Это видео недоступно.
Сожалеем об этом.

ਬੰਦੇ ਦੋਗਲੇ ਮੁਸੀਬਤਾਂ'ਚ ਭੱਜ ਜਾਂਦੇ ਆ... | Bande Dogle | Aman Rozi | Babbu Brar | New Punjabi Song 2023

Поделиться
HTML-код
  • Опубликовано: 19 июл 2023
  • Facebook : / infomalwatv1
    Facebook : / malwapunjabiculturalli...
    instagram - / malwatv
    Malwa Tv Android App Download
    bit.ly/3oHd16X
    Website: www.malwatv.com
    For LIVE STREAMING of EVENTS by Malwa TV.com
    Please Contact :- +919815974251
    Any other info : info@malwatv.com
    Content Copyright By MalwaTV.com
    Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
    Marriage Ceremony!!!
    If you have family event that you would like to share with your friends & family who are unable attend the function. Our live service will sure your family can part of the celebration as well now.
    Digital Partner - Kirat Entertainment Network

Комментарии • 267

  • @sawaransingh1948
    @sawaransingh1948 Год назад +14

    ਬਿਲਕੁਲ ਸਹੀ ਗੱਲ ਕੀਤੀ ਆ ਭੈਣ ਵਾਹਿਗੁਰੂ ਜੀ ਤਰੱਕੀਆ ਬਖਸ਼ਿਸ਼ ਕਰੇ

  • @jagdevkaur3144
    @jagdevkaur3144 Год назад +17

    ਬਿਲਕੁਲ ਸਹੀ ਹੈ ਜੀ ਦੋਗਲੇ ਲੋਕ ਮੁਸੀਬਤਾਂ ਵੇਲੇ ਬੰਦੇ ਨੂੰ ਛੱਡ ਕੇ ਭੱਜ ਜਾਂਦੇ ਹਨ ਏਸੇ ਤਰ੍ਹਾਂ ਇਥੇ ਇਕ ਇੰਟਰਨੈਸ਼ਨਲ ਬੌਕਸਿੰਗ ਖਿਡਾਰੀ ਨਾਲ ਵੀ ਵਾਪਰਿਆ ਹੈ 👏💪💪💪

  • @gurjeetsingh2072
    @gurjeetsingh2072 Год назад +28

    ਅਮਨ ਰੋਜ਼ੀ ਜੀ ਪਹਿਲਾਂ ਨਾਲੋਂ ਜ਼ਿਆਦਾ ਪ੍ਰਭਾਵਿਤ ਕੀਤਾ ਸਾਨੂੰ ਮਾਣ ਬਖਸ਼ਿਆ ਗੀਤਾ ਰਾਹੀਂ ਦਿਲੋ ਸਲੂਟ ਮਾਰਦੇ ਹਾਂ 🙏🌹

  • @harnekbrar1681
    @harnekbrar1681 Год назад +4

    ਇਹ ਗੀਤ ਠੀਕ ਠਾਕ ਹੀ ਹੈ ਪਿੰਡ ਜਾਂ ਪੰਜਾਬ ਲੈਵਲ ਤੱਕ ਦੀ ਛੋਟੀ ਗੱਲ ਬਾਤ ਹੈ। ਰੋਜ਼ੀ,,
    ਮੈਡਮ ਜੀ ਅਸੀਂ ਲੋਕ ਤੱਥ ਲਿਖਿਆ ਹੈ ਸਾਰੇ ਜੁੱਗ ਕਈ ਸਦੀਆਂ ਨੂੰ ਬਿਆਨ ਕਰਦਾ ਇੰਟਰਨੈਸ਼ਨਲ ਪੱਧਰ ਦਾ ਗੀਤ ਜਦੋਂ ਮਾਰਕੀਟ ਵਿੱਚ ਆਵੇਗਾ ਸਿੰਗਰ ਨੂੰ ਸੁਪਰ ਸਟਾਰ ਬਣਾ ਦੇਵੇਗਾ ਅਤੇ ਸਾਰੇ ਰਿਕਾਰਡ ਤੋੜ ਦੇਵੇਗਾ । ਅਸੀਂ ਗੀਤ ਦੇਵਾਂਗੇ ਉਸ ਕਲਾਕਾਰ ਨੂੰ ਜਿਸ ਦੀ ਮਾਣਕ ਵਰਗੀ ਬਲੰਦ ਅਤੇ ਸੁਰੀਲੀ ਅਵਾਜ਼ ਹੋਵੇਗੀ ਜਾਂ ਜੀਹਦੀ ਹਿੱਕ ਵਿੱਚ ਜੋਰ ਹੋਵੇਗਾ ਉਹੀ ਸਿੰਗਰ ਫੋਨ ਕਰੇ , ਗੀਤਕਾਰ ਹਰਨੇਕ ਬਰਾੜ ਪਿੰਡ ਮਹਿਮਾ ਸਰਜਾ ਜ਼ਿਲਾ ਬਠਿੰਡਾ ਪੰਜਾਬ
    ਫੋਨ 70004,75254 ਸੁਭਾ 9 ਵਜੇ ਤੱਕ ਸ਼ਾਂਮ 8 ਵਜੇ ਤੋਂ ਬਾਅਦ ਫੋਨ ਕਰ ਸਕਦਾ ਹੈ।

