ਪਾਗਲ ਨੂੰਹ ep 204 | new punjabi Short movie 2024 | Punjabi Natak | Sukhpal Video

Поделиться
HTML-код
  • Опубликовано: 26 май 2024
  • ਪਾਗਲ ਨੂੰਹ ep 204 | new punjabi Short movie 2024 | Punjabi Natak | Sukhpal Video‪@PenduVirsaMansa‬
    #penduvirsa #penduvirsavlogs #punjabivirsa #newpunjabimovie2023 #punjabishortfilm #punjabinatak #punjabifilm #sukhpal
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਲਾਕ ਨੂੰਹ ਫੁਕਰੀ ਸੱਸ-
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ-
    • ਮਾੜੀਆਂ ਨੂੰਹਾਂ ep 142 |...
    ਰਿਸ਼ਤੇ ਕੱਚੇ ਧਾਗੇ ਦੇ -
    • ਚੋਰ ਦੀ ਧੀ (ਭਾਗ-1) ep 7...
    ਤਿੰਨੇ ਭੈਣਾ ਆਲਸੀ-
    • ਤਿੰਨੇ ਭੈਣਾ ਆਲਸੀ ep 153...
    ਨਕਲੀ ਪਰਾਉਣਾ -
    • ਨਕਲੀ ਪਰਾਉਣਾ ep 151 | n...
    ਧੀ ਨਾਲੋਂ ਪੁੱਤ ਪਿਆਰਾ -
    • ਧੀ ਨਾਲੋਂ ਪੁੱਤ ਪਿਆਰਾ ep...
    ਭੈਣ ਕਲਯੁਗੀ ਦੀ -
    • ਭੈਣ ਕਲਯੁਗੀ ਦੀ ep 148 |...
    ਨੂੰਹ ਦੇ ਕਾਰਨਾਮੇ -
    • ਨੂੰਹ ਦੇ ਕਾਰਨਾਮੇ ep 147...
    ਅਨਪੜ ਨੂੰਹ ਦਾ ਟੈਸਟ -
    • ਅਨਪੜ ਨੂੰਹ ਦਾ ਟੈਸਟ ep 1...
    ਚਲਾਕ ਨੂੰਹ ਫੁਕਰੀ ਸੱਸ -
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ -
    • ਮਾੜੀਆਂ ਨੂੰਹਾਂ ep 142 |...
    ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
    • ਸਾਢੂਆਂ ਦਾ ਭੇੜ, ਸਾਲੇ ਦੀ...
    ਮੇਰਾ ਬਾਪੂ -
    • ਮੇਰਾ ਬਾਪੂ ep 139 | new...
    ਤੋਤਲੀ ਵਹੁਟੀ -
    • ਤੋਤਲੀ ਵਹੁਟੀ ep 138 | n...
    ਨੂੰਹ ਲਾਈਲੱਗ ਪੁੱਤ ਸਕੀਮੀ -
    • ਨੂੰਹ ਲਾਈਲੱਗ ਪੁੱਤ ਸਕੀਮੀ...
    ਦਰਾਣੀ ਚੋਰਨੀ ਜਠਾਣੀ ਠੱਗਣੀ -
    • ਦਰਾਣੀ ਚੋਰਨੀ ਜਠਾਣੀ ਠੱਗਣ...
    ਨੂੰਹ ਕਹਿੰਦੀ ਸ਼ਹਿਰ ਵੱਸਣਾ -
    • ਨੂੰਹ ਕਹਿੰਦੀ ਸ਼ਹਿਰ ਵੱਸਣਾ...
    ਜਵਾਈ ਦੀ ਮਾੜੀ ਨੀਅਤ -
    • ਜਵਾਈ ਦੀ ਮਾੜੀ ਨੀਅਤ ep 1...
    ਖਾੜਕੂ ਦਾ ਪੁੱਤ -
    • ਖਾੜਕੂ ਦਾ ਪੁੱਤ ep 131 |...
    ਭੈਣ ਵਕੀਲ ਪ੍ਰਹੌਣਾ ਜੱਜ -
    • ਭੈਣ ਵਕੀਲ ਪ੍ਰਹੌਣਾ ਜੱਜ e...
    ਸਰੀਫ਼ ਹੌਲਦਾਰ -
    • ਸਰੀਫ਼ ਹੌਲਦਾਰ ep 129 |​⁠...
    ਜੇਠ ਦੀ ਸਕੀਮ -
    • ਜੇਠ ਦੀ ਸਕੀਮ ep 128 | n...
    ਚੋਰਾਂ ਨੂੰ ਮੋਰ -
    • ਚੋਰਾਂ ਨੂੰ ਮੋਰ ep126 | ...
    ਲੋਹਾ ਚੁਗਣੇ ਸ਼ਰਾਬੀ -
    • ਲੋਹਾ ਚੁਗਣੇ ਸ਼ਰਾਬੀ ep 12...
    ਪੈਸਾ ਪਿਆਰਾ ਜਾਂ ਰਿਸ਼ਤੇ -
    • ਪੈਸਾ ਪਿਆਰਾ ਜਾਂ ਰਿਸ਼ਤੇ |...
    ਕੁੱਤੇ ਤੇ ਪਰਚਾ -
    • ਕੁੱਤੇ ਤੇ ਪਰਚਾ | Ep -12...
    ਸੁਖਪਾਲ ਦੀ ਗਲਤ ਉਮੀਦ -
    • ਸੁਖਪਾਲ ਦੀ ਗਲਤ ਉਮੀਦ | E...
    ਸਾਲੀ ਦੀ ਕਰਤੂਤ -
    • ਸਾਲੀ ਦੀ ਕਰਤੂਤ | Sali d...
    ਤਰੇੜ -
    • ਤਰੇੜ ep 121 | New punj...
    ਬੇਅਕਲ ਬੰਦਾ -
    • ਬੇਅਕਲ ਬੰਦਾ ep 120 | Ne...
    ਜੱਸੇ ਦੇ ਕਾਰਨਾਮੇ
    • ਜੱਸੇ ਦੇ ਕਾਰਨਾਮੇ ep 119...
    ਨੂੰਹ ਸਰਦਾਰਾਂ ਦੀ -
    • ਨੂੰਹ ਸਰਦਾਰਾਂ ਦੀ ep 118...
    ਫੌਜੀ ਦੀ ਦੁੱਖਭਰੀ ਕਹਾਣੀ -
    • ਫੌਜੀ ਦੀ ਦੁੱਖਭਰੀ ਕਹਾਣੀ ...
    ਪਰਮਾਤਮਾ ਦੀਆਂ ਚਾਲਾਂ -
    • ਪਰਮਾਤਮਾ ਦੀਆਂ ਚਾਲਾਂ ep ...
    ਬੋਲਾ ਪੁੱਤ ਭੁਲੱਕੜ ਨੂੰਹ -
    • ਬੋਲਾ ਪੁੱਤ ਭੁਲੱਕੜ ਨੂੰਹ ...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #newpunjabimovie2023
    #punjabinatak
    #punjabishortsvideo
    #punjabishortfilm
    punjabi short natak
    #maa
    #sas
    #nooh
    #bebe
    #massi
    #bapu
    #bhainjikomalpreetkaur
    #chachi
    #bharjai
    #bharat
    #gharwali
    #mansa
    pendu virsa, pendu virsa vlogs, pendu virsa video, punjabi virsa, punjabi web series on youtube, punjabi short web series, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal , punjabi short natak
  • РазвлеченияРазвлечения

