23-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поделиться
HTML-код
  • Опубликовано: 15 окт 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

Комментарии • 114

  • @TSingh-m9g
    @TSingh-m9g 2 месяца назад +70

    ਕੀ ਕੇਂਦਰ ਦਾ ਵਿੱਤ ਕਮਿਸ਼ਨਰ ਅਨਪੜ ਹੈ?
    ਬੋਲਾ ਹੈ ਜਾਂ ਸੂਰਦਾਸ ਹੈ?
    ਪੰਜਾਬ ਦੀ ਜਨਤਾ ਦਾ ਪੈਸਾ ਇਸ ਮੁੱਖ ਮੰਤਰੀ ਨੇ ਅਪਣੀਆਂ ਮਸ਼ਹੂਰੀਆਂ ਤੇ ਦੋਹਾਂ ਹੱਥਾਂ ਨਾਲ ਉਡਾਇਆ ਹੈ ਕੇਜਰੀਵਾਲ ਨੂੰ ਪੂਰੇ ਭਾਰਤ ਦੀਆਂ ਚੋਂਣ ਰੈਲੀਆਂ ਵਿੱਚ ਹਵਾਈ ਜਹਾਜ਼ ਦੇ ਵਿੱਚ ਢੋਂਦਾ ਰਿਹਾ ਹੈ ਜਨਤਾ ਧਰਨੇ ਤੇ ਹੜਤਾਲਾਂ ਕਰ ਰਹੀ ਹੈ ਹਰ ਸਰਕਾਰੀ ਮਹਿਕਮੇ ਦਾ ਦੀਵਾਲਾ ਨਿੱਕਲਿਆ ਹੋਇਆ ਹੈ ਪਰ ਇਹ ਅਜੇ ਤੱਕ ਵੀ ਨਹੀਂ ਟਲਿਆ ਕਰਜ਼ੇ ਚੁੱਕ ਚੁੱਕ ਕੇ ਗੁਜ਼ਾਰਾ ਕਰ ਰਿਹਾ ਹੈ ਤੇ ਹੁਣ ਖਜਾਂਨਾ ਖਾਲੀ ਹੋਇਆ ਪਿਆ ਹੈ ਤੇ ਹੁਣ ਵਿੱਤ ਕਮਿਸ਼ਨਰ ਅੱਗੇ ਡ੍ਰਾਮੇ ਕਰ ਰਿਹਾ ਹੈ ਇਹ ਝੂਠ ਨੂੰ ਸੱਚ ਬਨਾਉਂਣ ਵਿੱਚ ਮਾਹਰ ਹੈ ਗੱਲਾਂ ਦਾ ਕੜਾਹ ਬਣਾ ਕੇ ਅਪਣਾਂ ਬਚਾਅ ਕਰਦਾ ਆ ਰਿਹਾ ਹੈ ਜਿਸ ਕੇਸ ਵਿੱਚ ਕੇਜਰੀਵਾਲ ਅੰਦਰ ਹੈ ਓਹੀ ਕੇਸ ਇਸਤੇ ਵੀ ਬਣਦਾ ਹੈ ਬਲਕਿ ਉਸਤੋਂ ਵੀ ਜ਼ਿਆਦਾ ਮੁਜਰਿਮ ਹੈ ਪਰ ਅੰਦਰ ਖਾਤੇ ਮੋਦੀ ਨਾਲ ਗੱਠਜੋੜ ਕੀਤਾ ਹੋਇਆ ਹੋਣ ਕਰਕੇ ਬਚਦਾ ਆ ਰਿਹਾ ਹੈ ਹੁਣ ਵਿੱਤ ਕਮਿਸ਼ਨਰ ਇਸਦੇ ਚੁਟਕਲੇ ਸੁਣ ਕੇ ਸੰਤੁਸ਼ਟ ਹੋ ਕੇ ਗਿਆ ਹੈ ਤੇ ਕਿੰਨਾ ਇਨਾਮ ਦੱਏਗਾ ਇਹ ਵਕਤ ਦੱਸੇਗਾ, ਨਾਲੇ ਅੱਗੇ ਹੋਰ ਚਾਰ ਜ਼ਿਮਨੀ ਚੋਣਾਂ ਵੀ ਹੋਣੀਆਂ ਹਨ ਉੱਥੇ ਵੀ ਨੋਟ ਚਾਹੀਦੇ ਹਨ,ਕੀ ਗਵਰਨਰ ਨੂੰ ਇਸਦੇ ਖ਼ਰਚਿਆਂ ਦੀ ਜਾਂਣਕਾਰੀ ਨਹੀਂ ਹੈ?ਸਭ ਨੂੰ ਪਤਾ ਹੈ ਪਰ ਅੰਦਰੂਨੀ ਮੱਕਾਰੀ ਬਾਰੇ ਇਹੋ ਹੀ ਜਾਂਣਦੇ ਹਨ, ਵਿੱਤ ਕਮਿਸ਼ਨਰ ਨੂੰ ਤਾਂ ਸਗੋਂ ਇਸਨੂੰ ਝਾੜ ਪਾਉਂਣੀ ਚਾਹੀਦੀ ਸੀ ਉਲਟਾ ਤਾਰੀਫ਼ ਕਰਕੇ ਗਿਆ ਹੈ
    ਇਹ ਸਾਰਾ ਸਿਆਸੀ ਲੈਂਣ
    ਦੈਂਣ ਹੈ, ਉਪਰੋਂ ਇਹ
    ਸਾਰੇ ਈਮਾਨਦਾਰ ਬਣਦੇ
    ਹਨ ਪਰ ਪੈਸੇ ਕਿੱਦਾਂ
    ਕਮਾਉਂਣੇ ਹਨ ਹਨ, ਇਨ੍ਹਾਂ ਨੂੰ ਹੀ ਪਤਾ ਹੈ ਪਰ ਐਨਾਂ ਜ਼ਰੂਰ ਹੈ ਕਿ ਇਨ੍ਹਾਂ
    ਦਾ ਜਨਤਾ ਨਾਲ ਕੋਈ ਸਰੋਕਾਰ ਨਹੀਂ ਹੈ

