Shaheed Bhagat Singh biography in punjabi | Bhagat Singh ਬਾਰੇ ਡੂੰਘੀਆਂ ਜਾਣਕਾਰੀਆਂ । History facts

Поделиться
HTML-код
  • Опубликовано: 23 янв 2025

Комментарии • 1,9 тыс.

  • @harmanludhiana9113
    @harmanludhiana9113 5 лет назад +1744

    ਕੌਣ ਕੌਣ ਚਾਹੁੰਦਾ ਆ, ਭਗਤ ਸਿੰਘ ਜੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ.....🙏🙏

  • @dsthukral9671
    @dsthukral9671 4 года назад +7

    ਵੀਰ ਇਕ ਤਾਂ ਤੇਰੀ ਆਵਾਜ਼ ਬੜੀ ਬੁਲੰਦ ਅਤੇ ਘੈੰਟ ਹੈ। ਤੇਰੀ ਕੁਮੈਂਟਰੀ ਬਹੁਤ ਵਧੀਆ ਹੈ। ਤੇਰੇ ਸਾਰੇ ਐਪੀਸੋਡ ਬਹੁਤ ਵਧੀਆ ਹਨ। ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਅਤੇ ਖੁਸ਼ੀਆਂ ਭਰਪੂਰ ਲੰਮੀ ਜਿੰਦਗੀ ਵੀ ਦੇਣ।

  • @satvirmundian646
    @satvirmundian646 5 лет назад +141

    ਸ਼ਹੀਦ ਭਗਤ ਸਿੰਘ ਅਮਰ ਰਹੇ ❤️ ਇਨਕਾਲਬ ਜਿੰਦਾਬਾਦ

  • @puneetchahal1386
    @puneetchahal1386 3 года назад +9

    ਸਹੀ ਗੱਲ ਹੈ ਬਾਈ ਜੀ
    ਸਰਦਾਰ ਭਗਤ ਸਿੰਘ ਜੀ ਨੂੰ
    ਸਹੀਦ ਦਾ ਦਰਜਾ ਮਿਲਣਾ ਚਾਹੀਦਾ ਹੈ
    ਇਹ ਉਹਨਾਂ ਦਾ ਹੱਕ ਹੈ ਜੀ
    ਬਹੁਤ ਵਧੀਆ ਵਿਡਿਓ ਬਣਾਈ ਹੈ ਜੀ
    ਬਹੁਤ ਬਹੁਤ ਧੰਨਵਾਦ ਵੀਰ ਜੀ
    ਵਿਡਿਓ ਬਣਾਉਣ ਲਈ

  • @preetharman3345
    @preetharman3345 5 лет назад +66

    ਭਗਤ ਸਿੰਘ ਅਸਲ ਕ੍ਰਾਂਤੀਕਾਰੀ ਸੀ ਜਿਸ ਦਾ ਦੇਸ਼ ਦੀ ਆਜ਼ਾਦੀ ਵਿੱਚ ਬਹੁਤ ਵੱਡਾ ਯੋਗਦਾਨ ਸੀ, ਪਰ ਅਫਸੋਸ ਭਗਤ ਸਿੰਘ ਬਾਰੇ ਸਕੂਲਾਂ ਚ ਬਹੁਤ ਘੱਟ ਪੜ੍ਹਾਇਆ ਜਾਂਦਾ ਹੈ 💪💪💪💪

  • @harrythind9038
    @harrythind9038 4 года назад +1

    Baghat Singh ਜੀ ਸੱਦਾ ਲਈ ਸਾਡੇ ਦਿਲਾਂ ਚ ਵਸਦੇ ਨੇ।।। ਊ ਇਕ ਸਹੀਦ ਹੀ ਨੇ ਜਿੰਨਾ ਦੇ ਕਾਰਨ ਅਜਾਦੀ ਮਿਲੀ

  • @savviegrewal
    @savviegrewal 5 лет назад +420

    Mai fan Bhagat Singh ji Da 💪
    Hor koi hega 🤙🥰

  • @Verma_electronics_05
    @Verma_electronics_05 4 года назад +75

    ਮੈਨੂੰ ਮਾਣ ਮੇਰਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ )

  • @Harpreet_Singh318
    @Harpreet_Singh318 5 лет назад +127

    ਉਹ ਮਿੱਟੀ ਅੱਜ ਵੀ ਸਰਦਾਰ ਜੀ ਦੇ ਪਿੰਡ ਖਟਕੜ ਕਲਾਂ ਮਿਊਜ਼ੀਅਮ 'ਚ ਰੱਖੀ ਹੋਈ ਆ਼਼਼਼਼਼਼਼਼ ਮਾਣ ਆ ਅਸੀਂ ਉਨ੍ਹਾਂ ਦੇ ਜ਼ਿਲ੍ਹੇ ਤੋਂ ਹਾਂ

  • @GH-yt5zx
    @GH-yt5zx 5 лет назад +8

    ਸਰਫਰੋਸੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ 🙏🙏💕💣💣💣🐯
    ਦੇਖਨਾ ਹੈ ਜ਼ੋਰ ਕਿਤਨਾ ਬਾਜੂਏ ਕਾਤਿਲ ਮੇਂ ਹੈ 🚩🚩🚩
    Legendary BHAGAT SINGH 👆👆👌👌👌👌👌👍

