ਜੀਵਨ ਸਫਲ ਹੋ ਗਿਆ ਇਸ ਜਗ੍ਹਾ ਤੇ ਆ ਕੇ // ਸੁਦਾਗਰ ਕਹਿੰਦਾ ਮੇਰੀਆਂ ਹੀ ਗੱਲਾਂ ਸੁਣੀ ਜਾਓ

Поделиться
HTML-код

Комментарии • 36

  • @rajkang69
    @rajkang69 2 дня назад +5

    🙏, ਸਿਆਣਿਆਂ ਨੇ ਸੱਚ ਕਿਹਾ ਕਿ ਅਧੂਰੀ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਹੈ ਪੂਰੀ ਜਾਣਕਾਰੀ ਨਾਲੋਂ ! ਸਮਾਂ ਬਚਾਉਣ ਦੀ ਬਜਾਏ ਸਮਾਂ ਬਰਬਾਦ ਕੀਤਾ 😮😢😂, ਵਾਰ-ਵਾਰ ਕੇ ਬੰਦੀ ਛੋੜ ਦਿਵਸ ਮਨਾਉਣ ਦਾ ਇਤਿਹਾਸ ਕੀ ਹੈ?? ਰਾਜੇ ਰਾਜੇ 🤦🏽 ਰਾਜੇ ਰਾਜੇ? ਓਹ ਉਹ ਪਹਾੜੀ ਹਿੰਦੂ ਰਾਜੇ ਸਨ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦੇ ਜੇਲ੍ਹ ਵਿੱਚੋਂ ਬਾਹਰ ਜਾਣ ਬਾਅਦ ਮੌਤ ਦੀ ਸਜ਼ਾ ਦਿੱਤੀ ਜਾਣੀ ਸੀ 😢! ਉੱਨਾਂ ਪਹਾੜੀ ਹਿੰਦੂ ਰਾਜਿਆਂ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ ਕੇ ਗੁਰੂ ਸਾਹਿਬ ਜੀ ਸਾਨੂੰ ਵੀ ਬਚਾ ਲਵੋ ਨਹੀਂ ਤਾਂ ਰਾਜੇ ਨੇ ਬਹੁਤ ਬੁਰੀ ਮੌਤ ਦੇਣੀ ਹੈ 😢! ਤਾਂ ਗੁਰੂ ਸਾਹਿਬ ਜੀ ਨੇ ਰਾਜੇ ਨੂੰ ਕਿਹਾ ਸੀ ਕੇ ਜੇਕਰ ਤੂੰ ਆਪਣਾ ਤੇ ਆਪਣੇ ਰਾਜ ਭਾਗ ਦੀ ਖ਼ੈਰੀਅਤ ਚਾਹੁੰਦਾ ਹੈ ਤਾਂ ਤੈਨੂੰ ਇਹ ਲੋਕ ਵੀ ਛੱਡਣੇ ਪੈਣਗੇ ਤਾਂ ਹੀ ਮੈਂ ( ਗੁਰੂ ਸਾਹਿਬ ਜੀ ਛੇਵੇਂ ਪਾਤਸ਼ਾਹ ਜੀ) ਜੇਲ੍ਹ ਵਿੱਚੋਂ ਬਾਹਰ ਜਾਵਾਂਗਾ❤! ਅਤੇ ਮੁਗਲ ਬਾਦਸ਼ਾਹ ਨੇ ਕਿਹਾ ਸੀ ਕੇ ਜਿੰਨੇ ਜੇਲ੍ਹੀ ਤੁਹਾਡੇ ਆਸਰੇ ਕਿਸੇ ਵੀ ਤਰ੍ਹਾਂ ਨਾਲ ਤੁਹਾਡੇ ਨਾਲ ਤੁਹਾਡੇ ਅੰਗ + ਬਾਣੇ ਨਾਲ ਜੁੜੇ ਹੋਏ ਹੋਣਗੇ ਉਹ ਤੁਹਾਡੇ ਨਾਲ ਬਾਹਰ ਜਾ ਸਕਦੇ ਹਨ! ਤਾਂ ਫਿਰ ਗੁਰੂ ਸਾਹਿਬ ਜੀ ਨੇ ਇਕ ਖਾਸ ਚੋਲਾ ਬਣਵਾਇਆ/ ਸਵਾਇਆ ਸੀ ਜਿਸਨੂੰ ੫੨ ਕਲੀਆਂ ਲਗਵਾਈਆਂ ਸਨ ਜੋ ਵੱਖ-ਵੱਖ ਲੰਬਾਈ ਦੀਆਂ ਸਨ ਅਤੇ ਉਹ ਕਲੀਆਂ ਫੜਕੇ ਸਾਰੇ ਪਹਾੜੀ ਡੋਗਰੇ + ਹਿੰਦੂ ਰਾਜੇ ਜੇਲ੍ਹ ਵਿਚੋਂ ਗੁਰੂ ਜੀ ਦੇ ਨਾਲ ਬਾਹਰ ਨਿਕਲੇ ਸਨ! ਪਰ ਅਫ਼ਸੋਸ ਇਹ/ ਓਹੀ ਕਰਤੂਤ ਵੀ ਓਹੀ ਜੋ ਉਸ ਸਮੇਂ ਕੀਤੀ ਉੱਨਾਂ ਹਿੰਦੂ ਡੋਗਰੇ ਰਾਜਿਆਂ ਦੇ ਪੋਤਿਆਂ ਨੇ ਕੀਤੀਆਂ ਜੋ ਗੰਗੂ ਤੇਲੀ ਨੇ ਕੀਤਾ! ਜੋ ਗਾਂਧੀ ਅਤੇ ਨਹਿਰੂ ਨੇ ਕੀਤਾ ਜੋ ਇੰਦਰਾ ਗਾਂਧੀ + ਰਾਜੀਵ ਗਾਂਧੀ + ਅਮਿਤਾਬ ਬੱਚਨ ਹੋਣਾ ਨੇ 1984 ਵਿਚ ਕੀਤਾ ਤੇ 1995 ਤੱਕ ਕੀਤਾ ਅਤੇ ਜੋ ਅੱਜ ਵੀ ਜਾਰੀ ਹੈ 😢!।