Комментарии • 885

  • @madhusabharwal3449
    @madhusabharwal3449 Месяц назад +67

    ਬਹੁਤ ਹੀ ਵਧੀਆ ਵੀਡੀਓ ਬਣਾਕੇ ਸਭ ਨੂੰ ਬਹੁਤ ਵਧੀਆ ਸੁਨੇਹਾ ਦਿੱਤਾ ਜੱਸ ਵੀਰ ਕਿਸੇ ਵੀ ਨੂੰਹ ਨੂੰ ਆਪਣੇ ਸੋਹਰੇ ਘਰ ਵਿੱਚ ਏਦਾਂ ਨੀ ਕਰਨਾ ਚਾਹੀਦਾ ਜਿਵੇਂ ਗਗਨ ਕਰ ਰਹੀ ਸੀ ਨੂੰਹ ਆਪਣੀ ਸੱਸ ਨੂੰ ਮਾ ਸਮਝੇ ਤੇ ਸੱਸ ਆਪਣੀ ਨੂੰਹ ਨੂੰ ਧੀ ਸਮਝਦੇ ਹੋਏ ਘਰ ਪਰਿਵਾਰ ਵਿੱਚ ਹੋਣ ਵਾਲੇ ਲੜਾਈ ਝਗੜੇ ਮਿਟਾ ਕੇ ਪਿਆਰ ਭਰੀ ਜਿੰਦਗੀ ਬਤੀਤ ਕਰ ਘਰ ਸਵਰਗ ਤੋਂ ਵੀ ਸੁੰਦਰ ਬਣ ਜਾਂਦਾ ਹੈ💖👏👏😊 ਬਾਕੀ ਰਹੀ ਵੀਡੀਓ ਵਾਲੀ ਗੱਲ ਕਰੀਏ ਤਾਂ ਵੀਡੀਓ ਦਾ ਤਾ ਸਿਰਾ ਲਾਤਾ ❤❤🧿👏✌ਜਿਉਂਦੇ ਵਸਦੇ ਰਹੋ ਪੰਜਾਬੀ ਵਿਰਸੇ ਨੂੰ ਕਾਇਮ ਰੱਖਣ ਵਾਲਿਆਂ ਜੱਸ ਵੀਰੇ ਤੇ ਸੁਖਪਾਲ ਭੈਣ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਤੇ ਦਿਨ ਦੁਗਨੀ ਰਾਤ ਚੋਗਨੀ ਤਰਕੀ🧿 ਬਖਸ਼ੇ ਮੱਧੂ ਸਭਰਵਾਲ ਅਬੋਹਰ ਵੱਲੋਂ ਮੇਰੇ ਨਾਲ ਜੋ ਵੀ ਜੁੜੇ ਹੋਏ ਨੇ ਮੇਰੇ ਭੈਣਾ ਤੇ ਮੇਰੇ ਭਰਾ ਬਾਬਾ ਨਾਨਕ ਦੇਵ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਨ❤❤❤😊 ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏽🙏🏽❣️❣️❣️🌹🌹🌷🌷👏👏👏🧿🧿🧿👍

  • @karmitakaur3390
    @karmitakaur3390 Месяц назад +80

    Justice for Sidhu moose wala 🙏🙏ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

    • @Maninder_brar
      @Maninder_brar Месяц назад +11

      Sister g kite video bare vi comment kar lea karo bas avde hor hi comment karde rehnde ho

    • @user-bj7nh9ht4f
      @user-bj7nh9ht4f Месяц назад +3

      ​@@Maninder_brareh sis har ik video niche comment krde hunde aa jo mrji punjabi video dekhlo

    • @DilbagSingh-hm6vv
      @DilbagSingh-hm6vv Месяц назад +1

      P

    • @Maninder_brar
      @Maninder_brar Месяц назад

      @@user-bj7nh9ht4f sirf like len lai

    • @navmaan7619
      @navmaan7619 Месяц назад

      @@Maninder_brarEhna nu eda v sidhu de name te like aa jnge….hrek jgah lokan di diplomacy 😶

