ਪੰਜਾਬੀਆਂ ਨੇ ਪੁੱਟ ਦਿੱਤੇ ਵੱਡੇ ਥੰਮ - ਭਗਵੰਤ ਮਾਨ ਨੂੰ ਸੌਂਪਿਆ ਪੰਜਾਬ

Поделиться
HTML-код
  • Опубликовано: 19 окт 2024

Комментарии • 751

  • @sukhmansanghavlogs6617
    @sukhmansanghavlogs6617 2 года назад +108

    ਪਿਛਲੇ 70 ਸਾਲਾਂ ਤੋਂ ਬਾਅਦ ਅੱਜ ਕਿਤੇ ਜਾਕੇ ਪੰਜਾਬ ਦੇ ਲੋਕਾਂ ਦੀ ਜਿੱਤ ਹੋਈ ਆ ਨਹੀਂ ਤਾਂ ਪਹਿਲਾਂ ਲੀਡਰ ਈ ਜਿੱਤਦੇ ਸੀ ਲੋਕ ਹਾਰ ਜਾਂਦੇ ਸੀ |ਸਰਦਾਰ ਭਗਵੰਤ ਸਿੰਘ ਮਾਨ ਜ਼ਿੰਦਾਬਾਦ ,ਆਮ ਆਦਮੀ ਪਾਰਟੀ ਜ਼ਿੰਦਾਬਾਦ 💪💪

  • @gurinandra
    @gurinandra 2 года назад +138

    ਅਕਾਲੀਆਂ ਨੂੰ ਇੱਕ ਸੀਟ ਮਾਲਵੇ ਵਿੱਚੋਂ
    ਅਕਾਲੀਆਂ ਨੂੰ ਇੱਕ ਸੀਟ ਮਾਝੇ ਵਿੱਚੋਂ
    ਅਕਾਲੀਆਂ ਨੂੰ ਇੱਕ ਸੀਟ ਦੁਆਬੇ ਵਿੱਚੋਂ
    ਪਤੰਦਰ ਸਾਰੇ ਪੰਜਾਬ ਵਿੱਚ ਛਾਏ ਪਏ ਹਨ 😄😄

  • @baghelsingh7527
    @baghelsingh7527 2 года назад +24

    ਪੰਜਾਬੀਆ ਨੂੰ ਜਗਾਉਣ ਵਿੱਚ ਪਾ੍ਈਮ ਏਸ਼ੀਆ ਦਾ ਪੂਰਾ ਸਾਥ ਧੰਨਵਾਦ ਸੰਧਾਵਾਲੀਆ ਤੇ ਬਾਠ ਸਰ

  • @sukhmansanghavlogs6617
    @sukhmansanghavlogs6617 2 года назад +67

    ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈਆਂ ਆਮ ਆਦਮੀ ਪਾਰਟੀ ਦੀ ਜਿੱਤ ਦੀਆਂ, ਅੱਜ ਦੇ ਨਤੀਜਿਆਂ ਨੇ ਇਕ ਗੱਲ ਸਿੱਧ ਕਰ ਦਿੱਤੀ ਕਿ ਲੋਕ ਕਿਸੇ ਦੇ ਬੱਝੇ ਨਹੀਂ ਤੇ ਤਬਦੀਲੀ ਚਾਹੁੰਦੇ ਸੀ

  • @jaggigrewal5563
    @jaggigrewal5563 2 года назад +15

    ਬਹੁਤ ਕੁਝ ਦਿੱਤਾ ਪੰਜਾਬ ਨੇ ਆਮ ਆਦਮੀ ਪਾਰਟੀ ਨੂੰ ੧੦ ਮਾਰਚ ੨੦੨੨ ਨੂੰ।। ਹੁਣ ਇਹਨਾਂ ਦਾ ਫਰਜ਼ ਬਣਦਾ ਕੀ ਪੰਜਾਬ ਦੇ ਹਾਲਾਤ ਸੁਧਾਰੇ ਜਾਣ।। ਬੇਰੁਜ਼ਗਾਰੀ, ਸਕੂਲ,ਕਾਲਜ, ਹਸਪਤਾਲ, ਖੇਡਾਂ ਅਤੇ ਭ੍ਰਿਸ਼ਟਾਚਾਰ ਵਿੱਚ ਸੋਧ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ।। ਧੰਨਵਾਦ

  • @jasvirbrar3310
    @jasvirbrar3310 2 года назад +16

    ਕੰਮਾਂ ਲਈ ਟਾਈਮ ਤਾਂ ਲੱਗਦਾ ਹੈ, ਕੋਈ ਗੱਲ ਨਹੀਂ ਪਰ ਆਸ ਪੂਰੀ ਹੈ। ਵਾਹਿਗੁਰੂ ਇਸ ਪਾਰਟੀ ਨੂੰ ਹਿੰਮਤ ਅਤੇ ਈਮਾਨਦਾਰੀ ਨਾਲ ਕੰਮ ਕਰਨ ਦਾ ਬਲ ਬਖਸ਼ੇ।

