Mobile To Path Sunan Valiya nu Ki Fal Milda Ha | Giani Kulwant Singh Ji | New Katha

Поделиться
HTML-код
  • Опубликовано: 13 янв 2025

Комментарии • 117

  • @NirmalsinghGill-us1hv
    @NirmalsinghGill-us1hv 7 месяцев назад +2

    ਸੁਝਾਅ ਠੀਕ ਹੈ ਵਾਹਿਗੁਰੂ🎉

  • @nihalsingh4895
    @nihalsingh4895 Год назад +34

    ਬਾਣੀ ਦਾ ਗਿਆਨ ਬਹੁਤ ਵੱਡਾ ਹੈ . ਸਾਡੀ ਬੂਧੀ ਛੋਟੀ ਹੈ.ਜਿਸ ਤੈ ਵਾਹਿਗੁਰੂ ਜਿਨੀ ਕਿਰਪਾ ਕਰਦਾ ਹੈ .ਊਸ ਨੂ ਊਨੀ ਹੀ ਸਮਝ ਆਉੰਦੀ ਹੈ.ਜਦੋ ਕਿਸੇ ਤੇ ਵਾਹਿਗੁਰੂ ਦੀ ਵੱਧ ਕਿਰਪਾ ਹੋ ਜਾਵੇ ਉਸ ਨੁ ਹੋਰ ਵੱਧ ਸਮਜ ਆ ਜਾਂਦੀ ਹੈ.ਉਸ ਨੂ ਬਾਣੀ ਦੇ ਅਰਥ ਨਵੇ ਲਗਨ ਲੱਗ ਪੈਂਦੇ ਹਨ .. 🙏🙏

    • @sandeepbal2621
      @sandeepbal2621 Год назад

      😊😊😊😊😊😊😊😊😊😊😊😊😊😊😊😊😊😊😊😊😊

  • @SurinderKaur-dr4pv
    @SurinderKaur-dr4pv Год назад +2

    Wah ji Wah inni vadhia gal tusi dssi hai ke mann de sare shanke door ho gae kyonke asi sochde c ke asi mobile te kirtan te path te katha sunde ha per pata nhi asi galat ta nhi kr rhe per aap ji ne boht sohna vichar ds ke nihaal kr ditta Giani Ji

  • @avtartejims78x
    @avtartejims78x Год назад +10

    ਗਿਆਨੀ ਜੀ ਤੁਸੀਂ ਬੁਹਤ ਵੱਡੀ ਸੰਕਾ ਦੂਰ ਕਰ ਦਿੱਤੀ, ਵਾਹਿਗੁਰੂ ਜੀ

  • @harjitkaur6710
    @harjitkaur6710 Год назад +2

    Bahut vadia Vichare hei

  • @sukhvindersingh2167
    @sukhvindersingh2167 Год назад +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurcharankour1457
    @gurcharankour1457 Год назад +3