  • @SimranSingh-zx4wj
    @SimranSingh-zx4wj Месяц назад +13

    ਵੀਡੀਓ ਤੇ ਇੱਕ ਬਹਾਨਾ ਹੈ ਅਸੀਂ ਤਾਂ ਤੁਹਾਨੂੰ ਵੇਖ ਕੇ ਹੀ ਖੁਸ਼ ਹੋ ਜਾਂਦੇ ਹਾਂ ਜੱਸਾ ਵੀਰ ਜੀ ਤੇ ਸੁਖਪਾਲ ਦੀਦੀ ਗਗਨ ਦੀਦੀ ਪੰਮੀ ਭੈਣ ਬੇਬੇ ਜੀ ਤੇ ਦੋਵੇਂ ਵੀਰ ਜੀ ਤੁਹਾਨੂੰ ਦੇਖ ਕੇ ਅਸੀਂ ਬਹੁਤ ਖੁਸ਼ ਹੁੰਦੇ ਆਂ ਆਪਣਾ ਪਰਿਵਾਰ ਸਮਝਦੇ ਹਾਂ ❤❤❤❤❤

  • @ArpanBawa
    @ArpanBawa Месяц назад +7

    ਕਾਲੇ ਤੇ ਬਹੁਤ ਤਰਸ ਆਇਆ ਔਰ ਬੇਬੇ ਤੇ ਸੁੱਖਪਾਲ ਭੈਣੇ ਜੱਸੇ ਵੀਰੇ ਬਹੁਤ ਹਿੰਮਤ ਦਿਖਾਈ ਧੰਨਵਾਦ ਕੁਲਦੀਪ ਕੌਰ ਕੁਲਾਰਾਂ ਤੋ ❤️🌹🌹🌹🌹🌹🌹🌹🌹🌹🌹🌹🌹🌹🌹🌹

  • @user-vf5gu8po1m
    @user-vf5gu8po1m Месяц назад +11

    ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉🎉ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🪯🪯

  • @simranjeetsingh3733
    @simranjeetsingh3733 Месяц назад +3

    ਇਨਾ ਅਤਿਆਚਾਰ ਕਿਸੇ ਦੇ ਨਾਲ ਨਾ ਹੋਵੇ
    ਰੱਬ ਕਿਸੇ ਨੂੰ ਵੀ ਇਨਾਂ। ਚੁਸਤ ਅਤੇ ਸੁਸਤ ਨਾ ਬਣਾਵੇ ਸਿਮਰਨਜੀਤ ਮਹਿਸਮਪੁਰ

  • @birdisaab5035
    @birdisaab5035 Месяц назад +2

    ਭੈਣ ਭਰਾ ਦਾ ਪਿਆਰ ਬਿਲਕੁਲ ਸੀ ਪਰ ਉਹ ਰਲ਼ ਕੇ ਜੋ ਕਰਦੇ ਰਹੇ ਉਹ ਗਲਤ ਸੀ
    ਭਰਾ ਤਾਂ ਭੈਣ ਦੇ ਨਾਲ ਹੀ ਸੀ ਪਰ ਭਰਾ ਨੂੰ
    ਕੁੱਟਣਾ ਨਹੀਂ ਸੀ ਚਾਹੀਦਾ ਮੇਰੇ ਤਾਂ ਪਸੰਦ ਬਿੰਦਰ 22 ਹੀ ਆ ਬਾਕੀ ਸ਼ਬਦਾਂ ਰੋਲ ਬਹੁਤ ਵਧੀਆ ਹੈ ਪ੍ਰੇਰਨਾ ਹੈ ਕਿ ਤੁਹਾਡਾ ਚੈਨਲ ਵਧੀਆ ਚਲਦਾ ਰਹੇ,
    ਨਵਜੋਤ ਸਿੰਘ ਅਮਰੀਕਾ

  • @user-qz6gr9tb5l
    @user-qz6gr9tb5l Месяц назад +1

    ਬਹੁਤ ਵਧੀਆ ਵੀਡੀਓ ਬਣਾਈ ਹੈ ਜੀ
    ਇੱਕ ਵਾਰ ਨਾਮ ਜ਼ਰੂਰ ਲੈ ਲੈਨਾ
    ਜਸਵੀਰ ਸਿੰਘ ਮਾਝੀ❤

  • @jagdevsingh8335
    @jagdevsingh8335 Месяц назад +17

    ਸੁਖਪਾਲ ਤੇਰੀ ਚਾਚੀ ਤਾਂ ਮਾਂ ਨਾਲੋਂ ਵੀ ਵੱਧ ਪਿਆਰ ਕਰਦੀ ਹੈ ਪਰਮਾਤਮਾ ਤੁਹਾਡਾ ਪਿਆਰ ਇਸੇ ਤਰ੍ਹਾਂ ਬਣਾਈ ਰੱਖੇ ਜੋ ਬਜ਼ੁਰਗਾਂ ਦੀ ਸੇਵਾ ਕਰਦੇ ਹਨ ਉਹਨਾਂ ਨੂੰ ਸਭ ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ ਵੀਡੀਓ ਬਹੁਤ ਹੀ ਵਧੀਆ ਸ਼ਲਾਘਾਯੋਗ ਬਣੀ ਹੈ ਜਿੰਨੀ ਵੀ ਸਿਫ਼ਤ ਕਰੀ ਜਾਵੇ ਓਨੀ ਹੀ ਥੋੜੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਰੋਲ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਆਪਸੀ ਏਕਤਾ ਤੇ ਬਣਾਈ ਰੱਖੇ ਹਮੇਸ਼ਾ ਖੁਸ਼ ਰੱਖੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @inderjeetkaur6273
    @inderjeetkaur6273 Месяц назад +2

    Bahut sohni vidiyo Sukhpal bhen te jase veer tohadi vidiyo dekh ke Dil khush ho janda a Rab tohanu chardi kala rakhe

  • @ArpanBawa
    @ArpanBawa Месяц назад +4

    ਪੰਮੀ ਭੈਣੇ ਤੇਰੇ ਤੇ ਬਹੁਤ ਤਰਸ ਆਇਆ ਕੁਲਦੀਪ ਕੌਰ ਕੁਲਾਰਾਂ ਤੋ ❤️🌹🌹🌹🌹🌹🌹🌹🌹🌹🌹🌹🌹🌹🌹

  • @userPali
    @userPali Месяц назад +4

    ਬਹੁਤ ਵਧੀਆ ਵੀਰ ਜੀ ਤੇ ਭੈਣ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏👌ਵੀਰਪਾਲ,ਪੈਰੀ ਮਾਨਸਾ

