Sardool Sikander & Amar Noorie- Tera Likh Du Safedian Te Naam

Поделиться
HTML-код
  • Опубликовано: 6 сен 2024
  • The Most Beautiful Duet Song- Tera Likh Du Safedian Te Naam by Sardool and Noorie.

Комментарии • 1,1 тыс.

  • @HardeepSingh-jr1ig
    @HardeepSingh-jr1ig Месяц назад +5

    2024 ਵਿੱਚ ਕੋਈ ਸੁਣ ਰਿਹਾ ਬਾਈ????

  • @jagpreetsingh6620
    @jagpreetsingh6620 3 года назад +16

    ਜੋੜੀ ਤਾਂ ਸਾਰੀ ਜਿਦੰਗੀ ਲਈ ਬਣੀ ਸੀ ਪਰ ਪਰਮਾਤਮਾ ਅੱਗੇ ਕੋਈ ਜੋਰ ਨੀਂ ਚਲਦਾ

  • @JaswantSingh-mn3bz
    @JaswantSingh-mn3bz Год назад +14

    ਪਰਮਾਤਮਾ ਨੇ ਇਸ ਜੋੜੀ ਨੂੰ ਤੋੜ ਕੇ ਵਧੀਆ ਨਹੀਂ ਕੀਤਾ ਇਹ ਸਨ ਪੰਜਾਬ ਦੇ ਹੀਰੇ ਕਲਾਕਾਰ ਬਹੁਤ ਸੁਣਿਆ ਇਹ ਗੀਤ ਅੱਜ ਵੀ ਯਾਦ ਆਉਂਦੇ ਹਨ ਧੰਨਵਾਦ ਜੀ

  • @shindabhinder1574
    @shindabhinder1574 4 года назад +17

    ਬਹੁਤ ਲੋਕਾਂ ਨੇ dislike ਕੀਤਾ ਹੈ ਗੀਤ ਨੂੰ। ਸਮਝ ਨਹੀਂ ਆਉਂਦੀ ਕਿ ਇਹੋ ਜਹੇ ਗੀਤ ਸੁਣਦੇ ਨੇ। ਜਿਸ ਨੂੰ ਇਹ ਗੀਤ ਪਸੰਦ ਨਹੀਂ ਆਇਆ ਬਿਨਾ ਕਿਸੇ ਖ਼ਾਸ ਕਾਰਨ( ਜੇ ਸੁਰ ਵਗੈਰਾ ਦੀ ਕੋਈ ਇਸੂ ਹੈ ਪਤਾ ਨਹੀਂ) ਤਾਂ ਉਸ ਨੂੰ ਪੰਜਾਬੀ ਗਾਇਕੀ ਬਾਰੇ ਕੱਖ ਨਹੀਂ ਪਤਾ।
    ਬਹੁਤ ਆਲਾ ਗੀਤ ਹੈ।

  • @avballu8927
    @avballu8927 3 года назад +14

    ਇਹ ਸੌਂਗ ਮੇਰੇ ਰਿਤੇਦਾਰਾਂ ਦੇ ਵਿਆਹ ਚ ਮੇਲ਼ ਵਾਲੇ ਦਿਨ ਪੂਰਾ ਦਿਨ ਤੇ ਬਰਾਤ ਵਾਲੇ ਦਿਨ ਵੱਜਿਆ ਸੀ ਉਹ ਦਿਨ ਅੱਜ ਯਾਦ ਆ ਜਾਂਦਾ sardul sir ਤੁਸੀਂ ਸਾਡੇ ਦਿਲਾਂ ਵਿੱਚ ਰਹੋ ਗੇ

