Tandoori Roti by Mehak Mom | Punjabi Tandoori Roti Recipe by Sasu Maa at Home | Indian Mom Cooking

Поделиться
HTML-код
  • Опубликовано: 29 окт 2024

Комментарии • 951

  • @gurtejmaan5023
    @gurtejmaan5023 4 года назад +827

    ਬੇਬੇ ਜੀ ਨੇ ਕਿੰਨੀ ਗਰਮੀ ਚ ਤੰਦੂਰ ਤੇ ਰੋਟੀਆਂ ਬਣਾਈਆਂ ਸਿਰਫ ਇਸ ਲਈ ਕਮੇੰਟ ਵਾਹਿਗੁਰੂ ਜੀ ਬੇਬੇ ਦੀ ਲੰਮੀ ਉਮਰ ਕਰਨ🙏🙏

    • @preetrandhawa5397
      @preetrandhawa5397 4 года назад +5

      Ryt

    • @gurerandhawa7993
      @gurerandhawa7993 4 года назад +6

      Punjabi veero ty bhyno khalistan lai apni. Vote register krwaon lai
      +1929 928 5115
      +1917 753 3782
      +1332 214 1643
      Es whatsapp no ty tuci call krky ja fr hello send form likh ky send kro form mil jaega usda print kadwa ky form fill krky v bna skdy o ty call krky v tuci vote register krwa skdy jy
      Pls apni famlie, frnds, relatives di v vote register krwao ji
      Apny frnd circul ch v dso sarya nu ki ida apni vote register krwao ji pls support kro punjab dy water, punjabi boli, punjabi culture nu safe krn lai pls

    • @sandeepmaan7056
      @sandeepmaan7056 4 года назад +1

      Shi gal a g

    • @varindersingh5400
      @varindersingh5400 4 года назад

      Sahi gal ji

    • @ritakaushal9192
      @ritakaushal9192 4 года назад

      Tuhada blog Bahut achha hai per tuci desh nu toran valid galla kardy change ni lagde main ta Pahle bar comment Kar rhi has adapted ta addh tou jiada yarn dosti milvartan vale Sardar Han Na Kuch tuhanu milna Na Santa ah ta siassi khol Han surru tuo sade Tuhade rishtydar addhy Hindu addhy Sikh han

  • @Indianmapping_6165
    @Indianmapping_6165 4 года назад +195

    Mehak's mom and dad very hardworking persons
    Salute to aunty g

  • @parvindermahal1291
    @parvindermahal1291 4 года назад +37

    ਦੋਵੇਂ ਪਰਿਵਾਰਾਂ ਦਾ ਆਪਸ ਵਿੱਚ ਪਿਆਰ ਹੈ। ਵਾਹਿਗੁਰੂ ਸਭ ਜੀਆਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨ।

  • @kewalsingh5467
    @kewalsingh5467 4 года назад +81

    ਬਹੁਤ ਵਧੀਆ ਫੈਮਲੀ ਆ ਮਹਿਕ ਦੀ ਮੁਕਤਸਰ ਸਾਹਿਬ ਵਾਲੇ ਨੇ ਦਿਲ ਖੋਲ੍ਹ ਕੇ ਸੇਵਾ ਕਰਦੇ ਆ

  • @gajjansingh4876
    @gajjansingh4876 4 года назад +89

    ਅੱਜ ਦੇ ਸਮੇਂ ਵਿੱਚ ਇਸ ਤਰ੍ਹਾਂ ਤਦੂੰਰ ਤੇ ਰੋਟੀਆਂ ਬਣਾਉਣਾ ਬਹੁਤ ਵੱਡੀ ਗੱਲ ਹੈ ਜੀ ਬਹੁਤ ਮਿਹਨਤ ਵਾਲਾ ਕੰਮ ਹੈ , ਹਾਂ ਅੱਜ ਤੋਂ 30 _ 40 ਵਰ੍ਹੇ ਪਹਿਲਾਂ ਦੁਪਹਿਰੇ ਗਰਮੀਆਂ ਵਿੱਚ ਤਕਰੀਬਨ ਹਰੇਕ ਘਰ ਵਿੱਚ ਤਦੂੰਰੀ ਰੋਟੀ ਬਣਦੀ ਸੀ , ਇੱਕ ਘਰ ਤਦੂੰਰ ਤਪਾਅ ਕੇ ਸਾਰੀਆਂ ਆਢਣਾਂ ਗੁਵਾਂਢਣਾ ਕੰਮ ਕਰ ਲੈਂਦੀਆਂ ਸਨ