  • @BhanguBhangu-wg4di
    @BhanguBhangu-wg4di 5 лет назад +611

    22 ji de awaj nu psand karan wale
    like thoko
    👇👇

  • @brownboy1993
    @brownboy1993 4 года назад +12

    ਸਾਨੂੰ ਪੂਰਾ ਮਾਣ ਆ ਆਪਣੇ ਸ਼ਹੀਦਾਂ ਤੇ ਪ੍ਰਣਾਮ ਸ਼ਹੀਦਾਂ ਨੂੰ 🙏🙏🙏

  • @amarsinghkhosa
    @amarsinghkhosa 5 лет назад +159

    ਤੁਸੀ ਬਹੁਤ ਚੰਗੇ ਹੋ ਬਾਈ ਜੀ
    ਬਹੁਤ ਪਿਆਰੀ ਤੁਹਾਡੀ ਆਵਾਜ ਹੈ
    ਸਲੂਟ ਆ ਜੀ ਸਾਰੇ ਕਰਾਂਤੀਕਾਰੀ ਵੀਰਾ ਨੂੰ
    ਜਿੰਨਾਂ ਨੂੰ ਮੇਰੇ ਵਰਗੇ ਭੁੱਲ ਗਏ ਹਨ
    ਰੋਣਾ ਆ ਗਿਆ ਵੀਰ ਸੁਣ ਕੈ

  • @gagan8119
    @gagan8119 4 года назад +5

    ਦਿਲ ਤੋਂ ਸਲਾਮ ਸ਼ਹੀਦ ੲੇ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ

  • @sarpanchjpmp2
    @sarpanchjpmp2 5 лет назад +702

    ਇੱਕ ਗੋਰੀ ਨੇ ਮੈਨੂੰ Australia ਵਿੱਚ ਕਿਹਾ ਸੀ I love bhagat Singh ❤️

    • @yaadisharma7124
      @yaadisharma7124 5 лет назад +19

      ਮੇਰਾ ਸੁਪਣਾ ਈ ਆ ਯਰ ਜਿੰਦਗੀ ਚ ਇੱਕ ਵਾਰੀ ਨਾ ਗੋਰੀ ਮੇਮ ਨਾਲ ਗੱਲਬਾਤ ਜਰੂਰ ਕਰਨੀ ਆ ਭਾਵੇਂ ਮੇਰੇ ਜੁੱਲੀਆਂ ਬਿਸਤਰੇ ਕਿਉਂ ਨਾ ਵਿਕ ਜਾਣ

    • @sarpanchjpmp2
      @sarpanchjpmp2 5 лет назад +8

      ਬਠਿੰਡੇ ਆਲੇ ਐਨਾ ਜਨੂਨ ਬਾਈ 😀😀

    • @vehlejanta732
      @vehlejanta732 5 лет назад +4

      @@sarpanchjpmp2 mere v krvaa de gal gorii naal

    • @vehlejanta732
      @vehlejanta732 5 лет назад +4

      @@sarpanchjpmp2 😂😂😂😅😅

    • @yaadisharma7124
      @yaadisharma7124 5 лет назад +7

      @@sarpanchjpmp2 ਹੋਰ ਯਰ ਬਾਈ ਲੋਕਾਂ ਨੇ ਕਿਸੇ ਨੇ ਡਾਕਟਰ ਬਣਨਾ ਕਿਸੇ ਨੇ ਬਣਨਾ ਇੰਜਨਾਲਾ ਤੇ ਕਿਸੇ ਨੇ ਬਣਨਾ ਭੇਂ ਮਾਸਟਰ ਤੇ ਮੇਰੀ ਸੂਈ ਅੰਗਰੇਜ਼ੀ ਮੇਮ ਤੇ ਹੀ ਆਕੇ ਖੜਦੀ ਆ
      ਚੱਲ ਕੋਈ ਗੱਲ ਨੀ ਆਪਾਂ ਕਿਹੜਾ ਵਾਰੀ ਵਾਰੀ ਦੁਨੀਆ ਤੇ ਅਉਣਾ ਰੀਝ ਤਾਂ ਪੂਰੀ ਕਰੂੰਗਾ ਈ ਹਰ ਹਾਲਤ ਚ
      ਤੇਰਾ ਵੀ ਧਨਵਾਦ ਭਾਈ ਮੇਰੀ ਗੱਲ ਸੁਣੀ ਚੱਲ ਦੋ ਮਿੰਟ ਖੜਕੇ

  • @kirtbajwa4693
    @kirtbajwa4693 4 года назад +27

    Proud to be a family member of SHAHEED BHAGAT SINGH JI
    Thanku Punjab Made ❤

  • @prabhwarring5775
    @prabhwarring5775 5 лет назад +177

    ਕਰਤਾਰ ਸਿੰਘ ਸਰਾਭਾ ਤੇ video ਬਣਾਉ 19 ਸਾਲਾਂ ਚ ਸਹਿਦ ਹੋ ਗਿਆ

  • @hvacwork3060
    @hvacwork3060 4 года назад +2

    ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jattlyf7605
    @jattlyf7605 5 лет назад +66