  • @deepmalhi9917
    @deepmalhi9917 3 года назад +56

    ਕਿਆ ਬਾਤ ਉਸਤਾਦ ਜੀ ਸਿਰਾ ਗਾਣਾ। ਬਸ ਇਥੋਂ ਤੱਕ ਸਾਥ ਸੀ ਤੁਹਾਡਾ ਸਾਡੇ ਨਾਲ 😢😢😢

    • @4tracker88
      @4tracker88 6 дней назад

      ਇਹ ਸਾਥ ਸਾਰੀ ਜਿੰਦਗੀ ਹੈ ਵੀਰ ਜੀ ਜਦ ਤੱਕ ਸਾਹ ਨੇ ਸਰਦੂਲ ਸਿਕੰਦਰ ਸੁਣਦੇ ਰਿਹਾ ਗੇ❤

  • @user-il4ip1zo4y
    @user-il4ip1zo4y 3 месяца назад +3

    ਧੋਖਾਂ ਦੇ ਨਾਂ ਜਾਈਂ ਸਰਦੂਲ ਵੇ । ਧੋਖਾਂ ਦੇ ਗਿਆ । ਨਹੀਂ ਲੱਭਣਾ ਇਹੋ ਜਿਹਾ ਹੀਰਾ

  • @avtar687
    @avtar687 Год назад +19

    ਸਰਦੂਲ ਸਿਕੰਦਰ ਜੀ ਤੁਸੀਂ ਸਾਡੇ ਦਿਲ ਵਿਚ ਜਿਊਂਦੇ ਰਹੋਗੇ ਮਿਸ ਯੂ

  • @yashveenkaur8804
    @yashveenkaur8804 3 года назад +13

    My mum's favourite song....
    Waah kya saadgi
    Kya mohbbat
    🙏🙏🙏🙏🙏

  • @rajinderopt5558
    @rajinderopt5558 Год назад +3

    ਧੋਖਾ ਦੇਣ ਵਾਲੀ ਪੜੀ ਨਾ ਕਿਤਾਬ ਅਸੀਂ ਹੱਥੋਂ ਹੱਥੀ ਕਰਦੇ ਹਿਸਾਬ ਨੀ। ਵਾ ਕਮਾਲ ਉਸਤਾਦ ਜੀ

  • @roohpunjabdi8996
    @roohpunjabdi8996 4 года назад +373

    2020 ਚ ਕੌਣ ਸੁਣ ਰਿਹਾ ਇਸ ਜੋੜੀ ਦੇ ਸੋਹਣੇ ਗੀਤਾ ਨੂ

  • @buntysingh9174
    @buntysingh9174 3 года назад +10

    ਵਿਆਹ ਚ ❤️😂 end ਲਵਾਉਂਦਾ ❤️

  • @user-eq9nw8hc9b
    @user-eq9nw8hc9b 3 года назад +6

    ਪੰਜਾਬੀ ਗਾਇਕੀ ਦੇ ਇੱਕ ਯੁਗ ਦਾ ਅੰਤ

  • @cambridgeglobalschool6303
    @cambridgeglobalschool6303 5 лет назад +7

    ਗਾਣਾ ਤਾਂ ਸਿਰਾ ਹੁੰਦੇ ਸੀ ਪਰ ਨੱਚਣਾ ਉਹਤੋਂ ਵੀ ਸਿਰਾਂ ਹੁੰਦਾ ਸੀ 😍😍💕💕

  • @rinkurakesh
    @rinkurakesh 3 года назад +24

    ਅੱਜ ਦਿਲ ਟੁੱਟ ਗਿਅਾ 💔

  • @rupinderpalsingh1229
    @rupinderpalsingh1229 5 лет назад +101

    ਇਹੋ ਜਿਹਾ ਰਸ ਹੁਣ ਦੇ ਗੀਤਾਂ ਵਿੱਚੋਂ ਗਾਇਬ ਹੈ।

  • @sonusaab7749
    @sonusaab7749 3 года назад +8

    Sardool de jaan to bhaad kon kon sunda pea 😭😭😭😭😭😭😭😭😭?????

  • @gagankhehra1981
    @gagankhehra1981 3 года назад +136

    Sikander ji nu kon kon aaj vi miss kar riha 😥😥😥

  • @daljitsingh9185
    @daljitsingh9185 2 года назад +17

    ਇਹ ਕਲਾਕਾਰ ਤੇ ਹਮੇਸ਼ਾ ਦਿਲਾਂ ਵਿੱਚ ਜਿਊਂਦੇ ਰਹਿਣੇ ...👌👌👌👌🙏🙏🙏🙏

  • @gopyjkgopyjk4159
    @gopyjkgopyjk4159 Год назад +5

    ਪਰਮਾਤਮਾ ਵੀਰ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਸ਼ ਕਰਨ ਜੀ ॥

  • @parveena2945
    @parveena2945 Год назад +2

    Sardool bhaji nu ta asi kadi ni bhula sakde . Oh ta ik hi piece rab ne banaya c . But asi Allah kolon eh dua jaroor mangde Haan ki ohna de bache v onne hi kaamyaab ho jaan . Tusi sab milke bachiyan nu piyar do ta ki sardool bhaji da name bachiyan de naal naal chalda rahe . Aameen 🤲🌹
    Miss you bhaji .😢 Allah tuhanu jannat naseeb kre 🤲