  • @kamalpreetsingh3190
    @kamalpreetsingh3190 4 года назад +166

    1st view. ਰੋਜ਼ ਵਾਲੇ ਹਾਜ਼ਰੀ ਲਗਵਾਊ ☝️

  • @Sukhjinderkaua3338
    @Sukhjinderkaua3338 4 года назад +33

    ਮਹਿਕ ਦਾ ਭਰਾ ਬਹੁਤ ਵਧੀਆ ਹੈ ।ਮਿਹਨਤੀ ਫੈਮਲੀ ਹੈ ।ਪਰਮਾਤਮਾ ਖੁਸ਼ੀਆਂ ਬਖਸ਼ੇ ।

  • @abhijotvirk2614
    @abhijotvirk2614 3 года назад +1

    Very nice video

  • @sukhmindersinghjohal7612
    @sukhmindersinghjohal7612 4 года назад +6

    Beautiful ਪੁਰਾਣਾ ਸਮਾ ਯਾਦ ਆ ਗਿਆ। ਹੁਣ ਤਾਂ ਪਿੰਡਾਂ ਵਿੱਚ ਤੰਦੂਰ ਖਤਮ ਹੋ ਗਏ।

  • @gurvindersingh8049
    @gurvindersingh8049 4 года назад +1

    ਪਹਿਲਾਂ ਤਾਂ ਮਾਤਾ ਜੀ ਨੂੰ ਸਲੂਟ ਹੈ ਜੀ ਜੋ ਐਨੀ ਗਰਮੀ ਵਿੱਚ ਅਪਨੇ ਕੂੱਡਮ ਕੂੱਡਮਨੀ ਅਤੇ ਜਵਾਈ ਸਾਬ ਵਾਸਤੇ ਤੰਦੂਰ ਦੀ ਰੋਟੀ 🍛 ਬਣਾਕੇ ਛੱਕਾਈ ਵਾਹਿਗੁਰੂ ਜੀ ਦੋਹਾਂ ਪਰਿਵਾਰਾਂ ਦਾ ਪਿਆਰ ਵੇਖਕੇ ਬਹੁਤ ਵਧੀਆ ਲੱਗਿਆ. ਵਾਹਿਗੁਰੂ ਜੀ ਸਾਰੇਆਂ ਨੂੰ ਮੇਲ ਇਤਫ਼ਾਕ ਬਖਸ਼ਣਾ ਜੀ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌺🌹🌷

  • @davinderkaur5457
    @davinderkaur5457 4 года назад +4

    ਬਹੁਤ ਵਧੀਆ ਲੱਗੀਆਂ ਤਦੂੰਰੀ ਰੋਟੀਆਂ ਵੇਖਕੇ ਹੀ ਸਵਾਦ ਆ ਗਿਆ ਇੱਕ ਤਾ ਤਦੂੰਰੀ ਰੋਟੀਆਂ ਤੇ ਉਹ ਵੀ ਮਾ ਦੇ ਹੱਥਾਂ ਦੀਆ ਬਣੀਆਂ

  • @surjitsidhu2370
    @surjitsidhu2370 4 года назад +1

    I like tandoori roti very nice

  • @amarjeets7372
    @amarjeets7372 4 года назад +30

    Maa De haath diya rotiya..oh vi tandoor diya...waheguru...bhaga wale ho Jo sare Jo ine pyaar da anand maan rahe ho. Guru Maharaj ji is parivar nu humesha Khush rakhe.

  • @tayyabarashid6427
    @tayyabarashid6427 4 года назад

    Very nice lot of hard work thx mama

  • @harmailsingh37
    @harmailsingh37 4 года назад +3

    ਦੋਵੇਂ ਪਰਿਵਾਰ ਬਹੁਤ ਵਧੀਆ ਮਹਿਕ ਦਾ ਪਰਿਵਾਰ ਬਹੁਤ ਮਿਹਨਤ ਵਾਲਾ ਹੈ ਵਾਹਿਗੁਰੂ ਤੰਦਰੁਸਤੀ ਬਖਸੇ ਪਰਿਵਾਰਾਂ ਦਾ ਪਿਆਰ ਇਸ ਤਰ੍ਹਾਂ ਬਣਿਆ ਰਹੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ

  • @bhupinderkaur4356
    @bhupinderkaur4356 4 года назад +1

    Very good cooking very hard working life God bless all family

  • @vidya5003
    @vidya5003 4 года назад +12

    ਬਹੁਤ ਮਿਹਨਤੀ ਪ੍ਰੀਵਾਰ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਵਾਹਿਗੁਰੂ

  • @arshvirsingh5301
    @arshvirsingh5301 4 года назад

    Just loved this 😍😍video

  • @AvtarSingh0590
    @AvtarSingh0590 4 года назад +6

    ਵਾਹਿਗੁਰੂ ਜੀ,ਬਹੁਤ ਵਧੀਆ ਪਰਿਵਾਰ ਹੈ ਗੁਰਮੁਖਾ ਦਾ ਮਿਹਨਤੀ ,ਨਿਮਰਤਾ ਵਾਲੇ ਹਨ।

  • @himmatsinghgrewal5253
    @himmatsinghgrewal5253 4 года назад +80

    ਜਦੋਂ ਬੰਦੇ ਨੂੰ ਪਿਆਰ ਆਦਰ ਸਤਿਕਾਰ ਨਾਲ ਆਏ ਗੲੇ ਦਾ ਚਾਅ ਹੋਵੇ ਤਾਂ ਧੁੱਪ ਛਾਂ ਨਹੀਂ ਲੱਗਦੀ
    ਮਹਿਕ ਦਾ ਭਰਾ ਪਿਆਰਾ ਤੇ ਸੰਗਾਓ ਪੁੱਤ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
    ਗੁਰੀ

    • @gurjotkaur1791
      @gurjotkaur1791 4 года назад +1

      Bain ji tusi Tandoor cha tey rakho Garmi bhoot Hai sardi which doop tey rakho. Gal tey hor jrur krio Kuki Garmi bhoot Hai bimar hon da dr rehda hai. Thanks O.k.ji

  • @mandeepkaurmandeepkaur7772
    @mandeepkaurmandeepkaur7772 4 года назад +43

    Mahk dee di mom vhot mehnt karde NE rab ina nu tandrust rakhn

  • @gurinderkaur5303
    @gurinderkaur5303 4 года назад

    Bahut vadhia.ਹੱਥ ਕਾਰ ਵੱਲ ਤੇ ਚਿੱਤ ਕਰਤਾਰ ਵੱਲ

  • @JasveerSingh-so2vd
    @JasveerSingh-so2vd 4 года назад +33

    ਬਹੁਤ ਵਧੀਆ ਵਿਡਿਊ ਵੀਰ ਜੀ ਮਹਿਕ ਦੇ ਮੰਮੀ ਡੈਡੀ ਨੂੰ ਤੁਸੀਂ ਵੀ ਮੰਮੀ ਡੈਡੀ ਕਿਹਾ ਕਰੋ

  • @harmansingh9266
    @harmansingh9266 4 года назад

    Tandoori roti is very healthy food for our good health because full of nutrients nd its taste is amazing so thanks for this tasty recipe

  • @amritpalkaur1822
    @amritpalkaur1822 4 года назад +20

    ਮਿਹਕ ਦੀ ਮੰਮੀ ਨੂੰ ਕੰਮ ਬੁਹਤ ਜਿਆਦਾ ਹੈ ਵਿਚਾਰੀ ਨੂੰ ਬੁਹਤ ਵਧੀਆ ਪਰਿਵਾਰ ਹੈ 🙏🙏👌ਤੰਦੂਰ ਦੀ ਰੋਟੀ ਮੈ ਵੀ ਬਣਾਉਦੀ ਆ ਇਵੇ ਹੀ ਕੁੰਡੀ ਨਾਲ ਚੁੱਕ ਦੀ ਹਾ

  • @DaljitSingh-lv1ri
    @DaljitSingh-lv1ri 4 года назад +9

    Love Mehak and her family. Very hard working and down to earth people. Waheguru bless this family. Ravi bete tusi te tohadi family vi bahut nice hai par Mehak di family nu vekhke mainu apna bachpan yaad as geya. Nowadays it's very hard to find like these people. Ravi bete you are very lucky to have Mehak and her family. Khush raho.

  • @reetchandi4511
    @reetchandi4511 4 года назад +38

    Dona mundeya de sohre bhole ne specially mehak di family kina effort kr rahe ehna lyi. Tu ravi pyar nl mummy daddy v ni kehnda. Oda hi eda ji oda ji kri jnda. Jida apne peyo da krde eda ohna da v kro.

  • @meenakapoor1246
    @meenakapoor1246 4 года назад +1

    Bahut khoob chapati bana rehe the apni mom yaad aa gayi

  • @ramneekghuman5830
    @ramneekghuman5830 4 года назад +15

    ਵਾਹਿਗੁਰੂ ਜੀ ਭੈਣ ਨੂੰ ਹੋਰ ਹਿੰਮਤ ਬਖਸ਼ੋ ਇਹ ਬਹੁਤ ਮਿਹਨਤੀ ਨੇ

  • @dhanoa07multimedia
    @dhanoa07multimedia 4 года назад

    Assi bhut enjoy kitia tuhade sohre privaar walia videos. Keep supporting...