    ਸਚੀ ਯਾਰ ਰੋਗਟੇ ਖੜੇ ਹੋ ਗੲੇ
    Salute Aw ਸ਼ਹੀਦ ਭਗਤ ਸਿੰਘ ਜੀ ਨੂ

  • @kamalpreetsahota9424
    @kamalpreetsahota9424 3 года назад +8

    ਸ਼ਹੀਦ ਭਗਤ ਸਿੰਘ ਅਮਰ ਰਹੇ 🙏🏻🙏🏻

  • @gaggupb036
    @gaggupb036 5 лет назад +77

    ਦਿਲੋ ਸਤਿਕਾਰ ਬਾੲੀ❤
    ਪਰ ਤੁਸੀਂ ਕਿਹਾ ਅਖ਼ਬਾਰਾ ਅਤੇ ਕਿਤਾਬਾ ਵਿੱਚ ਪੰਜਾਬ ਦੀਅਾਂ ਸਟੋਰੀਅਾਂ ਮਿਲ ਜਾਦੀਅਾਂ ਪਰ ਸਿਅਾਸਤੀ ਲੋਕ ਸਕੂਲਾ ਜਾ ਕਾਲਜਾ ਦੀਅਾਂ ਕਿਤਾਬਾ ਵਿੱਚ ਮਿਲਾਵਟ ਕਰ ਦਿੰਦੇ ਨੇ ੲਿਸ ਲੲੀ ਅਸੀ ਤੁਹਾਡੀ ਵੀਡੀਓ ਪੂਰੇ ਵਿਸ਼ਵਾਸ ਨਾਲ਼ ਦੇਖਦੇ ਹਾਂ ਅਤੇ ਅਾਪਣੇ ੲਿਤਿਹਾਸ਼ ਬਾਰੇ ਜਾਣਕਾਰੀ ਪਾ੍ਪਤ ਕਰਦੇ ਹਾਂ ਦਿਲੋ ਧੰਨਵਾਦ🙏❤( ਪੰਜਾਬ ਦੇ ੲਿਤਿਹਾਸ ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿੰਦੇ ਰਹੋ ਬਾੲੀ❤)

  • @IndersPandher
    @IndersPandher 5 лет назад +21

    I love ਭਾਗਤ ਸਿੰਘ he is ਹੀਰੋ of india

  • @Ads-o3rw
    @Ads-o3rw 5 лет назад +211

    ਮੈਂ ਫੈਨ ਭਗਤ ਸਿੰਘ ਦਾ ਗਾਂਧੀ ਤਾਂ ਅੰਗਰੇਜਾਂ ਨਾਲ ਰਲਿਆ ਸੀ

  • @kaurdeep7205
    @kaurdeep7205 5 лет назад +64

    ਭਗਤ ਸਿੰਘ ਰਾਸ਼ਟਰ ਪੁੱਤਰ ਹੈ ਗਾਂਧੀ ਤਾ ਡਾਕਟਰ ਬ ਰ ਅੰਬੇਡਕਰ ਦੇ ਵੀ ਵਿਰੁੱਧ ਸੀ

  • @phalwaan789
    @phalwaan789 5 лет назад +10

    ਸਰਦਾਰ ਸ਼ਹੀਦ ਭਗਤ ਸਿੰਘ ਜੀ ਨੂੰ ਰਾਸ਼ਟਰੀ ਪੁੱਤਰ ਦਾ ਦਰਜਾ ਦੇਣ ਚਾਹੀਦਾ ਹੈ🙏🙏😘

  • @gurmaan187
    @gurmaan187 4 года назад +41

    “ਮੈਂ ਨਾਸਤਿਕ ਕਿਉ ਹਾਂ” ਕਿਤਾਬ,
    ਸ਼ਹੀਦ ਭਗਤ ਸਿੰਘ ਦੁਆਰਾ ਲਿਖੀ ਹੋਈ ਹੈ।
    ਪੜ੍ਹਿਓ ਜਰੂਰ🙏

  • @NaturalContents
    @NaturalContents 5 лет назад +38

    ਜੋਸ਼ 🇮🇳🇵🇰 ਦਿਮਾਗ 🇧🇩♥️♥️♥️♥️♥️♥️♥️♥️

  • @gurpreetrangi3164
    @gurpreetrangi3164 2 года назад

    ਸ਼ਹੀਦ ਭਗਤ ਸਿੰਘ ਅਮਰ ਰਿਹਣਗੇ
    👏👏👏👏👏👏👏👏👏

  • @PardeepSingh-mq3vy
    @PardeepSingh-mq3vy 3 года назад +3

    ਰਾਸ਼ਟਰੀ ਪੁੱਤਰ ਸ਼ਹੀਦ ਭਗਤ ਸਿੰਘ ਜੀ,🙏🙏🙇🙇ਦਿਲ ਤੋਂ ਸਲਾਮ ਜੀ 🙏🙏🙏🙏

  • @satnamtelecom
    @satnamtelecom 4 года назад +1

    ਭਰਾਵਾਂ ਰੂਹ ਖੁਸ਼ ਕਰਤੀ ਵੀਡੀਓ ਬਣਾਉਣ ਲਈ ਧਨਵਾਦ ਜੀ

  • @mandeepsandhu7966
    @mandeepsandhu7966 3 года назад +4

    ਭਗਤ ਸਿੰਘ ਨੇ ਆਜ਼ਾਦੀ ਦਿਵਾਈ
    ਗਾਂਧੀ ਨੇ ਧੋਖਾ ਦਿੱਤਾ ਅਤੇ ਅੰਗਰੇਜ਼ਾਂ ਨਾਲ ਰਲ ਗਿਆ

  • @jaisrikhi952
    @jaisrikhi952 4 года назад +7

    😭😭😭 shaheed bhagat singh ji oh real hero c jihna de kr k ajj asi zindagi jee rhe aa ... parnaam shaheedan nu🙏