  • @MOR.BHULLAR-PB05
    @MOR.BHULLAR-PB05 2 месяца назад +60

    ਜੱਜ ਸਿੰਘ ਜੀ ਤੇਰੀਆਂ ਤੱਤੀਆਂ ਖਬਰਾਂ ਸੁਣ ਕੇ ਭੰਡ ਤੇ ਗ਼ੁੱਸਾ ਚੜ ਜਾਂਦਾ ਹੈ

    • @kulwantmehmi9576
      @kulwantmehmi9576 2 месяца назад +13

      Avoid such comments.

    • @JaswantSingh-b4s
      @JaswantSingh-b4s 2 месяца назад

      ​@@kulwantmehmi9576😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @nirmailsingh64
      @nirmailsingh64 2 месяца назад +5

      😊😊

    • @nirmailsingh64
      @nirmailsingh64 2 месяца назад

      11😊😊😊😊😊😊😊😊😊😊😊😊😊😊1111111😊😊😊😊😊😊😊😊😊😊😊😊😊😊😊😊😊😊😊😊

    • @nirmailsingh64
      @nirmailsingh64 2 месяца назад +1

      😊😊

  • @tejpalkaur6164
    @tejpalkaur6164 2 месяца назад +1

    ਤੇਪਾਲਕੌਰ❤ 7:19

  • @shindas4282
    @shindas4282 2 месяца назад

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @ReshamSingh-ol8ei
    @ReshamSingh-ol8ei 2 месяца назад

    ਬਿਲਕੁਲ. ਸਹੀ. ਸਿਖਿਆ ਸਿਹਤ ਦਿਤੀ. ਹਸਪਤਾਲ ਰਾਜਿੰਦਰ ਜਨਰੇਟਰ ਕਿਥੇ ਗਿਆ ਉਹ ਕਿਉਂ ਨਹੀਂ. ਚਾਲੂ. ਕੀਤਾ ਗਿਆ

  • @gurvinderkaur4630
    @gurvinderkaur4630 2 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @satnaam.singhmalhi6249
    @satnaam.singhmalhi6249 2 месяца назад +46