  • @KulwinderKaur-kj9rx
    @KulwinderKaur-kj9rx Месяц назад +11

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴💘🌴💘🌴💘🌴💘🌴💘🌴💘🌴💘🌴💘🌴💘🌴💘🌴

  • @premmittal7111
    @premmittal7111 Месяц назад +3

    🎉🎉ਪਾਗ਼ਲ ਨੂੰਹ ਐਪ, 204🎉🎉 ਸਸਪੈਂਸ਼ ਫੂੱਲ ਮੂਵੀ 🎉🎉 ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🎉😅❤

  • @mkonline6483
    @mkonline6483 Месяц назад +3

    ਸਲਮਾਨ ਖਾਨ ਪਿੰਡ ਭੱਦਲ thuha ਜਿਲ੍ਹਾ ਸ੍ਰੀ ਫ਼ਤਹਿ ਗੜ੍ਹ ਸਾਹਿਬ ਜੀ
    ਅੱਜ ਦੀ ਵੀਡੀਓ ਵੀ ਬਹੁਤ ਹੀ ਵਧੀਆ ਹੈ ਜੀ ਪਰਮਾਤਮਾ ਤੁਹਾਡੀ ਤਰੱਕੀ ਕਰੇ ਜੀ

  • @manjeetsinghsukhanand2473
    @manjeetsinghsukhanand2473 Месяц назад +10

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਇਨ੍ਹਾਂ ਅੱਤਿਆਚਾਰ ਬਜ਼ੁਰਗਾ ਤੇ ਬਜ਼ੁਰਗਾਂ ਦੀ ਇੱਜ਼ਤ ਕਰੋ ਪਿਆਰ ਨਾਲ ਰਲ਼ ਮਿਲ਼ ਕੇ ਰਹਿਣਾ ਚਾਹੀਦਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👍👌❤

  • @GurmeetSingh-oo2ig
    @GurmeetSingh-oo2ig Месяц назад +5

    ਬਹੁਤ ਸੋਹਣੀ ਵੀਡਿਓ ਬਾਈ ਜੱਸੇ ਗੀਤਾ ਕੋਕਰੀ ਕਲਾਂ ਮੋਗਾ ਤੋਂ

  • @user-qh2xn8qn1r
    @user-qh2xn8qn1r Месяц назад +1

    ਗਗਨ ਇੰਨਾ ਮਾੜਾ ਸਲੂਕ ਨੀ ਕਰੀਦਾ ਕਿਸੇ ਨਾਲ। ਸੱਸ ਵੀ ਮਾਂ ਹੀ ਹੁੰਦੀ ਐ। ਆਪਣੇ ਘਰਵਾਲੇ ਦੀ ਵੀ ਇਜ਼ਤ ਕਰੀਦੀ ਐ।

  • @Mandeep.maan21
    @Mandeep.maan21 Месяц назад +2

    jaan vsdi aa pendu virse di video,s vich ik din kdna aukha hunda roti swaad ni lgdi,,loka nu chite da Nasha menu pendu virse waleya da jldi aaya kro g❤❤❤❤❤❤

  • @surindergill8714
    @surindergill8714 Месяц назад

    ਜਸਪਾਲ ਬਹੁਤ ਚੰਗਾ ਕੀਤਾ ਇਹਨਾਂ ਨੂੰ ਸਬਕ ਸਿਖਾਉਣਾ ਪੈਣਾ ਸੀ ਸਰਿਦੰਰ ਕੌਰ ਗਿੱਲ USA Chicago 👍👍👍👍❤️❤️❤️❤️🪯🪯🪯🪯

  • @JasvirKaur-ge8xk
    @JasvirKaur-ge8xk Месяц назад +3

    ❤jassa vir and sukhpal sister jindabad ❤🎉god bless you sareya lyi 🙏jassu mohali...

  • @kirpalsingh8641
    @kirpalsingh8641 Месяц назад +6

    God bless you ਕਿਰਪਾਲ ਸਿੰਘ ਗੁੜੇ

  • @rachhpalsingh78466
    @rachhpalsingh78466 Месяц назад +2

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @palwinderkaur7270
    @palwinderkaur7270 Месяц назад +3

    ਵਿਹਗੁਰੁਜੀ🎉 ਮੇਹਰ ਕਰਨਜੀਵੀਰਜੀ

  • @user-qz6gr9tb5l
    @user-qz6gr9tb5l Месяц назад +4

    ਬਹੁਤ ਵਧੀਆ ਵੀਡੀਓ ਬਣਾਈ ਹੈ ਜੀ
    ਇੱਕ ਵਾਰ ਨਾਮ ਜ਼ਰੂਰ ਲੈ ਲੈਨਾ
    ਜਸਵੀਰ ਸਿੰਘ ਮਾਝੀ

  • @ArpanBawa
    @ArpanBawa Месяц назад +2

    ਜੱਸੇ ਵੀਰ ਨਾਮ ਬੋਲੋ ਕੁਲਦੀਪ ਕੌਰ ਕੁਲਾਰਾਂ ਤੋ ❤️🌹🌹🌹🌹🌹🌹🌹🌹🌹🌹🌹

  • @mandeepgrewal1451
    @mandeepgrewal1451 Месяц назад

    ਮਨਦੀਪ ਸਿੰਘ ਗਰੇਵਾਲ ਪਿੰਡ ਮੁੱਲਾਂਪੁਰ ਜਿਲ੍ਹਾ ਲੁਧਿਆਣਾ ਨੇੜੇ ਦਾਖਾ
    ਅਜ ਦੀ ਵੀਡੀਓ ਤੁਸੀਂ ਬਹੁਤ ਵਧੀਆ ਬਣਾਈ ਹੈ
    ਪ੍ਰਮਾਤਮਾ ਦੀ ਮੇਹਰ ਹੋਵੇ ਸਾਰੀ ਟੀਮ ਤੇ ❤😊🎉