    Waheguruji meher kro ji please

  • @RanjitSingh7853
    @RanjitSingh7853 Год назад +5

    ਗੁਰਬਾਣੀ ਜਾਂ ਹੋਰ ਧਾਰਮਿਕ ਉਪਦੇਸ਼ ਸੁਣਨ ਲਈ ਬੋਲਣਾ ਨਹੀਂ ਅਤੇ ਸ਼ਬਦਾਂ ਤੋਂ ਉੱਠਣ ਵਾਲੇ ਵਿਚਾਰਾਂ ਦੀ ਲੜੀ ਨੂੰ ਕਾਬੂ ਵਿਚ ਰੱਖਣਾ ਹੈ।
    ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ। ਸੁਣਨਾ ਏਕ ਕੁਦਰਤੀ ਕਿਰਿਆ ਹੈ। ਜਦ ਤੱਕ ਅਸੀਂ ਸੋ ਨਹੀਂ ਜਾਂਦੇ ਸਾਡੇ ਕੰਨ ਸੁਣਦੇ ਹੀ ਰਹਿੰਦੇ ਹਨ। ਗੁਰੂ ਦੀ ਸਿੱਖਿਆ ਸੁਣਨ ਹੈ ਸਾਨੂੰ ਹੋਰ ਸਭ ਅਵਾਜਾਂ ਤੋਂ ਪਰੇ ਹੋਣਾ ਪਵੇਗਾ।
    ਅਖੀਰ ਵਿੱਚ ਜਿਹੜਾ ਪੋਸਟ ਦਾ ਨਾਂ ਲਿਖਿਆ ਹੈ ਮੋਬਾਈਲ ਵਾਲਾ ਇਸ ਬਾਰੇ ਤਾਂ ਇਸ ਪੋਸਟ ਵਿਚ ਕੁੱਛ ਵੀ ਨਹੀਂ ਕਿਹਾ। ਸੁਣਨਾ ਤਾਂ ਮੋਬਾਈਲ ਤੋਂ ਵੀ ਹੀ ਸਕਦਾ, ਗੁਰੂਦਵਾਰੇ ਵਿਚ ਪਾਠੀ ਦਾ ਪਾਠ ਵੀ ਹੋ ਸਕਦਾ।

  • @sarbjeetkaur2172
    @sarbjeetkaur2172 Год назад +2

    Dhan Dhan Mere pita ji Guru Nanak dev ji❤❤❤

  • @BalwinderKaur-bx2vj
    @BalwinderKaur-bx2vj Год назад +2

    ਵਾਹ ਗੁਰੂ ਜੀ

  • @rekhasachdeva1639
    @rekhasachdeva1639 Год назад +1

    Wahegurji wahegurji wahegurji wahegurji wahegurji wahegurji

  • @rajwinderhundal8271
    @rajwinderhundal8271 Год назад +4

    Satnam Shri Waheguru Sahib ji 🙏

  • @SunnySingh-f5k
    @SunnySingh-f5k Год назад +2

    ❤❤ waheguru Tera shukar hai

  • @JaiDeep-t8p
    @JaiDeep-t8p Год назад +3

    ਵਾਹਿਗੁਰੂ ਜੀ 🙏

  • @jashanpreetkaur2214
    @jashanpreetkaur2214 Год назад +4

    ਵਾਹਿਗੁਰੂ ਜੀ🙏
    ਵਾਹਿਗੁਰੂ ਜੀ🙏
    ਵਾਹਿਗੁਰੂ ਜੀ🙏
    ਵਾਹਿਗੁਰੂ ਜੀ🙏
    ਵਾਹਿਗੁਰੂ ਜੀ🙏
    ਵਾਹਿਗੁਰੂ ਜੀ🙏
    ਵਾਹਿਗੁਰੂ ਜੀ🙏
    🌹❤️🌹

