VAAR PUNJAB | GOPI LONGIA | TURBAN BEATS | VARINDER PAWAR | NEW PUNJABI SONG

Поделиться
HTML-код
  • Опубликовано: 28 сен 2024
  • Song - Vaar Punjab
    Singer - Turban Beats / Gopi Longia
    Music / Mix & Master - Turban Beats
    Lyrics- Varinder Pawar

Комментарии • 1,5 тыс.

  • @pannureaction7646
    @pannureaction7646 7 месяцев назад +51

    ਉਹ ਬਲੇ ਗੋਪੀ ਧੱਕੇ ਨਾਲ ਫੈਨ ਬਣਾ ਲਿਆ,ਅੱਜ ਤੁ ਯਾਰ ਘੈਟ ਲਿਖਤ ਟਰਬਨ ਬੀਟ ਵਾਲੇ ਵੀਰੋ ਜਿਉਦੇ ਰਹੋ 🙏

  • @AmritSingh-ni3gu
    @AmritSingh-ni3gu 7 месяцев назад +6

    ਗੋਪੀ ਬਾਈ ਸਿਰਾ ਕਰਾਤਾ ਸੱਚ ਲਿਖਿਆ ਬਾਈ ਨੇ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਬਖਸ਼ੇ ਵੀਰ ਨੂੰ ❤❤❤❤❤🙏🙏🙏🙏🙏🙏🥰❤️❤️❤️🌹🌹

  • @BaljinderSingh-of6qj
    @BaljinderSingh-of6qj 7 месяцев назад +127

    ਗੋਪੀ ਲੌਂਗੀਆ ❤❤❤❤ ਪੰਜਾਬ ਦਾ ਸਭ ਤੋਂ ਵੱਡਾ ਗੀਤਕਾਰ ਤੇ ਰੈਪਰ

  • @KulwinderKaur-fp5lk
    @KulwinderKaur-fp5lk 5 месяцев назад +17

    ਦਿੱਲੀ ਹਾਰ ਗਈ ਪੰਜਾਬ ਜਿੱਤ ਗਿਆ ਇੱਕ ਵਾਰੀ ਫਿਰ ਲਾਲ ਕਿਲੇ ਤੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਜਾਊਗਾ ਸੂਰ ਮੈਂ ਕਿਹਾ

  • @BaljinderSingh-of6qj
    @BaljinderSingh-of6qj 7 месяцев назад +120

    ਯੂ ਟਿਊਬ ਦੇਖਣ ਲੱਗਾ ਸੀ ਪਹਿਲੀ ਵੀਡੀਓ ਗੋਪੀ ਲੌਂਗੀਆ ਦੀ ਦੇਖੀ ਤੇ ਹੁਣ ਯੂ ਟਿਊਬ ਬੰਦ ਕਰਤਾ ਇੱਕੋ ਗੀਤ ਸਾਰੇ ਯੂ ਟਿਊਬ ਵਰਗਾ

  • @KamalSaini-oh2mo
    @KamalSaini-oh2mo 7 месяцев назад +1

    Kya bat a Sirrraaa song bro ...dono veera ne bhut attttt gaya ..❤❤❤❤🎉🎉🎉🎉🎉🎉

  • @Gurbaazsingh-j2k
    @Gurbaazsingh-j2k 7 месяцев назад +84

    ਵਾਹਿਗੁਰੂ ਜੀ 100ਸਾਖੀ ਵਾਲੇ ਦਿਨ ਛੇਤੀ ਆਉਣ 🙏 ਪੰਜਾਬ ਪੁੱਤ ਤੇ ਮੇਹਰ ਰੱਖੇਉ

  • @420natural8
    @420natural8 7 месяцев назад +1

    Salute aa Punjab di Gal karan lyi...

  • @baljitsinghbajwa7905
    @baljitsinghbajwa7905 7 месяцев назад +106

    ਗੋਪੀ ਵੀਰ ਜੀ ਆਪ ਜੀ ਦਾ ਬਹੁਤ ਧੰਨਵਾਦ ਜੀ ਪ੍ਰਮਾਤਮਾ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤

    • @hskreshusingbyheartofficia6583
      @hskreshusingbyheartofficia6583 6 месяцев назад +1

      ❤❤❤❤ jruri nhi h eh again vaale tuhade khalseraj de naal hn eh lok sirf paise de yaar ne
      Es gaane de bol ultimately tuhade khilaaf hee hn
      Eh khalseraaj osto mang rye hn jina tuhada ghaan kita