  • @sachdhamtv575
    @sachdhamtv575 Месяц назад +2

    ਬਹੁਤ ਵਧੀਆ ਵੀਡੀਓ ਵੀਰ ਜੀ🎉🎉🎉🎉ਬਾਬਾ ਸੁਖਵਿੰਦਰ ਸਿੰਘ ਜੀ ਸੱਚ ਧਾਮ ਵਾਲੇ❤❤❤❤❤

  • @M___10____KING514
    @M___10____KING514 Месяц назад +1

    ਬਹੁਤ ਵਧੀਆ ਵੀਡੀਓ ਬਣਾਈ ਹੈ। ਬਹੁਤ ਵਧੀਆ ਰੋਲ ਅਦਾ ਕੀਤਾ ਹੈ ਸਾਰੀ ਟੀਮ ਨੇ ਪਰਮਾਤਮਾ ਤੰਦਰੁਸਤੀ ਬਖ਼ਸ਼ੇ। ਪਾਗ਼ਲ ਨੂੰਹ ਤਾਂ ਸੱਚੀ ਮੁੱਚੀ ਪਾਗ਼ਲ ਹੈ ਕਰਕੇ ਛੋਟਾ ਜਿਹਾ ਜੂੜਾ ਵਿਹੜੇ ਵਿੱਚ ਭੱਜੀ ਫਿਰਦੀ ਹੈ ਗਗਨ ਭੈਣ। 😂😂❤❤❤❤ ਪਿੰਡ ਸਦੋਹਾ ਰਮਨਦੀਪ ਕੌਰ

  • @user-ld8bn4qd7x
    @user-ld8bn4qd7x День назад +1

    Very nice video ji ❤❤ Parveen Khan patiala🎉🎉

  • @ajaibsingh6069
    @ajaibsingh6069 Месяц назад +1

    ⚘️⚘️🙏🏻🙏🏻⚘️⚘️VERY VERY NICE VEDIO THANK YOU ALL PENDU VIRSA TEAME ਅਜੈਬ ਸਿੰਘ ਔਲਖ ਪਿੰਡ ਭਲਵਾਨ 🌷🌷🙏🏻🙏🏻🙏🏻🌷🌷

  • @GurmeetSingh-oo2ig
    @GurmeetSingh-oo2ig Месяц назад +4

    ਬਹੁਤ ਸੋਹਣੀ ਵੀਡਿਓ ਬਣਾਈ ਬਾਈ ਜੱਸੇ ਗੀਤਾ ਕੋਕਰੀ ਕਲਾਂ ਮੋਗਾ ਤੋਂ

  • @bhindernirmaan0123
    @bhindernirmaan0123 Месяц назад +1

    Very nice video 🎉🎉🎉🎉God bless you❤❤❤❤🙏🙏🙏

  • @mangalsahota3426
    @mangalsahota3426 Месяц назад +1

    Sachi bade sidhe sade te saaf Dil de ne lok manse de sade naal job karde c manse vale bade saaf Dil de San pyaar karan vale sab naal rajwinder dasiya pind vadhiya

  • @ArshDeepSingh-pm9yu
    @ArshDeepSingh-pm9yu Месяц назад +1

    ਬਹੁਤ ਸੋਹਣੀ ਵੀਡੀਉ ਬਾਈ ਜੱਸੇ ਤੇ ਸੁੱਖਪਾਲ ਭੈਣ ਜੀ ਕ੍ਰਾਂਤੀ ਜੈਤੋ ਤੋਂ ਬਾਈ ਜੱਸੇ ਨਾਂਮ ਬੋਲ ਦਿਆਂ ਕਰ ਉ ਜੀ

  • @user-op8wb3gf1p
    @user-op8wb3gf1p Месяц назад

    ਤੁਸੀਂ ਆਪਣੇ ਪਿੰਡ ਚ ਕਾਫੀ ਲੋਕਾਂ ਰੁਜਗਾਰ ਤੇ ਲਾ ਦਿੱਤਾ ਬਾਈ ਨਹੀ ਕਿਸੇ ਨੂੰ ਕੀ ਪਤਾ ਸੀ RUclips ਦਾ । ਸੋਡਾ ਧੰਨਵਾਦ ਉਹ ਕਰਦੇ ਆ ਜਾ ਨਹੀ ਇਹ ਤਾਂ ਨੀ ਪਤਾ

  • @SimranSingh-zx4wj
    @SimranSingh-zx4wj Месяц назад +2

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੀ ਮਾਵਾਂ ਤੇ ਭੈਣਾਂ ਤੇ ਤੇ ਹੱਸਦੇ ਵੱਸਦੇ ਭਰਾਵਾਂ ਤੇ ਤੇ ਭਾਬੀਆਂ ਦੇ ਹਰੇਕ ਧੀ ਭੈਣ ਦੇ ਪੇਕੇ ਹੱਸਦੇ ਵੱਸਦੇ ਰਹਿਣ

  • @user-my1xd7fj2d
    @user-my1xd7fj2d Месяц назад

    ਬਹੁਤ ਵਧੀਆ ਵੀਡੀਓ
    ਬਾਈ ਜਸਾ ਤੇ ਬਾਈ ਬਿੰਦਰ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @harpreetsharma4125
    @harpreetsharma4125 Месяц назад +9

    ਐਨਾ ਅੱਤਿਆਚਾਰ ਕਿਸੇ ਤੇ ਨਹੀਂ ਕਰਨਾ ਚਾਹੀਦਾ ਵਾਹਿਗੁਰੂ ਇਹੋ ਜਿਹੇ ਗੰਦੇ ਲੋਕਾਂ ਤੋਂ ਰੱਬ ਬਚਾਵੇ ❤❤ ਪਰਮਜੀਤ ਜਗਰਾਓਂ