  • @grf6gaming296
    @grf6gaming296 Год назад +2

    Bahut badia 👍👍👍🙏🙏🙏🙏🙏

  • @Amandeep-jo8hm
    @Amandeep-jo8hm Год назад +2

    Waheguru waheguru waheguru waheguru 🙏🙏🙏🙏🙏

  • @SunnySingh-f5k
    @SunnySingh-f5k Год назад +2

    Waheguru Tera shukar hai ❤❤

  • @ravinderkalsi5443
    @ravinderkalsi5443 Год назад +2

    Waheguru waheguru waheguru

  • @kanwaljitkaur3848
    @kanwaljitkaur3848 Год назад +3

    🙏ਵਾਹਿਗੁਰੂ j🙏

  • @narinderkour317
    @narinderkour317 Год назад +1

    ਵਾਹਿਗੁਰੂ ਜੀ

  • @RanjitSingh-il4nq
    @RanjitSingh-il4nq Год назад +1

    Waheguru waheguru waheguru waheguru waheguru waheguru

  • @GK_BAJWA
    @GK_BAJWA Год назад +2

    🍂🍁🌸 3:31 🙏🏼🙏🏼VEHEGURU JI 🙏🏼🙏🏼🍂🍁🌸

  • @bindassgaming5045
    @bindassgaming5045 Год назад

    Waheguru Ji waheguru Ji waheguru Ji waheguru Ji waheguru Ji waheguru

  • @harjeetmalhotra2713
    @harjeetmalhotra2713 Год назад +4

    Wahe guru ji ❤️ 🙏

  • @bootadreger4540
    @bootadreger4540 Год назад +4

    ਗੁਰੂ ਬਾਣੀ ਠੀਕ ਹੈ ਜਿੱਥੋਂ ਮਿਲੇ ਕਰਨੀ ਚਾਹੀਦੀ ਹੈ ਮੋਬਇਲ ਵਿੱਚ ਸਾਫ਼ ਸੁੱਥਰੀ ਜਗਾ ਪਈ ਹੈ ਉੱਥੇ ਕਿਸੇ ਦੇ ਗੰਦੇ ਹੱਥ ਨਹੀਂ ਲੱਗਦੇ

  • @RajKaur830
    @RajKaur830 Год назад

    ਸਤਿਕਾਰ ਯੋਗ ਭਾਈ ਸਾਹਿਬ ਜੀ ਆਪਜੀ ਇਕ ਵਾਰ ਸਾਡੇ ਸ਼ਹਿਰ ਆਏ ਸਿ gwalior ਕਿਲਾ ਸਾਹਿਬ, please ਫਿਰ ਆਓ ਕਦੀ ❤

  • @YadvinderKaurSohal-mg8th
    @YadvinderKaurSohal-mg8th Год назад +2

    Shri waheguru ji

  • @ranjitkaur9498
    @ranjitkaur9498 Год назад +5

    Whahegure ji mehar karo sab te 🙏🙏🙏🙏🙏

  • @amangill7786
    @amangill7786 Год назад +4

    Waheguru ❤

  • @HarjeetSingh-hw1mt
    @HarjeetSingh-hw1mt Год назад

    Waheguru ji Waheguru ji Waheguru ji

  • @Darshil_Adventure_kid
    @Darshil_Adventure_kid Год назад

    Waheguru ji waheguru ji 😊😊

  • @AshaAsha-qr1ym
    @AshaAsha-qr1ym Год назад +4

    Waheguru ji 🙏🏻🌹❤️

  • @brarbrar9374
    @brarbrar9374 Год назад +1

    Waheguruji Waheguruji Waheguruji ❤

  • @SunnySandhu-m1z
    @SunnySandhu-m1z Год назад +1

    Waheguru waheguru waheguru waheguru waheguru waheguru ji ji❤❤👏👏👏

  • @gurtejsingh8777
    @gurtejsingh8777 Год назад +1

    Waheguru Ji

  • @baljinderdeol6716
    @baljinderdeol6716 Год назад +3

    ਸਤਿਨਾਮ ਵਾਹਿਗੁਰੂ 🙏🏽🙏🏽

  • @jasvinderkaur3832
    @jasvinderkaur3832 Год назад

    Waheguru ji kirpa karna

  • @BaldevSingh-lc5yk
    @BaldevSingh-lc5yk Год назад +1

    ❤ waheguru ji ❤❤❤❤

  • @HarpreetKaur-cw4uc
    @HarpreetKaur-cw4uc Год назад +1

    Wahaguru ji

    • @gurmeetkaur-fs4bu
      @gurmeetkaur-fs4bu Год назад

      Waygaru j waygaru j waygaru 😢😅😢😅😢😅😢😅😢😅

  • @harmeetkaur5199
    @harmeetkaur5199 Год назад

    Waheguru

  • @karamjeetkaur7947
    @karamjeetkaur7947 Год назад +2

    Wahaguru ji 🙏🙏

  • @amritrawal3312
    @amritrawal3312 Год назад +4

    Very nice best bahut sunder lovely sweet voice explanation on gurbani melodious sunna like 👍 👌 very much with respect 💖 and happiness thanks 😊 😀 ☺️

  • @sumitraarora5931
    @sumitraarora5931 Год назад

    Thanks very much bahut anand paya wahegur ji wahegur ji wahegur ji wahegur ji wahegur