  • @amarjitbehmna7491
    @amarjitbehmna7491 5 лет назад +134

    ਪੰਜਾਬ ਦੇ ਸਭਿਆਚਾਰ ਚ ਇਹੋ ਕਲਾਕਾਰ ਹਮੇਸ਼ਾਂ ਜਿਉਂਦੇ ਰਹਿਣਗੇ

    • @subashchander9924
      @subashchander9924 3 года назад +2

      Supar

    • @balveersingh8021
      @balveersingh8021 3 года назад

      ਪੰਜਾਬ ਦੀ ਸ਼ਕਤੀ

    • @samshershri9469
      @samshershri9469 3 года назад

      Punjabi u8iiko9jij) @9(9@
      K9999? (6K(F CA LLLKK3

    • @amodrishi5085
      @amodrishi5085 3 года назад

      8th 87799th 6for 896687799th in it 87799th a few 8th 87799th turned into the world 66th 6th to 866887799th 866887799th said 66th 66th 866887799th said he 88898th and a too66th corner day to 88898th 8th it88898th I 88898th 88988to9 takes 88898th 8th to 88988to9 and a 88898th 88898th 8th of this 899668

    • @amodrishi5085
      @amodrishi5085 3 года назад

      The 8898th 8898th

  • @Amarjitsingh-cu9nm
    @Amarjitsingh-cu9nm 5 месяцев назад +2

    ਬਹੁਤ ਵਧੀਆ ਜੋੜੀ ਟੁੱਟ ਗਈ। ਗੀਤਕਾਰ ਅਮਰਜੀਤ ਸਿੰਘ ਬਾਹਲਾ ।

  • @harjindermangat9934
    @harjindermangat9934 3 года назад +150

    ਪੰਜਾਬੀ ਮਾਂ ਬੋਲੀ ਦਾ ਹੀਰਾ ਤੁਰ ਗਿਆ ਅਫਸੋਸ

    • @jasbhuie497
      @jasbhuie497 3 года назад +8

      Beautiful couple

    • @mehakdeepsingh5883
      @mehakdeepsingh5883 Год назад +2

      @@jasbhuie497 pppo

    • @harpalmander9017
      @harpalmander9017 5 месяцев назад +2

      ਐਂ ਨਾ ਕਹਿ ਬਾਈ ਓਹ ਪੰਜਾਬ ਦਾ ਹੀਰਾਂ ਭਾਵੇਂ ਸਾਨੂੰ ਸਾਰੀਆਂ ਨੂੰ ਚੱਡਕੇ ਬੱਗ ਗਿਆ ਪਰ ੳਹਦੀਆਂ ਯਾਦੀਆਂ ਸਾਡੇ ਕੋਲ਼ੇ ਸਦਾ ਲਈ ਰਹਿਣ ਗਿਆਂ ਤੇ ਓਹਦੇ ਨਾਲ਼ ਨਾਲ਼ ੳਹਦੀ ਸੁਰੀਲੀ ਅਵਾਜ ਸਾਡੀਆਂ ਕੰਨਾਂ ਤੱਕ ਹਮੇਸ਼ਾ ਗੁੰਜਦੀ ਰਹੂਗੀ

    • @RandhirSingh-cr7mz
      @RandhirSingh-cr7mz 3 месяца назад

      😊​@@mehakdeepsingh5883

  • @aishleensharma820
    @aishleensharma820 4 года назад +38

    Kis nu old feelings ay..