  • @happypunjabtelevision704
    @happypunjabtelevision704 Год назад +17

    ਚੱਕਦੇ ਫੱਟੇ ਭੈਣੇ, ਏਦਾਂ ਈ ਸੱਚ ਗਾਉੰਦੀ ਰਹੀਂ ਤੇ ਡਰੀੰ ਨਾ ਔਰ ਪੰਜਾਬ ਦੇ ਸਭਿਆਚਾਰ ਨੂੰ ਬਦਲ ਕੇ ਰੱਖ ਦੇ ਬੱਸ।

  • @Rehatpreet2015
    @Rehatpreet2015 Год назад +16

    ਮੇਰੇ ਵੀਰ ਬੱਬੂ ਬਰਾੜ ਘੁਡਿਆਣਾ ਦੀ ਕ਼ਲਮ ਸੱਚ ਲਿਖਦੀ ਹੈ ਸਦਾ ਚੜਦੀ ਕਲਾ ਵਿਚ ਰਹੇ 🎉❤

  • @jashankumar3124
    @jashankumar3124 Месяц назад +1

    ਬਹੁਤ ਸੋਹਣਾ ਗੀਤ ਆ ਭੈਣੇ ❤❤

  • @DavinderSidhu-rx6pe
    @DavinderSidhu-rx6pe Год назад +13

    ਬਹੁਤ ਸਹੋਣਾ ਗੀਤ ਅ ਭੈਣੇ😍

  • @lovepreetsinghgill1140
    @lovepreetsinghgill1140 Год назад +11

    ਬਹੁਤ ਵਧੀਆ ਭੈਣੇ ਰੱਬ ਤੈਨੂੰ ਤਰੱਕੀਆਂ ਬਖਸ਼ੇ

  • @daljitsidhu1490
    @daljitsidhu1490 11 месяцев назад +3

    ਬਹੁਤ ਵਧੀਆ ਸੰਗੀਤ ਬੇਟਾ

  • @gurpalsingh3832
    @gurpalsingh3832 12 часов назад +1

    Dilo Salute Beta Tuhanu ❤😂🎉😢😮😅

  • @sardartaranbirsingh
    @sardartaranbirsingh 10 месяцев назад +1

    ਆਹ ਹੁੰਦਾ ਸਭਿਆਚਾਰਕ ਪ੍ਰੋਗਰਾਮ ਨਹੀ ਤਾ ਅੱਜ ਕੱਲ ਤੇ ਸਭਿਆਚਾਰ ਦੇ ਨਾਮ ਤੇ ਬਸ ਲੱਚਰਤਾ ਨਸ਼ਿਆ ਹਥਿਆਰਾ ਨੂੰ ਬੜਾਵਾ ਦਈ ਜਾਦੇ ਆ ਜਿਉਦੀ ਰਹਿ ਭੈਣੇ ਰੱਬ ਤਰੱਕੀਆ ਬਖਸੇ🙏