  • @BalwinderKaur-b1h
    @BalwinderKaur-b1h 2 дня назад +6

    ਸਫਰ ਵਿੱਚ ਰੇੜੀਆ ਤੋਂ ਖੁਲੀਆ ਚੀਜਾ ਲੈਕੇ ਕੁਝ ਵੀ ਨਾ ਖਾਉ ਜੀ
    ਜੇ ਤੁਹਾਡੇ ਵਿੱਚੋਂ ਕਿਸੇ ਇਕ ਦੀ ਵੀ ਸਫਰ ਦੌਰਾਨ ਸਿਹਤ ਬਿਗੜ ਗਈ ਤਾਂ
    ਯਾਤਰਾ ਦਾ ਅਨੰਦ ਬਿਗੜ ਜਾਣਾ ਵੀਰ ਜੀ🙏🏻

  • @jagsirgill7695
    @jagsirgill7695 2 дня назад +3

    ਸਤਿ ਸੀ੍ ਅਕਾਲ ਬਾਈ ਜੀ 🙏🙏🙏🙏🙏

  • @JaswinderSingh-d1c
    @JaswinderSingh-d1c День назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

  • @sumankaur578
    @sumankaur578 День назад

    Veer ji 6jan da ਪ੍ਰਕਾਸ਼ ਪੁਰਬ ਜੀ 🙏🙏

  • @kulwinderKaur-zy1ng
    @kulwinderKaur-zy1ng 2 дня назад

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @gursharanrai6406
    @gursharanrai6406 День назад

