Размер видео: 1280 X 720853 X 480640 X 360
Показать панель управления
Автовоспроизведение
Автоповтор
ਅਮ੍ਰਿਤਪਾਲ ਖਾਲਸੇ ਕਿਹੜਾ ਕਤਲ ਕੀਤਾ ਸੀ ਪਰ ਲੋਕੋ ਜਾਗੋ ਜਾਗੋ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੇ ਪਰ।ਅੱਜ ਸਾਡੀ ਮਰ ਗੲਈ।ਹੈ।।।।
ਬਾਈ ਧੰਨਵਾਦ ਮਾਲੀ ਸਾਹਿਬ ਦੇ ਹੱਕ ਵਿੱਚ ਖੜਨ ਵਾਲ਼ੀਆਂ ਦਾ
ਜਹਿੜੇ ਦਿੱਬੜੂਗੜ ਜੇਲ ਬੈਠੇ ਆ ਉਹ ਵੀ ਲੋਕਤੰਤਰ ਦੀ ਹੱਤਿਆ ਹੀ ਆ ਉਹਨਾ ਕਹਿੱੜੇ ਕਤਲ ਕੀਤੇ ਆਲੋਕਤੰਤਰ ਦਾ ਬੇੜਾ ਗਰਕ ਹੋਇਆ ਪਿਆ।
❤ਜਸ ਗਰੇਵਾਲ ਵੀਰ ਜੀ ਸਲੂਟ ਹੈ ਤੁਹਾਡੀ ਇਨਸਾਨੀਅਤ ਨੂੰ ਤੁਹਾਡੀ ਪੱਤਰਕਾਰੀ ਨੂੰ ਬਹੁਤ ਦਲੇਰੀ ਨਾਲ ਆਪਣੀ ਗੱਲ ਰੱਖਣ ਵਾਲੇ ਚਾਰ ਤੋਂ ਪੰਜ ਪੱਤਰ ਕਾਰ ਹੀ ਵਚੇ ਜਿਹਨਾਂ ਨੂੰ ਆਪਣੇ ਪੰਜਾਬੀ ਭਾਈਚਾਰੇ ਨਾਲ ਪਿਆਰ ਹੈ ਮਾਲੀ ਦੇ ਹੱਕ ਵਿੱਚ ਆਵਾਜ਼ ਚੁੱਕਣ ਲਈ ਬਹੁਤ ਬਹੁਤ ਸ਼ੁਕਰੀਆ ਗਰੇਵਾਲ ਵੀਰ ਜੀ ❤
ਇਹਦਾ ਜੁਆਬ ਜੱਜ ਦੇਵੇ ਕੀ ਹਰ ਬੰਦੇ ਲਂਈ ਕਨੂੰਨ ਵੱਖਰੋ ਵੱਖਰੇ ਨੇ।
ਪੰਜਾਬੀਓ ਤੁਹਾਡੇ ਵਾਸਤੇ ਕਿਸੇ ਐਫ ਆਈ ਆਰ ਦੀ ਲੋੜ ਨਹੀਂ ਕਿਸੇ ਵੀ ਆਰਡਰ ਦੀ ਲੋੜ ਨਹੀਂ
ਮਾਲੀ ਹੁਣੀ ਜਦੋਂ ਅਮ੍ਰਿਤਪਾਲ ਸਿੰਘ ਨਾਲ ਸਰਕਾਰ ਨੇ ਧੱਕਾ ਕੀਤਾ ਸੀਂ ਬੜੇ ਖੁਸ਼ ਹੋ ਹੋ ਇੰਟਰਵਿਊ ਦਿੱਤੈ ਸਨ ਜਦੋਂ ਅੱਜ ਆਪ ਨਾਲ ਧੱਕਾ ਹੋਇਆ ਪਤਾ
waheguru ji
👍ਜੱਸ ਵੀਰ 🙏 ਨੇ ਬਿੱਲਕੁਲ ਕੇਹਾ ਹੈ ਲੋਕਤੰਤਰ ਦਾ ਨਾਸ਼ ਕਰ ਦਿੱਤਾ ਹੈ ਸਰਕਾਰ ਸਹੀ ਨਹੀ ਗਲਤ ਕੰਮ ਕਰ ਰਹੀ ਹੈ ਸੁਣੋ 🙏 C M ਜੀ ਕੈਮਰੇ ਲਗਾਇਆ ਤੋ ਵੀ ਲੋਕਾ ਦੇ ਘਰਾ ਵਿਚ ਵੜਕੇ ਚੋਰੀਆ ਲਗਾਤਾਰ ਹੋ ਰਹੀਆ ਨੇ ਸਰੇਆਮ ਸ਼ੁਟਰ ਗੋਲੀਆਂ ਚਲਾ ਰਹੇ ਨੇ ਸੜਕਾ ਜਾਦੇ ਲੋਕਾ ਦੀ ਲੁਟ ਖੋਹ ਰੋਜ ਹੁੰਦੀ ਹੈ ਉਸ ਵੀ ਦੁਖ ਦੀ ਗੱਲ ੲੈਹੇ ਹੈ ਕਿ ਬੇਖੌਫ ਤੋ ਬਗੇਰ ਕਿਸੀ ਪੁਲਸ ਦੇ ਡਰ ਤੋ ਚੋਰ ਲੋਕਾ ਦੀਆ ਰਸੋਈਆ ਵਿੱਚੋ ਵੜ ਦੇਖੋ ਤੁਸੀ ਹਿੰਮਤ 🙏 C M ਜੀ ਗੈਸ ਸਿਲੰਡਰ ਅਰਾਮ ਨਾਲ ਚੋਰਾ ਕਿੰਨੀੳ ਚੁਕੇ ਜਾ ਰਹੇ ਨੇ ਹੋਰ ਕਿ ਕਿ ਦੱਸੀਏ ਥੋਨੂੰ C M ਜੀ 🙏
ਨਿਊ ਵਰਲਡ ਆਰਡਰ ਪੰਜਾਬ ਵਿੱਚ ਗੁੰਡਾ ਗਰਦੀ - ਰਿਸ਼ਵਤ , ਖੋਰੀ ਜ਼ੋਰਾਂ ਸ਼ੋਰਾਂ ਤੇ ਹੈ
❤❤❤❤❤❤❤wahe guru ji
ਮਾਲੀ ਸਾਹਿਬ ਇਨਕਲਾਬੀ ਨੂੰ ਗ੍ਰਿਫਤਾਰੀ ਨਾਲ ਉਹਨਾਂ ਕਦ ਉਚਾ ਹੋਊ ਪ੍ਰੰਤੂ ਇਸ ਸਰਕਾਰ ਦੀ ਜੜ ਪੁਟੀ ਗਈ । ਤੁਸੀਂ ਬਿਲਕੁਲ ਸਹੀ ਕਿਹਾ ਜੀ ਮਾਲੀ ਸਾਹਿਬ ਦੀ ਗ੍ਰਿਫਤਾਰੀ ਹੋਈ ਉਹ ਗੁਲਾਮ ਮੁਲਕਾਂ ਵਿੱਚ ਹੁੰਦੀ ਹੈ । ਜਦ ਕਿ ਨਸ਼ਿਆਂ ਦੇ ਵਪਾਰੀ ਤੇ ਗੈਂਗਸਟਰ ਨੂੰ ਖੁਲੀਆਂ ਛੁਟੀਆਂ ਨੇ ਗੈਂਗਸਟਰਾਂ ਦੀਆਂ ਤਾਂ ਜੇਹਲਾਂ ਵਿਚੋਂ ਕਰਵਾਈਆਂ ਜਾਂਦੀਆਂ ਨੇ
❤❤❤
Malvinder great personality of Punjab
Emergency govt
Cm jwaa e klun bnda
🙏
ਅਸ਼ਲੀਲ ਸ਼ਬਦਾਂ ਵਿਚ ਟਿੱਪਣੀ ਦੇਣ ਵਾਲੇ, ਜਿਸਦੇ ਹਮਾਇਤੀ ਹੋਣ ਦਾ ਦਾਅਵਾ ਕਰਦੇ ਹਨ,ਅਸਲ ਵਿਚ ਉਸਦਾ ਕੁੱਝ ਸੰਵਾਰਦੇ ਨਹੀਂ, ਸਗੋਂ ਵਿਗਾੜਦੇ ਹਨ।
Punjab wich rishwat tu bina koi kam nahi hunda
ਰਵੀਸ਼ ਕੁਮਾਰ ਨੂੰ ਵੀ ਗ੍ਰਿਫਤਾਰ ਕਰ ਲਓ।
Punjabio Jago bacchoo aap party thug too
As per law, if the offence is cognisable, then there is no need to accompany the arrest warrant but the accused has right to know the grounds of arrest and sections of FIR.