  • @rahulvigour
    @rahulvigour 2 года назад +18

    Legends never dies... Luv u sardool sir

  • @swarnjassowal1972
    @swarnjassowal1972 4 месяца назад

    ਏਸ ਗੀਤ ਨੂੰ ਜਿੱਨੀ ਵਾਰੀ ਮਰਜ਼ੀ ਸੁੱਣ ਲਈ ਏ ਮੰਨ ਨਹੀਂ ਭਰਦਾ ਵਾ ਕਮਾਲ ਲਿਖਿਆ ਵਾ
    ਕਮਾਲ ਸੰਗੀਤ ਤੇ ਗਾਇਕ ਜੋੜੀ ਨੇ ਵੀ ਕਮਾਲ ਕਰਤੀ ਕਮਾਲ ਕਮਾਲ ਕਮਾਲ ❤❤❤

  • @barinderchahal6230
    @barinderchahal6230 3 года назад +86

    R.I.P sardool sikander g 😭😭😭😭

  • @jassa21
    @jassa21 3 месяца назад +1

    ਇਹ ਗਾਣਾ ਮੇਰੇ ਡੈਡੀ ਦੀ ਮੋਵੀ ਚ ਹੈਗਾ 1995 ਚ ਵਿਆਹ ਹੋ
    ਹੋਇਆ ਸੀ।

  • @myultra2290
    @myultra2290 5 лет назад +6

    This song was originally sang in punjabi movie putt sardaran de 1992 by Sardool skindar and Amar noorie in akhara.

  • @lavujassgurleen6627
    @lavujassgurleen6627 5 месяцев назад +1

    Eh song mere mummy daddy de viah vich lgya c .... Jdo mere daddy meri mummy nu viohn chle c ❤😊

  • @user-wm1nm4kz5u
    @user-wm1nm4kz5u 5 лет назад +31

    Kon kon jo 2019 ch Sun reha hit like??

    • @arshmehraj4137
      @arshmehraj4137 5 лет назад

      👌👌👌👌👌👌👌👌🌷🌷

  • @sukhibajwa3378
    @sukhibajwa3378 2 года назад +1

    ਸਦਾ ਬਹਾਰ ਗੀਤ ਜਿੰਨੀ ਵਾਰ ਮਰਜੀ ਸੁਣੀ ਜਾਈਏ ਓਨਾ ਹੀ ਵਧੀਆ ਲੱਗਦਾ ਬਿਲਕੁੱਲ ਵੀ ਬੋਰ ਨੀ ਹੁੰਦਾ

  • @sandeepsony1554
    @sandeepsony1554 3 месяца назад +4

    ਬਹੁਤ ਵਧੀਆ ਗਾਣਾ ਹੈ। ਪੁਰਾਣੇ ਟਾਈਮ ਦਾ ਉਹ ਟਾਈਮ ਬਹੁਤ ਵਧੀਆ ਹੁੰਦਾ ਸੀ। ਪਰ ਅੱਜ ਦਾ ਜੋ ਟਾਈਮ ਹੈ। ਬਿਲਕੁਲ ਵਧੀਆ ਨਹੀ 2024 ਦਾ ਪਹਿਲਾ ਵਾਲੇ ਦਿਨਾ ਦੀ ਕੋਈ ਟਾਈਮ ਰੀਸ ਨਹੀ ਕਰ ਸਕਦਾ

  • @harrysidhu4155
    @harrysidhu4155 3 года назад +4

    aj jug da ant hogya but sardool ji amar ne chnge insan kde ni jnde es dunia cho dil cho koi ni kad skda bhaji tuhanu

  • @malkitsinghgrewal3067
    @malkitsinghgrewal3067 3 года назад +2

    ਯਾਦਾਂ ਈ ਰਿਹਗਈਆ ਬੱਸ😢😢😢😢😢

  • @jaideepdutta6384
    @jaideepdutta6384 4 года назад +4

    Aaa ganne da remake hon chahinya he ...same music te same sur de naal....like thoko veeron......sikander sir ..k naam

  • @deepakshoor5076
    @deepakshoor5076 7 месяцев назад +2

    Rip to sikander sir.😭😭

  • @sahilmehta2009
    @sahilmehta2009 3 года назад +38

    Miss these vibes from current Punjabi songs.. RIP to all time great Sardool ji

  • @jatt.isjatt
    @jatt.isjatt Год назад

    ਇਹ ਗਾਣਾ ਸਰਦੂਲ ਸਿਕੰਦਰ ਸਾਬ ਦੇ ਜੱਦੀ ਪਿੰਡ ਸ਼ੂਟ ਹੋਇਆ ਹੈ..😭💔

  • @nirmalmehra9493
    @nirmalmehra9493 6 лет назад +9

    My favorite singer sardool sikander Paji main tuhada te tuhadi voice da bahut vda fane ji