  • @HarpreetSingh-mp2nb
    @HarpreetSingh-mp2nb 7 месяцев назад

    ❤ .. GOPI LONGIAA👍🏻✍🏻✍🏻✍🏻✍🏻 WAHEGURU MEHAR BHARRYA HATH RAKHEO JI SAREYAN TE 🙏🏻

  • @Raisingh-z3s
    @Raisingh-z3s 7 месяцев назад +32

    ਗੋਪੀ ਲੋਂਗੀਆ ਵੀਰ ਜੀ ਬਹੁਤ ਸੋਹਣਾ ਲਿਖਿਆ ❤️ ਵਾਹਿਗੁਰੂ ਚੜਦੀ ਕਲਾ ਚ ਰੱਖੇ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @Raisingh-z3s
      @Raisingh-z3s 7 месяцев назад +1

      ਇਸ ਤਰ੍ਹਾਂ ਦੇ ਸੌਗ ਗਾਣ ਲਈ ਹਿੰਮਤ ਚਾਹੀਦੀ ਹੈ ਜੋ ਤੁਹਾਡੇ ਵਰਗੇ ਭਰਾਵਾਂ ਨੂੰ ਵਾਹਿਗੁਰੂ ਨੇ ਬਖਸ਼ੀ ਹੈ

  • @bilalanwar209
    @bilalanwar209 7 месяцев назад

    Always loved Gopi Longia ,,,, huge respect ,,,,,,different style. Amazing

  • @JagjitSingh-tr3wy
    @JagjitSingh-tr3wy 7 месяцев назад +32

    ਦੁਨੀਆ ਦਾ ਨੰਬਰ 1 ਗੋਪੀ ਭਰਾ,ਪ੍ਰਮਾਤਮਾ ਚੜਦੀ ਕਲਾ ਚ ਰੱਖੇ

  • @ArshdeepSingh-zc3nd
    @ArshdeepSingh-zc3nd 7 месяцев назад +1

    ਵੱਖਰਾ ਸਿੱਖ ਰਾਜ🙏🙏🙏

  • @evergreenvillagers2498
    @evergreenvillagers2498 7 месяцев назад +795

    ਗੋਪੀ longing ਨੂ ਬਿਨਾਂ ਸੁਣੇ ਲਾਇਕ ਕਰਨ ਵਾਲੇ

  • @sarbjeetbassi.5536
    @sarbjeetbassi.5536 7 месяцев назад

    Gopi longia veer love you aa waheguru tenu chardi kla ch rakhan

  • @arshdeepsinghsrah544
    @arshdeepsinghsrah544 7 месяцев назад +58

    ਸਿਰਾ ਹੀ ਕਰਾਤਾ ਯਰ❤❤❤

  • @jujhaarvirk9962
    @jujhaarvirk9962 3 месяца назад

    Waah ji waah sawad lyata waheguru ji ka Khalsa
    Waheguru ji ki Fateh

  • @BalkarSingh-db2ts
    @BalkarSingh-db2ts 7 месяцев назад +29

    ਹਰ ਵਾਰ ਦੀ ਤਰ੍ਹਾਂ ❤ ਦਿੱਲ ਜਿੱਤ ਲੈਂਦਾ ਗੋਪੀ ਵੀਰ ❤ਲਵ ਯੂ ਵੀਰ

  • @sidhumazara9134
    @sidhumazara9134 7 месяцев назад +2

    Gopi tenu meri salaam aa hun ton ni ma apne yaaran nu bohat chir ton kehnda si k gopi veera pure star aa sadde punjab da mar koi mannea ni hun sare manu kehnde aa.vere Tu sach kehnda si gopi sachi pure Punjab da star aa.rabb rakha veero

  • @GaganCheema-g7b
    @GaganCheema-g7b 7 месяцев назад +2

    Bhut sohna geet veer

  • @sajansingh9900
    @sajansingh9900 7 месяцев назад +18

    .ਤੇਰਾ ਸੋਗ ਸੁਨ ਕੇ ਹੋਨ ਉਹ ਵੀ ਪਛਤਾਉਦਾ ਹੁਣਾ ਜਿਹਨੇ ਜੁਵਾਬ ਦਿੱਤਾ ਸੀ ਤੈਨੂੰ

  • @LuckySingh-qh8vh
    @LuckySingh-qh8vh 3 месяца назад

    ਗੋਪੀ ਵੀਰ ਇਸ ਤਰ੍ਹਾਂ ਹੀ ਗਾਈ ਚੱਲ ਬਹੁਤ ਵਧੀਆ

  • @TirathSingh-c1x
    @TirathSingh-c1x 7 месяцев назад +51

    ਪੰਜ ਛੇ ਵਾਰੀ ਸੁਣਿਆ 🫶🫶🙏🙏🪯🪯🪯🪯

    • @rjaatri11
      @rjaatri11 6 месяцев назад

      Ki samjeyaa

    • @rjaatri11
      @rjaatri11 6 месяцев назад

      Hindu sikh joo sachee aa sahi aaa

  • @BOBY1422
    @BOBY1422 7 месяцев назад +53

    Kon kon Punjab nu krda peyar?