  • @Singh-sv3ng
    @Singh-sv3ng Год назад +6

    ਬਹੁਤ ਵਧੀਆ ਗੀਤ ਰੋਜ਼ੀ ਜੀ

  • @BhajansinghBhajansingh-dm8cy
    @BhajansinghBhajansingh-dm8cy 9 месяцев назад +1

    ਰੋਜ਼ੀ ਜੀ ਪਹਿਲਾਂ ਆਪ ਬਹੁਤ ਤੇਜ਼ੀ ਨਾਲ ਗਾਉਂਦੇ ਸਮਝ ਘੱਟ ਲਗਦੀ ਸੀ ਮੈਂ ਆਖਿਆ ਸੀ ਹੁਣ ਸਹੀ ਅੰਦਾਜ਼ ਅਵਾਜ਼ ਵਿੱਚ ਗਾਉਂਦੇ ਹੋ ਧੰਨਵਾਦ ਜੀ ❤❤❤❤❤

  • @parkashsingh3286
    @parkashsingh3286 Год назад +23

    ਅਮਨ ਹਿੱਕ ਤੇ ਦੀਵਾ ਬਾਲ ਦੇ ਉਹ ਵੀ ਆਟੇ ਦਾ ਜਿਉਂਦੀ ਰਹਿ 🎉🎉🎉🎉🎉

  • @HarjinderSingh-bb9tx
    @HarjinderSingh-bb9tx Год назад +11

    ਬਹੁਤ ਵਧੀਆ ਅਮਨ ਰੋਜ਼ੀ ਜੀ

  • @sohansinghbhangu8120
    @sohansinghbhangu8120 Год назад +5

    ਇਕੱਲੀ ਰੋਜੀ ਆਤਮੇ ਨਾਲੋ ਵੱਧ ਵਧੀਆ ਗਾਉਦੀ ਹੈ

  • @singerjatinsmalpuriya1439
    @singerjatinsmalpuriya1439 10 месяцев назад +2

    बहुत ही सुन्दर प्रस्तुति दी आपने

  • @mewasinghmewasingh1364
    @mewasinghmewasingh1364 5 месяцев назад +1

    Atme nalo badia aman rozi good singer

  • @Rehatpreet2015
    @Rehatpreet2015 Год назад +11

    ਬਹੁਤ ਵਧੀਆ ਗਾਇਆ ਭੈਣੇ ਰੱਬ ਤੈਨੂੰ ਤਰੱਕੀਆਂ ਬਖ਼ਸ਼ੇ 🎉🎉🎉🎉🎉

  • @PremChand-jr4qs
    @PremChand-jr4qs 7 месяцев назад +1

    Rozi Ji
    Song jat diaa tin saheliaa bahut hi badhiya hea

  • @MaanSaab-gy9mm
    @MaanSaab-gy9mm Год назад +2

    ਬਹੁਤ ਵਧੀਆ ਜੀ ਬਾਕੀ ਬੱਬੂ ਵੀਰਾ ਲਿਖਦਾ ਹੀ ਬਕਮਾਲ ਆ

  • @user-ev6vd1dn4e
    @user-ev6vd1dn4e 10 месяцев назад +1

    Nice Miss Rozi....❤❤❤❤❤❤

  • @balrajaingj2710
    @balrajaingj2710 11 месяцев назад +2

    ਬਹੁਤ ਵਧੀਆਂ ਜੀ ਅਮਨ ਰੋਜੀ ਧੰਨਵਾਦੀ ਬਰਾੜ ਘੜਿਆਣਾ ਵਾਲੇ ਦੇ

  • @JagdevSinghPannu-zx9dm
    @JagdevSinghPannu-zx9dm 10 месяцев назад +1

    ਬਹੁਤ ਵਧੀਆ ਜੀ ਬਹੁਤ ਵਧੀਆ ਜੀ

  • @mohdaslam3942
    @mohdaslam3942 Год назад +5

    Kya baat hai Aman rozi g divine song g

  • @youtubetube4553
    @youtubetube4553 Год назад +6

    Very very nice song
    Sister aman rozi g

  • @harbanssingh3378
    @harbanssingh3378 10 месяцев назад +1

    Very nice song 👌👌

  • @Onkarsinghhh
    @Onkarsinghhh 11 месяцев назад +1

    ਬਹੁਤ ਵਧੀਆ ਪਰਮਾਤਮਾ ਖੁਸ਼ੀਆ ਬਖਸ਼ੇ

  • @gurmailsingh9420
    @gurmailsingh9420 11 месяцев назад +1

    Very nice song sister

  • @butasinghchatamla5978
    @butasinghchatamla5978 Год назад +7

    ਬਹੁਤ ਖੂਬ 👍

  • @hirasingh6520