  • @ManpreetSingh-ln4xm
    @ManpreetSingh-ln4xm 3 года назад +1

    ਸਦਾ ਅਮਰ ਰਹਿਣਗੇ ਸਰਦੂਲ ਸਿਕੰਦਰ ਦੇ ਗੀਤ

  • @gurcharndassjassal806
    @gurcharndassjassal806 5 лет назад +34

    2019 ਚ ਵੀ ਪਿਆਰ ਆ ਇਸ ਗਾਣੇ ਨਾਲ ਮੇਰਾ

  • @that_badial3397
    @that_badial3397 3 года назад

    ੳਹ ਮੇਰੇ ਮਾਲਕਾਂ ਤੂੰ ਕਿਥੇ ਲੈ ਗਿਆ ਇਹੋ ਜਿਹੇ ਕਲਾਕਾਰ ਇਹ ਸਦਾ ਸਾਡੇ ਦਿਲਾਂ ਵਿਚ ਵਸਦੇ ਰਹਿਣਗੇ

  • @surendrasingh3469
    @surendrasingh3469 3 года назад +6

    ਆਵਾਜ ਦਿਲਾ ਤੇ ਰਾਜ ਕਰੂਗੀ 😢😢 Rip miss you sikander sahab ji 💐💐

  • @JagjeetsinghChauhanKali-xe5uq
    @JagjeetsinghChauhanKali-xe5uq 8 месяцев назад +1

    Miss you Ustaad sardool sikander sahib Ji ,9,1,2024 nu ajj v daily sunida thode Geeta nu.❤❤❤ love you sir.

  • @babapreetsingh8448
    @babapreetsingh8448 4 года назад +6

    Old is gold 👌👌👌👌👌👌👌👌👌👌👌👌

  • @alltwist26
    @alltwist26 4 года назад +1

    ਅੱਜ ਕੱਲ ਦੇ ਕਲਾਕਾਰ ਅਜਿਹੇ ਗੀਤ ਕਿੳਂ ਨੀ ਗਾੳਦੇ। ਉਹ ਪੁਰਾਣਾ ਟਾਈਮ most best ਸੀ.......

  • @prabhjotmodelmakerselar7297
    @prabhjotmodelmakerselar7297 6 лет назад +8

    ਬਹੁਤ ਵਧੀਆ ਗੀਤ

  • @RoyalPenduMunde
    @RoyalPenduMunde 3 года назад

    Bhut ਚੇਤੇ ਆਉਂਦੇ ਸਰਦੂਲ ਸਿਕੰਦਰ ਸਾਹਿਬ ਜੀ ਜਦੋ ਏਹੋ ਜੇਹੇ ਗੀਤ ਸੁਣਦੇ ਆ

  • @pabloescobarfan637
    @pabloescobarfan637 3 года назад +5

    Noorei ne Jo fashion ajj toh 25 saal pehla Kita c oh ajj de time kujh v nahi.
    Rabb ne bohat maara Kita Noorie naal 😭😭😭

  • @rajbahmni7380
    @rajbahmni7380 2 года назад +5

    Love and respect to both of you ❤

  • @gurdeepopsingh4752
    @gurdeepopsingh4752 10 дней назад

    Legends never die..punjabi boli da heera singer..

  • @MalkitSingh-kh1en
    @MalkitSingh-kh1en 3 года назад +13

    AMAR Rahe Sardool . Legend, loved by everyone RIP🌹🌹🇬🇧 Sade saher da Maan.

  • @SandeepKumar-sl9gr
    @SandeepKumar-sl9gr 4 года назад +1

    ਪੁਰਾਣੇ ਗਾਣੇ ਸੁਣ ਕੇ ਦਿਲ ਖੁਸ਼ ਹੋ ਜਾਂਦਾ ਵਾਕਿਆ ਹੀ ਗਾਣੇ ਸੀ

  • @narinderjitsingh6193
    @narinderjitsingh6193 6 лет назад +16

    Those days were gold mine. It’s good to listen again...