    ਸਤਿ ਸ੍ਰੀ ਆਕਾਲ ਜੀ 🙏

    • @SansarSingh-ou8sr
      @SansarSingh-ou8sr 2 месяца назад +9

      ਚੰਗੀ ਗੱਲ ਹੈ ਹਿੰਦੂ ਮੁਸਲਿਮ ਵਿਵਾਦ ਉਪਰ ਐਸ ਸੀ
      ਨੁ ਰੋਕ ਲਗਾੲਈ

    • @BalrajSingh-ep5te
      @BalrajSingh-ep5te 2 месяца назад +3

      😮⁰⁰I have been

  • @gurjitgill7795
    @gurjitgill7795 2 месяца назад +18

    ਜੱਜ ਸਿੰਘ ਭਗਵੰਤ ਦਾ ਇੰਟਰਵਿਊ ਲਵੋ❤❤❤❤❤

    • @WahegurujiWaeguruji-rn1fi
      @WahegurujiWaeguruji-rn1fi 2 месяца назад

      ਚੋਰ ਇੰਟਰਵਿਊ ਨਹੀਂ ਦਿੰਦੇ ਹੁੰਦੇ ਜਿਵੇਂ ਮੋਦੀ ਨਹੀਂ ਦਿੰਦਾ, ਇਹ ਵੀ ਮੋਦੀ ਨੰਬਰ 2 ਹੈ 😡😢

  • @SatnamSingh-vw3gt
    @SatnamSingh-vw3gt 2 месяца назад +8

    ਖੈਹਿਰਾ ਸਾਹਿਬ ਬਿਲਕੁਲ ਸਹੀ ਕੇਹ ਰਹੇ ਹੈ

  • @pbx1noor_Shorts
    @pbx1noor_Shorts 2 месяца назад +1

    Good. News. Veer ji❤❤❤❤

  • @JaswantSingh-qi4ok
    @JaswantSingh-qi4ok 2 месяца назад

    Good job Chahal Sahb

  • @SukhwinderSingh-qv3vm
    @SukhwinderSingh-qv3vm 2 месяца назад +15

    ਵਾਹਿਗੁਰੂ ਜੀ

  • @PalaDriver-m3m
    @PalaDriver-m3m 2 месяца назад +1

    ❤, ਮੀਂਹ ਪੁਆ ਰੱਬਾ,

  • @RamRatan-n1t
    @RamRatan-n1t 2 месяца назад

    Very Good News Job Jee

  • @AmritpalSingh-vb7wz
    @AmritpalSingh-vb7wz 2 месяца назад +5

    ਅੰਮ੍ਰਿਤਪਾਲ ਜ਼ਿੰਦਾਬਾਦ ❤❤❤❤❤

  • @tajindersohal890
    @tajindersohal890 2 месяца назад

    Good chhal sab

  • @swaransingh3920
    @swaransingh3920 2 месяца назад

    ਵਾਹਿਗੁਰੂ ਜੀ

  • @tejpalkaur6164
    @tejpalkaur6164 2 месяца назад +1

    ਤੇਜਪਾਲਕੌਰ

  • @abhirajdhaliwal2375
    @abhirajdhaliwal2375 2 месяца назад +53

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਸਰਮ ਦੀ ਵੀ ਕੋਈ ਹੱਦ ਹੁੰਦੀ ਹੈ ਜਿਹੜੇ ਲੋਕਾਂ ਨੂੰ 1400 ਵੋਟਾਂ ਮਿਲੀਆਂ ਹਨ ਉਹ ਲੋਕ ਭਾਈ ਸਾਹਿਬ ਦਾ ਕੀ ਮੁਕਾਬਲਾ ਕਰ ਸਕਦੇ ਹਨ

  • @gurjitgill7795
    @gurjitgill7795 2 месяца назад +5

    ਜੱਜ ਜੀ ਪਟਿਆਲਾ ਜਾਓ ਰਾਜਪੁਰਾ ਰੋਡ ਤੇ ਪੇਪਰ ਨੇ ਪੁਲਿਸ ਦੇ ਹਾਲਤ ਦੇਖੋ ਮੀਹ ਪਿਆ ਕੱਲ ਪਟਿਆਲੇ 03:320pm ਮੈ ਵੀ 4ਮੁੰਡੇ 2ਬੱਚੀਆ ਲੈ ਕੇ ਗਿਆ ਸੀ ਬੈਠਣ ਨੂੰ ਜਾਗਹ ਨੀ