    @hirasingh6520 Год назад +20

    ਵਾਹਿਗੁਰੂ ਤਹਾਨੂੰ ਚੱਰਦੀ ਕਲਾ ਵਿੱਚ ਰੱਖੇ

  • @user-yz9nq8md9g
    @user-yz9nq8md9g 10 месяцев назад +2

    Nice song

  • @funnyvideosbyharneet8654
    @funnyvideosbyharneet8654 11 месяцев назад +1

    ਕਲਮ ਦੀ ਸਚਾਈ ਬਾਕਮਾਲ ਹੈ ਪਰਗਾਉਣ ਦਾ ਤਰੀਕਾ ਬਹੁਤ ਜਿਆਦਾ ਵਧੀਆ acting ਮਰਦਾਂ ਵਾਲੀ dam vi ਮਰਦਾਂ wala ਰਖਦੀ ਆ ਰੂਪ ਹੀ ਜਨਾਨੀ ਦਾ ਏ ਭੈਣ ਮੇਰੀਏ ਪ੍ਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ

  • @BalwinderSingh-sr1qz
    @BalwinderSingh-sr1qz 4 месяца назад

    Ba,ji sher bachi ess bhain de ji de jine punjabian doi zamir nu pher ton jagaun da kamm kita hai ,jai Desh unjab,Dum lack Dum lack,ji.
    ,

  • @PawanKumar-gi7sh
    @PawanKumar-gi7sh Год назад +6

    Rozi pehan g bahut bahut mubarka
    Aap sda khush rho
    Ham aapke bhai aapke sath hain

  • @MohanSingh-ed1od
    @MohanSingh-ed1od Год назад +2

    Rozi beti g hun tusi peche na dekhna g🎉🎉🎉

  • @sohansinghsandhu4025
    @sohansinghsandhu4025 Год назад +12

    ਰੋਜੀ ਦੁਧ ਧੋਤੀ ਤੂੰ ਭੀ ਨਹੀਂ ਕਹਿੰਦੀ ਹੁੰਦੀ ਸੀ ਜੋ ਕੁਛ ਹਾਂ ਮੈਂ ਆਤਮਾ ਕਰਕੇ ਹਾਂ ਹੁਣ ਤੂੰ ਭੀ ਕਿਸੇ ਦੇ ਦਿਤੇ ਲਾਲਚ ਵਜੋਂ ਇਕੱਲੀ ਹੀ ਕੈਨੇਡਾ ਨਜ਼ਾਰੇ ਮਾਨਣ ਜਾ ਰਹੀ ਆਂ ?

  • @Alitegamer15122
    @Alitegamer15122 Год назад +6

    God bless you ❤❤

  • @sailoagamer2204
    @sailoagamer2204 9 месяцев назад +2

    Gbu ❤❤❤❤

  • @user-nm8ih9ye9i
    @user-nm8ih9ye9i Год назад +4

    Gurpreet Bassi Rozi waah waah very nice song

  • @bahadurkhan3910
    @bahadurkhan3910 Год назад +4

    ਬਹੁਤ ਵਧੀਆ ਜੀ

  • @abhikahlon8881
    @abhikahlon8881 Год назад +5

    Very nice song sis❤

  • @harjansingh5347
    @harjansingh5347 10 месяцев назад +1

    Waheguru ji ji✨👍

  • @BaldevSingh-kq1jm
    @BaldevSingh-kq1jm Год назад +8

    Very nice song

  • @tarsempal1042
    @tarsempal1042 11 месяцев назад +1

    Nice Song bande dogle 🎉🎉

  • @gursharnsingh1058
    @gursharnsingh1058 Год назад +2

    ਬਹੁਤ ਵਧੀਆ ਰੋਜ਼ੀ ਜੀ

  • @BimalKumarArneja-pl5ve
    @BimalKumarArneja-pl5ve 18 часов назад

    SATNAM SHRI WAHEGURU SAHIB JI HAR PAL SHUKARANA GURU JI DHAN DHAN SHRI GURU RAM DASS SAHIB JI MAHARAJ JI HAR HAR PAL SHUKARANA GURU JI