  • @kirankaraneurope325
    @kirankaraneurope325 5 лет назад +2

    Tera likh duun sfdya te naa jine ni jt road de Ute NC song

  • @dharminderbhandal3647
    @dharminderbhandal3647 6 лет назад +25

    ਸਿਰਾ ਲਾਇਆ ਸਰਦੂਲ ਪਾਜੀ ਨੇ

  • @sunilpotter7415
    @sunilpotter7415 6 лет назад +2

    Wah wah sikandra mai har roj eh gana sun k sun k sonda

  • @gurleenkaurclass9thc82
    @gurleenkaurclass9thc82 2 года назад +19

    Legend never die ... 😭 Miss uh sardool sir..

  • @kahmaanchor4802
    @kahmaanchor4802 2 года назад +1

    This is my gf’s grandfather best song and I listen this every day. Whenever I listen this song I remember her…miss u and love u…NK

  • @SonuSonu-yd6fq
    @SonuSonu-yd6fq 7 лет назад +104

    sala ah time ni auna wapas. bachpan dea yadda hi reh gaiea hun ta...

  • @HardeepSingh-jr1ig
    @HardeepSingh-jr1ig Месяц назад

    ਰੱਬ ਵੱਲੋਂ ਬਣ ਕੇ ਆਈ ਜੋੜੀ ਆ ❤

  • @manjitbains5726
    @manjitbains5726 3 года назад +8

    I love this song 🌹

  • @AmitKumar-ik7cv
    @AmitKumar-ik7cv 2 года назад +1

    ਰੂਹ ਖੁਸ਼ ਹੋ ਜਾਂਦੀ va ਸੁਣਕੇ

  • @singhladdi3780
    @singhladdi3780 6 лет назад +25

    Classic song of,, 90s classic 👍👍👍

  • @singhissingh3559
    @singhissingh3559 2 года назад +1

    ਰੂਹ ਖੁਸ਼ ਹੋ ਗਈ ਗੀਤ ਸੁਣ ਕੇ,

  • @SurinderPal-ju5sj
    @SurinderPal-ju5sj 8 лет назад +7

    I love to hear this song again and again

  • @charanjivsingh5129
    @charanjivsingh5129 3 года назад +1

    No. 1 singer in all pujabi history, miss u Sardool Sikendar ji

  • @gurjeetsingh4093
    @gurjeetsingh4093 4 года назад +8

    2020 ch koun sun rha❤️❤️😊😊

  • @fine_gaming7642
    @fine_gaming7642 Год назад

    Love u bha g u never die sardool bha g tere ganne sun sun k itho tak wadde hoeee aaa love u ho gaya

  • @swarnjitsingh9051
    @swarnjitsingh9051 6 лет назад +70

    1980 ਤੋ ਨੂਰੀ ਦਾ ਫੈਨ ਹਾਂ

  • @vickybhumbak1987
    @vickybhumbak1987 Год назад

    ਨਾ ਓ ਜਮਾਨਾ ਨਾ ਓ ਲੋਕ ਨਾ ਓ ਸੰਗੀਤ ਗੀਤ ਓ ਤਰਜਾਂ ਨੀ ਵਾਪਸ ਆਉਣੀਆਂ ❤❤❤

  • @imrkalra
    @imrkalra 5 лет назад +6

    ਰਾਝਾ ਸਕਿਆ ਨਾ ਜੇਹੜੀ ਖੱਟੀ ਖੱਟ ਨੀ,
    ਅਸੀ ਖੱਟ ਕੇ ਵਖਾਉਣ ਵਾਲੇ ਜੱਟ ਨੀ। 👌

  • @officialsidhu8082
    @officialsidhu8082 Год назад

    Jee kar aaya ajj aa gana sunn nu ghaint aa 👌

  • @gursewakdhillon7255
    @gursewakdhillon7255 3 года назад +10

    RIP legend 😢

  • @JaspalSingh-js1km
    @JaspalSingh-js1km 4 года назад +1

    Bada sona teim c oo jado ase geet bande c🌹😘

  • @yashpreetsingh8686
    @yashpreetsingh8686 4 года назад +19

    Love and respect for living legend Sardool Sikandar from Melbourne September 2020

  • @shamshadalikhan4669
    @shamshadalikhan4669 7 месяцев назад

    Jamna ni jag te sardool sikandar g varga sikandar
    C sura da kya bat subahan allah gg❤❤❤❤❤❤