    • @AMITSHARMA-ju9qu
      @AMITSHARMA-ju9qu 6 месяцев назад +3

      Hum Punjab ko pyar krte hai bt khalistan nu ni

    • @Singh.790
      @Singh.790 4 месяца назад

      ​@@AMITSHARMA-ju9quja pehla Khalistan da mtlb samj k aa

  • @HSsingh741
    @HSsingh741 7 месяцев назад +5

    ਬਹੁਤ ਹੀ ਸੋਹਣਾ ਗਾਇਕ ਦੋਵਾਂ ਵੀਰਾਂ ਨੇ ਤੇ ਲਿੱਖਣ ਵਾਲੇ ਵੀਰ ਨੇ ਵੀ ਬਹੁਤ ਸੋਹਣਾ ਲਿਖਿਆ।।।

  • @DeepakBhagat-jb2dw
    @DeepakBhagat-jb2dw 16 дней назад

    Butt wida Gopi bhi end par nall Walia bro na butt jor laya gana. Vich super love Gopi bro ❤❤❤❤

  • @Dhillon-z2f
    @Dhillon-z2f 7 месяцев назад

    ਬਕਮਾਲ ਵੀਰ, ਪਰਮਾਤਮਾ ਚੜ੍ਹਦੀ ਕਲਾ ਬਖਸ਼ਣ

  • @JagtarenSingh
    @JagtarenSingh 7 месяцев назад +2

    WAHEGURU JI ❤ chardicalaa

  • @prabh_johal18
    @prabh_johal18 7 месяцев назад

    Bht sohna, waheguru ਚੜਦੀਕਲਾ ch rakhn 👏🙌

  • @BrarSaab-uf1ng
    @BrarSaab-uf1ng 7 месяцев назад

    Sirrrraaaaaaaa purraaaaaa josh bharia gana swaaaad lia ditta sach bol k j kuj bnnna ikk nishan sahib da jhanda fdna paina saaria nu

  • @babbarmachhian
    @babbarmachhian 7 месяцев назад +7

    ਗੋਪੀ ਬਾਈ ਤੇਰੇ ਬੋਲ ਬੜੇ ਸੋਹਣੇ ਹੁੰਦੇ ਯਰ ❤

  • @Purisaab_pb32wale
    @Purisaab_pb32wale 7 месяцев назад

    Nai Reesa Teriyea Gopi veer God bless you ❤

  • @AjaySingh-nd3dx
    @AjaySingh-nd3dx 4 месяца назад

    Balle balle gopi veer kya song banya hai soulat tuhanu 22ji

  • @babbu.khangura
    @babbu.khangura 7 месяцев назад +33

    ਵਾਹ ਕਿਆ ਸੱਚ ਗਾਇਆ ❤❤👌👌👌

  • @Rinka370
    @Rinka370 7 месяцев назад +4

    ਇੱਕ ਇੱਕ ਅੱਖਰ ਚ ਕੋਕੇ ਜੜ ਰੱਖੇ ਨੇ ❤❤❤🎉🎉🎉🎉

  • @sandeephayer1678
    @sandeephayer1678 7 месяцев назад

    End krata veero .. ਚੜਦੀ ਕਲਾ 🙏🏻🙏🏻

  • @Gurpreetsingh-xk9jm
    @Gurpreetsingh-xk9jm 7 месяцев назад +1

    ਬਹੁਤ ਵਧੀਆ ਗੋਪੀ ਵੀਰ ਇਸੇ ਤਰ੍ਹਾਂ ਹੀ ਸੱਚ ਲਿਖਦਾ ਰਹਿ ਸੱਚ ਗਾਉਂਦਾ ਰਹਿ ਵਾਹਿਗੁਰੂ ਚੜਦੀ ਕਲਾ ਰੱਖੇ