  • @asadaziz9456
    @asadaziz9456 4 года назад +13

    Mehak parents r so nice and simple, they need shade on tandoor to safe theirselves from heat stroke

  • @Ardaas.16
    @Ardaas.16 4 года назад +1

    Eh ne asal punjab diyan Deeyan Maawan,Nohaan..Asal zindgi Punjab di,Simple N Hardworking,..Not Expections from Life,They r best wht they have..Sabh ton waddi cheez Guru Wale ne..Eh ghar te Ehde Ghar wale Ajj de advanced Lokan lyi Exaple ne..Sadagi te Mehanti Pariwar..Really No words for Them only Grand Salute...

  • @manmeetkaurkalsi56
    @manmeetkaurkalsi56 4 года назад +35

    Veere ik Kudi nu odo khushi mildi jdo ohda husband ohde mummy daddy nu mummy daddy kve na ki hanji ja tusi kve...je tuhadi wife tuhade parents nu mummy daddy na kve tuhanu kidda feel houga...so plz mehak bhen de mummy daddy nu tusi mummy daddy kvo v te dilo maa-baap mnno ohna nu
    Waheguru ji ka khalsa
    Waheguru ji ki fateh🙏

  • @CookingwithHumi
    @CookingwithHumi 3 года назад

    Very nice love the wat your mom make roti in tandoor❤👍

  • @rachpalsinghatwal9210
    @rachpalsinghatwal9210 4 года назад +7

    Salute ya aunty ji nu ini garmi ch tandoor te kam krde🙏👏👏

  • @ranjhag2006
    @ranjhag2006 4 года назад +1

    good job mata g

  • @manikaur2759
    @manikaur2759 4 года назад +26

    Mehak your mom and dad very good and hardworking .and very nice ....your inlaws are also nice...very good sanjog by waheguru ji....stay happy and enjoy life ...lovely couple ravi and mehak......

    • @gurerandhawa7993
      @gurerandhawa7993 4 года назад

      Punjabi veero ty bhyno khalistan lai apni. Vote register krwaon lai
      +1929 928 5115
      +1917 753 3782
      +1332 214 1643
      Es whatsapp no ty tuci call krky ja fr hello send form likh ky send kro form mil jaega usda print kadwa ky form fill krky v bna skdy o ty call krky v tuci vote register krwa skdy jy
      Pls apni famlie, frnds, relatives di v vote register krwao ji
      Apny frnd circul ch v dso sarya nu ki ida apni vote register krwao ji pls support kro punjab dy water, punjabi boli, punjabi culture nu safe krn lai pls

  • @garvitjolly3721
    @garvitjolly3721 4 года назад

    Very nice polite and hard working family

  • @Rangigameing
    @Rangigameing 4 года назад +6

    Waheguru ਚੜ੍ਹਦੀ ਕਲਾ ਵਿਚ ਰੱਖੇ ਜੀ ਦੋਵੇਂ ਪਰਿਵਾਰਾਂ ਨੂੰ 👍👍 ਬਹੁਤ ਵਧੀਆ ਰੈਸਪੀ very best 🙏🙏💞

  • @aliverynicesufyan3979
    @aliverynicesufyan3979 4 года назад +1

    I am from Pakistan I love your videos to much bq I am also from Punjab but I am living south your wife family also so nice like you popel

  • @perkour3583
    @perkour3583 4 года назад +39

    Ur in-laws are very hard working and talented , ur parents r enjoying there .

  • @manjeetkauraujla2325
    @manjeetkauraujla2325 4 года назад +2

    Bahut mushkal hundi aa tandoor vich roti launi very good hard work

  • @ravinderkaur2386
    @ravinderkaur2386 4 года назад +13

    Mehak dee tuhadi mummy g nd brother nd papa bht bhole lgde ne nyc persons

  • @yadwindersingh2920
    @yadwindersingh2920 4 года назад

    waah aunty ji... she's real indian mom.. dilon satikaar aap ji nu...

