ਆ ਗਿਆ ਹੁਕਮ...

Поделиться
HTML-код
  • Опубликовано: 30 ноя 2024
  • About Punjab Television Shorts:
    Punjab Television Shorts is a trustworthy Punjabi news discussion portal where guests are invited to thoroughly analyze current issues and other topics relating to the Punjabi people in their language for their interests.
    We regularly upload short clips from our official youtube channel @punjabtelevision.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    _________________________________________________
    Our popular search queries:
    Punjab News, Punjabi News, Breaking News, Today News, Latest News, News Today, ਪੰਜਾਬ ਨਿਊਜ਼, ਪੰਜਾਬ ਖਬਰਾਂ, ਪੰਜਾਬ ਦੀਆਂ ਮੁੱਖ ਖਬਰਾਂ, ਪੰਜਾਬ ਦੀਆਂ ਤਾਜੀਆਂ ਖਬਰਾਂ, ਪੰਜਾਬੀ ਖਬਰਾਂ, ਪੰਜਾਬੀ ਖਬਰਾਂ ਲਾਈਵ, ਪੰਜਾਬੀ ਖਬਰਾਂ today, Punjabi live, Punjab Television Harjinder Singh Randhawa, Trending news, Harjinder singh randhawa latest, Harjinder Randhawa latest, Punjab, punjab news 2023
    _________________________________________________
    Do hit the Like, Subscribe & Share button for more such information
    Do follow us on our other social media platforms:
    Facebook - / punjabtelevision
    Twitter - / punjabtelevision
    Instagram - / punjabtelevision
    #punjabnews #punjabinews #punjabtelevision

Комментарии • 25

  • @jaspalrai1378
    @jaspalrai1378 2 дня назад +1

    ਬਿਲਕੁਲ ਸਹੀ ਸੋਚ ਸਮਝ ਤੇ ਸਰਦਾਰ ਜੀ ਸਮਝਾ ਰਹੇ ਹੋ

  • @bakhshishsingh4916
    @bakhshishsingh4916 2 дня назад +2

    ਸਰਦਾਰ ਜਗਤਾਰ ਸਿੰਘ ਆਪਣੇ ਆਪ ਨੂੰ ਬਹੁਤ ਵੱਡਾ ਇਤਿਹਾਸਕਾਰ ਸਮਝਦਾ ਹੈ।

  • @dalipsingh1507
    @dalipsingh1507 2 дня назад

    Sat shri akal v nice and realty speaking

  • @baljindersingh7802
    @baljindersingh7802 День назад

    Waheguru

  • @balrajsandhu6161
    @balrajsandhu6161 2 дня назад

    🌷💟🌷🙏🌷🌷

  • @sohansinghkesarwalia5509
    @sohansinghkesarwalia5509 2 дня назад +1

    ਨਵੀਂ ਬੋਤਲ ਚ ਪੁਰਾਣੀ ਸ਼ਰਾਬ ,ਇਸ ਤਰ੍ਹਾਂ ਪੰਜਾਬ ਟੈਲੀਵਿਜ਼ਨ ਆਪਣਾ ਵਿਸ਼ਵਾਸ਼ ਦੂਜੀ ਵਾਰ ਗੁਆ ਰਿਹਾ ਏ ,ਪਹਿਲਾਂ ਜਦ ਸ ਜਗਤਾਰ ਸਿੰਘ ਦੀ ਅਕਾਲਤਖ਼ਤ ਤੇ ਨਾ ਜਾਣ ਕਰਕੇ ਸਾਰਥਿਕ ਆਲੋਚਨਾ ਹੋਈ ਸੀ। ਤਾਂ ਕਮੈਂਟ ਬੰਦ ਕਰ ਦਿੱਤੇ ਸੀ ,ਹੁਣ ਵੀ ਇਹੋ ਹੋ ਸਕਦਾ ਏ।
    ਚੰਗਾ ਨੀ ਲੱਗਿਆ ਓਹੀ ਵੀਡੀਓ ਨਾਮ ਬਦਲ ਕੇ ਪਾਉਣੀ ।
    ਜੇ ਕੁਝ ਨਹੀਂ ਹੈ ਤਾਂ ਨਾ ਪਾਓ।

  • @parvinderkumar9981
    @parvinderkumar9981 2 дня назад +2

    Rpeet 🤣🤣

  • @ITACHI_KING134
    @ITACHI_KING134 2 дня назад

    Ranadwa ji pls Live conctttttt,,,,,, hajjar Reha krro ji

  • @gurmailsingh994
    @gurmailsingh994 2 дня назад

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @devindergrewal2004
    @devindergrewal2004 2 дня назад

    Je faisla sakht hoea tan, Jthedar Raghvir s and Harpreet singh nu Akali Fula singh da khitab ,sangat devegi. Dunia bhar vich bahut 2 manh milega.

  • @RS-yn9jt
    @RS-yn9jt 2 дня назад

    ਨਵੇਂ ਸ਼ਰੋਮਣੀ ਅਕਾਲੀ ਦਲ ਦੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਰਬੰਧਨ ਕਮੇਟੀ ਦੇ ਮੈਂਬਰ ਨਹੀਂ ਹੋਣੇ ਚਾਹੀਦੇ ਹਨ ।ਅਕਾਲੀ ਦਲ ਦਾ ਸ਼ਰੋਮਣੀ ਕਮੇਟੀ ਵਿਚ ਕੋਈ ਦਖਲਅੰਦਾਜ਼ੀ ਨਹੀਂ ਚਾਹੀਦੀ ।

    • @tirthanandraghbirsingh9266
      @tirthanandraghbirsingh9266 2 дня назад

      ਮੀਰੀ ਪੀਰੀ ਦਾ ਸੰਕਲਪ ਗੁਰੂ ਸਾਹਿਬ ਜੀ ਨੇ ਕਿਉਂ ਬਣਾਇਆ
      ਜਦੋਂ ਕਦੇ ਕੌਮ ਲਈ ਮੁਸੀਬਤ ਆਦਿ ਆਉਂਦੀ ਹੈ ਤਾਂ ਸਿਰਮਣੀ ਕਮੇਟੀ ਅਕੇਲੀ ਕੀ ਕਰੇਗੀ ਉਸ ਵਕਤ ਸ਼ਿਰੋਮਣੀ ਅਕਾਲੀ ਦਲ ਹੀ ਮੋਰਚੇ ਲਾਵੇਗਾ ਜਿਵੇ ਪਹਿਲੇ ਲਗਦੇ ਰਹੇ ਨੇ ।

  • @KashmirSingh-x4d
    @KashmirSingh-x4d 2 дня назад

    Khalsa ji jis parwar nu akal takhat ton fakhre quom milia howe oss parwar nu sjaa lag sakdi hai? Ajj tak fakhre quom ta wapas liya nahi gia.

  • @kashmirjhutty1733
    @kashmirjhutty1733 2 дня назад

    Professor sahib ji. Please do not doubt Amritpal , he is a real sikh and wants the sikhs ,rather panth and punjab should progress .

  • @devindergrewal2004
    @devindergrewal2004 2 дня назад

    Bhai Bakhshish singh g, S.Jagtar singh ji historian hi han .

  • @jaspalrai1378
    @jaspalrai1378 2 дня назад

    ਕੋਈ ਚਿਠੀ ਜਾਂ ਲਿਖਤੀ ਪੱਤਰ ਹੈ ਵੀ ਸੁਖਬੀਰ ਬਾਦਲ ਝੋਲੀ ਕੀ ਪਵਾ ਕੇ ਲੈ ਕੇ ਆਏ ਤੇ ਗੁਨਾਹ ਕਿਹੜੇ ਕਿਹੜੇ ਹਨ????

  • @ajaibsingh3350
    @ajaibsingh3350 2 дня назад

    Jad jathedar saheb saza nirdhart karn lai panth di rai Leni chahunde han ta una nu bajjar gunahan di gravity v pangh nu nashar karni chahidi hai panthak rai janan lai

  • @sardulsandhu1398
    @sardulsandhu1398 2 дня назад

    50 sal to jayada Umar Wale na laye Jan ape sare out ho jange

  • @gurmeetgill1898
    @gurmeetgill1898 2 дня назад

    ਰੰਧਾਵਾ ਸਾਹਿਬ ਕਿਉਂ ਆਪਣੇ ਸਰੋਤਿਆਂ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਕਰਦੇ ਜੇ ਦੁਬਾਰਾ ਫਿਰ ਉਹੋ ਵੀਡੀਓ ਪਾ ਕੇ ਪ੍ਰੋਗਰਾਮ ਤਾ ਤੁਹਾਡੇ ਲੋਕ ਵੇਲੇ ਹੀ ਬਹੁਤ ਜਾਣੈ ਵੇਖ ਲੈਂਦੇ ਹਨ ਜੀ

  • @ssd8566
    @ssd8566 2 дня назад

    Ehna nu pushan wala hi koi nhi c hun ehna di panthprasti da pata lg jave ga!

  • @realsujansingh
    @realsujansingh 2 дня назад

    Randhawa g lgda hai koi hor msle nhi hn
    Sirf same hee dohr dohr paie jaa rhi hai

  • @PawandeepSingh-qd1rd
    @PawandeepSingh-qd1rd 2 дня назад

    Randall said tusi thik ho