  • @mandersingh2589
    @mandersingh2589 3 месяца назад

    ਬੱਬੂ ਮਿਰਚਾਂ ਵਾਲਾ ਗੀਤ ਗਾਇਆ

  • @harbanssinghgill6333
    @harbanssinghgill6333 Год назад +1

    Great Roji

  • @SurinderSingh-yw8nj
    @SurinderSingh-yw8nj 10 месяцев назад +1

    Very very nice ji 🙏🏼

  • @heerasandhu8097
    @heerasandhu8097 Год назад +3

    Very good song ❤❤

  • @jatt-et3vv
    @jatt-et3vv Год назад +1

    Good song. Aman Roji ji

  • @swaranverygoodsingh8501
    @swaranverygoodsingh8501 Год назад +5

    ਬੁਹਤ ਵਧੀਆ

  • @ekamjot_bajwa01
    @ekamjot_bajwa01 Год назад +1

    Very nice dostpur ton ji

  • @chatinderkumar5037
    @chatinderkumar5037 Год назад +1

    ਬਹੁਤ ਵਧੀਆ ਜੀ, ਧੰਨਵਾਦ 🎉

  • @mandipaman4633
    @mandipaman4633 Год назад +1

    ਵਧੀਆ ਲੱਗਿਆ

  • @kamalchaudhary9654
    @kamalchaudhary9654 11 месяцев назад +1

    Bauth vadia ji God bless you ❤❤❤❤❤

  • @surjeetkumar4995
    @surjeetkumar4995 19 дней назад +1

    Very nice reality

  • @bahadurkhan3910
    @bahadurkhan3910 Год назад +31

    ਚਕ ਤੇ ਫਟੇ ਭੈਣ ਮੇਰੀਏ ਰਬ ਤੇਰੀ ਲੰਮੀ ਉਮਰ ਕਰੇ

  • @nirmalsinghjathol1163
    @nirmalsinghjathol1163 Год назад +4

    aman tan aman hi hai bahut vadian awaj di malk

  • @gurmailsinghbhullar571
    @gurmailsinghbhullar571 Год назад +4

    Very good singer 👍

  • @rajwindersinghrajwindersin4265
    @rajwindersinghrajwindersin4265 11 месяцев назад

    ਉਧਰ ਆਤਮਾ ਦਵਿੰਦਰ ਕੋਹਿਨੂਰ ਤੇ ਧਰਮਪ੍ਰੀਤ ਦੇ ਗਾਣੇ ਸੁਣ ਸੁਣ ਰੋਈ ਜਾਦਾ

  • @sukhrajwahla87
    @sukhrajwahla87 Год назад +3

    Bhout vadiya ji 🙏

  • @user-mr8rh8sy9u
    @user-mr8rh8sy9u Год назад +1

    Bahut vadia song aa g rabb hesha khus rakhe

  • @gurjantheera8352
    @gurjantheera8352 Год назад +1

    ❤ ਬਹੁਤ ਵਧੀਆ ਗੱਲਾਂ ❤

  • @jagsirsinghsidhu2753
    @jagsirsinghsidhu2753 Год назад +2

    Very nice song Roji ji

  • @majorsingh1124
    @majorsingh1124 Год назад +2

    Very nice song🎵🎵

  • @sikandersinghvestige2698
    @sikandersinghvestige2698 Год назад +4

    Dear Aman Rozi ji, Very grateful Songs, So Lovely Voice, God Bless You.