  • @GurcharanSingh-ie8jd
    @GurcharanSingh-ie8jd 2 месяца назад +2

    ਇੰਨਕਲਾਬ ਜਿੰਦਾਬਾਦ

    • @Karamjitsingh-w7s
      @Karamjitsingh-w7s 2 месяца назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😮😊😅😮😊😅😅😅😅😊😮😅

    • @Karamjitsingh-w7s
      @Karamjitsingh-w7s 2 месяца назад

      😮

    • @WahegurujiWaeguruji-rn1fi
      @WahegurujiWaeguruji-rn1fi 2 месяца назад

      ਕਿਹੜਾ ਇਨਕਲਾਬ. +??
      ਜਾਂ ਭੰਤੇ ਬੁੱਚੜ ਵਾਲਾ ?? 😡

    • @GurcharanSingh-ie8jd
      @GurcharanSingh-ie8jd 2 месяца назад

      @@WahegurujiWaeguruji-rn1fi ਮੈਂ ਖੂਸ਼ੀ ਨਾਲ ਨਹੀਂ ਸੀ ਕਿਹਾ
      ਲੋਕ ਨਾਅਰੇਬਾਜ਼ੀ ਕਰਦੇ ਸੀ
      ਡਰਾਮੇ ਬਾਜ਼ ਦੀ
      ਮੁਰਦਾਬਾਦ ਕਹਿਣਾ ਠੀਕ ਸੀ
      ♥️🙏

  • @giansinghbabangidananakjim1249
    @giansinghbabangidananakjim1249 2 месяца назад

    2027। ਆਣ ਦਿਉ ਤੁਹਾਡੇ ਚਿੱਤੜਾਂ ਤੋਂ ਡੈਪੜ ਲੈਣੇ ਪੈਣੇ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਰਹੇਗਾ

  • @darshansingh9874
    @darshansingh9874 2 месяца назад

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @SatnamSingh-vw3gt
    @SatnamSingh-vw3gt 2 месяца назад +1

    1420 ਵੋਟਾਂ ਇੱਕ ਪਾਸੇ ਸਵਾ ਚਾਰ ਲੱਖ ਵੋਟਾਂ ਪੰਜਾਬ ਦੇ ਲੋਕਾਂ ਨੇ ਆਪ ਮੁਹਾਰੇ ਪ੍ਰਚਾਰ ਕੀਤਾ ਤੇ ਆਪਣੇ ਪੈਸੇ ਨਾਲ ਪੋਸਟਰ ਤੇ ਗੱਡੀਆਂ ਚ ਤੇਲ ਆਪ ਪੁਆਇਆ

  • @tejpalkaur6164
    @tejpalkaur6164 2 месяца назад +1

    ਮਾਂਪੁਤ

  • @tajindersohal890
    @tajindersohal890 2 месяца назад +5

    Good job chhal sab

  • @majorsingh6785
    @majorsingh6785 2 месяца назад

    ਬਿਲਕੁੱਲ ਸਹੀ ਗੱਲ ਹੈ

  • @rampreetgrewal1138
    @rampreetgrewal1138 2 месяца назад +2

    Khera Sahib Zindabaad hai Zindabaad rhega

  • @kalamasi5972
    @kalamasi5972 2 месяца назад

    ਅਸੀਂ ਤੁਹਾਡੇ ਹਾ ਤਾਂ ਬਿਜਲੀ ਨਹੀਂ ਹੁਦੀ ਸਤੇਪਏ ਆਦੀ ਹੋ👍

  • @IqbalSingh-kw5qr
    @IqbalSingh-kw5qr 2 месяца назад

    ਚਹਿਲ ਸਾਹਬ ਸਾਡੇ ਸਰਦੂਲਗੜ੍ਹ ਤਾਂ ਤੁਹਾਡਾ ਮੌਸਮ ਵਿਭਾਗ ਫੇਲ ਹੋਈ ਜਾਂਦਾ ਹੈ

  • @amriksinghsidhu2656
    @amriksinghsidhu2656 2 месяца назад +7

    Good news

  • @SukhdevSingh-sy8rd
    @SukhdevSingh-sy8rd 2 месяца назад +3

    Bhai Sarbjit singh Khalsa jindabad jindabad jindabad jindabad jindabad jindabad jindabad jindabad jindabad jindabad jindabad 🌹🌹🌹🌹🌹🌹🌹🌹🌹