  • @kuarravinderkaur3776
    @kuarravinderkaur3776 4 года назад +19

    ਭਾਰ ਜਰੂਰ ਵਧੀਆ। ਹੋਣਾ ਸ਼ੀ ਮੁਕਤਸਰ ਸਾਹਿਬ ਤੇ ਬਠਿੰਡਾ ਵਾਲੇ ਪਹਿਣਚਾਰੀ ਨੰਬਰ ਇਕ ਹਨ

  • @hsingh7811
    @hsingh7811 4 года назад +1

    Nice cooking

  • @varinderkaur2881
    @varinderkaur2881 4 года назад +3

    Mehak's parents r very hard working God bless them with good health always

  • @saritakumar8350
    @saritakumar8350 4 года назад

    Moon mai pani a Gaya ji tandoori roti Dekh kar ji 👍👍

  • @ravinderkaur2766
    @ravinderkaur2766 4 года назад +21

    ਰਵੀ ਦੇ ਸਹੁਰਾ ਪਰਿਵਾਰ ਬਹੁਤ ਮਿਹਨਤੀ ਹਨ। ਸਾਰਾ ਪੁਰਾਣਾ ਸੱਭਿਆਚਾਰ ਕਾਇਮ ਰੱਖਿਆ ਹੋਇਆ ਹੈ। ਬਹੁਤ ਦੇਰ ਬਾਅਦ ਅਜਿਹਾ ਪਰਿਵਾਰ ਦੇਖਿਆ। ਸੱਚੀਂ ਰਵੀ ਤੂੰ ਹੀ ਭਸੂੜੀ ਪਾਈ ਹੈ ਐਨੀ ਗਰਮੀ ਚ ।

  • @gurinderlakhanpal5211
    @gurinderlakhanpal5211 4 года назад

    Tandoori roti tandoori parathah always my favorite thanks bro

  • @revin_0007
    @revin_0007 4 года назад +16

    Respect for mehak's parents. They are hardworking and they tried to do their best to attend in-laws of their daughter.

  • @sohanjitkaur3704
    @sohanjitkaur3704 4 года назад

    Look like very delicious

  • @paramjitkaur8692
    @paramjitkaur8692 4 года назад +15

    ਖਾਲਸਾ ਜੀ ਸੱਸ ਅਤੇ ਸੋਹਰਾ ਸਾਹਿਬ ਨੂੰ ਮੰਮੀ ਡੈਡੀ ਕਿਹਾ ਕਰੋ ਵਧੀਆ ਲੱਗ ਦਾ ਹੈ ਵੀਹਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @punjabichannel8034
    @punjabichannel8034 4 года назад

    Good aunti ji very hard working

  • @City30
    @City30 4 года назад +309

    ਵੀਰ ਜੀ ਤੁਸੀਂ ਮਹਿਕ ਦੇ ਮਾਪਿਆਂ ਨੂੰ ਮੰਮੀ ਡੈਡੀ ਕਿਹਾ ਕਰੋ

    • @sheetalkaur1299
      @sheetalkaur1299 4 года назад +7

      Ravinder Kaur just you are right

    • @Mehtab_2014
      @Mehtab_2014 4 года назад +9

      Right ji.. mere minc ch vi ajj ehi aya c

    • @ranglapunjabgangsar4859
      @ranglapunjabgangsar4859 4 года назад +98

      ਕੋਈ ਅਸਰ ਨਹੀਂ ਹੁੰਦਾ ਇਨ੍ਹਾਂ ਤੇ ਜਿਨ੍ਹਾਂ ਮਰਜ਼ੀ ਕਹੀਂ ਜਾਓ ਦੱਸ ਹੁਣ ਧਰਨਾ ਮਾਰੀ ਬੈਠੇ ਆ ਹੁਣ ਵਾਪਸ ਜਾਓ ਆਪਣੇ ਪਿੰਡ ਥੋਨੂੰ ਤਾ ਪੈਸੇ ਬਣੀ ਜਾਂਦੇ ਵੀਡੀਓ ਦੇ ਉਹਨਾਂ ਦਾ ਤਾਂ ਨਾ ਦਵਾਲਾ ਕੱਢੋ

    • @kanwarsahota115
      @kanwarsahota115 4 года назад +14

      @@ranglapunjabgangsar4859 right di ja ta thore paise v de k jao ena nu

    • @kuldeepkaur9938
      @kuldeepkaur9938 4 года назад +3

      hnji ....

  • @preetijr8233
    @preetijr8233 4 года назад +1

    Onion Dal kar dhaniya Dal kar aur bahut kuchh Dal kar ismein acchi banti hai main bachpan mein khai hui hai abhi to main phone mein hun kafi time ho gaya bachpan ki yad a gai dadi aur bua banati thi god bless you

  • @subhani291
    @subhani291 4 года назад +17

    Mehak same apni mama jesi h MASHALLA

  • @punjabientertainment1.2M
    @punjabientertainment1.2M 4 года назад

    Very nice and hard working family

  • @AmandeepKaur-nx6dp
    @AmandeepKaur-nx6dp 4 года назад +91

    ਸਿਆਣੇ ਬੰਦੇ ਲਈ ਬਹੁਤ ਔਖਾ ਹੈ ਕੰਮ ਕਰਨਾ 🧡💛💚💞💞🧡💚

  • @lovedeepsivia
    @lovedeepsivia 4 года назад

    Videos dekh k pind yaad aa janda. I miss india so much. Lucky aa jehre parivar ch rehnde. Mangat family feels like our family.