  • @punjabsingkida22
    @punjabsingkida22 7 месяцев назад

    Very good Gopi sach gavvi ja Ek ohh din door nai sach de jit hundi aa merna ty hai Ek din

  • @LakhwinderSingh-nk5vm
    @LakhwinderSingh-nk5vm 7 месяцев назад +9

    ek geet wango nah sunn ke bhol jaeo, artist ne jo lyrics likhe FACTS ne, te deep gal ae jo sochan di lorr ae..........plus amazing track, beats 🔥....lyrics 💣

  • @SinghGurmeet-m9m
    @SinghGurmeet-m9m 6 месяцев назад +1

    Waheguru ji ka Khalsa,, waheguru ji ki fathe 🌹🏵️🌹 DK Singh ❤❤❤❤❤❤

  • @exsarpanch2567
    @exsarpanch2567 7 месяцев назад +5

    ਬਹੁਤ ਵਧੀਆਂ ਕੰਮ ਕਰ ਰਿਹਾ ਗੋਪੀ ਬਾਈ❤

  • @myheartsoccer3524
    @myheartsoccer3524 7 месяцев назад

    waheguru ji hmesha chardikla ch rakhn ❤

  • @kbivubhbguvivuggyguvgyuvuvughu
    @kbivubhbguvivuggyguvgyuvuvughu 7 месяцев назад +1

    ਪੰਜਾਬ ਵਾਲਿਊ ਗਾਅ ਪਾ ਦਿਊ ਬਹੁਤ ਸੋਹਣੀ ਪ੍ਰਮਾਤਮਾ ਦੀ ਵਾਰ ਸੁਣਾਈ ਪੰਜਾਬ ਦੇ ਪੁੱਤ ਨੇ ਦਿਲੋਂ ਸਲੂਟ ਗੋਪੀ ਪੁੱਤ