  • @layallpuriajatt3107
    @layallpuriajatt3107 2 года назад +8

    ਲੋਕਾਂ ਦੀਆਂ ਅੱਖਾਂ ਖੋਲ੍ਹਣ ਵਿੱਚ ਪ੍ਰਾਈਮ ਏਸ਼ੀਆ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਤੁਸੀਂ ਹਮੇਸ਼ਾ ਸੱਚ ਵਿਖਾਇਆ। ਤੇ ਲੋਕਾਂ ਨੂੰ ਚੰਗੀ ਸਰਕਾਰ ਚੁਣਨ ਲਈ ਪ੍ਰੇਰਿਤ ਕੀਤਾ

  • @balveersidhu4768
    @balveersidhu4768 2 года назад +70

    ਬਾਠ ਸਾਹਿਬ ਜੀ ਤੁਹਾਡੀ ਲਗਾਤਾਰ ਚਰਚਾ ਨੇ ਵੀ ਪੰਜਾਬ ਦੇ ਲੋਕਾਂ ਵਿੱਚ ਕਾਫੀ ਜਾਗਰੂਕਤਾ ਲਿਆਂਦੀ ਆ। ਅਸੀਂ ਤੁਹਾਡਾ ਪ੍ਰੋਗਰਾਮ ਲਗਾਤਾਰ ਵੇਖਦੇ ਆ। ਅੱਗੇ ਤੋਂ ਵੀ ਪੰਜਾਬ ਬਾਰੇ ਚਰਚਾ ਕਰਦੇ ਰਿਹਾ।🙏🙏

  • @jsjassar85
    @jsjassar85 2 года назад +56

    ਤੁਹਾਡਾ ਵੀ ਬਹੁਤ ਜੋਗਦਾਨ ਸੀ ਲੋਕਾਂ ਨੂੰ ਜਾਗਰੂਕ ਕਰਨ ਲਈ 🙏🙏🙏

    • @RameshKumar-et2ld
      @RameshKumar-et2ld 2 года назад +3

      ਬਿਲਕੁੱਲ ਸਹੀ ਗੱਲ ਕੀਤੀ ਹੈ ਜੀ।

    • @SandeepSingh-nt9ei
      @SandeepSingh-nt9ei 2 года назад +1

      Bai diea akha ch haje b need ah eh ahh kamm jinde rahoo

  • @karamjeetsinghji1313
    @karamjeetsinghji1313 2 года назад +21

    ਬਹੁਤ ਮਜ਼ਾ ਆਇਆ ਜੀ ਨਤੀਜੇ ਵੇਖ ਕੇ। ਸਤਿਗੁਰੂ ਜੀ ਨੇ ਬੜੀ ਮਿਹਰ ਕੀਤੀ।👏

  • @sran45140
    @sran45140 2 года назад +30

    ਸੱਤ ਸ਼੍ਰੀ ਆਕਾਲ ਬਾਈ❤️
    ਅੱਜ ਮੈਂ ਆਪਣੇ ਚੈਨਲ 11 ਘੰਟੇ ਵੇਖਿਆ।
    ਸਿਰ ਤਾਂ ਦੁਖਣ ਲੱਗ ਪਿਆ।
    ਪਰ ਸੁਵਾਦ ਬਹੁਤ ਆਇਆ 👍👍👍

    • @luvsaini1384
      @luvsaini1384 2 года назад

      Me also

    • @satwindersingh6862
      @satwindersingh6862 2 года назад

      Mera tan ਸਿਰ ਏਨਾ ਦੁਖਿਆ disprin leni pe gyi swaad aa gya pr

  • @shamshersingh576
    @shamshersingh576 2 года назад +9

    ਸਾਰੇ ਪ੍ਰਾਈਮ ਏਸ਼ੀਆ ਦੀ ਟੀਮ ਨੂੰ ਵੀ ਮੁਬਾਰਕਾਂ ਜੀ ਤੁਸੀਂ ਵੀ ਬਹੁਤ ਮੇਹਨਤ ਕੀਤੀ ਜੀ

  • @kuldeepkhangurha8337
    @kuldeepkhangurha8337 2 года назад +115

    ਪੰਜਾਬੀਆਂ ਦੀ ਇਹ ਪਹਿਲੀ ਜਿੱਤ ਮਾਫੀਆ ਉੱਤੇ ਮੁਬਾਰਕਾਂ ਜੀ ਸਾਰੇ ਪ੍ਰਾਈਮ ਏਸ਼ੀਆ ਦੀ ਟੀਮ ਨੂੰ

  • @manpreetmantri2551
    @manpreetmantri2551 2 года назад +42

    ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਪਰਮਵੀਰ ਸਿੰਘ ਬਾਠ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ

  • @tanzbrar
    @tanzbrar 2 года назад +46

    ਨਜਾਰਾ ਆ ਗਿਆ ਬਾਈ। ਜੀ । ਆਸ ਕਰਦੇ ਆਂ ਅਸੀਂ ਅਵਦੇ ਜਵਾਕਾਂ ਨੂੰ ਆੳਣ ਆਲੇ ਸਮੇ ਚ ਰੰਗਲਾ ਪੰਜਾਬ ਹਸਦਾ ਪੰਜਾਬ ਮੁੜ ਵੁਖਾੳਣ ਚ ਕਾਮਯਿਾਬ ਹੋਵਾਂ ਗੇ ।
    ਤੇ ਬੀਬਾ ਬਾਦਲ ਦੀ ਆਖੀ ਗਲ਼ ਵੀ ਸੱਚ ਹੋ ਗੀ ਬੇਅਦਬੀ ਕਰਨ ਵਾਲੇ ਦਾ ਕੱਖ ਨੀ ਰਿਹਾ 😆

    • @ramanmalhi3500
      @ramanmalhi3500 2 года назад +3

      Biba v hun haar Jani chidi aa 2024 vich M.P di election...

  • @gagandeepsharma1034
    @gagandeepsharma1034 2 года назад +64

    ਮੁਬਾਰਕਾਂ ਭਗਵੰਤ ਮਾਨ ਸਾਬ.. ਉਮੀਦ ਐ ਏਸ ਵਾਰ ਪੰਜਾਬ ਵੀ ਜਿੱਤੂਗਾ

    • @budhsingh8896
      @budhsingh8896 2 года назад +1

      Sada cm bhagwant maan ji zindabad

  • @subhdeepsidhu6530
    @subhdeepsidhu6530 2 года назад +13

    ਸਾਰੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ

  • @sukhchainsingh9449
    @sukhchainsingh9449 2 года назад +2

    ਪੰਜਾਬ ਸਿੰਆਂ, ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਾਂ, ਤੇਰੇ ਬੱਚਿਆਂ ਨੇ ਕੇਰਾਂ ਕਚਰਾ ਸਾਫ਼ ਕਰਤਾ, ਤੈਨੂੰ ਲੱਗੇ ਚਿੱਚੜ ਲਾਹ ਕੇ ਔਹ ਮਾਰੇ ਈ,! ਬੱਸ ਦੁਆਵਾਂ ਤੇਰੀ ਚੰਗੀ ਸਿਹਤ ਲਈ ।

  • @balli1627
    @balli1627 2 года назад +21

    ਅੱਜ ਦੀ ਗੱਲ ਸੁਣਾਵਾਂ
    ਜਦੋਂ ਦਾ ਚੋਣਾਂ ਦੀ ਗਿਣਤੀ ਆਲਾ ਕੰਮ ਸ਼ੁਰੂ ਹਾਇਆ ਸਾਡੇ ਬਾਪੂ ਜੀ ਜਿਓਂ ਆਕੇ ਬੈਠੇ ਮੋਬਾਇਲ ਲੈ ਕੇ ਤੇ Prime asia tv ਦੇਖਦੇ ਰਹੇ ਸ਼ਾਮ ਤੱਕ । ਕਹਿੰਦੇ ਐਨੀ ਉਮਰ ਹੋਗੀ ਐਤਕੀ ਡਿੱਗੇ ਨੇ ਧਰਨਾਟ ਬੰਦੇ।

  • @gurbachansidhu6123
    @gurbachansidhu6123 2 года назад +6

    ਪੰਜਾਬ ਦੇ ਵਿਚ ਬਦਲਾਅ ਦੀ ਬਹੁਤ ਜ਼ਰੂਰਤ ਸੀ। ਉਮੀਦ ਕਰਨੀਂ ਚਾਹੀਦੀ ਹੈ ਨਵੀਂ ਸਰਕਾਰ ਵਧੀਆ ਕੰਮ ਕਰੇਗੀ।