  • @khushdildhaliwal
    @khushdildhaliwal 5 лет назад +23

    ਸਹੀ ਗੱਲ ਆ ਬਾਈ ਗਾਧੀ ਨੇ ਤਾ ਦੇਸ਼ ਖਾਦਾ ਸੀ ਪਰ ਭਗਤ ਸਿਘ ਨੇ ਜਾਨ ਵਾਰ ਦਿਤੀ

  • @DilbagSingh-ll1es
    @DilbagSingh-ll1es 4 года назад +3

    I love Saheed Bhagat Singh 🙏🙏🙏🙏🙏 ਹਮੇਸ਼ਾ ਦਿਲ ਰੇਹੇਗਾ

  • @Gurlalsingh-lt6gl
    @Gurlalsingh-lt6gl 5 лет назад +87

    veere shaheed uddam singh te v bnao te jo koi chaunda o v like thoko

  • @Aamtonkhaas
    @Aamtonkhaas 3 года назад +3

    ਸਰਦਾਰ ਭਗਤ ਸਿੰਘ ਜਿੰਦਾਬਾਦ 💪

  • @maansaab9447
    @maansaab9447 5 лет назад +39

    Banga ਪੰਜਾਬ ਵਿੱਚ ਹੀ ਹੈ ਜਿਲਾ ਨਵਾਂਸ਼ਹਿਰ ਵਿੱਚ ਪਿੰਡ ਖਟਕੜ ਕਲਾਂ ਵਿਖੇ

    • @goldyjaniwalia2553
      @goldyjaniwalia2553 5 лет назад +2

      Hnjiiii

    • @sunilgujjar3529
      @sunilgujjar3529 5 лет назад +2

      ਪਾਕਿਸਤਾਨ ਵਿਚ ਭਗਤ ਸਿੰਘ ਜੀ ਦਾ ਅਸਲੀ ਘਰ ਆਜੀ

    • @singhridersbadwali2752
      @singhridersbadwali2752 5 лет назад +3

      Bai Pakistan wich v aa , os pind da na banga ni bange aa, , search kro map te

    • @PabloEscobar-ef1hu
      @PabloEscobar-ef1hu 4 года назад

      Veere ji pind banga , teh. jarhawala dist Faisalabad....(layalpur) Pakistan

    • @beimaan_munda7525
      @beimaan_munda7525 4 года назад +3

      ਹਾਜੀ ਵੀਰ ਤੁਸੀ ਸਹੀ ਕਿਹਾ ਮੈ ਨਵਾਸ਼ਹਿਰ ਦਾ ਹੀ ਆ ਤੇ ਮੈ ਗਿਆ ਸ਼ਹੀਦ ਭਗਤ ਸਿੰਘ ਜੀ ਦੇ ਘਰ

  • @shamsherlubana9866
    @shamsherlubana9866 4 года назад

    ਭਾਜੀ ਜੋ ਤੁਸੀਂ ਜਾਤ ਪਾਤ ਤੇ ਦੇਸ਼ ਵੰਡਣ ਦੀ ਗਲ ਕੀਤੀ। ਇਸ ਕੰਮ ਵਿੱਚ ਗਾਂਧੀ ਦਾ ਸਭ ਤੋ ਵੱਧ ਯੋਗਦਾਨ ਸੀ। ਤੇ ਤੁਸੀ ਗਾਂਧੀ ਤੇ ਅੰਗਰੇਜਾਂ ਦੇ ਸੰਬੰਧਾਂ ਬਾਰੇ ਵੀ ਲੋਕਾਂ ਨੂੰ ਥੋੜਾ ਜਾਣੂ ਕਰਵਾਇਉ। ਤੇ ਜਿੱਥੇ ਇੰਗਲੈਂਡ ਦੇਸ਼ ਚ ਲੋਕ ਵੀ ਜਾਣ ਨੂੰ ਤਰਸਦੇ ਨੇ ਉਸ ਵੇਲੇ ਗਾਂਧੀ ਨਾਲ ਉਸ ਦੀ ਬੱਕਰੀ ਵੀ ਉਸ ਨਾਲ ਇੰਗਲੈਂਡ ਜਾਂਦੀ ਸੀ।ਭਾਜੀ ਤੁਹਾਡਾ ਪ੍ਰੋਗਾਮ ਬਹੁਤ ਵਧੀਆ ਲੱਗਦਾ ਤੇ ਮੈ ਜਿਆਦਾਤਰ ਦੇਖਦਾ ਵੀ ਇਹ ਹੀ ਆਂ।