  • @singhPal855
    @singhPal855 7 месяцев назад +2

    ❤❤❤❤❤❤❤ ਬਹੁਤ ਸੋਹਣ ਲਿਖਿਆ ਵੀਰ ਨੇ ਸੂਲਟ ਆ ਵੀਰ ਨੂੰ

  • @Ranjitsingh12343
    @Ranjitsingh12343 7 месяцев назад +4

    Nyc varinder best of luck 🎉

  • @guddubhi302id5
    @guddubhi302id5 7 месяцев назад +1

    Nice pag bhot acha ha song ma ap k song Pakistan sa sun ta hu😊😊😊😊

  • @Official_musafir_jaggi_84
    @Official_musafir_jaggi_84 7 месяцев назад

    ਜਿਉਂਦਾ ਰਹਿ ਗੋਪੀ ਬਾਈ 👍👍

  • @ਡੀਮਨਮੁੰਡਾ
    @ਡੀਮਨਮੁੰਡਾ 7 месяцев назад +4

    ਵਾਹਿਗੁਰੂ ਜੀ

  • @LovepreetSingh-mx2xz
    @LovepreetSingh-mx2xz 7 месяцев назад

    ਬਹੁਤ ਵਧੀਆ ਵੀਰ ਜੀ ਵਹਿਗੁਰੂ ਮੇਹਰ ਕਰਨ

  • @satnamji.3078
    @satnamji.3078 7 месяцев назад +5

    ਬਹੁਤ ਵਧੀਆ ਜੀ

  • @SurinderSingh-ff2zz
    @SurinderSingh-ff2zz 5 месяцев назад

    ਸਿਰਾ ਹੀ ਕਰਾਤਾ ਵੀਰ ਸਿਰਾ

  • @kilwindersingh3444
    @kilwindersingh3444 7 месяцев назад +4

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧਨ

  • @jeet-Seattle
    @jeet-Seattle 6 месяцев назад

    ਬਹੁਤ ਵਧੀਆ ਹੈ ਗੀਤ ।।।।👏👏👏👏👏

  • @MsRai-t7b
    @MsRai-t7b 7 месяцев назад +5

    ਗੋਪੀ ਵੀਰ ਦਾ ਸਾਥ ਦਿਓ ਜਰੂਰ ਲਾਇਕ ਸ਼ੇਅਰ ਕਰੋ ਇਹ ਵੀ ਦਿਲ ਤੋ ਗਾਉਂਦਾ ਵਾ

  • @jasvirsandhu1192
    @jasvirsandhu1192 7 месяцев назад +7

    ਬਹੁਤ ਵਧੀਆ

  • @harwinderkhera5256
    @harwinderkhera5256 7 месяцев назад

    ਚੜ੍ਹਦੀ ਕਲਾ ਸ਼ੇਰਾ 🙏⛳

  • @amanmaan-ir7cn
    @amanmaan-ir7cn 7 месяцев назад +8

    No words ❤❤

  • @Sonu777Msg
    @Sonu777Msg 6 месяцев назад +1

    ਬਾਈ ਜੀ ਮੈਂ ਬਹੁਤ ਬੇਸਬਰੀ ਨਾਲ ਗੋਪੀ ਬਾਈ ਦੇ ਸੋਂਗ ਦਾ ਇੰਤਜ਼ਾਰ ਕਰਦਾ
    ਏਨਾ ਸੱਚ
    ਏਨਾ ਸੇਕ ਬਸ
    ਸਰਕਾਰਾਂ ਤੋਂ ਇਹੀ ਸੇਕ ਨੀ ਝੇਲ ਹੁੰਦਾ ਵੀਰ ਅਸੀ ਤੇਰੇ ਨਾਲ❤❤❤❤

  • @paramdhillon-bk5de
    @paramdhillon-bk5de 6 месяцев назад +1

    Waheguru g chadikala bakhsan hamesa vir nu panjab nu g🙏🙏🙏🚩🚩🚩❤️❤️❤️🫶

  • @RajKumar-e3e8b
    @RajKumar-e3e8b 6 месяцев назад

    Bahut Vadhyiaa song aaa❤❤❤❤❤

  • @RavinderSingh-im2lu
    @RavinderSingh-im2lu 7 месяцев назад +1

    ਵਾਹਿਗੁਰੂ ਚੜਦੀ ਕਲਾ ਚ ਰੱਖਣ ਗੋਪੀ ਭਾਜੀ ਤੁਹਾਨੂੰ ਤੁਸੀਂ ਇਦਾਂ ਹੀ ਹਮੇਸ਼ਾ ਸੱਚ ਦੀ ਆਵਾਜ਼ ਬਣਦੇ ਰਹੋ 🥰💪💪

  • @sukhjindersingh7409
    @sukhjindersingh7409 7 месяцев назад +5

    ਧੰਨਵਾਦ ਬਾਈ

  • @baljeetkaur3380
    @baljeetkaur3380 6 месяцев назад

    Waheguru mehar kre tuhde te hamesha lmbi umr deve

  • @JasveerSingh-ss7hk
    @JasveerSingh-ss7hk 7 месяцев назад

    Very emotional thanks bro fer ,1984 yaad karati

  • @mandeepsinghwadalajohal3705
    @mandeepsinghwadalajohal3705 7 месяцев назад

    Bhut bhut bhut hi kamaal proud of you

  • @shubhammr678
    @shubhammr678 7 месяцев назад

    Turban beats bai teri avaaj❤Gopi longia big fan bro , nyc Rap

  • @ArshDeep-m1r
    @ArshDeep-m1r 7 месяцев назад

    Vir di awj bhut sohnia love you vire 👍👍👍

  • @ajeetvids
    @ajeetvids 7 месяцев назад

    Deep. On repeat. Veero keep it coming.