    Wahe Guruji 🖐️🙏

  • @_Amritsar_california_
    @_Amritsar_california_ 2 дня назад +1

    ਤੁਸੀਂ ਜਾਣਕਾਰੀ ਦਿੱਤੀ ਬਹੁਤ ਹੀ ਚੰਗੀ ਗੱਲ ਹੈ ਜੀ

  • @SimranjeetKaur-fr2jo
    @SimranjeetKaur-fr2jo 2 дня назад +1

    Waheguru ji app ki Yatra safal kre waheguru ji ka khalsa waheguru ji ki Fateh ❤❤

  • @BalwinderKaur-ip6ic
    @BalwinderKaur-ip6ic 2 дня назад +1

    Waheguru ji Baba Deep Singh ji te Baba Buda Saheb ji mehr karn ge

  • @ranjeetsamra1064
    @ranjeetsamra1064 День назад

    Satnam Shri waheguru ji 🙏🙏

  • @BalwiVirk
    @BalwiVirk 2 дня назад +4

    🙏🙏🙏🙏🙏

  • @ravinderdhaliwal1632
    @ravinderdhaliwal1632 2 дня назад +1

    Waheguru 🙏🇨🇦

  • @inderpal9006
    @inderpal9006 2 дня назад

    Bhai ji ❤..bhut vadiya insane e neter ji parsotam ji

  • @NirvairSekhon-ir4gu
    @NirvairSekhon-ir4gu 2 дня назад +1

    Nice 👍🏻👍🏻👍🏻🎉🎉🎉🎉

  • @JassaBains-y8c
    @JassaBains-y8c 2 дня назад +2

    🙏🙏🙏

  • @satnamgill4289
    @satnamgill4289 2 дня назад

    ਵੀਰ ਜੀ ਰਸਤੇ ਦੀ ਜਾਂਦਿਆ ਦੀ ਵੀ ਵੀਡੀਓ ਜਰੂਰ ਦਿਖਾਓ ਜੀ

  • @SehajpreetBrar-r2l
    @SehajpreetBrar-r2l 2 дня назад +1

    🙏🏻🙏🏻🙏🙏🙏

  • @ParminderKaur-zq9tm
    @ParminderKaur-zq9tm 2 дня назад

    Waheguru ji

  • @lakhvirsingh8829
    @lakhvirsingh8829 2 дня назад

    Waheguru ji 🙏

  • @yadwindercheema2935
    @yadwindercheema2935 2 дня назад +2

    ਗੱਡੀ ਤੈ ਰਸਤੇ ਦੀ ਵੀਡੀਓ ਵੀ ਵਿਖਾਉ ਜੀ

  • @swinderkaur2892
    @swinderkaur2892 2 дня назад

    🙏🏼👍🏼👍🏼👍🏼👍🏼👍🏼😂usa

  • @karandhesi2548
    @karandhesi2548 2 дня назад

    🙏🏻🙏🏻🙏🏻🙏🏻🙏🏻🙏🏻

  • @budhsingh2891
    @budhsingh2891 2 дня назад

    WG

  • @Cmran
    @Cmran 2 дня назад

    Singh saab de channel da ki name hai g?

  • @ranjeetsamra1064
    @ranjeetsamra1064 День назад

    Satnam Shri waheguru ji 🙏🙏

  • @simonasandhu
    @simonasandhu 2 дня назад

    Waheguru ji 🙏🙏🙏🙏🙏🙏

  • @Gurpreet-l7e
    @Gurpreet-l7e 2 дня назад

    Waheguru ji

  • @BrarVlogs1111
    @BrarVlogs1111 2 дня назад +1

    🙏🙏🙏

  • @KulwinderKaur-vf7jb
    @KulwinderKaur-vf7jb 2 дня назад +1

    🙏🙏

  • @parwindersandhu9167
    @parwindersandhu9167 2 дня назад

    Waheguru ji 🙏

  • @SukhbirSingh-ij4nw
    @SukhbirSingh-ij4nw 2 дня назад

    🙏🙏🙏

  • @Manpreet_4008
    @Manpreet_4008 2 дня назад

    🙏🙏🙏🙏

  • @_Amritsar_california_
    @_Amritsar_california_ 2 дня назад

    🙏🏻

  • @JobenpreetJoben
    @JobenpreetJoben 2 дня назад

    🙏

  • @vihanrajput322
    @vihanrajput322 2 дня назад

    🙏🙏🙏🙏