"ਸਿੱਖਾਂ ਨੂੰ ਫ਼ਿਲਮ 'ਚ ਮਾੜਾ ਦਿਖਾਉਣ ਵਾਲੇ Warsi ਤੇ Arbaaz Khan ਨੇ ਲਾਹੀ ਸ਼ਰਮ"

Поделиться
HTML-код
  • Опубликовано: 10 окт 2024
  • "ਸਿੱਖਾਂ ਨੂੰ ਫ਼ਿਲਮ 'ਚ ਮਾੜਾ ਦਿਖਾਉਣ ਵਾਲੇ Warsi ਤੇ Arbaaz Khan ਨੇ ਲਾਹੀ ਸ਼ਰਮ"
    ਪੱਤਰਕਾਰ ਨੇ ਮ'ਰੀਆਂ ਜ਼ਮੀਰਾਂ ਵਾਲੇ ਸਭ ਕਰਤੇ ਨੰ/ਗੇ !
    ਸਿੱਖਾਂ ਦੀਆਂ ਫ਼ਿਲਮਾਂ ਬੈਨ, RSS ਵਾਲੇ ਹੀਰੋ ? ਕਿਉਂ
    #ArbazKhan #ArshadWarsi #bollywood #actores #panjabprathamhd
    About Channel:
    Panjab Pratham is Punjabi leading web news channel that covers all aspects of Punjab like political news, farming sector, entertainment news in which we cover latest Punjabi movies with reviews, viral videos and social network with the latest coverage, exclusive interviews, political debates, and discussion programs, which are very popular among Punjab as well as in other countries.Panjab Pratham Covers latest trending videos and stories in Punjabi.

Комментарии • 32

  • @pindigrewal4349
    @pindigrewal4349 2 дня назад +7

    Sansardeep veer very good job

  • @bhupindersingh5311
    @bhupindersingh5311 День назад

    Very good brother thank you 💪🏽💪🏽🙏🙏🙏🙏🙏

  • @amarsaini135
    @amarsaini135 День назад +1

    ਅੱਜ ਸੰਸਾਰਦੀਪ ਵੀਰ ਨੂੰ ਵੇਖਕੇ ਲੱਗਿਆ ਕਿ ਖੁਦ ਪੰਜਾਬ ਬੋਲ ਰਿਹਾ ਐ...
    ❤Love you veer❤

  • @singhsaab6992
    @singhsaab6992 2 дня назад +4

    ਬਹੁਤ ਮਾੜੀ ਸੋਚ ਹੈ ਸਿੱਖਾਂ ਪ੍ਤੀ

  • @HarjindaraKumar
    @HarjindaraKumar 2 дня назад +1

    ਬਿਲਕੁਲ, ਠੀਕ, ਕਿਹਾ, ਵੀਰ, ਨੈ

  • @sehajpartap.756
    @sehajpartap.756 16 часов назад

    ⚔️✊🏿⚡

  • @GurdipKaur-w6j
    @GurdipKaur-w6j День назад

    Shi keha

  • @iqbalsingh6245
    @iqbalsingh6245 2 дня назад +2

    ਐਨਾ ਦੀ ਸ਼ੂਟਿੰਗ ਪੰਜਾਬ ਵਿਚ ਬੰਦ ਹੋਣੀ ਚਾਹੀਦੀ ਪੰਜਾਬੀ ਫਿਲਮ ਦੀ ਸ਼ੂਟਿੰਗ ਹੀ ਪੰਜਾਬ ਚ ਹੋਵੇ ਬਾਕੀ ਸਮਾ ਹੁਣ ਅਖੀਰ ਤੇ ਯਾਂ ਤੇ ਪੰਜਾਬੀਆਂ ਦੇ ਹੱਕ ਵਿੱਚ ਆਣ ਲਗਾ ਯਾਂ ਪੈਣ ਗੀਆਂ ਹੁਣ ਭਾਜੜਾਂ