  • @NavBhullar-rn7hj
    @NavBhullar-rn7hj Месяц назад +1

    ਨਵਭੁੱਲਰ ਬਠਿੰਡਾ bohot sohni video ❤ ਮੈਂ ਮਿਲਣਾ ਥੋਨੂੰ ਜਸਪਾਲ ਦੀਦੀ

  • @gurpreetmaan-oh1yr
    @gurpreetmaan-oh1yr Месяц назад +1

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @SukhwinderSingh-wq5ip
    @SukhwinderSingh-wq5ip Месяц назад

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Brar516
    @Brar516 Месяц назад +3

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🔥🔥🔥🔥🔥🔥🔥🌴🌴🌴🌴🌴🌴🌴🌴🌴♥️♥️♥️♥️♥️♥️👌👌👌👌

  • @Sharan_Gaming01
    @Sharan_Gaming01 Месяц назад +1

    ਜੱਸੇ ਵੀਰ ਸਰਨਪੀ੍ਤ ਮਠਾੜੂ ਪਿੰਡ ਨੰਗਲ👌👌👌👌👌

  • @BaljeetKaur-wd6zc
    @BaljeetKaur-wd6zc Месяц назад +1

    ਬਹੁਤ ਵਧੀਆ ਵੀਡੀਓ ਬਲਜੀਤ ਕੌਰ ਦਿੜ੍ਹਬਾ ਸੰਗਰੂਰ

  • @ManavDhanda-zs3tz
    @ManavDhanda-zs3tz Месяц назад +2

    verry verry nice vdeobless you allways phagwara wala

  • @SimranSingh-zx4wj
    @SimranSingh-zx4wj Месяц назад +4

    ਪਤਾ ਨਹੀਂ ਇਦਾਂ ਕਿਉ ਕਰਦੇ ਨੇ ਇੱਕ ਗੱਲ ਕਿਹਣਾ ਚਾਹੁੰਦੀ ਹਾਂ ਕਿ ਸਾਨੂੰ ਹਮੇਸ਼ਾ ਆਪਣੇ ਹਸਬੈਂਡ ਦੀ ਤੇ ਉਸਦੇ ਪਰਿਵਾਰ ਦੀ ਇੱਜਤ ਕਰਨੀ ਚਾਹੀਦੀ ਹੈ ਸਾਡੇ ਵਿੱਚੋਂ ਬਹੁਤ ਸਾਰੀਆਂ ਔਰਤਾਂ ਇਹੋ ਜਿਹੀਆਂ ਹਨ ਜੋ ਹਮੇਸ਼ਾ ਆਪਣੇ ਹਸਬੈਂਡ ਦੀ ਕਮਾਈ ਉੱਤੇ ਰਹਿੰਦੀਆਂ ਹਾਂ ਹਸਬੈਂਡ ਹਮੇਸ਼ਾ ਪੈਸੇ ਕਮਾਉਣ ਲਈ ਘਰੋਂ ਬਾਹਰ ਜਾਂਦੇ ਨੇ ਤੇ ਸ਼ਾਮ ਨੂੰ ਵਾਪਸ ਆਉਂਦੇ ਨੇ ਇਸੇ ਲਈ ਉਹਨਾਂ ਦੀ ਰਿਸਪੈਕਟ ਕਰੋ

  • @mukhtiarsinghtaggar1445
    @mukhtiarsinghtaggar1445 Месяц назад +5

    ਜੱਸੇ ਬਾਈ ਲਾਇਕ 001

  • @jagdishkaur9755
    @jagdishkaur9755 Месяц назад +3

    ਬਹੁਤ ਵਧੀਆ ਵੀਡੀਓ। ਜਗਦੀਸ਼ ਕੌਰ ਮਾਨ ਚੌਕੀਮਾਨ ਤੋਂ।

  • @Sbastinsingla
    @Sbastinsingla Месяц назад

    ਪਰੋਨੇ ਨੂੰ ਤੇ ਪਰੋਨੇ ਦੀ ਮਾਂ ਨੂੰ ਕੁੱਟਣਾ ਰੱਬ ਤੇ ਜ਼ੁਲਮ ਹੈ.

  • @Sharan_Gaming01
    @Sharan_Gaming01 Месяц назад +1

    ਬਹੁਤ ਵਧੀਆ ਵੀਡੀਓ ਸੁਖਪਾਲ ਭੈਣ

  • @user-kq1oy8xz9r
    @user-kq1oy8xz9r Месяц назад +1

    ਬਹੁਤ ਹੀ ਵਧੀਆ

  • @inderjitkaur4820
    @inderjitkaur4820 Месяц назад +1

    Bahut sohni video hai ji 👌👌👌👌 waheguru ji is tra hi kirpa banai Rakhan🙏🙏 inderjit kaur bathinda

  • @rachhpalsingh78466
    @rachhpalsingh78466 Месяц назад +1

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ ਜੀ ।

  • @kavisherranjitsinghchohla3254
    @kavisherranjitsinghchohla3254 Месяц назад +1

    ਗਰੀਬ ਦੀ ਮਦਦ ਕਰਨ ਬਹੁਤ ਬਹੁਤ ਧੰਨਵਾਦ ਜੱਸੇ ਬਾਈ ਅਤੇ ਸੁਖਪਾਲ ਕੌਰ ਭੈਣੇ,, ਮੈਂ ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਤਰਨ ਤਾਰਨ ਸਾਹਿਬ