  • @jaspalsinghkhokher4962
    @jaspalsinghkhokher4962 Год назад +2

    ਬਹੁਤ ਖੂਬਸੂਰਤ ਅੰਦਾਜ਼ ਵਿਚ। ਭਾਬੀ ਦੰਮ ਹੈ ਜੀ ਆਬਾਜ ਵਿਚ

  • @sucha3296
    @sucha3296 Год назад +4

    Good Song Nice Voice

  • @k_a_m_a_l8437
    @k_a_m_a_l8437 Год назад +4

    🎉🎉😊😊very nice

  • @rpsingh8930
    @rpsingh8930 Год назад +3

    Wah madam rozi ji..balle balle kra diti..a..khich ke rakho

  • @gursewaksinghsandhu2349
    @gursewaksinghsandhu2349 5 месяцев назад

    ਬੇਟੀ ਲੰਮੀ ਉਮਰ ਕਰੇ ਪ੍ਰਮਾਤਮਾ

  • @SinghalMusicRecords
    @SinghalMusicRecords Год назад +2

    Jio sis jio 👍

  • @rampiari06
    @rampiari06 Год назад +3

    Very nice g

  • @simranpunia9337
    @simranpunia9337 Год назад +1

    Very nice Rozi ji 🙏 live show boht vadiya hunda tuhada 👍👌👏🙏

  • @paramjitsingh2300
    @paramjitsingh2300 Год назад +6

    Very nice song ❤👍

  • @swarannahar7019
    @swarannahar7019 Год назад +3

    Vary Good 👍👍

  • @kabaddi373
    @kabaddi373 Год назад +1

    so nicx awaz punjabi

  • @riazrasool2754
    @riazrasool2754 Год назад +7

    ❤👏

  • @jaspalsingh9068
    @jaspalsingh9068 5 месяцев назад

    charde suraj nu slama hundia ithe

  • @gurjeetsingh2072
    @gurjeetsingh2072 Год назад +2

    ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੱਚ ਸੁਨਾਇਆ ਭੈਣ ਜੀ

  • @SantiShvrup
    @SantiShvrup Месяц назад

    Veri nice

  • @sardarabc6736
    @sardarabc6736 Год назад +1

    🙏🙏🙏💕💕💕👍👍👍💕💕💕🙏🙏🙏

  • @JaswinderKaur-yl6ss
    @JaswinderKaur-yl6ss Год назад +4

    Very nice GBU ❤

  • @dhillon-kk3hf
    @dhillon-kk3hf Год назад +1

    Rozi Lovely Voice So God bless you

  • @user-yg4mh8bb3i
    @user-yg4mh8bb3i Год назад +2

    Kya baat ji

  • @jaspalsingh9068
    @jaspalsingh9068 5 месяцев назад

    mai is geet nal 100 persant sehmat hai mere nal vi inda veeti hai

  • @lakhwindersingh-ze1uq
    @lakhwindersingh-ze1uq Год назад +3

    Aman ji bilkul sach gaya God bless you

  • @user-yg4mh8bb3i
    @user-yg4mh8bb3i Год назад +2

    Very nice ji

  • @sardartaranbirsingh
    @sardartaranbirsingh 10 месяцев назад

    ਬਿਲਕੁਲ ਕੋੜਾ ਸੱਚ ਬੋਲਤਾ ਭੈਣੇ

  • @bhandalbawa786
    @bhandalbawa786 5 месяцев назад

    V.g.bhangi.es.to.v.vdia.ha.god.bles.u

  • @ParminderKaur-bo1zg
    @ParminderKaur-bo1zg Год назад +3

    Very nice

  • @sukhmanderbrar8809
    @sukhmanderbrar8809 Год назад +2

    Very Nice Song

  • @sukhdevsdhillon7815
    @sukhdevsdhillon7815 Год назад +5

    Good song excellent performance live long thanks

  • @sachderaahte4918
    @sachderaahte4918 Год назад +8

    very very very very nice song rozi didi ji 👌👌👌👌👌👌👌👌👌👌

  • @bootasingh2488
    @bootasingh2488 3 месяца назад

    ❤❤

  • @davinderdass284
    @davinderdass284 11 месяцев назад

    ਆਤਮੇ ਨੂੰ ਖੁੱਡੇ ਲੈਣ ਲaਦੇ,,,,,,

  • @Balwinderkaur-gm9ng
    @Balwinderkaur-gm9ng Год назад +5

    Very nice song God bless you ❤