  • @deepkatnoria1841
    @deepkatnoria1841 7 месяцев назад

    ਬਹੁਤ ਵਧੀਆ ਲਿਖਤ 🔥🔥

  • @RohiKhangura
    @RohiKhangura 7 месяцев назад +1

    ਗੋਪੀ ਬਾਈ ਚੜਦੀ ਕਲਾ ਵਿੱਚ ਰੱਖੇ ਰੱਬ ਤੈਨੂੰ ਸਿਰਾ ਲਾਤਾ

  • @HarjitKaur-sb7jo
    @HarjitKaur-sb7jo 6 месяцев назад

    Buhat vadia geet i like it so much waher guru thadi lambi umar kare

  • @MajhaPB46
    @MajhaPB46 7 месяцев назад

    Boht Sohna Goppi bro ,,Caary on❤

  • @ravigojjra6652
    @ravigojjra6652 6 месяцев назад

    ਗੋਪੀ ਵੀਰ ਅੱਤ ਕਰਾ ਦਿੰਦਾਂ

  • @ManjeetSingh-ui2ph
    @ManjeetSingh-ui2ph 7 месяцев назад +2

    ਬੱਲੇ ਮੇਰੇ ਵੱਡੇ ਵੀਰ ਗੋਪੀ ਜਿਉਂਦਾ ਵੱਸਦਾ ਰਹੇ

  • @JagdeepSingh-yl4ir
    @JagdeepSingh-yl4ir 7 месяцев назад

    Jnta edda de songs nu kyu support krrdi. ❤❤❤❤❤❤❤ like gopi veer

  • @ManjitSingh-mp6kl
    @ManjitSingh-mp6kl 7 месяцев назад

    End kar gea y song da ...bahut vadhya y khich k rakh kam nu

  • @indersahota1995
    @indersahota1995 6 месяцев назад

    Bhaii bhut shona likh reha gopi veer wahe guru edi likht nu bnaiii rakhn❤❤

  • @birusingh2881
    @birusingh2881 7 месяцев назад

    Goppi sirra bhai ❤love you 😍

  • @G1110kgaming
    @G1110kgaming 6 месяцев назад

    Waheguru bhut vdia aa veere 🙏🙏🙏🙏

  • @JaswinderKaur-qr1ro
    @JaswinderKaur-qr1ro 6 месяцев назад

    🙏👌👌chardikala waheguruji

  • @Sajan_jagpalpur
    @Sajan_jagpalpur 7 месяцев назад +6

    ਇਕ like ਆਪਣੀ ਮਾਂ ਲਈ ਕਰੋ ❤

  • @Rajugobindgarhia
    @Rajugobindgarhia 7 месяцев назад

    Veer ji gopi bhot shona likhda love you bro

  • @gurpreetsandhu5814
    @gurpreetsandhu5814 7 месяцев назад

    ਬਹੁਤ ਖੂਬ ❤️👌👌

  • @gurdevsingh5082
    @gurdevsingh5082 7 месяцев назад

    Gopi veer da koi muqabla nahi 🔥💪⛳🦅

  • @babygurbaksh6417
    @babygurbaksh6417 7 месяцев назад

    End ਲਾ ta 22❤❤

  • @Pubhub-75
    @Pubhub-75 7 месяцев назад

    Bai 🙏🏻🙏🏻🙏🏻 gopi paji ❤️‍🔥❤️‍🔥 bot sona

  • @arshsingh4324
    @arshsingh4324 7 месяцев назад

    ਧੰਨਵਾਦ ਵੀਰੋ ਚੜ੍ਹਦੀਕਲਾ

  • @Laddijk08official
    @Laddijk08official 6 месяцев назад

    Wow kya baat hai ji super 👌 😊😊❤❤❤❤❤❤❤❤❤

  • @GOB.INDSINGH
    @GOB.INDSINGH 7 месяцев назад

    Wa g wa bhut hi vdia gall kiti h

  • @MangalRai-Saab
    @MangalRai-Saab 7 месяцев назад

    Vadia bai waheguru chardi kala vich rakhe

  • @NarinderSingh-im4oo
    @NarinderSingh-im4oo 7 месяцев назад

    ਬਹੁਤ ਵਧੀਆ ਵੀਰ salute

  • @princebhatia4890
    @princebhatia4890 7 месяцев назад

    Bout vadiya song a ❤

  • @Gurmukkh
    @Gurmukkh 7 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @daljitsingh7869
    @daljitsingh7869 7 месяцев назад

    Wa ji wa bhaji koi jwab nhi aakhri cheej aa suni ajj duniya di ❤❤
    ਪੰਜਾਬ ਜਿੰਦਾਬਾਦ
    ਪੰਜਾਬੀਅਤ ਜਿੰਦਾਬਾਦ
    ਜਿੰਦਾਬਾਦ ਪੰਜਾਬ ਦੇ ਸੂਰਮੇ
    ਇਨ੍ਹਾਂ ਦੇ ਹੌਸਲੇ ਜਿੰਦਾਬਾਦ
    ❤❤ ਦਲਜੀਤ ਦੋਦੇ ✍️

  • @amritpal1572
    @amritpal1572 7 месяцев назад

    Bhut sohna song veer❤

  • @Vishavcheema558
    @Vishavcheema558 6 месяцев назад

    Waheguru ji mehar krn❤🙏🏻

  • @pardeepsingh8498
    @pardeepsingh8498 7 месяцев назад

    ਬਹੁਤ ਸੋਹਣਾ ਗੀਤ ਵੀਰ

  • @HarpalSingh-uv9ko
    @HarpalSingh-uv9ko 7 месяцев назад +1

    ਬਹੁਤ ਵਧੀਆ ਗੋਪੀ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਸਾਰੀ ਟੀਮ ਨੂੰ।

  • @harmanaujla84
    @harmanaujla84 7 месяцев назад

    ਚੜਦੀਕਲਾ ਸ਼ੇਰਾ ❤