  • @sarabjitkaur7225
    @sarabjitkaur7225 Год назад +1

    Very nice katha

  • @sarwansinghkhalsa9140
    @sarwansinghkhalsa9140 Год назад

    Waheguru ji waheguru ji waheguru ji

  • @sukhmandersingh2953
    @sukhmandersingh2953 Год назад

    Waheguru ji 🙏

  • @charanjitguru7808
    @charanjitguru7808 Год назад +1

  • @akashdhillon7704
    @akashdhillon7704 Год назад +1

    ❤❤❤❤🎉🎉🎉🎉

  • @jaskaranmanes481
    @jaskaranmanes481 Год назад +2

    🙏🙏🙏🙏🙏🙏

  • @ssss4705
    @ssss4705 Год назад +1

    Waheguru ji Sunnah hi ta sab to Aukha hai

  • @RanjitSingh-w7n9h
    @RanjitSingh-w7n9h Год назад +1

    😊😊

  • @sandhuboys799
    @sandhuboys799 Год назад

    Whagru ji waheguru ji

  • @BhupinderKaur-xq7ld
    @BhupinderKaur-xq7ld Год назад

    Waheguru ji meher kro nam dee Dat baksho

  • @harmeetkaur5199
    @harmeetkaur5199 Год назад

    Bilkul theek

  • @birwantkaur9371
    @birwantkaur9371 Год назад

    🙏🏻🙏🏻🙏🏻

  • @amarjitsingh233
    @amarjitsingh233 Год назад

    Kitne smjane wale hai babe but hum aaj bhi guru se dur hai kyon sochna baba ji j

  • @DalbirSingh-ui8ws
    @DalbirSingh-ui8ws Год назад +1

    very scientific lecture on "sunana" (listening with devotion)..but the title of video is confusing to some as seen in comments..plz be clear that if you are listening to gurbani " ek chit ek mann" whether on mobile or to some person..it makes no difference & has great benefits without generating any ego
    "ਸੁਣਿਆ ਮੰਨਿਆ ਮਨਿ ਕੀਤਾ ਭਾਉ ਅੰਤਰਗਤਿ ਤੀਰਥਿ ਮਲਿ ਨਾਉ..."
    ਮੋਬਾਇਲ ਹੋਵੇ ਜਾਂ ਹਾਜ਼ਰ ਬੰਦਾ ਪੜਦਾ ਹੋਵੇ ਇੱਕੋ ਹੀ ਗੱਲ ਹੈ ਇਕਮਨ ਇਕਚਿਤ ਹੋ ਕਰ ਜੇ ਸੁਣਿਆ ਜਾਵੇ I

  • @BalwinderSingh-nf8ly
    @BalwinderSingh-nf8ly Год назад +3

    ਨਵੀਆਂ ਨਵੀਆਂ ਵਾਲਿਆ ਜਸ਼ਪ੍ਰੀਤ ਜਿਸ ਹਿਸਾਬ ਨਾਲ ਆਪਣੇ ਨਾਂ ਨੂੰ ਸਭ ਤੋਂ ਪਹਿਲਾਂ ਲਾਇਆ ਹੈ ਇਸ ਤੋਂ ਤੁਹਾਡੇ ਚ ਤਾਂ ਹਊਮੇ ਦਾ ਕਰਮ ਹੋ ਗਿਆ

  • @internetpoint189
    @internetpoint189 Год назад +2

    ਹੁਣ ਪਾਠ ਵੀ ਸੁਣੀਏ ਕੇ ਨਾ ਸੁਣਿਆ ਕਰੀਏ

  • @RanjeetSingh-qx1iq
    @RanjeetSingh-qx1iq Год назад +7

    ਮੋਬਾਈਲ ਨਾਲ ਪਾਠ ਕਰਨਾ ਚਾਹੀਦਾ ਹੈ ਕਿ ਨਹੀਂ ਕਲੀਅਰ ਕਰਨਾ ਜੀ 🙏🙏🙏

  • @mohansinghsidhu5009
    @mohansinghsidhu5009 Год назад +1

    • @GurtejSingh-us6gw
      @GurtejSingh-us6gw Год назад

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਰੱਖੇ ਜੀ

  • @sukhvindersingh3381
    @sukhvindersingh3381 Год назад

    mobile to path sun de han guru ghar vich nsedi granthy hn 4 bje aawaj nhi nikldy

  • @amarjitsandhu9927
    @amarjitsandhu9927 Год назад

    Mobil to path kr skde haa .naa krn nalon chnga hai .sari gurbani mobil te hi hai .