  • @jashanvakilan814
    @jashanvakilan814 5 лет назад +24

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਤੇ ਵੀ ਇੱਕ ਵੀਡੀਉ ਬਣਾਓ ਵੀਰ ਜੀ

    • @videos__jaggi1888
      @videos__jaggi1888 4 года назад

      Ha 22

    • @johnjacobastoriv688
      @johnjacobastoriv688 4 года назад +1

      😂😂😂

    • @Sandhusaab56
      @Sandhusaab56 3 года назад +2

      ਜਿਸ ਨੇ 50 ਹਜਾਰ ਨੌਜਵਾਨਾਂ ਨੂੰ ਮਰਵਾ ਦਿੱਤਾ ਸੀ। ਸਾਲ਼ਾ ਸੰਤ ਦਾ

  • @lovibrar2225
    @lovibrar2225 4 года назад +1

    ਮੈ ਫੈਨ ਭਗਤ ਸਿੰਘ ਦਾ

  • @NaturalContents
    @NaturalContents 5 лет назад +72

    ਸ਼ਹੀਦ ਭਗਤ ਸਿੰਘ ਜੀ ਦਾ ਸਮਾਨ ਕਿੱਥੇ ਪਿਆ ਜੀ ਹੁਣ

    • @punjabmade
      @punjabmade  5 лет назад +16

      ਜੱਦੀ ਪਿੰਡ ਖਟਕੜ ਕਲਾਂ

    • @subashladher1737
      @subashladher1737 4 года назад +3

      Nawansharhr near khatkar kalaan pind vich

    • @rohit4414
      @rohit4414 4 года назад +1

      Punjab Made pind ta khtkr klan aa

    • @lakhasohal8309
      @lakhasohal8309 4 года назад +1

      ਬੰਗਾtoਨਵਾ‌। ਸ਼ਹਿਰ ਰੋੜ ਤੇ ਸਥਿਤ ਪਿੰਡ ਖਟਕੜ ਕਲਾਂ museum v ਭਗਤ ਸਿੰਘ ਜੀ ਦਾ ਉਥੇ ਹੀ ਆ

    • @CHIVAS_LOVER
      @CHIVAS_LOVER 4 года назад +1

      ਬੰਗਾ ਤੋਂ ਗੜ੍ਹਸ਼ੰਕਰ road te pind ਖਟਕੜ ਕਲਾਂ

  • @GurdeepSingh-en3rv
    @GurdeepSingh-en3rv 4 года назад +1

    ਸ਼ਹੀਦ ਭਗਤ ਸਿੰਘ ਜੀ 🙏🙏🙏

  • @horselover8108
    @horselover8108 5 лет назад +31

    Love u ❤️😘 bhagat singh ji

  • @sunilsheemar9560
    @sunilsheemar9560 4 года назад +1

    ਸਹੀਦ ਭਗਤ ਸਿੰਘ ਇਕ ਨਾਸਤਿਕ ਸੀ।
    ਜੋ ਉਹਨਾਂ ਨੇ ਆਪਣੀ ਲਿਖੀ ਹੋਈ ਕਿਤਾਬ ਵਿੱਚ ਦਸਿਆ ਸੀ।

  • @jagsingh965
    @jagsingh965 4 года назад +3

    ਸਸ਼ਹੀਦ ਭਗਤ ਸਿੰਘ ਜੀ ਅਮਰ ਰਹੇ❤️❤️🙏🙏

  • @jagmeetspecialeducatorwork5671
    @jagmeetspecialeducatorwork5671 4 года назад +1

    ਸ਼ਹੀਦ ਭਗਤ ਸਿੰਘ ਜਿੰਦਾਬਾਦ

  • @jashandhillon9525
    @jashandhillon9525 4 года назад +21

    ਸਤਲੁਜ ਵਹਿੰਦਾ ਰਿਹਾ, ਬਲਦੇਵ ਸਿੰਘ ,ਦਾ ਲਿਖਿਆ ਵਾ ਨਾਵਲ ਪੜੋ
    ਭਗਤ ਸਿੰਘ ਜੀ ਦੀ ਜੀਵਨੀ ਤੇ ਲਿਖਿਆ ਵਾ ਹੁਣ ਤੱਕ ਦਾ ਸਭ ਤੋ ਬਾਕਮਾਲ ਨਾਵਲ
    ਜੇ ਨਾਵਲ ਪੜ ਅੱਖਾਂ ਚ ਨੀਰ ਨਾ ਚੋਇਆ ਤਾਂ
    ਜੁੱਤੀਆਂ ਥੋਡੀਆ ਸਿਰ ਮੇਰਾ
    ਭਗਤ ਸਿੰਘ ਜ਼ਿੰਦਾਬਾਦ 🙏

    • @gurtejsingh8255
      @gurtejsingh8255 4 года назад +1

      Meri akha ta aa video vekh ke bhar aayia,
      m jrur padu veer nawal.

  • @manpreetkaurmann9969
    @manpreetkaurmann9969 4 года назад +19

    The real hero,the legend 🔥🙏

  • @rajvirsandhu2003
    @rajvirsandhu2003 5 лет назад +9

    Miss yu Vereya .dhann jera Tere paa peo da..😭😭😭

  • @jagseersingh387
    @jagseersingh387 2 года назад

    ਵੀਰ ਜੀ ਬਿਲਕੁਲ ਠੀਕ ਸਹੀਦ ਦਾਰਜਾ ਸਰਕਾਰਾਂ ਜੋ ਮਰਜੀ ਕਰਨ ਲੋਕਾਂ ਦੇ ਦਿਲਾਂ ਵਿੱਚ ਭਗਤ ਸਿੰਘ ਸਹੀਦ ਸੀ ਸਹੀਦ ਹੈ ਸਹੀਦ ਹੀ ਰਹੇਗਾ

  • @officialravi8831
    @officialravi8831 5 лет назад +45

    Veer g hun gurur nanak dev ji da parkash purab aa reha kuj uhna beer vi daso 🙏🏻🙏🏻🙏🏻

  • @Makhan-r1j
    @Makhan-r1j 10 месяцев назад

    ❤ ਪ੍ਰਣਾਮ ਸ਼ਹੀਦਾਂ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ ❤

  • @karandheru9763
    @karandheru9763 5 лет назад +54

    Dislike pta nahi kyo kar dinde ne lagda aa ਉਨਹਾ nu apna ਇਤਿਹਾਸ psand nahi ਲਾਹਨਤ ਉਨਹਾ ਤੇ।

    • @SINGH-uv1cm
      @SINGH-uv1cm 4 года назад +3

      Oh Nehru di njaj aulaad a .
      For example fuudu amitabh bachaane

    • @aviallvlogs1772
      @aviallvlogs1772 4 года назад +1

      Right

    • @nofarmernofood3942
      @nofarmernofood3942 4 года назад +1

      Rss te godse diaa najayaj olada ne

    • @struggler4687
      @struggler4687 4 года назад

      @@SINGH-uv1cm nehru te shi bnda c bai gandi lodu c

    • @SINGH-uv1cm
      @SINGH-uv1cm 4 года назад

      @@struggler4687 veer ik no. Da ghtia insaan a nehru vi . Havas da pujaari c oh.