I am not agree with the thoughts of malie but this is wrong way of pb government
App sarkar jis time tu ay punja wich kine katal ho gy ki kita sarkar ne
Kg media nu mali vare pta par bolde ni
Actually eh he t7hanu v warning hai bhraaa
Good bro
Mil giya masala boln nu
ਇਹ ਸਰਕਾਰ ਤਾ ਸਾਰੀਆਂ ਸਰਕਾਰਾਂ ਤੋ ਟੱਪ ਗਈ, ਬੇਸ਼ਰਮ ਸਰਕਾਰ
Very wrong done sir
ਡਰੀ ਫੇਰਦੀ ਆ ਸਰਕਾਰ ਲੋਕਾਂ ਨੂੰ ਬੋਲਣ ਦੀ ਵੀ ਆਜ਼ਾਦੀ ਨਹੀ ਜਿਹੜੇ ਚੈਨਲ ਅੱਜ ਵੀ ਚੁੱਪ ਨੇ ੳਹ ਸਰਕਾਰੀ ਨੇ
ਯਾਰ ਮੈਂ ਤਾਂ ਤੁਹਾਡਾ ਤੁਹਾਡੀ ਚੋਂ ਨਿਕਲਿਆ ਇੱਕ ਵਾਰ ਮੈਨੂੰ ਮੌਕਾ ਦੇ ਦਿਓ ਫੇਰ ਤੁਹਾਡੀ ਮੰਜੀ ਪੀੜੀ ਉਥੋਂ ਤੱਕ ਠੋਕੂ ਤੁਸੀਂ ਯਾਦ ਰੱਖੋਗੇ ਆਹ ਕਰਕੇ ਵਿਖਾਇਆ ਆਮ ਆਦਮੀ ਸਰਕਾਰ ਨੇ
fudhuuuuuuuuuuuuuuuuuuuuuuuuuuuuuuuuuuu cm
ਭੰਗਵਤ ਮਾਨ ਸਰਕਾਰ ਜ਼ਿੰਦਾਬਾਦ
🐑🐑🐑🐑🐑
Rajjet kithe. Hai
Aap sarkar bilkul fail
Jujge be kabal. Ne jauge de
ਜਦੋ ਭਾਈ ਸਾਬ nu ਗਿਰਫਤਾਰ kita c udo thodi bhen nikal gyi c saleo. ਕਾਮਰੇਡੋ
ਭਗਵੰਤ ਮਾਨ ਬਹੁਤ ਗੰਦ ਪਾ ਦਿੱਤਾ ਹੈ ਕਦੇ ਕਿਸੇ ਨੂੰ ਫੜਾ ਦਿੱਤਾ ਕਦੀ ਕਿਸੇ ਨੂੰ ਨਸ਼ਾ ਰਿਸ਼ਵਤ ਲੁੱਟ ਮਾਰ ਗੁੰਡਾ ਗਰਦੀ ਮਾਫੀਆ ਇਹ ਤਾਂ ਬੰਦ ਨਹੀਂ ਹੋ ਸਕਿਆ ਇਕ ਵੀ ਕੰਮ ਨਹੀਂ ਕੀਤਾ ਭਗਵੰਤ ਮਾਨ ਨੇ
Elanwant totally failed ho reha ha har side to
ਅਮ੍ਰਿਤਪਾਲ ਖਾਲਸੇ ਕਿਹੜਾ ਕਤਲ ਕੀਤਾ ਸੀ ਪਰ ਲੋਕੋ ਜਾਗੋ ਜਾਗੋ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੇ ਪਰ।ਅੱਜ ਸਾਡੀ ਮਰ ਗੲਈ।ਹੈ।।।।