  • @surjeetkaur4585
    @surjeetkaur4585 Год назад

    ਨਵੀਆਂ ਨਵੀਆਂ ਤੋਂ ਕੀ ਮਤਲਬ ਇਹ ਗੁਰਬਾਣੀ ਹੈ

  • @satpalwatts560
    @satpalwatts560 Год назад

    Dhan Guru Nanak . Giani ji eh video puri nahin record hue kiya

  • @tejinderB6281
    @tejinderB6281 Год назад

    Guru sahibana de time mobile hai nhi c.eh gian kitho aaiaa.

  • @paslagrewal9456
    @paslagrewal9456 Год назад

    ਕੀ ਟੀ.ਵੀ ਓਪਰ ਬਾਣੀ ਦਾ ਲਾਭ ਮਿਲ ਸਕਦਾ?

  • @homeopathicnaturalmedicine4173
    @homeopathicnaturalmedicine4173 11 месяцев назад

    दुरफिटे मूह
    सनातनी ग़ुलाम
    सूद कहीं से भी सुना जाए अगर गयान देता है तो देता है
    इस मे कॉटरोवरसी कैसी

  • @paslagrewal9456
    @paslagrewal9456 Год назад

    ਟੀਵੀ ਤੋਂ ਗੁਰਬਾਣੀ ਜਾ ਕੀਰਤਨ ਦਾ ਕੀ ਲਾਭ ਮਿਲ ਗਾ?

  • @charanjitkaur4054
    @charanjitkaur4054 Год назад +7

    Can please explain what listening to paath from mobile has got to do with this katha? Why do you mislead people?

  • @Howtomakepainting
    @Howtomakepainting Год назад +3

    ਨਵੀਆਂ ਨਵੀਆਂ ਤੋਂ ਕੀ ਮਤਲਵ.... ਇਹ ਬਾਬੇ ਦੀ ਬਾਣੀ ਏ

    • @nihalsingh4895
      @nihalsingh4895 Год назад +2

      ਬਾਣੀ ਦਾ ਗਿਆਨ ਬਹੁਤ ਵੱਡਾ ਹੈ . ਸਾਡੀ ਬੂਧੀ ਛੋਟੀ ਹੈ.ਜਿਸ ਤੈ ਵਾਹਿਗੁਰੂ ਜਿਨੀ ਕਿਰਪਾ ਕਰਦਾ ਹੈ .ਊਸ ਨੂ ਊਨੀ ਹੀ ਸਮਝ ਆਉੰਦੀ ਹੈ.ਜਦੋ ਕਿਸੇ ਤੇ ਵਾਹਿਗੁਰੂ ਦੀ ਵੱਧ ਕਿਰਪਾ ਹੋ ਜਾਵੇ ਉਸ ਨੁ ਹੋਰ ਵੱਧ ਸਮਜ ਆ ਜਾਂਦੀ ਹੈ.ਉਸ ਨੂ ਬਾਣੀ ਦੇ ਅਰਥ ਨਵੇ ਲਗਨ ਲੱਗ ਪੈਂਦੇ ਹਨ .. 🙏🙏

  • @manjotsingh5343
    @manjotsingh5343 Год назад

    Katha da title kuj hor hai t katha hor ho rhi hai

  • @amarjitsingh233
    @amarjitsingh233 Год назад

    Na koi time na koi jagah guru naam hum kaise bhi yaha bhi le skte hai baba ji kuch gyan do bina bat ki batein mat karo na tum bas paisa bnao guru mera mnn gyan meri pooja

  • @kuldipubhi6864
    @kuldipubhi6864 Год назад

    Gurbani vyakhya should be in it's purest form.. dharm pracharaks have huge responsibility on their shoulders.. is the vyakhaya of above pauri in its purest form as said by our gurus?
    This is an open question..

