646 Best Match | Chohla Sahib Vs Gharyala | Kairon (Tarn Taran) Kabaddi Tournament 02 Dec 2017
HTML-код
- Опубликовано: 7 фев 2025
- Buy: amzn.to/3MjPP6U
Join this channel to get access to perks: bit.ly/3B5oHSA
646 Best Match | Chohla Sahib Vs Gharyala | Kairon (Tarn) Taran Kabaddi Tournament 02 Dec 2017
Chohla Sahib Player : Sukhman Chohla Sahib, Arsh Chohla Sahib, Sattu Khadur Sahib, Gurlal Sohal, Jagga Rajasthani, Bajju Palwan
Gharyala Player : Baru Rurki, Ginder, Gora Sarhali Mand, Magga Kot Dharm Chand Wala, Bheem Dubli, Taba Mawa
ਚੋਹਲਾ ਸਾਹਿਬ ਪਲੇਅਰ : ਸੁਖਮਨ ਚੋਹਲਾ ਸਾਹਿਬ, ਅਰਸ਼ ਚੋਹਲਾ ਸਾਹਿਬ, ਸੱਤੂ ਖਡੂਰ ਸਾਹਿਬ, ਗੁਰਲਾਲ ਸੋਹਲ, ਜੱਗਾ ਰਾਜਸਥਾਨੀ, ਬਾਜੂ ਪਲਵਾਨ
ਘਰਿਆਲਾ ਪਲੇਅਰ : ਬਾਰੂ ਰੁੜਕੀ, ਗਿੰਦਰ ਭੂਰਾ, ਗੋਰਾ ਸਰਹਾਲੀ ਮੰਡ, ਮਗਾ ਕੋਟ ਧਰਮ ਚੰਦ ਵਾਲਾ, ਭੀਮ ਦੁਬਲੀ, ਤਾਬਾ ਮਾਵਾ
👉Don't Forget to Like, Comment, Share and Subscribe to Kabaddi365.com RUclips Channel
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f
ਅੱਜ ਵੀ ਦਿਲਾਂ ਚ ਵਸਦਾ ਆ ਚੋਹਲੇ ਆਲਾ ਸੁਖਮਨ ਭਰਾ, ਧੱਕਾ ਕੀਤਾ ਸੀ ਤਾ ਆ ਤਾਂ ਰੱਬ ਨੇ ਬਸ ਯਾਦਾਂ ਈ ਰਹਿ ਗਈਆਂ ਸੁਖਮਨ ਚੋਹਲਾ ਸਾਹਿਬ ਦੀਆਂ 😥😥😥
Sukhman chohla good
@@BaljeetSingh-ng8eb vy
@@BaljeetSingh-ng8eb h sb f
ਸੁਖਮਨ ਦੀ ਮਾਂ ਨੂੰ ਪਰਨਾਮ ਜਿੰਨਾ ਸੂਰਮਾ ਪੁੱਤ ਜੰਮਿਆ 🙏
ਸੁਖਮਨ ਚੋਹਲਾ ਸਾਹਿਬ ਭਰਾ ਦੀ ਯਾਦ ਤਾਜ਼ਾ ਕਰਨ ਲਈ ਦੇਖਿਆ ਆ ਮੈਚ ਮਿਸ ਯੂ ਸੁਖਮਨ ਭਰਾ 😥😥😥
Sukhman cholla
@Gaggi Basuta llll
@Gaggi Basuta l
Att kabaddi
Miss u sukman
ਸੁਖਮਨ ਚੋਹਲਾ ਸਾਹਿਬ miss you veer 😭
ਬਹੁਤ ਨਰਮ ਦਿਲ ਸੀ ਸੁਖਮਨ ਚੋਹਲਾ ਸਾਹਿਬ ਵਾਲਾ ਜਦੋਂ ਵੀ ਮਿਲਦਾ ਸੀ ਹੱਸ ਕੇ ਮਿਲਦਾ ਸੀ, ਬਹੁਤ ਜਲਦੀ ਚਲਾ ਗਿਆ ਸੁਖਮਨ ਚੋਹਲਾ ਸਾਹਿਬ ਭਰਾ ਸਾਨੂੰ ਵੀ ਸਾਰੀ ਉਮਰ ਦੁੱਖ ਰਹੂਗਾ ਸੁਖਮਨ ਦੇ ਜਾਣ ਦਾ ਮਿਸ ਯੂ 😥😥😥😥
ਸੁਖਮਨ ਚੋਹਲਾ ਕੱਬਡੀ ਦਾ ਜਹਾਜ਼ ਪੂਰੀ ਅੱਤ ਕਰਵਾਉਂਦਾ
ਸੁਖਮਨ ਚੋਹਲਾ ਵਾਲਾਂ ਮਾਝੇ ਦਾ ਸ਼ੇਰ ਨਹੀ ਭੁੱਲ ਣਾ ਵਿਛੋੜਾ ਤੇਰਾਂ ਸਾਰੇ ਦੁੱਖ ਭੁੱਲ ਜਾਣਗੇ 👌🦁🙏
Lqlq
Sukhman tta sukhman Bai saddi Jind Jaan c 😢😢😢😭😭😧😨🙏🙏
Shi gl
ਜੋ ਸੁਖਮਨ ਚੋ੍ਹਲਾ ਸਾਹਿਬ ਹੋਰ ਕੋਈ ਨਹੀਂ ਬਣ ਸਕਦਾ
ਸੁਖਮਨ ਵੀਰਾਂ love u miss you😭😭😭😭😭
ਦਿਲ ਦੀਆਂ ਧੜਕਣਾਂ ਵਿਚ ਵੱਸਦਾ ਸੁੱਖਮਨ
ਮੇਰੇ ਦਿਲ ਦੀ ਤਮੰਨਾ ਵਿਚ ਈ ਰਹਿ ਗਈ ਸੁਖਮਨ ਨੂੰ ਮਿਲਣ ਦੀ ਉਦੋਂ ਨੂੰ ਰੱਬ ਉਸਨੂੰ ਲੈ ਗਿਆ ਕਿਉਂਕਿ ਉਹ ਮਾਲਵੇ ਚ ਘੱਟ ਖੇਡਣ ਆਉਂਦਾ ਸੀ ਤੇ ਦਿਲ ਕਰਦਾ ਸੀ ਸੁਖਮਨ ਦੀ ਖੇਡ ਗਰਾਉਂਡ ਚ ਬੈਠ ਕੇ ਦੇਖਣ ਨੂੰ
ਸਾਡੇ ਵੀਰ ਸੁਖਮਣ ਦੀਆਂ ਰੇਡਾ ਤੇ ਯਾਦਾਂ ਤਾਜ਼ਾ ਹਨ
ਜਿਨ੍ਹਾਂ ਚਿਰ ਸਰੀਰ ਵਿੱਚ ਸੁਵਾਸ ਚਲਦੇ ਰਹਿਣਗੇ ਸੁਖਮਨ ਦਿਲਾਂ ਵਿੱਚ ਵਸਦਾ ਰਹੂਗਾ ਅਸੀਂ ਤਾ ਸੁਖਮਨ ਦੇ ਜਾਣ ਮਗਰੋਂ ਮੈਚ ਵੇਖਣੇ ਛਡਤੇ ਸੀ
Mai v veer ji sukhman de jn magro mach vekhne baibd krte c
ਵਾਹਿਗੁਰੂ ਜੀ ਸੁਖਮਨ ਅਰਸ਼ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
ਸੁਖਮਨ ਸਾਡੇ ਭਰਾ ਨੂ ਅੱਜ ਵੀ ਅਸੀ ਓਨਾ ਪਿਆਰ ਕਰਦੇ ਆ ਜਾਨ ਤੋ ਮੱਗਰੋ ਵੀ ਓਨਾ ਹਾ
👌
Miss u brother
E
Miss u vre
@@kamalbrar1195 ਈ
ਪਰਦੀਪ ਵੀਰ ਜੀ ਬਹੁਤ ਹੀ ਧੰਨਵਾਦ ਸੁਖਮਨ ਚੋਹਲਾ ਸਾਹਿਬ ਦੀ ਯਾਦ ਵਿਚ ਐਹ ਮੈਚ ਪਾਉਣ ਲਈ ਵੀਰ ਜੀ ਸੁਖਮਨ ਤਾਂ ਸਾਡੇ ਹਰ ਸਾਹ ਵਿੱਚ ਆ ਹੋਰ ਕੀ ਕਹਾਂ ਵੀਰ ਜੀ
ਅੱਜ ਵੀ ਸੁਖਮਨ ਵੀਰ ਉਹਨਾਂ ਹੀ ਪਿਆਰ ਕਰਦੇ ਆ ਜਿਹਨਾਂ 18 ਤੱਕ ਪਿਆਰ ਕਰਦੇ ਸੀ
ਵਾਹਿਗੁਰੂ ਜੀ ਕੀ ਚਰਨਾਂ ਵਿਚ ਨਿਵਾਸ ਬਖਸ਼ੇ ਭਰਾ ਨੂੰ
Sukhman chola wala ni bhulna 22 ohde warga player ni koi veer har raid te Waheguru ji da shukar Karan wala player Sukhman
💪👌💪👌
ਪੰਜਾਬ ਚ ਜਿਨ੍ਹਾਂ ਚਿਰ ਕੱਬਡੀ ਰਹੁ ਸੁਖਮਨ ਦਾ ਨਾਮ ਵੀ ਉਦਾਂ ਹੀ ਰਹੁ,,
ਸੁਖਮਨ ਚੋਹਲਾ ਸਾਹਿਬ🙏🙏🙏🙏💪💪💪💪💪
ਸੁਖਮਣ ਤਾਂ ਸਦਾ ਈ ਕਬੱਡੀ ਨੂੰ ਪਿਆਰ ਕਰਨ ਵਾਲਿਆ ਦੇ ਦਿਲਾ ਚ ਵਸਦਾ ਰਹੂ
Sade dila ch vasda Sukhman jahaaj majhe da Majhail ❤............FROM TARN TARANIA MAJHAIL 🇶🇦
ਸੁਖਮਨ ਦੀ ਬੜੀ ਯਾਦ ਆਉਂਦੀ ਆ ਬੜਾ ਹੀਰਾ ਬੰਦਾ ਸੀ
Chohla Sahib 41
Gharyala 23/5
Bhut vadiya Match Miss Sukhman
👍👍
ਦਰਸ਼ਨੀ ਜੁੱਸਾ ਸੀ ਸੁਖਮਨ ਵੀਰ ਦਾ ਝੋਟੇ ਜਿਨਾਂ ਜ਼ੋਰ ਇਹੋ ਜਿਹੇ ਪਲੇਅਰ ਵਾਰ ਵਾਰ ਨਹੀਂ ਜੰਮਦੇ, ਬਹੁਤ ਦੁਖ ਹੁੰਦਾ ਜਦੋਂ ਕੋਈ ਪੰਜਾਬ ਦਾ ਇਹੋ ਜਿਹਾ ਨੋਜਵਾਨ ਭਰੀ ਜਵਾਨੀ ਚ ਦੁਨੀਆਂ ਤੋਂ ਜਾਂਦਾ, ਸਿੱਧੂ ਮੂਸੇ ਵਾਲਾ,ਤੇ ਸੁਖਮਨ ਨੂੰ ਮੈਂ ਬਹੁਤ ਯਾਦ ਕਰਦਾ
Deep sidhu b yr
@@gurjeetsingh-fw1bh ha y sahi kiha
Buhat yad karde aa bhi ji sukman nu😭😭
ਮੈਚ ਬਹੁਤ ਵਧੀਆ ਜੀ ਫਾਈਨਲ
Sukhman bahut hi vadia player c ...Miss u sukhman veer...
Sukhman buhut hi vadia player c miss you sukhman veer
ਸੁਖਮਨ ਨੂ ਅੱਜ ਵੀ ਜਾਦ ਕਰੀ ਦਾ ❤❤❤ਕੱਲ ਉਸ ਦਾ ਜਨਮਦਿਨ ਸੀ ❤❤🎉🎉🙏
Love from Pakistan love kabaddi love you chola sahib
Sukhman Chohla nal aj v pura pyar eh, kede nhi bhulaya ja skda legend of Kabaddi.
Too good Match Arsh/ Sukhman show much more of these legend players We all pray heaveanly approach of our son Sukhman chola Sahib Ji
Sukhman jatta missss uuuuu tre vrga bnda kadi ni auna khed kabadi ch sahan jattttt dila tri ghaat sari zindgi rarakadi rehni 😞😞😞😞😞😞🙏
Sukhman no 1 raider in world
kabbadi da legend c sukhman eh gatta kade v pura nhi hona waheguru arsh di khad nu taraki dewa
Sukman.. Arsh love you
ਪਰਦੀਪ ਜੀ ਮੈ ਚ ਬਹੁਤ ਵਧੀਆ ਸੀ। ਮੈਚ ਵਿੱਚ ਚੋਹਲਾ ਸਾਹਿਬ ਦੀ ਟੀਮ ਦਾ ਪ੍ਰਦਰਸ਼ਨ ਬਹੁਤ ਵਧੀਆ ਸੀ। ਸੁਖਮਨ,ਗੁਰਲਾਲ ,ਦੀਪ ਨੇ ਵਧੀਆ ਰੇਡਾ ਪਾਈਆਂ। ਅਰਸ਼ ,ਸਤਨਾਮ ਸੱਤੂ ,ਗੋਪੀ ਨੇ ਵਧੀਆ ਜੱਫੇ ਲਾਏ। ਅਮਰੀਕ ਤੇ ਬੂਟਾ ਜੀ ਦੀ ਕੁਮੈਂਟਰੀ ਵੀ ਅਤਿ ਸੀ।
ਸੁਖਮਨ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਪਰ ਪਰਮਾਤਮਾ ਅੱਗੇ ਕੋਈ ਜੋਰ ਨਹੀਂ। ਧੰਨਵਾਦ ਜੀ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਵਿਚ ਰੱਖੇ ।🙏🙏🙏
Miss uu sukhman chohla veere Never forget bro
@Gaggi Basuta ok vr
ਬਾਕੀ ਤਾਂ ਸਭ ਠੀਕ ਹੈ ਜੀ । ਚੋਹਲਾਂ ਭਰਾਵਾਂ ਦੇ ਆਪਾਂ ਫੈਨ ਹਾਂ ❤️👌🏽🙏🏼
ਪਰ ਜਿੱਥੇ ਗਰਾਊਂਡ ਚ ਜੈਕਾਰੇ ਲੱਗਦੇ ਆ ਓੱਥੇ ਹੀ ਬੱਕਰੇ ਵੰਡੇ ਜਾ ਰਹੇ । ਇਹ ਗੱਲ ਤਰਕ ਵਾਲੀ ਆ , ਧਾਰਮਿਕ ਪਾਸੋਂ ਵੀ ਹੱਟਕੇ ਸੋਚੀਏ ਤਾਂ ਵੀ । ਆਪਣੇ ਮਨੋਰੰਜਨ ਲਈ ਪਸ਼ੂ ਹੱਤਿਆ ਕਿਊਂ ?
ਬਾਕੀ ਗਲਤੀ ਲਈ ਖਿਮਾ ਦਾ ਯਾਚਕ 🙏🏼
plwn life ch bhul nhi sakda shaan banda c jatta miss u plwn g 😢
ਸੁਖਮਨ ਚੋਹਲਾ ਸਾਹਿਬ miss you bro Waheguru g 🙏🙏😭😭
Miss u sukkhman chola sahib from Pakistan
hello ji
ਸੁਖਮਨ ਪੰਜਾਬੀਆਂ ਦੇ ਦਿਲ ਚ ਵਸਦੇ ਭਰਾ ਕੇਹੜੀ ਗੱਲ ਕਰਤੀ।
Love you 😘😘 muuuuuuuhhhhhh sukhman veerr miss you 😭😭😭😭😭😭😭😭😭
ਸੁਖਮਨ ਨੂੰ ਦੁਨੀਆਂ ਅੱਜ ਵੀ ਉਨਾਂ ਹੀ ਪਿਆਰ ਕਰਦੀ ਆ
Sukhman sirra karda c
ਸੁਖਮਨ ਸਦਾ ਯਾਦ ਰਹੂ ਹੀਰਾ ਸੀ ਕਬਡੀ ਦਾ
Lots of love from Lahore Pakistan... Sukhman chola sahib di raid da koi moqabala nahi krsakda... Allah pak junat ul firdoos wich jaga daway... Dil boht dukhi howaya sukhman chola sahib di Mott di Khabar perh k
ਮਿਸ ਯੂ ਸੁਖਮਨ ਵੀਰ ਜੀ ਮਿਲੇ ਤਾਂ ਹੈ ਨਹੀਂ ਬਾਈ ਨੂੰ ਵੀਰ ਦੇ ਸੁਭਾਵ ਤੇ ਕਬੱਡੀ ਖੇਡ ਦੇ ਫੈਨ ਹਾਂ ਅੱਜ ਵੀ ਦਿੱਲਾ ਵਿੱਚ ਵੱਸਦਾ ਹੈ
Sukhman tan saddi jaan aa love u sukhman bai miss you yarra
Sukhman 22 and Gurlal 22 👌👌💪💪💪
22 ji sukhman veer de hor match hor paado 🙏🙏🙏🙏🙏
Gaggi channel name batao
Sukhman miss u bro kabaddi nu bhot vdda ghata jo kdi vi pura nhi hona 😥
Sukhman i Miss you Bro
Miss u sukhman palwan ji 😭😭
Sukhman y harvele siraa karda ci
ਸਾਡੇ ਮਾਝੇ ਦਾ ਜਹਾਜ਼ ਸੀ ਸੁਖਮਨ ਵੀਰ
ਗੋਪੀ ਤੇ ਸੁਖਮਨ ਵੀਰ ਦੇ ਬਹੁਤ ਮੈਚ ਵੱਖੇ
World da no one player aa sukhman Choula sahib miss you bro
11ਵਾਰ ਮੈਚ ਦੇਖ ਲਿਆ ਜਦੋਂ ਵੀ ਅੱਗੇ ਆਉਂਦਾ ਫਿਰ ਵੇਖੇ ਬਿਨਾਂ ਰਹਿ ਨਹੀਂ ਜਾਂਦਾ ਸੁਖਮਣ 😢
Love you SUKHMAN ARSH CHOHLA BROTHER❤
ਬਹੁਤ ਜ਼ਿਆਦਾ ਕਰਦੇ ਸੁਖਮਨ ਨੂੰ
Sukhman was a very kind and humble player and also was the best raider of his time. 😢
Miss u Sukhman Bor ther 😭😭😥😓
ਸੁਖਮਨ ਜਹਾਜ਼ , ਅਰਸ਼ ,ਜੱਗਾ ਜਹਾਜ਼ , ਗੁਰਲਾਲ 6,5 ਫੁਟ
ਜਵਾਨ ਧੱਕੇ ਮਾਰ ਕੇ ਲੈਜਾਂਦੇ ਨੇ ਜ਼ਿੰਦਾਬਾਦ
🌟Sukhman🌟 great 💕player 💞world🌐
Sukhman ਨੀ ਕੋਈ ਬਣ ਸਕਦਾ 🙏🙏
Miss u sukhman brother 😢
ਸੁਖਮਨ ਚੋਲਾ ਸਾਹਿਬ ਵਾਲਾ ਸਿਰਾ ਸੀ 👌💪👌
Superb end kita dona veeran ne siirrra readaa pa end kra gya majhel miss u bro 😘🙏
Miss u sukhman veer from haryana
Sukhman is legend par. 22jldi duor Ho gya Waheguru ji kirpa karni kabbadi te
Miss you sukhman 😭😭😭🙏
ਮਾਝੈ ਦਾ ਝੋਟਾ ਰੇਂਡਰ ਸੁਖਮਨ 🙏🙏
Sukhman my favourite player ❤️❤️❤️❤️❤️❤️❤️❤️❤️❤️❤️❤️
I miss u ਸੁਖਮਨ ਜੀ😭😭
I miss you Sukhman palwan G 😭
Miss you sukhman bhaji thudai kami kde ni poori honi
Such a wonderful player suhkman
Kabaddi d kadi v n pura hon wala ghaata miss you sukhman chohla sahib
Sukman ustad ji miss you bro 😫😫😫
ਸੁਖਮਨ ਸੰਦੀਪ ਬਿੱਟੂ ਵੀਰ ਮਿਸ ਯੂ 😢
Sukhman chola sahib 🙏🙏💥💥
Miss you sukhman veere , wapis tan nahi aa sakda Pr yaadan ch rahenga hamesha wadde bai
Sukhman miss you 😭😭 bro come back plz
Love u always bro sukhman chohla 👍👍 miss u always
sukhman y hmesha dila ch rhuga sare plyair hi vdiya ne rabb sbb no hi umra lawe har khushi dwe arsh y v siraa plyair a jma waheguru ji hmesha khush rakhn umra laun y no
Never die 😭😭 from hearts of kabbadi lovers
ਸੁਖਮਨ ਚੋਹਲਾ ਸਾਹਿਬmiss you veer
Miss u Sukhman veer
..
ਸੁਖਮਣ ਚੋਹਲਾ ਸਾਹਿਬ ਵਾਲਾਂ ਬਹੁਤ ਰੇਡਰ ਸੀ
Sukhman The great player. Miss you Brother.
Sukhmani nice 👌👌👌
miss you bhai 😥
Sukhman sira c
Sukhman miss u broo boht chnga ਪਲੇਅਰ c
waheguru ji🙏🏻❤️miss uu
ਪਰਦੀਪ ਵੀਰ ਜੀ ਧੰਨਵਾਦ ਜੀ 👌💪🙏
sukhman 💪💪
Miss u meri jaan sukhman teri kami kdii nhi purii hoo sakdii😘😘🥀❤️
We all miss him so much