  • @JaibBhukal
    @JaibBhukal 2 месяца назад

    Gud news

  • @giansinghbabangidananakjim1249
    @giansinghbabangidananakjim1249 2 месяца назад

    ਬਿਕਰਮਜੀਤ ਚੱਪਣੀ ਤੋਂ ਨੱਕ ਡੋਬ ਕੇ ਭਰਜਾਈ ਸਿਖ ਕੋਮ ਦਾਗਦਾਰ

  • @WahegurujiWaeguruji-rn1fi
    @WahegurujiWaeguruji-rn1fi 2 месяца назад +2

    ਇਹ ਸਵਾ ਲੱਖ ਕ੍ਰੋੜ ਤੋਂ ਵੱਧ ਜਿਹੜਾ ਪੈਸਾ ਮੰਗਿਆ ਹੈ ਕੀ ਉਹ ਪੰਜਾਬ ਦੇ ਸਿਰ ਕਰਜ਼ਾ ਚੜੇ ਗਾ.?? 🤔😢

  • @SukhdevSingh-sy8rd
    @SukhdevSingh-sy8rd 2 месяца назад +1

    🌹 Bhai 🌹 Sarbjit 🌹 singh 🌹 Khalsa 🌹 jindabad 🌹 jindabad 🌹 jindabad 🌹 jindabad 🌹 jindabad 🌹 jindabad 🌹 jindabad 🌹 jindabad 🌹 jindabad 🌹 jindabad 🌹 jindabad 🌹 jindabad 🌹 jindabad 🌹🌹🌹🌹🌹🌹🌹

  • @WahegurujiWaeguruji-rn1fi
    @WahegurujiWaeguruji-rn1fi 2 месяца назад +4

    ਵਿਕਰਮਜੀਤ ਵਰਗੇ ਸਰਕਾਰੀ ਕੁੱਤੇ ਭੌਂਕਦੇ ਨੇ ਭੌਂਕਣ ਦਿਓ 😡😡🐕‍🦺🐕‍🦺
    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਹੈ ਅਤੇ ਰਹੇਗਾ 🙏🙏👍👍

  • @rampreetgrewal1138
    @rampreetgrewal1138 2 месяца назад +1

    Amritpal Singh Khalsa Zindabaad

  • @amarjeetkaur4847
    @amarjeetkaur4847 2 месяца назад +13

    Waheguru ji mahar karo Punjab ta 🙏

  • @SukhdevSingh-sy8rd
    @SukhdevSingh-sy8rd 2 месяца назад +1

    Bhai Amritpal singh Khalsa jindabad jindabad jindabad jindabad jindabad jindabad jindabad jindabad jindabad jindabad jindabad jindabad 🌹🌹🌹🌹🌹🌹🌹🌹🌹🌹🌹

  • @rampreetgrewal1138
    @rampreetgrewal1138 2 месяца назад

    Good news Chennel

  • @ChaernSingh
    @ChaernSingh 2 месяца назад

  • @amangill13226
    @amangill13226 2 месяца назад

    ❤❤❤❤

  • @chamkaur3803
    @chamkaur3803 2 месяца назад +1

    ਬਾਕੀ ਸਭ ਠੀਕ ਆ ਪਰ ਇਹ ਮੌਸਮ ਦੀ ਭਵਿੱਖਬਾਣੀ ਨਾਂ ਕਰਿਆ ਕਰੋ ਜੱਜ ਸਾਹਿਬ....0% ਵਿਸ਼ਵਾਸ ਹੈ....

  • @charnkaila5698
    @charnkaila5698 2 месяца назад

    Navjot, Khaira, Gandhi, Bains Sahib Zindabad ❤

  • @narindersingh9364
    @narindersingh9364 2 месяца назад +1

    Good News Veer ji 👍❤👍

  • @ParminderSingh-
    @ParminderSingh- 2 месяца назад

    ਜ ਜਨਾਨੀਆਂ ਦੇ ਟੇਵੇ ਸਹੀ ਨਿਕਲਣਾ ਬਸ ਫਿਰ ਤਾਂ ਗੱਲਾਂ ਕਾਹਦੀਆਂ ਨੇ ਕਾਮ ਵਾਲੇ ਡੱਟੇ ਆਉਣ ਦਾ ਬਨੇਰੇ ਢਾ ਦੇਣਾ