  • @hazursingh6690
    @hazursingh6690 4 года назад +9

    mehak sister da parivar bahut vdiya aa koi ego nahi koi hardworking family
    tusi bro kismat vaale aaa tuhnu eda da pariwar da Rishta milya Love u Bebe rotiyan layi tang tan hoye par

  • @dilpreetsaini6846
    @dilpreetsaini6846 4 года назад +1

    Happy and nice Family 😍😍

  • @sabisaini4796
    @sabisaini4796 4 года назад +12

    ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮਹਿਕ ਦੇ ਮੰਮੀ ਵੀ ਘਰ ਦੇ ਕੰਮ ਵਿੱਚ ਬਹੁਤ ਤਜਰਬੇਕਾਰ ਹੈ ਇਨ੍ਹਾਂ ਦੀ ਸਾਦਕੀ ਬਹੁਤ ਪਸੰਦ ਹੈ

  • @kuldipminhas6980
    @kuldipminhas6980 4 года назад

    ਬਹੁਤ ਬਹੁਤ ਵਧੀਆ ਜੀ 👌 👌 👌 👌 🙏

  • @GurmeetKaur-io5hn
    @GurmeetKaur-io5hn 4 года назад +160

    ਵੀਰ ਜੀ ਘਰ ਵਿਚ ਕਿੰਨੀ ਖੁਲੀੱ ਜਗ੍ਹਾ ਤੁਸੀਂ ਤੰਦੂਰ ਛਾਵੇ ਰੱਖ ਲੈਣਾ ਸੀ

    • @ramanjeetkaur700
      @ramanjeetkaur700 4 года назад

      Bilkul ji...

    • @Ardaas.16
      @Ardaas.16 4 года назад +24

      Eh tusin lok sochde ho dhup chaan n all...Is Maa ne apni sari umare pta nain kinniyan ku dhuppa sekiyan honiyan,Es Ma roopi Farishte ne nu dhup v nain chubhdi honi..Grand Salute Sariyan Maawan nu

    • @yadwindersingh2920
      @yadwindersingh2920 4 года назад +2

      @@Ardaas.16 bilkul sahi kiha bai ji.. dilon satikaar saariyan maavan nu.

  • @gekikhabra9486
    @gekikhabra9486 4 года назад

    Bhut vadia video aunty ji

  • @SandeepKaur-jz1xo
    @SandeepKaur-jz1xo 4 года назад +6

    Veer ji aunty n kini garmi ch tandoori roti bnai 👌

  • @Mrblahx
    @Mrblahx 4 года назад

    Wow ! Lovely family enjoy!

  • @manjinderjitsingh3974
    @manjinderjitsingh3974 4 года назад +13

    ਰਵੀ ਬਾੲੀ ਰਾਤ ਨੂੰ ਵਲਾਗ ਬਣਾ ਲੲਿੰਦੇ ਮਾਤਾ ਜੀ ਹੁਣਾ ਨੂੰ ਕਿੰਨੀ ਗਰਮੀ ਚ ਸੇਵਾ ਲਾੲਿਅਾ

  • @rajwinderkaur4258
    @rajwinderkaur4258 4 года назад

    Meri mummy v tabdori roti bande bhut sokian aa fantastic video

  • @rajlucky7300
    @rajlucky7300 4 года назад +3

    Your mother in law is too good she is doing all just for you guys, love her ❤️

  • @rajinderkaur3481
    @rajinderkaur3481 4 года назад

    Very good ji . I love tandoori roti

  • @myex9019
    @myex9019 4 года назад +3

    Simple Family koi Faltu di gal nahi krda koi Kal Mahak Ney v boht vdiaa Ghar Barr dsiaa c good job.....

  • @navidairam5435
    @navidairam5435 4 года назад +2

    Mehak di Mummy G nu bht sara salam Pakistan walo...bht vadia ...
    A lots of luv from Pakistan...

  • @lovejeetsingh6484
    @lovejeetsingh6484 4 года назад +4

    I really love mehak's all family specially Ricky

  • @rupindersingh5969
    @rupindersingh5969 4 года назад +1

    👍👍

  • @s.kaur777
    @s.kaur777 4 года назад +20

    Mehak di Mummy ne eni garmi ch tandoor te rotiyan bnaiyan. 👏🏼👏🏼👏🏼👏🏼 N anty uncle de reviews interesting n full of fun as usual. 😊😊👏🏼❤️❤️ Mehak de bro da v channel aya samjo. Cooking vdiya krda je..😀