ਬਾਈ ਧੰਨਵਾਦ ਮਾਲੀ ਸਾਹਿਬ ਦੇ ਹੱਕ ਵਿੱਚ ਖੜਨ ਵਾਲ਼ੀਆਂ ਦਾ
ਜਹਿੜੇ ਦਿੱਬੜੂਗੜ ਜੇਲ ਬੈਠੇ ਆ ਉਹ ਵੀ ਲੋਕਤੰਤਰ ਦੀ ਹੱਤਿਆ ਹੀ ਆ ਉਹਨਾ ਕਹਿੱੜੇ ਕਤਲ ਕੀਤੇ ਆਲੋਕਤੰਤਰ ਦਾ ਬੇੜਾ ਗਰਕ ਹੋਇਆ ਪਿਆ।
❤ਜਸ ਗਰੇਵਾਲ ਵੀਰ ਜੀ ਸਲੂਟ ਹੈ ਤੁਹਾਡੀ ਇਨਸਾਨੀਅਤ ਨੂੰ ਤੁਹਾਡੀ ਪੱਤਰਕਾਰੀ ਨੂੰ ਬਹੁਤ ਦਲੇਰੀ ਨਾਲ ਆਪਣੀ ਗੱਲ ਰੱਖਣ ਵਾਲੇ ਚਾਰ ਤੋਂ ਪੰਜ ਪੱਤਰ ਕਾਰ ਹੀ ਵਚੇ ਜਿਹਨਾਂ ਨੂੰ ਆਪਣੇ ਪੰਜਾਬੀ ਭਾਈਚਾਰੇ ਨਾਲ ਪਿਆਰ ਹੈ ਮਾਲੀ ਦੇ ਹੱਕ ਵਿੱਚ ਆਵਾਜ਼ ਚੁੱਕਣ ਲਈ ਬਹੁਤ ਬਹੁਤ ਸ਼ੁਕਰੀਆ ਗਰੇਵਾਲ ਵੀਰ ਜੀ ❤
ਇਹਦਾ ਜੁਆਬ ਜੱਜ ਦੇਵੇ ਕੀ ਹਰ ਬੰਦੇ ਲਂਈ ਕਨੂੰਨ ਵੱਖਰੋ ਵੱਖਰੇ ਨੇ।
ਪੰਜਾਬੀਓ ਤੁਹਾਡੇ ਵਾਸਤੇ ਕਿਸੇ ਐਫ ਆਈ ਆਰ ਦੀ ਲੋੜ ਨਹੀਂ ਕਿਸੇ ਵੀ ਆਰਡਰ ਦੀ ਲੋੜ ਨਹੀਂ
ਮਾਲੀ ਹੁਣੀ ਜਦੋਂ ਅਮ੍ਰਿਤਪਾਲ ਸਿੰਘ ਨਾਲ ਸਰਕਾਰ ਨੇ ਧੱਕਾ ਕੀਤਾ ਸੀਂ ਬੜੇ ਖੁਸ਼ ਹੋ ਹੋ ਇੰਟਰਵਿਊ ਦਿੱਤੈ ਸਨ ਜਦੋਂ ਅੱਜ ਆਪ ਨਾਲ ਧੱਕਾ ਹੋਇਆ ਪਤਾ
waheguru ji
👍ਜੱਸ ਵੀਰ 🙏 ਨੇ ਬਿੱਲਕੁਲ ਕੇਹਾ ਹੈ ਲੋਕਤੰਤਰ ਦਾ ਨਾਸ਼ ਕਰ ਦਿੱਤਾ ਹੈ
ਸਰਕਾਰ ਸਹੀ ਨਹੀ ਗਲਤ ਕੰਮ ਕਰ ਰਹੀ ਹੈ ਸੁਣੋ 🙏 C M ਜੀ ਕੈਮਰੇ ਲਗਾਇਆ ਤੋ ਵੀ ਲੋਕਾ ਦੇ ਘਰਾ ਵਿਚ ਵੜਕੇ ਚੋਰੀਆ ਲਗਾਤਾਰ ਹੋ ਰਹੀਆ ਨੇ ਸਰੇਆਮ ਸ਼ੁਟਰ ਗੋਲੀਆਂ ਚਲਾ ਰਹੇ ਨੇ ਸੜਕਾ ਜਾਦੇ ਲੋਕਾ ਦੀ ਲੁਟ ਖੋਹ ਰੋਜ ਹੁੰਦੀ ਹੈ ਉਸ ਵੀ ਦੁਖ ਦੀ ਗੱਲ ੲੈਹੇ ਹੈ ਕਿ ਬੇਖੌਫ ਤੋ ਬਗੇਰ ਕਿਸੀ ਪੁਲਸ ਦੇ ਡਰ ਤੋ ਚੋਰ
ਲੋਕਾ ਦੀਆ ਰਸੋਈਆ ਵਿੱਚੋ ਵੜ ਦੇਖੋ ਤੁਸੀ ਹਿੰਮਤ 🙏 C M ਜੀ ਗੈਸ ਸਿਲੰਡਰ ਅਰਾਮ ਨਾਲ ਚੋਰਾ ਕਿੰਨੀੳ ਚੁਕੇ ਜਾ ਰਹੇ ਨੇ ਹੋਰ ਕਿ ਕਿ ਦੱਸੀਏ ਥੋਨੂੰ C M ਜੀ 🙏
ਨਿਊ ਵਰਲਡ ਆਰਡਰ
ਪੰਜਾਬ ਵਿੱਚ ਗੁੰਡਾ ਗਰਦੀ - ਰਿਸ਼ਵਤ , ਖੋਰੀ ਜ਼ੋਰਾਂ ਸ਼ੋਰਾਂ ਤੇ ਹੈ