  • @gaggikatron9456
    @gaggikatron9456 4 года назад

    ਸ਼ਹੀਦ ਭਗਤ ਸਿੰਘ ਜੀ ਨੂੰ 🙏🙏🙏🙏🙏

  • @officialravi8831
    @officialravi8831 5 лет назад +34

    Guru nanak dev ji de janam sambdit video banao plzzzz

  • @vidwaansidhu3053
    @vidwaansidhu3053 5 лет назад +2

    ਸੂਰਮੇ ਮਰਦੇ ਨੀ ਬੱਲੇਆ ,,
    ਜਹਾਨ ਤੇ ਅਮਰ ਹੋ ਜਾਂਦੇ ।।
    Sher - e - punjab
    Big SALUTE to him..,
    🏆🏆🚩🚩🇮🇳🇮🇳🚩

  • @robinauthwal913
    @robinauthwal913 5 лет назад +4

    ਮੇਰੇ ਖ਼ਿਆਲ ਨਾਲ ਭਾਰਤ ਦੀ ਆਜ਼ਾਦੀ ਵਿਚ ਗਾਂਧੀ ਦਾ ਕੋਈ ਜੋਗਦਾਨ ਨਹੀਂ ਆ.... ਜੇ ਭਾਰਤ ਨੂੰ ਆਜ਼ਾਦੀ ਮਿਲੀ ਤਾਂ ਓ ਸ਼ਹੀਦ ਭਗਤਸਿੰਘ ਰਾਜਗੁਰੂ ਸੁਖਦੇਵ ਤੇ ਕਰਤਾਰ ਸਿੰਘ ਸਰਾਬਾ ਜੀ ਦੇ ਕਰਕੇ ਆ

    • @Josan007
      @Josan007 3 года назад +1

      Haha, itihaas pdo veer, sab da avda avda yogdan aa

  • @ravihockey9504
    @ravihockey9504 4 года назад +1

    ਮੈ ਫੈਨ ਭਗਤ ਸਿੰਘ ਦਾ❤️

  • @ramanladhar8312
    @ramanladhar8312 4 года назад +2

    Parnam shaheeda nu 🙏🙏🙏🙏🙏⚘⚘🌹🌹💐💐💞💞❤❤💖💖🥰🥰🥰🥰🥰

  • @makhankalas660
    @makhankalas660 4 года назад +1

    ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਸ਼ਹੀਦ ਏ ਆਜ਼ਮ ਸਰਦਾਰ ਸੁਖਦੇਵ ਸਿੰਘ ਜੀ
    ਸ਼ਹੀਦ ਏ ਆਜ਼ਮ ਸਰਦਾਰ ਸੁਖਦੇਵ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ

  • @Editsbysethi1
    @Editsbysethi1 2 года назад +3

    Happy birthday bhagat singh. U are immortal🙏❤️

  • @love_majhewala
    @love_majhewala 4 года назад +1

    ਦਿਲ ਦਹਿਲ ਜਾਂਦਾ ਜੋਧਿਆ ਦੀ ਕਹਾਣੀਆ ਸੁਣ‌ ਕੇ

  • @IndiaCricketbook
    @IndiaCricketbook 5 лет назад +4

    sade ly hamesha. 👉👉Shaheed BhaGat Singh Ji aa bro
    ❤️❤️

  • @jotsingh9579
    @jotsingh9579 2 года назад +1

    ਸ਼ਹੀਦ ਭਗਤ ਸਿੰਘ ਵੀਰ ਜੀ ਨੂੰ ਦੇਸ ਪੁੱਤਰ ਦੇ ਦਰਜਾ ਜ਼ਰੂਰ ਮਿਲਣਾ ਚਾਹੀਦਾ

  • @NarinderKumar-fc5ck
    @NarinderKumar-fc5ck 5 лет назад +9

    ਸਾਡੇ ਦਿਲ ਵਿੱਚ ਆ ਸਰਦਾਰ ਭਗਤ ਸਿੰਘ ਹਮੇਸ਼ਾ ਅਮਰ ਹੈ ਤੇ ਸਹੀਦ ਵੀ ਸਾਨੂੰ ਸਮੇਂ ਦੀਆਂ ਸਰਕਾਰਾਂ ਵੱਲੋਂ ਕੋਈ ਉਮੀਦ ਨਹੀਂ । ਉਮੀਦ ਵੀ ਇਨਸਾਨ ਤੋਂ ਹੁੰਦੀ ਜੁਲੀ ਚੱਕ ਠੱਗਾ ਤੋ ਨਹੀ

  • @harbanssingh2722
    @harbanssingh2722 5 лет назад +1

    ਜੈ ਹਿੰਦ ਸ਼ਹੀਦ ਭਗਤ ਸਿੰਘ

  • @sonusahota7270
    @sonusahota7270 4 года назад +4

    ਸ੍ਰ: ਲੇਹਣਾ ਸਿੰਘ ਮਜੀਠੀਅਾ ਜੋ ਮਾਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਤੋਪਾ ਬਣਾਦੇ ਸੀ ਤੇ ੳੁਹਨਾ ਨੇ ਦੁਨੀਅਾ ਦੀ ਪਹਿਲੀ ਘੜੀ ਬਣੲੀ ਜੋ ਸ੍ਰੀ ਦਰਬਾਰ ਸਹਿਬ ਡੳੁਰੀ ਵਿਚ ਲਾਗੀ ਹੋੲਿ ਹੈ ਪਲਿਜ ਵੀਰ ਜੀ ਪੁਰੀ ਜਾਨ ਕਾਰੀ ਵਿਡਿੳੁ ਬਣੳੁ