  • @balvinderkaur347
    @balvinderkaur347 3 года назад +1

    Yemmy 😋😋👌😍❤️💕

  • @harpreetkaurghuman8010
    @harpreetkaurghuman8010 4 года назад +6

    Oh waoooo. Bhut changa lgeya thodi video dekh k. Mehak di mummy bhut jiyada naik subha de han. Ohna eni grmi ch rottian bnayeian manu bhut tars aa reha c ohna te. Waheguru ohna nu chardikala bakhsan te hamesha e oh eda de hasmukh te tandrust rehn. Mehak di sari family hi bhut down to earth aa. Ajj de es kaljug ch eda da privar milna bhut mushkil a. Es privar utte waheguru ji di puri mehar hai. Eni nimrtaa waheguru sab nu bakhshan. Te ik gal hor especially Ravi veere vaste. M thoda "nirvair khalsha" de v vlog dekh di huni a. Manu bhut change lgde han. Bhut kush new pta lgda sikh dharm da jo mnu nhi pta hunda te bhut doubt v clear hunde han. M v canada montreal ch rhni a. Mera bda dil krda ki m aap ji de sare jathe nu mil k ava jdo v toronto jaan da plan bneya. Waheguru ji ka khalsa waheguru ji ki fateh🙏🙏🙏🙏🙏

  • @hasninderbhutani8956
    @hasninderbhutani8956 4 года назад

    Mood Bangei Tandoor De Roti

  • @baljindergrewal9628
    @baljindergrewal9628 4 года назад +6

    Auntie uncle ji dilo 💙💕🙏🙏🙏🙏🙏🙏Respect because tuci ek mehak di family di respect ✊ karde ho Waheguruji tuhada piyar asy hi banaey rakhy

  • @kiransandhu8864
    @kiransandhu8864 4 года назад

    Mere muh ch pani agya 😊

  • @RajinderKaur-gr1bk
    @RajinderKaur-gr1bk 4 года назад +29

    ਅਸੀ ਵੀ ਤੰਧੂਰ ਤੈ ਬਨਾਉਦੇ ਹਾ ਪਰ ਦੀਦੀ ਹੋਰਾ ਨੇ ਦਪਹਿਰ ਨੁ ਬਣਾਇਆ ਗਰਮੀ ਸੀ ਛਾ ਵਿਚ ਰਖ ਲੈਨਾਂ ਸੀ

  • @simrandhillon3993
    @simrandhillon3993 2 года назад

    Sat shri akaal veere Well explained nice memories of villages I love our typical village style keep it up I came to know about your channel thank you

  • @amanpandher1291
    @amanpandher1291 4 года назад +9

    ਮੋਗੇ ਰੋਡ ਤੋ ਤੰਦੂਰ. ਚੁੱਲ੍ਹੇ. ਅੰਗੀਠੀਆਂ ਸਭ ਕੁਝ ਬਣਾਇਆ ਮਿਲਦਾ ਹੈ... ਅਸੀਂ ਵੀ ਹਾਰਾ ਲੈ ਕੇ ਆਏ ਹਾਂ

  • @AmandeepKaur-jk5dh
    @AmandeepKaur-jk5dh 4 года назад +1

    Really hard working family 😊

  • @TipuBalochKSA
    @TipuBalochKSA 4 года назад +4

    Best wishes from KSA 🇸🇦
    Great work
    Looks so delicious
    Stay connected
    Stay safe stay blessed 😊🌹

  • @Villagevibes987
    @Villagevibes987 4 года назад

    Bebe g rotiyan dekhke hi pet bhar geya love you Bebe g

  • @GagandeepSingh-iz8ww
    @GagandeepSingh-iz8ww 4 года назад +99

    ਰਵੀ ਵੀਰ
    ਤੁਸੀ ਆਪਣੀ ਸੱਸ ਤੇ ਸਹੁਰਾ ਸਾਬ ਨੂੰ
    ਮੰਮੀ । ਡੈਡੀ । ਕਿਉ ਨਹੀ ਬੋਲਦੇ ??
    ਉਹ ਤੁਹਾਨੂੰ ਕਿੰਨਾ ਪਿਆਰ ਕਰਦੇ ਆ ।।
    LOVE FROM BARNALA ❤
    ਬਰਨਾਲੇ ਵਾਲੇ ਕੋਣ ਕੋਣ ਜੀ ।। ਕਿਸ ਕਿਸ ਪਿੰਡ ਤੋ ??

