    @dhillionpreet7637 7 месяцев назад

    😢😢😢

  • @JagwinderSingh-qb4kb
    @JagwinderSingh-qb4kb 7 месяцев назад

    😅😂😂😂

  • @hamhat-tt3lj
    @hamhat-tt3lj 3 месяца назад

    Punjabi. Rakhi sawant

  • @lovedeepsingh6779
    @lovedeepsingh6779 7 месяцев назад

    🙏🏻🙏🏻

  • @rohanhayer6034
    @rohanhayer6034 7 месяцев назад +1

    Bohatt vadia hoya 💯