  • @sagarofficial07-u2f
    @sagarofficial07-u2f 4 года назад

    ਸ਼ਹੀਦ ਭਗਤ ਸਿੰਘ ਜੀ ਨੂੰ ਮੈ ਪੀਰ ਮੰਨਦਾ ਹਾਂ।।।ਤੇ ਉਹਨਾ ਦਾ ਦਰਜਾ ਬੋਹਤ ਵੱਡਾ ਹੈ।।।

  • @theharshkashyap
    @theharshkashyap 3 года назад +3

    Bhagat Singh Veera Amar Hair♥

  • @jagdishazaad9147
    @jagdishazaad9147 3 года назад +1

    ਸਹੀਦ ਭਗਤ ਸਿੰਘ ਜੀ ਨੂੰ ਭਾਰਤ ਰਤਨ ਮਿਲਣਾ ਚਾਹੀਦਾ ਪਾਰਲੀਮੈਂਟ ਚ ਤਸਵੀਰ ਲੱਗਣੀ ਚਾਹੀਦਾ ਹੈ ਪਰ ਅਫਸੋਸ ਹੁਣ ਤੱਕ ਦੀਆਂ ਕੇਦਰ ਤੇ ਪੰਜਾਬ ਦੀਆਂ ਸਰਕਾਰਾਂ ਨੇ ਬਣਦਾ ਰੁਤਬਾ ਨਹੀਂ ਦਿੱਤਾ। ਭਗਤ ਸਿੰਘ ਜੀ ਸਾਡੇ ਦਿਲਾਂ ਵਿੱਚ ਵੱਸਦੇ ਨੇ।

  • @vishalheer4177
    @vishalheer4177 5 лет назад +7

    Bhagat Singh Zindabad ❤️❤️🇮🇹

  • @ajmehargill6129
    @ajmehargill6129 2 года назад +2

    Bhagat singh nu asi nai bhul sakde ❤️❤️❤️🥰 putter da ਦਰਜਾ ਮਿਲਣਾ chayeda

  • @balrajgrewal5948
    @balrajgrewal5948 4 года назад +10

    He's always in our hearts

  • @loverajsingh4034
    @loverajsingh4034 3 года назад +1

    🙏ਪ੍ਰਣਾਮ ਸ਼ਹੀਦਾਂ ਨੂੰ 🙏

  • @preetwalia5891
    @preetwalia5891 5 лет назад +11

    He should be declared as nations sons ❤️❤️❤️
    Sar firoshi ki tamana ab hamare dil me hai dekhna ha jor kitna baju a katil me hai 👍 👍 👍

  • @manpreetsingh-rm6mp
    @manpreetsingh-rm6mp 4 года назад

    ਬਾਈ ਜੀ ਸੁਖਦੇਵ ਤੇ ਰਾਜਗੁਰੂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਕਿਉਂਕਿ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਪਾਇਆ ਗਿਆ ਹੈ ਅਤੇ ਹੋਰ ਕ੍ਰਾਂਤੀਕਾਰੀ ਜਿਵੇ ਊਧਮ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਉਹਨਾਂ ਬਾਰੇ ਵੀ ਵੀਡਿਓ ਬਣਾਈ ਜਾਵੇ

  • @HarjeetSingh-zg1bv
    @HarjeetSingh-zg1bv 5 лет назад +8

    *_ਭਰਾ ਖਾਲਿਸਤਾਨ ਬਾਰੇ ਵੀਡੀਉ ਬਣਾ ਦੇ_*

  • @ManiSingh-fh9xj
    @ManiSingh-fh9xj 4 года назад

    whaaa ji whaaaa
    ajj nwa hi joshh vekhn nu milea ver di awajj ch💝💝👍👍

  • @PBxSAHIL
    @PBxSAHIL 5 лет назад +31

    sant jarnail singh khalsa bhindranwale ji Di biography

    • @kirpalsingh-sm2td
      @kirpalsingh-sm2td 4 года назад

      @@armaansharma1601 teri v bhain haigi akal na bhonk ki peerr pyi tainu santa de naam to ganguaa

    • @armaansharma1601
      @armaansharma1601 4 года назад

      @@kirpalsingh-sm2td SANT NI PUTT,,,AATANKWADI KEH OHNU!!

    • @kirpalsingh-sm2td
      @kirpalsingh-sm2td 4 года назад

      @@armaansharma1601 putt mereya, kutteya de bhonkan nal sher kde gidarr ni bne ohna sher e rehna

    • @armaansharma1601
      @armaansharma1601 4 года назад

      @@kirpalsingh-sm2td PALEKHYA CHO BAAHR NIKL..FACTS NEVER CHANGE!!

    • @kirpalsingh-sm2td
      @kirpalsingh-sm2td 4 года назад

      @@armaansharma1601 saleyo kde ghra cho bahr v aa jya kro tuhade fuffarr jdo lalkaarde tuhanu kohrr kirli jyi krdi ki aa jwaak j aje tuhi aa larrayiaa chargreya de mamle ch ludo khedo aje putt tuhi

  • @Lovepreetsingh-rf1di
    @Lovepreetsingh-rf1di 3 года назад +1

    ਭਗਤ ਸਿੰਘ ਨੂੰ ਰਾਸ਼ਟਰੀ ਪੁੱਤਰ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ

  • @amardeepaakash9798
    @amardeepaakash9798 5 лет назад +8

    JAI HO SHAHID-E-AJAM BHAGAT SINGH JI

  • @mandeepsingh6498
    @mandeepsingh6498 3 года назад

    ਇਨਕਲਾਬ ਜਿੰਦਾਬਾਦ ਦੇ ਨਾਅਰੇ ਅੱਜ ਵੀ ਸਰੀਰ ਵਿਚ ਜੋਸ਼ ਭਰਦੇ ਹਨ

  • @JASKARANSINGH-rh4xb
    @JASKARANSINGH-rh4xb 5 лет назад +4

    Shaheed Bhagat singh is my hero.
    I love all freedom fighters who sacrifice their life for us.