  • @T00Riski
    @T00Riski 5 лет назад +8

    I have aways loed this song, no other like it. 1993 I lover this sonG!!!!!!!! MOGAAAA

  • @kalasandhufarmer6405
    @kalasandhufarmer6405 Год назад

    ਸਰਦੂਲ ਸਿਕੰਦਰ ਤੇ ਅਮਰ ਨੂਰੀ ਪੰਜਾਬੀ ਮਾਂ ਬੋਲੀ ਦੇ ਅਨਮੋਲ ਹੀਰੇ

  • @daljitbittu2142
    @daljitbittu2142 3 года назад +50

    Sikander ji expired, so sad

  • @noorrecords6175
    @noorrecords6175 9 месяцев назад

    ਸਦਾ ਬਹਾਰ ਗੀਤ ਉਸਤਾਦ ਸਰਦੂਲ ਸਿਕੰਦਰ ਜੀ ਤੇ ਅਮਰ ਨੂਰੀ ਜੀ 👌

  • @punjabi-bwoy
    @punjabi-bwoy 7 лет назад +3

    love this album brought back memories................very nice sardool 22

  • @gagandeepsinghriar1678
    @gagandeepsinghriar1678 Год назад

    ਦੁਨੀਆ ਦੀ ਸਭ ਖੂਬਸੂਰਤ ਆਵਾਜ ਦੀ ਮਾਲਕ ਦੋਗਾਣਾ ਜੋੜੀ ਸਰਦੂਲ ਤੇ ਨੂਰੀ

  • @princegill88
    @princegill88 3 года назад +9

    What a legend he was rip sir

  • @gopyjkgopyjk
    @gopyjkgopyjk Год назад

    ਪੰਜਾਬੀ ਇੰਡਸਟਰੀਜ਼ ਦਾ ਕੋਹੀਨੂਰ ਸੀ ਸਿਕੰਦਰ 22 ਜੀ। !!

  • @TheMajorbal
    @TheMajorbal 7 лет назад +14

    grate soong & singer mast love u sardul ji noorie ji

  • @daljitcheema2089
    @daljitcheema2089 3 года назад

    Bhut sohna song ae hemesha dil ch rehn ge sir

  • @lotion2611
    @lotion2611 3 года назад +13

    This was my favourite song then. Rip! Legend in the game

  • @luckychauhan6370
    @luckychauhan6370 4 года назад +1

    22 ji siraa punjabi song 👍🏽👍🏽👍🏽👍🏽👍🏽

  • @harmindersingh8910
    @harmindersingh8910 8 лет назад +27

    sardool siknder bhai je satsri akal je. charnjit ahuja je music great rock

  • @TechWise007adds
    @TechWise007adds 3 года назад

    Mai ha r roj sardul da ih geet har roj sunnda ha sardul ji aj be kinda han jai singh dod

  • @paramjitsidhu9962
    @paramjitsidhu9962 6 лет назад +7

    ਦੀਦਾਰ ਦੀਦਾਰ ਹੀ ਸੀ

  • @MandeepKaur-bf6pp
    @MandeepKaur-bf6pp Год назад

    👍👌yaa ganna Mara papa ajj bhi sunta hai 😊nice song ....👌😍

  • @buntykingson
    @buntykingson 5 лет назад +7

    Simplicity is always best, we forget simliciity in these days, old is god.

    • @AnilKumar-oi2ci
      @AnilKumar-oi2ci 2 года назад

      Sardool ji Nu Main Miss kr da ha I love Sardool Paji🌹🌹🌹 ji

  • @shamindersingh410
    @shamindersingh410 3 года назад +2

    Rest in peace 😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

  • @KuldeepSingh-nm1mc
    @KuldeepSingh-nm1mc 5 лет назад +3

    ਸਦਾ ਬਹਾਰ ਗੀਤ।

  • @SUKHPREET2NOV3
    @SUKHPREET2NOV3 2 года назад

    ਸਰਦੂਲ ਸਾਬ ਧੋਖਾ ਦੇ ਗਏ ਲਵ ਯੂ ਉਸਤਾਦ ਜੀ

    • @jugrajsingh7325
      @jugrajsingh7325 2 года назад

      Sab ne de jana bro sab ne jana kise ne aj kise ne kal

  • @Gurpreetkhus
    @Gurpreetkhus 3 года назад +14

    RIP LEGENDS. 😢😢😢