  • @user-ez9ck4ye4v
    @user-ez9ck4ye4v Месяц назад +2

    Very nice acting Sukhpal Di 🎉🎉

  • @user-xd3zx6ui9s
    @user-xd3zx6ui9s Месяц назад +1

    Bhai rab sodi sari team nu tarkia bakhsayaa Bai bhot vadia video aa Bhai

  • @gurjitsingh7404
    @gurjitsingh7404 25 дней назад

    ਬੇਬੇ ਦੀ ਐਕਟਿੰਗ ਬਹੁਤ ਵਧੀਆ ਹੈ। ਸਾਰੀ ਵੀਡੀਓ ਵਿੱਚ

  • @NoorSingh-xi2oc
    @NoorSingh-xi2oc Месяц назад +1

    God bless you Gurjot kaur Barnala

  • @user-pk7wx1vs5x
    @user-pk7wx1vs5x Месяц назад +2

    Bhai ji thohadiyaa videos bhut nice hundiyaa ji 👍👍👌👌👌

  • @user-kn2by9db5n
    @user-kn2by9db5n Месяц назад +2

    Didi sat Sri Akal first like first comment gbu

  • @ArpanBawa
    @ArpanBawa Месяц назад +1

    ਗਗਨ ਤੇਰੇ ਲਈ ਚੰਗੀ ਗੱਲ ਨਹੀਂ ਏਹੇ ਜਾ ਭਾਈ ਆ ਜਿਹੜਾ ਚਾਕੇ ਮੂੰਹ ਆ ਜਾਂਦਾ ਕੁਲਦੀਪ ਕੌਰ ਕੁਲਾਰਾਂ ਤੋ ❤️🌹🌹🌹🌹🌹🌹🌹🌹🌹🌹🌹

  • @user-df6jc7yc8g
    @user-df6jc7yc8g Месяц назад +3

    ਬਹੁਤ ਵਧੀਆ ਵੀਡੀਓ ਜਸਵੰਤ ਖਡਿਆਲ ਕਾਕਾ ਖਡਿਆਲ

  • @armaandeep7600
    @armaandeep7600 Месяц назад +1

    ਅਸੀਂ ਤੁਹਾਡੇ ਬਹੁਤ ਵੱਡੇ ਫੈਨ ਹਾਂ ਤੁਹਾਡੀ ਹਰ ਵੀਡੀਓ ਚੰਗੀ ਹੁੰਦੀ ਹੈ

  • @jobangill2820
    @jobangill2820 Месяц назад +3

    ਵਾਹਿਗੁਰੂ ਜੀ ਮੇਹਰ ਕਰੇ

  • @NavdeepSingh-theri12zx
    @NavdeepSingh-theri12zx Месяц назад +3

    Navdeep singh bamrah theri

  • @MandeepKaur-nc5dm
    @MandeepKaur-nc5dm Месяц назад +1

    Bahut Vidya video aa g all family members are good acting God bless you parmatma Tarki bakshe Mandeep Kaur Patiala

  • @naibsinghkhaira6997
    @naibsinghkhaira6997 Месяц назад +2

    ਬਹੁਤ ਵਧੀਆ ਵੀਡੀਓ ਜੱਸੇ ਬਾਈ ਨੈਬ ਸਿੰਘ ਬਿਰੜਵਾਲ ❤❤❤❤

  • @Maninder_brar
    @Maninder_brar Месяц назад

    ਐਨਾ ਵੀ ਡਰ ਕੇ ਨਹੀਂ ਰਹਿਣਾ ਚਾਹੀਦਾ ਕੇ ਅਵਦਿਆ ਤੋ ਹੀ ਕੁੱਟ ਖਾਈ ਜਾਉ,,ਸੁਖਪਾਲ ਨੇ ਚੰਗੀ ਰੇਲ ਬਣਾਈ 😅😅😅😅ਬਹੁਤ ਵਧੀਆ ਵੀਡਿਓ ਜੀ ❤❤❤❤❤

  • @shindas4282
    @shindas4282 Месяц назад

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @user-gq1hr6wf9k
    @user-gq1hr6wf9k Месяц назад

    All videos very nice.sukhpal di acting bahot vdiya hundi aa.INDERJIT USA

  • @kuldeepkaur8151
    @kuldeepkaur8151 Месяц назад +4

    ਬਿੰਦਰ.ਭੇਣ.ਮਾਣੁਕੇ❤❤❤

  • @user-by2vv5jz9v
    @user-by2vv5jz9v Месяц назад +2

    ❤❤❤❤😂😂

  • @arreactiontv1
    @arreactiontv1 Месяц назад

    ਬਹੁਤ ਸੋਹਣਾ ਸੁਨੇਹਾ ਦਿੱਤਾ । ਨਾਮ ਪੰਮੀ ਰੱਖੜਾ
    ਜਿਲਾ ਪਟਿਆਲਾ ।
    ਨਾਮ ਜ਼ਰੂਰ ਬੋਲ ਦਿਓ ਵੀਰ ਜੀ

  • @gurtejdhanoa6095
    @gurtejdhanoa6095 Месяц назад

    ਬਹੁਤ ਵਧੀਆ ਵੀਡੀਓ ਬਜ਼ੁਰਗਾਂ ਦੀ ਸੇਵਾ ਕਰੀਆ ਕਰੋ ਜੀ। ਸਤਵੀਰ ਕੌਰ ਬੁਗਰਾ

  • @harvindersinghcheema2895
    @harvindersinghcheema2895 Месяц назад

    ਇਹਨੂੰ ਕਿਹਾ ਜਾਂਦੈ Content. ਜੱਸਾ ਸਿੰਘ ਜੀ, ਬਹੁਤ ਵਧੀਆ ਹੁੰਦੈ ਹਮੇਸ਼ਾਂ ਜੀ l ਗਗਨ ਨੂੰ ਮੁੰਬਈ ਭੇਜੋ, ਫਿਲਮਾਂ ਚ ਕੰਮ ਕਰਨ ਲਈ l 🙏😎