  • @inderdeepsingh8646
    @inderdeepsingh8646 2 дня назад +3

    ਮੈਨੂੰ ਤਾਂ ਇਸ ਫਿਲਮ ਦੇ ਨਾਂ ਤੇ ਹੀ ਇਤਰਾਜ਼ ਹੈ, ਬੰਦਾ ਸਿੰਘ ਸਾਡੀ ਕੌਮ ਦੇ ਮਹਾਨ ਨਾਇਕ ਹਨ। ਉਹਨਾਂ ਦਾ ਨਾਂ ਵਰਤਣਾ ਵੀ ਬਹੁਤ ਗਲਤ ਹੈ ਉਹ ਵੀ ਇਕ ਪਤਿਤ ਅਤੇ ਵਿਕਾਊ ਬੰਦੇ ਲਈ।

  • @ozzozz3529
    @ozzozz3529 2 дня назад +2

    👍👍👍👍

  • @GillGadriwala
    @GillGadriwala 3 дня назад +3

    Good job sansaar bai❤️

  • @kashmirasingh3259
    @kashmirasingh3259 2 дня назад +1

    👍

  • @gurpreetjohal6192
    @gurpreetjohal6192 2 дня назад +4

    Khalistan toh dar dar uthda rss wla ... eh nafrat de raj neeti krde rss.

  • @harjitsingh-m8q
    @harjitsingh-m8q 7 часов назад

    ਵੀਰੇ ਪੰਜਾਬ ਪੰਜਾਬ ਸੀ ,ਹੈ ,ਤੇ ਰਹੂਗਾ ।ਕੀ ਇਹਨਾਂ ਦੇ ਕਹਿਣ ਤੇ ਪੰਜਾਬ ਰੁਕ ਜਾਊ । ਸਿਖ ਧਰਮ ਕਿਸੇ ਦੇ ਕਹੇ ਜਾਂ ਕੁਛ ਕਰੇ ਰੁਕਜੂ ਜਾਂ ਖਾਲਸਾ ਪੰਥਰੁਕਜੂ ਨਹੀਂ ਅਸੀਂ ਅਕਾਲ ਪੁਰਖ ਦੀ ਵਿਰਾਸਤ ਹਾਂ ਪਰਮਾਤਮਾ ਨੇ ਖੁਦ ਆਣਕੇ ਸਿੱਖ ਧਰਮ ਬਨਾਇਆਂ ਤੇ ਖਾਲਸਾ ਪਰਗਟਿਆ ਪਰਮਾਤਮ ਕੀ ਮੌਜ ।ਕਾਂਵਾਂ ਆਖੇ ਢੱਗੇ ਮਰਨਗੇ । ਰਾਜ ਕਰੇਗਾ ਖਾਲਸਾ ਇਸਦੀ ਨੀਂਵ ਇਸੇ ਤਰਾਂ ਰੱਖ ਹੋਣੀਆ ਦਸਮੇਸ਼ ਪਿਤਾ ਜੀ ਦਾ ਭਵਿਖਤ ਬਚਨ ਨੇ ਇਹੇ। ਬਾਲੀਵੁਡ ਖਤਮ ਹੋਣ ਲਈ ਇਹ ਖੁਦ ਹੀ ਬੀਜ ਬੋ ਰਿਹਾ ਹੈ ।ਆਪਣੀਆਂ ਫਿਲਮਾਂ ਸੈਂਸਰ ਬੋਰਡ ਉਹਨਾ ਦਾ ਹੈ ਸਾਡਾ ਨ੍ਹੀ ਆਵਦੀਆਂ ਫਿਲਮਾ ਆਪ ਬਨਾਓ ਆਪ ਪਰੋਜੈਕਟਰ ਤੇ ਚਲਾਓ ਟਿਕਟਾਂ ਦੀ ਥਾਂ ਫੰਡ ਰੱਖੋ ਆਪਣੀ ਸਟੇਟ ਨੂੰ ਅਸਲ ਸੱਚ ਪਰੋਸੋ

  • @satpalkaurchhabra1150
    @satpalkaurchhabra1150 День назад

    Ardas karo O sare putt wapas aave.