  • @charnkaila5698
    @charnkaila5698 2 месяца назад

    Kisan Mazdoor Zawan EKTA Zindabad ❤

  • @amritpalsingh5687
    @amritpalsingh5687 2 месяца назад +1

    ਪੱਤਰ ਕਾਰ ਵੀਰ ਜੀ ਫੋਨ ਨੰਬਰ ਦੱਸੋ

  • @BalwantsinghDhillon-t7p
    @BalwantsinghDhillon-t7p 2 месяца назад +2

    Punjab cho cm sarkar nu chalda kro

  • @balwindersinghbal7952
    @balwindersinghbal7952 2 месяца назад

    Weldone CM Punjab

  • @barinderkumar4083
    @barinderkumar4083 2 месяца назад

    सुपरिम कोर्ट ने जो योगी जी के फैसले पर रोक लगाई है गलत है योगी आदित्यनाथ जी का फैसला बिलकुल सही है

  • @SandeepSharma-hs6uy
    @SandeepSharma-hs6uy 2 месяца назад +10

    Haryana waleo app party to door raho punjab da bura hall hai

  • @baljitsingh-schumann2266
    @baljitsingh-schumann2266 2 месяца назад

    👍

  • @DeeAar-ot5lm
    @DeeAar-ot5lm 2 месяца назад +4

    Bill je lavo par bizli ta devo jhona suk riha he

  • @IpsSandhu-h4u
    @IpsSandhu-h4u 2 месяца назад

    Nasha d. Normal. Khaber ha ji

  • @GurdavSingh-fd2yw
    @GurdavSingh-fd2yw 2 месяца назад +1

    Jarnetar kio nahi chalsya HOSPITAL wale ne

  • @BalwantsinghDhillon-t7p
    @BalwantsinghDhillon-t7p 2 месяца назад

    Bhagwant cm ne punjab varbad kr ditta

  • @arwindersingh6497
    @arwindersingh6497 2 месяца назад

    Jaj robt v bolda a

  • @GurdavSingh-fd2yw
    @GurdavSingh-fd2yw 2 месяца назад

    JARNETR CHALONA CHAHIDA C HOSPITAL WALE NU PARAEVAT HOSPITAL HAI RAJENDRA HOSPITAL

  • @kamleshkaur2919
    @kamleshkaur2919 2 месяца назад

    Sarcar CM Panjab Di Bahut Vadi galti Hai Hospital Vich Bizli Ja Envtar Nahi Hai ji A galti kuch Dr Senior ji Di V Staff Nu V khaal Rakhna Jaruri Hai Emargency Light Agar Paysant ji Nu Kuch Hoo Jandi kese Da kuch Nahi Jana Ek Dr Saab ji Saspand Ek Marij Da ki Hall Hoha Hove gaha ji Waheguru Mehar kare ji Police Parsasan Ja Bizli Duty Offcar Nu V khaal Rakhna Cheda Hai ji
    Kade Davahi Expiry Ho gahi Staff Ne Enjation La Dita ji Agay Too kade V pure Panjab Ward Vich Es Tra Diya Emargency Sawava Jaruri Arjant Honiya Chediya Han ji

  • @ParvinderSingh-lr9jy
    @ParvinderSingh-lr9jy 2 месяца назад +1

    Garib warg sarkar de agenda wich nahi hai. Garib kai koi mang nahi rakhi gai.

  • @HappySingh-ip9hk
    @HappySingh-ip9hk 2 месяца назад +1

    Sir ki hospital de bich jurnator nahi hai patiala ena poor hai sir log main mili bhagat hai

  • @sajankumar-mc4eb
    @sajankumar-mc4eb 2 месяца назад +1

    Speaker lok sabha om birla di beti ias ban gaye ne us bare koi jikar nahi kita

  • @starcodeengineeringsolutio9532
    @starcodeengineeringsolutio9532 2 месяца назад

    Advertisement ta 3 month vich Channi ne the kite see
    Udo Khera kithe giya see

  • @BalvirsinghSingh-u4b
    @BalvirsinghSingh-u4b 2 месяца назад +1

    Punjab health. Education da Raj kay bhatha bitha dita. Torch naal opration hunde kinni madhi gall kar diti.aap party ne

  • @palchahal8158
    @palchahal8158 2 месяца назад +1

    Kee cm harek gdhbdh Lai ekala zimedaar Hunda us sheir ch lakhpati te crodhpari quo nhi age aa ke kujh pindaan krde

  • @BahadurSinghMallhi-sc9xw
    @BahadurSinghMallhi-sc9xw 2 месяца назад

    BIZLi chhad bhagwant ji 4ghante nal Kush nahi bannda.