  • @Akbar-ln7qf
    @Akbar-ln7qf Месяц назад +3

    So nice Akbar Malerkotla ❤❤❤❤❤

  • @BaldevSingh-sw9bg
    @BaldevSingh-sw9bg Месяц назад

    ਬਲਦੇਵ ਸਿਘ ਵੜੈਚ ਬਹੁਤ ਵਧੀਅਆ ਵੀਡੳ ਦਿਲ ਖੁਸ ਹੌ ਜਾਦਾ ਵੇਖਕੈ

  • @eetsingh8923
    @eetsingh8923 Месяц назад

    Ghaint video ji God bless you 👌👌 Amandeep Sri muktsar sahib

  • @SimranKaur-xp8xy
    @SimranKaur-xp8xy 15 дней назад

    very nice god bless you team members 👍👍👌🏻👌🏻🙏🙏

  • @RanaShahzadRanaShahzad-wz8fe
    @RanaShahzadRanaShahzad-wz8fe Месяц назад +2

    Nice video❤❤❤❤🎉🎉Rana shahzad Pakistan

  • @AnsarKhan-zp3zp
    @AnsarKhan-zp3zp Месяц назад +1

    Ansar

  • @sumanpreetkaur4498
    @sumanpreetkaur4498 Месяц назад

    ਬਹੁਤ ਵਧਿਆ ਵੀਡੀਓ ਸਾਡਾ ਸਾਰਾ ਪਰਿਵਾਰ ਬੈਠ ਕੇ ਦਿਖਦੇ ਬਰੈਂਪਟਨ ਕਨੈਡਾ

  • @jasbirvirdi6653
    @jasbirvirdi6653 Месяц назад

    Bauht vadiha story very nice waheguru sukh rahkna

  • @BeantSingh-ih1sn
    @BeantSingh-ih1sn Месяц назад

    ਬਹੁਤ ਵਧੀਆ ਸੁਨੇਹਾ ਦਿੱਤਾ ਹੈ।
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @RajaSingh-ox2bi
    @RajaSingh-ox2bi Месяц назад +1

    Verynice

  • @rachhpalsingh78466
    @rachhpalsingh78466 Месяц назад

    ਜੱਦੋਂ ਜ਼ੁਲਮ ਦੀ ਇੰਤਹ ਹੋ ਜਾਂਦੀ ਹੈ ਤਾਂ ਰੱਬ ਆਪੇ ਇਨਸਾਫ਼ ਦਾ ਰਾਹ ਬਣਾਉਂਦਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @navrajbatthsaab3728
    @navrajbatthsaab3728 Месяц назад +1

    ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ

  • @user-jj9ph4od2y
    @user-jj9ph4od2y 16 дней назад

    Very nice video GOD BLESS you all member

  • @user-yu9ql5wc5m
    @user-yu9ql5wc5m Месяц назад +1

    ਬਹੁਤ ਬਹੁਤ ਵਧੀਆ ਵੀਡੀੳ ਧੰਨਵਾਦ ਜੀ ਸਾਰੀ ਟੀਮ ਦਾ

  • @haroonrashid6601
    @haroonrashid6601 Месяц назад

    Wah g wah good video mashallah
    Haroon Rashid khan Faisalabad Pakistan

  • @bagichasingh4324
    @bagichasingh4324 Месяц назад +1

    ❤❤

  • @Gurnishan0031
    @Gurnishan0031 Месяц назад +1

    ਮੇਰਾ ਨਾ ਗੁਰਨਿਸ਼ਾਨ ਸਿੰਘ ਭੁੱਲਰ ਪਿੰਡ - ਮ ਟੀ ਲੀ ਰਥਾਂਨ -ਸ੍ਰੀ ਗੰਗਾਨਗਰ (ਰਾਜਸਥਾਨ)

  • @official_sarbjeet5327
    @official_sarbjeet5327 Месяц назад

    Bhut vadia video a video dekh ke sukoon mileya v sukhpal bhen te jasse veer ne himat nahi hari all team god bless from (sunam)

  • @gursewaksingh903
    @gursewaksingh903 Месяц назад +2

    ਬਹੁਤ ਵਧੀਆ ਵੀਡੀਓ ਹੈ ਜੀ❤❤

  • @Amandeepkaur-bm4qi
    @Amandeepkaur-bm4qi Месяц назад +3

    ਬੁਹਤ ਵਧੀਆ ਵੀਡਿਓ ਜੱਸੇ ਵੀਰ ਜੀ ਸੁਖਪਾਲ ਦੀ ਚਾਚੀ ਮਾ ਵਾਗ ਪਿਆਰ ਕਰਦੀ ਤੁਹਾਨੂੰ ਛੇਤੀ ਸਾਰ ਲੈਣੀ ਚਾਹੀਦੀ ਹੈ ਗਗਨ ਨੂੰ ਇੱਜ਼ਤ ਕਰਨੀ ਜੱਸੇ ਵੀਰ ਸੁਖਪਾਲ ਦੀ ਬੁਹਤ ਵਧੀਆ ਕੀਤਾ ਵਾਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ ਅਮਨਦੀਪ ਕੌਰ ਅੰਮ੍ਰਿਤਸਰ ਤੋਂ

  • @smilewithbipan974
    @smilewithbipan974 Месяц назад

    ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈ ਜੀ ਸਾਰੇ ਮੈਂਬਰ ਬਹੁਤ ਸੋਹਣਾ ਕੰਮ ਕਰ ਰਹੇ ਹਨ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ ਜੀ, ਸੱਤਪਾਲ ਸਿੰਘ ਢਿੱਲੋਂ ਬਠਿੰਡਾ ਤੋਂ ਜੀ ❤❤

  • @gopigolan1272
    @gopigolan1272 Месяц назад

    Bout bout he yada vdia msg wali video aa.... Sari team ne bout he vdia kam karya...
    Gurpreet singh "Bhucho mandi"
    Bathinda

  • @ManjotSharma-sk2hp
    @ManjotSharma-sk2hp Месяц назад +1

    Very nice 👍👍👍

  • @user-wd9zu4nz4y
    @user-wd9zu4nz4y Месяц назад

    Sukhpal didi aap ke smile bahut pyare 😊hai aap ko dekh Kar dil khush ho jata hai baba ji bless you always 😊❤