    • @ManpreetKaur-gn1wb
      @ManpreetKaur-gn1wb 4 года назад +1

      I am from Barnala Village Nangal Near Karmgarh, Sanghera

    • @priyaverma6808
      @priyaverma6808 4 года назад +6

      M b keha c Ida he Puchia C M Ravi Veer Ji Nu Bt Koi Reply Nhi Kita c Is Gal Da Veer Ji Ne Jado B Apne Sohriya Lai Gal karde Ja Una Nal Gal Krde Odo Ik Jwai Wali Gal Lgdi Ik Putt Wali Nhi Koi Gal Lgdi😏And Mehak Apne In law Nal Buht Vdia Gal Krdi aa☺️

    • @mrmrsrattanukvlogger6789
      @mrmrsrattanukvlogger6789 4 года назад +1

      Me from khaas barnala

    • @sarbjeetkaur15
      @sarbjeetkaur15 4 года назад +2

      @@priyaverma6808 right 💯😡😡

    • @GagandeepSingh-iz8ww
      @GagandeepSingh-iz8ww 4 года назад

      @@ManpreetKaur-gn1wb asi nangal bhut vaar aye ha...

  • @komalkaur6618
    @komalkaur6618 4 года назад +1

    Mehak di family is too good and hard working family. All members are down to earth. Salute to mummy ji. God bless them.

  • @harvinderkaur5318
    @harvinderkaur5318 4 года назад +90

    ਧੀਆਂ ਲਏੀ ਮਾਪਿਆਂ ਨੂੰ ਧੁੱਪ ਨਹੀਂ ਲਗਦੀ

    • @maninder9118
      @maninder9118 4 года назад +4

      ਧੀਆਂ ਲੲੀ ਧੁੱਪ ਨਹੀਂ ਲਗਦੀ

    • @SonuSonu-di6nr
      @SonuSonu-di6nr 4 года назад +5

      Sahi gal khae tusi

    • @lakhwinderdhillon346
      @lakhwinderdhillon346 4 года назад +3

      ਬਿਲਕੁਲ ਸਹੀ ਗੱਲ ਹੈ ਜੀ

    • @SonuSonu-di6nr
      @SonuSonu-di6nr 4 года назад

      @@khushwindersingh7570 plz j tusi kise nu changa nahi bol sakde te galt v na bolo ok ki tuhde mom dad ni aahi kuj sekhaya sari umar ki kise nu bina galti di bolo

    • @SonuSonu-di6nr
      @SonuSonu-di6nr 4 года назад

      Khushwinder singh ji 1 gal da ta pata lag geya k tuhde warge punjab di loka di soch kine choti aa tusi kade v ni sudar sakde

  • @malkeetsingh9453
    @malkeetsingh9453 4 года назад

    Very nice very hardwork🙏🏻🙏🏻🙏🏻👌🏻👌🏻👌🏻👌🏻🌷🌷🌷🌷

  • @11gurjashanpreetsingh70
    @11gurjashanpreetsingh70 4 года назад +7

    ਸਤਿ ਸ੍ਰੀ ਅਕਾਲ ਰਵੀ ਵੀਰੇ ਵੀਡੀਓ ਬਹੁਤ ਵਧੀਆ ਲੱਗੀ ਮੈਨੂੰ ਵੀ ਤੰਦੂਰ ਤੇ ਰੋਟੀਆ ਬਣਾੳੁਣ ਦਾ ਬਹੁਤ ਸ਼ੌਕ ਆ ਮੈ ਤੀਜੇ ,ਚੌਥੇ ਦਿਨ ਤੰਦੂਰ ਤੇ ਰੋਟੀਆ ਬਣਾਉਂਦੀ ਹਾਂ ਜਿਸ ਨੂੰ ਸ਼ੌਕ ਹੋਵੇ ਉਸ ਨੂੰ ਗਰਮੀ ਨਹੀਂ ਲਗਦੀ

  • @ramanswag8212
    @ramanswag8212 4 года назад

    ਅਸੀਂ ਵੀ ਬਣਾਉਂਦੇ ਹਾਂ ਬਹੁਤ ਸਵਾਦ ਲੱਗਦੀਆ ਨੇ

  • @Gurpreetkaur-br7dm
    @Gurpreetkaur-br7dm 4 года назад +19

    Hye eni garmi ch, eni tej dhup ch rotiya, waheguru g mehar rakhn aunty te

  • @gurmukhsingh6097
    @gurmukhsingh6097 4 года назад

    ਬਹੁਤ ਵਧੀਆਂ ਜੀ

  • @yogyata9618
    @yogyata9618 4 года назад +13

    Respect and love for each other is worth more than all the luxuries in the world . We all are searching for this kind of love but few lucky ones find it and nurture them.

  • @kulwinderkaur3348
    @kulwinderkaur3348 4 года назад

    Vere nice family Good

  • @adirajsingh6300
    @adirajsingh6300 4 года назад +4

    ਵੀਰ ਜੀ ਸਵਰਗ ਹੈ ਤੁਹਾਡੀ ਫੈਮਲੀ ਧਰਤੀ ਤੇ ਹੀ ਸਵਰਗ ਦੇਲ ਲਿਆ ।