  • @Satwindersingh-pr4zv
    @Satwindersingh-pr4zv 2 года назад +8

    ਬਾਠ ਸਾਬ ,ਸੰਧਾਵਾਲੀਆ ਸਾਬ, ਟਹਿਣਾ ਜੀ ਤੇ prime asia ਦੇ ਬਾਬਾ ਬੋਹੜ ਜਤਿੰਦਰ ਪੰਨੂ ਜੀ ਤੁਸੀਂ ਪੰਜਾਬ ਨੂੰ ਤਬਦੀਲੀ ਦੁਆਈ ਲੋਕਾਂ ਨੂੰ ਜਾਗਰੂਕ ਕਰ ਕੇ,,,ਪਹਿਲਾਂ ਕੋਈ ਵੀ ਚੈਨਲ ਸੱਚ ਲੋਕਾਂ ਤੱਕ ਪਹਿਚੌਦਾ ਨਹੀਂ ਸੀ,,,ਤੁਸੀਂ change ਕੀਤੀ,,,thanks

  • @baldevsinghkular3974
    @baldevsinghkular3974 2 года назад +12

    ਸਭ ਨੂੰ ਬਹੁਤ ਸਮਝ ਕੇ ਚੱਲਣ ਦੀ ਲੋੜ ਹੈ ਜੀ।ਪ੍ਰੋਗਰਾਮ ਲਈ ਬਹੁਤ ਬਹੁਤ ਧੰਨਵਾਦ ਪਰਾਈਮ ਏਸ਼ੀਆ ਟੀਵੀ ਅਤੇ ਦੋਨਾਂ ਵੀਰਾਂ ਦਾ।

  • @ManmeetSandhu-Music
    @ManmeetSandhu-Music 2 года назад +46

    ਮੁਬਾਰਕਾਂ ਭਗਵੰਤ ਮਾਨ ਸਾਹਬ 😍✌
    ਪੰਜਾਬੀਓ ਹੂਜਾ ਫੇਰਨ ਦੀਆ ਬਹੁਤ ਬਹੁਤ ਮੁਬਾਰਕਾਂ 🤣
    Love you Maan Saab 😘😍❤

  • @Gurnamsingh-hx4xe
    @Gurnamsingh-hx4xe 2 года назад +6

    ਭਗਬੰਤ ਮਾਨ ਜੀ ਦੁਨੀਆ ਨੂੰ ਤੁਹਾਡੇ ਤੇ ਮਾਨ ਹੈ।
    ਹੁਣ ਤੁਹਾਡੀ ਵਾਰੀ ਇਸ ਨੂੰ ਕਾਇਮ ਰਖਣਾ ਜੀ।

  • @balkarSingh-zd1ll
    @balkarSingh-zd1ll 2 года назад +2

    ਪੰਜਾਬੀਆਂ ਨੂੰ ਇਹ ਜਿੱਤ ਮੁਬਾਰਕ ਪੰਜਾਬੀਆਂ ਨੇ ਦਿਖਾ ਦਿੱਤਾ ਅਸੀਂ ਧਰਮ ਜਾਤਾਂ ਪਾਤਾਂ ਤੋਂ ਅੱਕ ਚੁੱਕੇ ਹਾਂ ਹੁਣ ਜਿੰਮੇਵਾਰੀ ਆਪ ਪਾਰਟੀ ਦੀ ਹੈ

  • @pushpindersingh3393
    @pushpindersingh3393 2 года назад +17

    ਬਾਈ ਜੀ ,ਖ਼ਬਰਾਂ ਨੂੰ ਤੁਸੀਂ ਨਵੀਂ ਜਾਨ ਪਾ ਦਿੱਤੀ। ਜੀਓ

    • @palwindersingh3731
      @palwindersingh3731 2 года назад +2

      Sukhe BADAL ne kiha si jiS ne GURU GRANDH SAHIB JI di beadbi kiti usda kakh na rahe So baadala Captain da kakh nahi riha.

  • @surjeetsinghsurjeetsingh5307
    @surjeetsinghsurjeetsingh5307 2 года назад +1

    ਬਦਲਾਅ ਦੇ ਲੲੀ ਪੰਜਾਬ ਦੇ ਲੋਕਾਂ ਨੇ ਆਵਦਾ ਕੰਮ ਕਰ ਦਿੱਤਾ ਬਾਕੀ ਹੁਣ ਪੰਜਾਬ ਨੂੰ ਬਦਲਣ ਲੲੀ ਭਗਵੰਤ ਮਾਨ ਤੇ ਪ੍ਰਮਾਤਮਾ ਮੇਹਰ ਕਰੇ।

  • @BhupinderSingh-xb4hl
    @BhupinderSingh-xb4hl 2 года назад +2

    ਇਕ ਆਸ ਦੀ ਕਿਰਨ ਭੰਗਵਤ ਸਿੰਘ ਮਾਨ👍🎤🎤🎞🎞🎞

  • @pushpindersingh3393
    @pushpindersingh3393 2 года назад +27

    ਦੋਵਾਂ ਦੀ ਜੋੜੀ ( ਨਵਾਂ ਖੂਨ ