ਡਾ.ਗਰਗ ਤੋਂ ਸੁਣੋ, ਡਾ.ਗਰਗ ਤੋਂ ਸੁਣੋ, ਮਾਰਤਾ ਪੰਜਾਬ ਅਣਜਾਣ ਲੀਡਰਾਂ ਨੇ Dr Piayra Lal Garg , Sath Television

Поделиться
HTML-код
  • Опубликовано: 21 окт 2024
  • #Sath_Television #ਸੱਥ_ਟੈਲੀਵਿਜ਼ਨ #Gurjinder_Singh_Bhangu
    ਡਾ.ਗਰਗ ਤੋਂ ਸੁਣੋ, ਡਾ.ਗਰਗ ਤੋਂ ਸੁਣੋ, ਮਾਰਤਾ ਪੰਜਾਬ ਅਣਜਾਣ ਲੀਡਰਾਂ ਨੇ Dr Piayra Lal Garg , Sath Television
    Sath Television ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਮੰਚ ਹੈ ਜਿੱਥੇ ਸੂਬੇ ਦੀ ਸਿਆਸਤ ਤੋਂ ਲੈਕੈ ਸੰਸਾਰ ਪੱਧਰ ਦੀ ਸਿਆਸਤ ਦੀ ਗੱਲ ਹੁੰਦੀ ਹੈ! ਪੰਚਾਇਤੀ ਰਾਜਨੀਤੀ ਤੋਂ ਜੀਓ- ਪਾੱਲਿਟਕਸ ਦੀ ਚਰਚਾ ਕਰਦੇ ਹਾਂ!
    Gurjinder_Singh_Bhangu
    -ਅਦਾਰਾ Sath_Televsion
    #SathTelevision #SathTelevisonLatest #SathTelevisoninterviews #SathTelevisionNews #SathTelevision
    #SathChannelUpdate
    Sath Television , Sath Television Videos, Sath Television Latest Video
    Sath Television_ Sath_Television_Videos Sath_Television_Latest_Video
    Sath Televison
    Sath Televison Videos
    Sath Televison update
    Sath Televison News
    Sath Televison Gurjinder Singh Bhangu

Комментарии • 33

  • @kuldeepthind7996
    @kuldeepthind7996 2 дня назад +6

    ਪੜੇ ਲਿਖੇ ਅਨਪੜ੍ਹ ਸਿਖਿਆ ਮੰਤਰੀ ਨੂੰ ਇਹ ਗਲ ਨਹੀਂ ਸਮਝ ਆ ਰਹੀ ਕਿ ਅਧਿਆਪਕਾਂ ਨੂੰ ਫਿਨਲੈਂਡ ਭੇਜਣ ਦੀ ਲੋੜ ਨਹੀਂ ਬਲਕਿ ਅਧਿਆਪਕ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਲੋੜ ਹੈ।

  • @gursimratkaurcheema6000
    @gursimratkaurcheema6000 2 дня назад +1

    ਪੰਜਾਬ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ

  • @gursimratkaurcheema6000
    @gursimratkaurcheema6000 2 дня назад +5

    ਸਰਕਾਰਾਂ ਜਾਣ ਕੇ ਖੇਤੀ ਚ ਘਾਟਾ ਪਾਰਹਹੀ ਹੈ

    • @ALLINONE-xq4wi
      @ALLINONE-xq4wi 2 дня назад +1

      ਇਹ ਸਾਨੂੰ ਕਿੱਤੇ ਨਾਲੋਂ ਤੋੜਨਾ ਚਾਹੁੰਦੇ ਹਨ ਜੀ

  • @kamaldeepsingh7970
    @kamaldeepsingh7970 2 дня назад +1

    ਬਹੁਤ ਸਾਰਾ ਸਤਿਕਾਰ ਡਾਕਟਰ ਸਾਹਿਬ

  • @avtarsingh6618
    @avtarsingh6618 2 дня назад +2

    Bill kull sach te shi galla garg sahib diya

  • @liasmasih
    @liasmasih 2 дня назад +2

    ਗਰਗ ਸਾਹਿਬ ਜੀ ਫ਼ਸਲ ਦੀ ਚੁਕਾਈ ਨਹੀਂ ਤਾਂ ਮਜ਼ਦੂਰ ਦਾ ਵੀ ਨੁਕਸਾਨ ਹੁੰਦਾ ਹੈ ਮਜ਼ਦੂਰ ਦੀ ਗੱਲ ਕਿੳ ਨਹੀਂ ਕਰਦੇ

  • @daljitsingh7980
    @daljitsingh7980 2 дня назад +4

    ਡਾ ਪਿਆਰ ਲਾਲ ਗਰਗ ਸਾਬ੍ਹ ਬਹੁਤ ਸੂਝਵਾਨ ਇਨਸਾਨ ਆ 🙏ਪਰ ਮੰਡੀਆਂ ਵਿੱਚ ਬੀ ਪਾਰਟੀ ਬਾਜੀ ਸ਼ੁਰੂ ਹੋ ਗਈ ਆ ਪਰ ਕਿਸਾਨ ਕੀ ਕਰੇ ਨਾ ਹੋਰ ਫ਼ਸਲਾਂ ਤੇ ਐਮ ਐਸ ਪੀ ਨਹੀਂ ਮਿਲਦੀ ਕਣਕ ਝੋਨੇ ਤੇ ਗੰਨਾਂ

  • @DayaSingh-pq6tl
    @DayaSingh-pq6tl День назад +1

    ਦਿਂਲੀ ਦੀ ਸਰਕਾਰ ਖਰਾਬ ਕਰ ਰਹੀ ਸਮਝੋ

  • @SS-tr7vn
    @SS-tr7vn День назад

    Excellent video. State/central government want that farmers to fill Adani godowns. Waheguru bless both of you.

  • @jarnailsingh9949
    @jarnailsingh9949 2 дня назад +1

    Twenty second Like Jarnail Singh Khaihira Retired C H T Seechewaal ❤

  • @jassichauhan830
    @jassichauhan830 День назад +3

    126 ਜੀਰੀ ਕੇੜਾ ਐਤਕੀ ਲੱਗੀ ਆ ਬਹੁਤ ਸਾਲਾਂ ਤੋ ਕਿਸਾਨ ਲਾਉਦਾ ਆ ਰੇਆ ਪਹਿਲਾਂ ਤਾ ਚੋਲ ਟੁਟਿਆ ਨੀ ਅੱਜ ਹੀ ਕਿਉ ਏ ਸਭ ਸਰਕਾਰ ਤੇ ਵਪਾਰੀ ਦੀਆਂ ਚਾਲਾਂ ਨੇ ਡਾਕਟਰ ਸਾਬ
    ਕਿਸਾਨ ਏਕਤਾ ਕਿਸਾਨ ਜਥੇਬੰਦੀਆਂ ਜਿੰਦਾਬਾਦ 🌾🌾🌾🌾🌾🌾🌾

  • @nachhattarsinghmaan333
    @nachhattarsinghmaan333 2 дня назад +1

    ਕੀ ਸਰਕਾਰਾਂ ਕਾਰਪੋਰੇਟਾ ਨੂੰ ਅਮੀਰ ਬਣਾਉਣਾ ਚਾਹੁੰਦੀਆਂ ਹਨ

  • @rambansal2090
    @rambansal2090 2 дня назад

    बिलकुल सही कहा। आम आदमी पार्टी की सरकार ने पंजाब का भठ्ठा बिठा दिया है

  • @GurmitBSingh
    @GurmitBSingh День назад +1

    A true peoples man Drji with honesty of GURUNANAK JI PHILOSOPHY
    Even a donkey knows for 76 years KURSEE DE PARDEY DEY TATOOOO SUSPECTED?
    PUNJAB PUNJABI WAJOOD HONDH YOUTH DEMOGRAPHICS TRAGEDY BADGUMAAA DAAG GIRAWAT INSTITUTIONS SOLDOUT PUJAREE SUSPECTED JIO?

  • @dpsingh7689
    @dpsingh7689 2 дня назад

    ih points political parties kion nahi utha rahina, kon han punjab dai hit ch parties

  • @ChahalCom
    @ChahalCom 16 часов назад

    Kisana ta aapne jina bij Len ge aam jenta da ki bnu aam jenta no bolna pevga

  • @ManpreetSingh-n3o
    @ManpreetSingh-n3o 2 дня назад +2

    5 saal to uppar ho gya thonu Sundaya nu tusi ki change krta

  • @dpsingh7689
    @dpsingh7689 2 дня назад

    garg sahib bilkul theek point utha rahai

  • @KrishSharma-rf6qp
    @KrishSharma-rf6qp 2 дня назад

    Abane .adane.k.badl.b.hisadar.hongay.ji.
    Aasl.srart.a.hai.jis.vel.koe.chitk.diaan.ne.dey.riha.

  • @Khushwakhat
    @Khushwakhat 2 дня назад

    Garga right. but land captured aap

  • @psgi9gaming80
    @psgi9gaming80 13 часов назад

    Modi bhagwant maan totally anti farmers

  • @sarjiwanmanhas5022
    @sarjiwanmanhas5022 2 дня назад

    Punjab has to shift to crop rotation rather than blaming the state or central govt. All other states are self sufficient in rice production and have high local consumption

  • @ALLINONE-xq4wi
    @ALLINONE-xq4wi 2 дня назад

    ਡਾਕਟਰ ਸਾਹਿਬ ਸੈਲਰ ਵਾਲਿਆ ਦਾ ਆਪਣਾ ਟੁੱਟਿਆ ਚੌਲ ਕਿਣਕੀ ਮਿਲਾਉਣ ਚ ਤਕਲੀਫ ਆ

  • @AvtarSingh-uy2vu
    @AvtarSingh-uy2vu 2 дня назад +2

    App allee te bjp sab ekko he company RSS de hathe thoke ne

  • @mithigill6529
    @mithigill6529 2 дня назад

    Cm maan punjab ch bjp nu liona chondi aa ji

    • @JagdeepSingh-hv4wt
      @JagdeepSingh-hv4wt День назад

      ਮਾਨ ਤਾਂ ਦੱਬ ਲਿਆ ਕੇਜਰੀਵਾਲ ਨੇ- ਕੇਜਰੀਵਾਲ rss/bjp ਦਾ ਏਜੰਟ ਐ (ਇਹਨਾਂ ਤਿੰਨਾਂ ਦੀ ਸੋਚ ਭਾਰਤ ਵਿੱਚੋਂ ਕਾਂਗਰਸ ,ਕਿਸਾਨਾਂ ਅਤੇ ਅਸਲ ਸਿੱਖਾਂ ਨੂੰ ਖਤਮ ਕਰਨਾਂ ਹੈ ਜੋ ਅਸੀਂ ਪੰਜਾਬ ਵਾਸੀ ਪਹਿਚਾਣ ਨਹੀਂ ਸਕੇ) ਵੈਸੇ ਕਾਂਗਰਸ ਦੀ ਸੋਚ ਤਾਂ ਸਿਰਫ ਭਾਰਤ (ਪੰਜਾਬ) ਵਿੱਚੋਂ ਸਿੱਖਾਂ ਨੂੰ ਖਤਮ ਕਰਨ ਦੀ ਸੀ