  • @SatpalSingh-rr7kz
    @SatpalSingh-rr7kz 2 месяца назад

    Bda mada haal a

  • @ContentBird-wc7hs
    @ContentBird-wc7hs 2 месяца назад

    u hu😊😊

  • @HarbhajanSingh-ip3tv
    @HarbhajanSingh-ip3tv 2 месяца назад

    Haar jaiga 2927 viçh kejriwaall mada l joga kahinda

  • @HarpalSingh-ms2hr
    @HarpalSingh-ms2hr 2 месяца назад

    S6 eye

  • @sukhdevbrar5769
    @sukhdevbrar5769 2 месяца назад +1

    No sound

  • @BahadurSinghMallhi-sc9xw
    @BahadurSinghMallhi-sc9xw 2 месяца назад

    Aam party jail sistem nu thoke gi ke nahi.

  • @helloaviation97
    @helloaviation97 2 месяца назад

    Aah kehra chawal aa gya hai jehra Bhai Amritpal de against bakwas kar riha hai dloges nu nath pauny chahida hai

  • @amriksingh9252
    @amriksingh9252 2 месяца назад +5

    ਕੁੱਲ ਮਿਲਾ ਕੇ ਭਗਵੰਤ ਮਾਨ ਨਸ਼ੇੜੀ ਨੇਂ ਪੰਜਾਬ ਬਰਵਾਦ ਕਰ ਦਿੱਤਾ ਜੇਲਾਂ ਵਿੱਚ ਵੀ ਨਸ਼ਾ ਬੰਦ ਨਹੀਂ ਕੀਤਾ ਜਾਂਦਾ

  • @harbhajansingh4281
    @harbhajansingh4281 2 месяца назад

    Chahal saab mausam di jankari den walia nu kaho ki tusi hamesha galat jankari dinde ho. 23 te 24 nu meeh piya nahi. Ehna di machinery purani ho chuki hai es nu agg la ke phook deni chahidi hai te new machinery UK ya Australia to mangwayo jo ki dasde han ki kal 3 PM te meeh pawega te pakka 3 PM te meeh painda hai.

  • @harbhajansingh4281
    @harbhajansingh4281 2 месяца назад

    Sukhe amli nu akal takhat saab te talab karn da drama kar rahe han. Ehna jathedara nu Sukhbir ne hi te laya hai oh es nu ki saja de skde han.

  • @helloaviation97
    @helloaviation97 2 месяца назад +1

    Haryana valio Aap to bach ke rehna aah gandi sarkar hai

  • @rampreetgrewal1138
    @rampreetgrewal1138 2 месяца назад +1

    Amritpal Singh Zindabaad hai Zindabaad rhega.
    Kuttaa bhaunkde ha zeero regent hovega.

  • @sukhdarshansingh4197
    @sukhdarshansingh4197 2 месяца назад +3

    Maan i think u will destroy Punjab without break pls. Create new way of income

  • @AjitsinghSidhu-mf1vc
    @AjitsinghSidhu-mf1vc 2 месяца назад +1

    ੳ੦

  • @DaljitSingh-gq2nf
    @DaljitSingh-gq2nf 2 месяца назад +2

    Punjab the Aap Sarkar bilkul fail ho chuki hai mashori to ilawa kush nahi keta

  • @DeeAar-ot5lm
    @DeeAar-ot5lm 2 месяца назад +4

    Panjab sarkar Panjab nu barbad kar rahi he

  • @ManojKumar-kx5bh
    @ManojKumar-kx5bh 2 месяца назад

    Thoo thoo.aap.sarkar

  • @sukhwindersingh4403
    @sukhwindersingh4403 2 месяца назад

    Bhagwant Mann aap Sarkar ne Punjab da beda Garg kar dena hai

  • @SatinderKaur-vp1zk
    @SatinderKaur-vp1zk 2 месяца назад +3

    Gud job chhal sahib ji