  • @jaspreetkaur-dz3hm
    @jaspreetkaur-dz3hm Год назад

    Mobile ch paath Krna hi nhi chahida.

  • @paslagrewal9456
    @paslagrewal9456 Год назад

    Mobile opar nhi ​​.thodi soch

  • @harwindersingh4170
    @harwindersingh4170 Год назад

    Duniya badal gyi par eho jihe ghusya ne sikha nu badaln nhj dena

    • @harinderjitsinghdhaliwal5933
      @harinderjitsinghdhaliwal5933 Год назад

      Tu pehla aapne aap nu tn badal la ... Gaalan kadnia tn hle band nhi kitia .. Shame

    • @NarinderKaur-l6y
      @NarinderKaur-l6y 4 месяца назад

      Bilkul sahi kiha ji tusi 🙏​@@harinderjitsinghdhaliwal5933

  • @sukhvindersingh-hv7ye
    @sukhvindersingh-hv7ye Год назад

    Tu keo aea u tube te.tere gal nahi sunani aa .vedeo bna jehde langer bech hera feri kar rahe gplden temple bech.bna vedeo golden temple de sewadara te.jehde sunde aa jabab halkee kotte trah badan pende aa.faltu gal dejagah gurmat prachar kar

  • @manpreetvirk4973
    @manpreetvirk4973 Год назад +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ManpreetKaur-se1cy
    @ManpreetKaur-se1cy Год назад +2

    ਵਾਹਿਗੁਰੂ ਜੀ 🙏🙏

  • @SukhdeepkaurBrar-gk1eu
    @SukhdeepkaurBrar-gk1eu Год назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏

  • @kulwantbedi4669
    @kulwantbedi4669 Год назад +3

    ਵਾਹਿਗੁਰੂ ਜੀ

  • @bindassgaming5045
    @bindassgaming5045 Год назад +2

    Waheguru Ji waheguru Ji waheguru Ji waheguru Ji waheguru Ji

  • @jasvinderkaur3832
    @jasvinderkaur3832 Год назад +5

    Waheguru ji kirpa karna

  • @JK-ov1jr
    @JK-ov1jr Год назад +4

    Waheguru ji 🙏🙏🙏🙏🌷❤

  • @balbirkalsi1237
    @balbirkalsi1237 Год назад +1

    Waheguru ji🙏🙏

  • @gurmitsingh4895
    @gurmitsingh4895 Год назад

    Waheguru ji

  • @ragbirkaur6227
    @ragbirkaur6227 Год назад +7

    Waheguru ji 🙏

  • @gurdevsingh-vg7hk
    @gurdevsingh-vg7hk Год назад

    ਵਾਹਿਗੁਰੂ ਜੀ

  • @SinghBHULLAR-f5s
    @SinghBHULLAR-f5s Год назад

    Waheguru ji

  • @guridhillon939
    @guridhillon939 8 месяцев назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-oh5nk2su5o
    @user-oh5nk2su5o 4 месяца назад

    Waheguru ji 🙏 waheguru ji 🙏

  • @arunlata9499
    @arunlata9499 Год назад +1

    Waheguru ji

  • @tarsem8566
    @tarsem8566 Год назад +5

    Waheguru ji ❤❤

  • @iqbalkaurrajpal8977
    @iqbalkaurrajpal8977 Год назад +1

    Waheguru ji

  • @kewalchohan4127
    @kewalchohan4127 Год назад +1

    Waheguru ji 🙏

  • @rekhamalhotra1480
    @rekhamalhotra1480 Год назад +3

    Waheguru Ji 🙏 🙏

  • @harjitkaur6710
    @harjitkaur6710 Год назад

    Waheguruji

  • @VanshK-bs6yv
    @VanshK-bs6yv Год назад +3

    Waheguru ji 🙏🙏🙏♥️♥️