ਕੁੱਤੀ ਚੋਰਾਂ ਨਾਲ ਰੱਲ ਗਈ /ਕਿਸਾਨ ਹੋ ਗਏ ਦੁਖੀ ਆੜਤੀਆ ਨੇ ਕੀਤਾ ਏਕਾਂ/ਰੋਪੜ ਮੰਡੀ ਦੇ ਅੱਜ ਦੇ ਹਲਾਤ/

Поделиться
HTML-код
  • Опубликовано: 30 окт 2024

Комментарии • 33

  • @HarpreetSingh-we6dt
    @HarpreetSingh-we6dt 17 часов назад +2

    ਸਤਿ ਸ੍ਰੀ ਆਕਾਲ ਜੀ ਬਾਈ ਜੀ ਸਾਰਿਆ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਬਹੁਤ ਵਧੀਆ ਕਰ ਰਹੇ ਹੋ ਸਾਰਿਆ ਨੂੰ ਸਾਥ ਦੇਣ ਦੀ ਲੋੜ ਹੈ 🎉🎉🎉🎉🎉🎉❤❤❤❤❤❤ ਹਰਪ੍ਰੀਤ ਸਿੰਘ ਰੰਧਾਵਾ ਜ਼ਿਲ੍ਹਾ ਹੁਸ਼ਿਆਰਪੁਰ

  • @ManpreetSinghgill77-z9j
    @ManpreetSinghgill77-z9j День назад +2

    ਵੈਰੀ good ਵੀਰ ਜੀ

  • @chauhan96
    @chauhan96 6 часов назад

    Ithe Haryana vich mojj aa poori kisanan di

  • @kukitakharshankarpindwala3749
    @kukitakharshankarpindwala3749 День назад +6

    ਮਾਸੜ ਕਿਧਰ ਗਿਆ ਉਹ ਬੰਦਾ ਬਹੁਤ ਚਲਾਕ ਹੈ ਵੀਡੀਓ ਵਿੱਚ ਹੋਰ ਤੇ ਰੀਅਲ ਵਿਚ ਹੋਰ ਕਿੰਨੇ ਬੰਦੇ ਸਹਿਮਤ ਹਨ ਮੇਰੇ ਨਾਲ?

    • @RaviSinghBrar
      @RaviSinghBrar День назад

      Masad Pamma dono sirre de dogle aa

    • @gurdeepkhattra7840
      @gurdeepkhattra7840 21 час назад

      @@kukitakharshankarpindwala3749 ਵੀਰ ਜੀ ਆਪਾਂ ਤਾਂ ਕੀ ਲੈਣਾਂ ਪਿੰਡ ਦੇ ਵਿੱਚ ਕਦੇ ਕੋਈ ਗੁਸੇ ਹੋ ਗਿਆ ਕਦੇ ਕੋਈ ਮੰਨ ਗਿਆ ਹਰੇਕ ਥਾਂ ਤੇ ਚਲਦਾ ਰਹਿੰਦਾ ਹੈ ਪਰ ਮਾਸੜ ਸਹੀ ਬੰਦਾ ਹੈ ਦੇ ਕੋਈ ਗੱਲ ਕਹਿ ਦਿੱਤੀ ਫੇਰ ਪਿਛੇ ਨਹੀਂ ਹਟਦਾ ਕੋਰੀ ਗੱਲ ਕਹਿਣ ਵਾਲਾ ਅਤੇ ਸੱਚ ਬੋਲਣ ਵਾਲੇ ਬੰਦੇ ਲੋਕਾਂ ਨੂੰ ਘੱਟ ਚੰਗੇ ਲੱਗਦੇ ਹਨ ਝੁਠ ਬੋਲਣ ਵਾਲੇ ਮਿਠੇ ਹੁੰਦੇ ਹਨ ਮੇਰੇ ਹਿਸਾਬ ਨਾਲ ਵੀਰ ਜੀ ਗੁੱਸਾ ਨਾ ਕਰਨਾ