  • @AmritpalSingh-bg6bz
    @AmritpalSingh-bg6bz 2 года назад +2

    ਸਹੀਦ ਭਗਤ ਸਿੰਘ ਜਾ ਫਿਰ ਸਿੱਖਾ ਦੇ ਇਤਿਹਾਸ ਦੀਆ ਵੀਡਿਓ ਹਿੰਦੀ ਚ ਬਣਾਉ ਜੀ ਕਿਉਕਿ ਹਿੰਦੀ ਚ ਹੋਰ ਲੋਕਾ ਨੂੰ ਸਮਝ ਆ ਜਾਵੇ ਕੀ ਸਹੀਦ ਭਗਤ ਸਿੰਘ ਕੋਣ ਸੀ ਤੇ ਸਿੱਖਾ ਦੇ ਇਤਿਹਾਸ ਬਾਰੇ

  • @theflyinghawks774
    @theflyinghawks774 5 лет назад +7

    0:18 i can feel the gumaan in your voice while calling my favorite hero's name, love you brother, god bless you

  • @sarvjitdeol9622
    @sarvjitdeol9622 3 года назад

    🙏💐🕉️ੴ 🕉️💐🙏
    ਪ੍ਰਣਾਮ ਸ਼ਹੀਦਾਂ ਨੂੰ

  • @vireshbhuchar8437
    @vireshbhuchar8437 5 лет назад +11

    Veer ji... ik wari tusi Shaheed Udam singh vaare v dasso

  • @babaljeetkaur1706
    @babaljeetkaur1706 2 года назад

    Shahid Bhagat Singh ਜਿੰਦਾਬਾਦ 🙏❤️❤️❤️👍👍👍

  • @karangill6912
    @karangill6912 4 года назад +8

    ਸ਼ਰਮ ਵਿਚ ਮਰਜੋ ਪੰਜਾਬੀ ਓ sade sheeda no ajj takk ਸ਼ਹੀਦੀ ਦਾ ਖਿਤਾਬ ਨੀ ਮਿਲਿਆ

    • @ManpreetSingh-my9ub
      @ManpreetSingh-my9ub 4 года назад +1

      Raj guru sukhdev subs Chandra Bose kise nu v nhi milya sabh di gall honi chahidi sabh da ik maksad si

  • @yuggaming652
    @yuggaming652 3 года назад

    ਸ਼ਹੀਦ ਭਗਤ ਸਿੰਘ ਜ਼ਿੰਦਾਬਾਦ 🌾🌾🙏🙏

  • @karan-mh2xg
    @karan-mh2xg 5 лет назад +12

    Veere charch te vi biography banao,te ona de god's oper biography de video banu

  • @mundafanbabbumaandasingh2555
    @mundafanbabbumaandasingh2555 4 года назад

    ਬਹੁਤ ਵਧੀਆ ਵੀਰ very good veer ji

  • @RavinderSingh-vs9gf
    @RavinderSingh-vs9gf 5 лет назад +10

    veer banda Singh Bahdur tey video bana

  • @bobbyvaljot1529
    @bobbyvaljot1529 2 года назад +1

    Salute aa Bhagat singh ji nu ihna jigra ihni shoti Omar ch 🙃 🙏Inklab zindabaad 🙏

  • @jassachak1899
    @jassachak1899 5 лет назад +2

    I love indo-pak-bangladesh brotherhood

  • @sonymalhi695
    @sonymalhi695 Год назад

    ❤ਅੱਜ ਲੋੜ ਸਹੀਦ ਭਗਤ ਸਿੰਘ ਜੀ ਦੀ 😢😢

  • @navjotsidhu1351
    @navjotsidhu1351 5 лет назад +7

    7:23 movement is real

  • @ManinderjitSingh-j6g
    @ManinderjitSingh-j6g Год назад

    ਮੈਂ ਤੇ ਮੇਰਾ ਪਿਓ ਦੋਨੇ ਹੀ ਚਾਹੁੰਦੇ ਹਾਂ ਭਗਤ ਸਿੰਘ ਤੇ ਉਨਾਂ ਦੇ ਸਾਥੀਆਂ ਨੂੰ ਸ਼ਹੀਦਾਂ ਦਾ ਦਰਜਾ ਮਿਲੇ

  • @jassurehal6895
    @jassurehal6895 5 лет назад +6

    🔥🔥

  • @SiraaStudio
    @SiraaStudio 2 года назад

    ਹਾਏ ਮੇਰਾ ਬਾਈ 😭😭ਪਰ ਅਫਸੋਸ ਅੱਜ
    ਸਾਡੇ ਬੰਦੇ ਹੀ ਭਗਤ ਸਿੰਘ ਨੂੰ ਅੱਤਵਾਦੀ ਕਹਿ ਰਹੇ ਆ ਹੋਰਾ ਨੂੰ ਤਾਂ ਕਹਿਣਾ ਬਹੁਤ ਸੌਖਾ ਏ 😭 ......I Respect always Real Hero....🙏🙏The Legend Saheed Bhagat Singh Ji ❤️❤️