  • @Dosanjh84
    @Dosanjh84 2 дня назад +2

    ਮੈਂਨੂੰ ਲੱਗਦਾ ਹੈ ਆਪਾਂ ਥੋੜਾ ਗਲਤ ਅੰਦਾਜਾ ਲਗਾ ਲਿਆ ਹੈ, ਝਲਕ ਤੋਂ ਲੱਗਦਾ ਕਿ ਇੱਕ ਵਿਲੇਨ ਧੜੇ ਵਲੋਂ ਹੀਰੋ ਨੂੰ ਸਿੰਘਾਂ ਦੇ ਨਾਮ ਤੇ ਧਮਕੀ ਦਿੱਤੀ ਜਾਂਦੀ ਹੈ ਕਿ ਹਿੰਦੂਓ ਪੰਜਾਬ ਛੱਡੋ ਤੇ ਫਿਰ ਹੀਰੋ ਅਸਲ ਸਿੰਘਾਂ ਨੂੰ ਮਿਲਦਾ ਹੈ ਜੋ ਆਪਣੇ ਅਦਾਕਾਰ ਨੇ ਰੋਲ ਕੀਤਾ ਹੈ ਉਸ ਦੀ ਸਿਖਿਆ ਤੇ ਹੀਰੋ ਅਸਲ ਸਿੰਘਾਂ ਨਾਲ ਰਲਕੇ ਲੜਾਈ ਲੜਦਾ ਹੈ। ਕੁੜੀ ਦੀ ਉਗਰਵਾਦੀ ਵਾਲੀ ਲਾਇਨ ਵਾਕਿਆ ਹੀ ਗ਼ਲਤ ਹੈ। ਵਿਰੋਧ ਜ਼ਰੂਰੀ ਹੈ ਪਰ ਪਹਿਲਾਂ ਪੜਤਾਲ ਜ਼ਰੂਰੀ ਹੈ, ਸ਼੍ਰੋਮਣੀ ਕਮੇਟੀ ਗੱਲ ਕਰਕੇ ਫਿਲਮ ਦੇਖੇ।

    • @Panjab_de_Jaye1984
      @Panjab_de_Jaye1984 2 дня назад +1

      ਦੱਲਾ ਕਮੇਟੀ ਕਹੋ ਵੀਰ ਓਹ ਨੀ ਹੈਗੇ ਇਤਿਹਾਸ ਦੇ ਪੱਖ ਚ ਵਿਰੋਧ ਕਰਦੇ ਨੇ ਓਹ ਚਵਲ

  • @satwantsingh9351
    @satwantsingh9351 День назад

    Shukar Punjab h kise ne notice kita

  • @harjitsingh-m8q
    @harjitsingh-m8q 7 часов назад

    ਅਸੀਂ ਬਾਲੀਵੁਡ ਤੋਂ ਕਿਓਂ ਮੰਗਦੇਆਂ ਸਾਡੇ ਗੁਰੂ ਸਾਹਿਬ ਜੀ ਦਾ ਹੁਕਮ ਸਿੱਖ ਮੰਗਣ ਜਾਏ ਮਰ ਕਿਓਂ ਨਾ ਜਾਏ ਆਪਣਾ ਹੱਕ ਮੰਗਿਆਂ ਨਹੀਂ ਮਿਲਦਾ ਕਮਾਉਣਾ ਪੈਂਦਾ ਬਾਲੀਵੁਡ ਦੇ ਸਿਨਮੇ ਨੇ ਉਹ ਮਾਲਕ ਨੇ ਅਸੀਂ ਨਹੀ ਸਾਨੂੰ ਉਹਨਾਂ ਦੀਆਂ ਫਿਲਮਾਂ ਬਾਈਕਾਟ ਕਰੋ ਦੇਖੋ ਨਾ ।ਆਪਣੇ ਆਪ ਕਹਾਣੀ ਖਤਮ ਹੋਜੂਗੀ

  • @amargurdaspuri616
    @amargurdaspuri616 2 дня назад

    Pehli gal te tere channel da naam hi galt spelling naal hi hai punjab nu panjab hi likhi jana tu banega punjab da channel

    • @RaviRavi-ij9zh
      @RaviRavi-ij9zh 2 дня назад +5

      Veer pehla punjab nu panjab hi likhea janda ci

    • @Dosanjh84
      @Dosanjh84 2 дня назад +3

      ਜੋ ਆਪਾ ਲਿਖਦੇ ਹਾਂ ਉਹ ਪੁੰਜਾਬ ਬਣਦਾ ਅਸਲ ਵਿੱਚ ਪੰਜਾਬ Panjab ਬਣਦਾ।

  • @paulsingh8508
    @paulsingh8508 2 дня назад +1

    khalsa chardi kala vich rahu hamesha