  • @gurdeepkhattra7840
    @gurdeepkhattra7840 День назад +1

    ਵੀਰ ਜੀ ਤੁਸੀਂ ਸਹੀ ਕੰਮ ਕਰ ਰਹੇ ਹੋ ਜੱਟਾਂ ਦੀ ਬਹੁਤ ਲੁੱਟ ਹੋ ਰਹੀ ਹੈ ਸਾਰੇ ਪੰਜਾਬ ਵਿੱਚ ਹੀ ਲੁੱਟ ਹੋਈ ਹੈ

  • @ramindersandhu1948
    @ramindersandhu1948 День назад +3

    Masser nhi doddi baba he bahut chalak aa masser vs doddi baba nu ik botal thandy de te kuj khan nu lae dindyy phir derkh de fukkreea usdeeaa

  • @sarbjotgill6235
    @sarbjotgill6235 6 часов назад

    Bai mein maloudh mandi baitha 10din ton pr126. Cut mangde 100piche2 borian

  • @ramindersandhu1948
    @ramindersandhu1948 День назад

    Chunu monou very good lagdy raho pappa nu v lae k aunna c phir sari teem bannani c

  • @ManpreetSinghgill77-z9j
    @ManpreetSinghgill77-z9j День назад

    ਬਾਈ ਯੂਨੀਅਨ ਨਾਲ ਕੰਮ ਖਿੱਚ ਕੇ ਰੱਖੋ ਅਸੀਂ ਤੁਹਾਡੇ ਨਾਲ ਹਾਂ

  • @satjitjhajj6956
    @satjitjhajj6956 День назад

    ਜੇ ਸਾਰੇ ਕਿਸਾਨ ਏਕਾ ਕਰ ਲੈਣ ਤਾਂ ਬਚਿਆ ਜਾ ਸਕਦਾ

  • @Gurlal_60Sandhu
    @Gurlal_60Sandhu День назад

    ਕਿਸਾਨਾਂ ਨੂੰ ਏਕਾ ਕਰਨਾ ਚਾਹੀਦਾ

  • @ParminderSingh-yg1qh
    @ParminderSingh-yg1qh День назад

    ਕੱਠੇ ਹੋਜੋ ਵੀਰੋ ਆਪਣਾਂ ਹੀ ਜਾਂਦਾ ਕਸੂਰ ਹੈ
    ਮਾੜੀ ਸਰਕਾਰਾਂ ਬਣਾਈਆਂ ਹਨ

  • @chauhan96
    @chauhan96 6 часов назад

    Hor banao Bhagwant Mann nu dimag lao purnjabiyon kisanan nu only BJP bacha saakdi aa

  • @HARPREETSINGH-rn7jd
    @HARPREETSINGH-rn7jd День назад

    Netar bai tan kehnda Bhagwant Maan ne sab thek karta

    • @saab7205
      @saab7205 День назад +2

      Tahi pind walea ne thik krta

  • @amanpreet9853
    @amanpreet9853 19 часов назад

    Bajaar jao hi na bai g

  • @HarjinderSingh-iq5lx
    @HarjinderSingh-iq5lx День назад

    Drop test kro pela eda

    • @jaggamahlan
      @jaggamahlan  17 часов назад

      Aja kra la sala 🌶️

    • @tindamahal
      @tindamahal 16 часов назад

      ਆਪਣਾ ਨੰਬਰ ਸੈਂਡ ਕਰ ਸੈਂਪਲ ਤਾਂ ਤੁਹਾਨੂੰ ਉਹ ਫੜਾ ਜਾਦੇ🌶️🌶️

  • @amarindertiwana3327
    @amarindertiwana3327 День назад +1

    Traa bhaii jaggeee bahut jada feeling chkta bai isne kissan union dah pardaan bnanh ki bai ...jada feeling chkda veer

    • @jaggamahlan
      @jaggamahlan  7 часов назад

      Pardan bnanha hoe oo pheala he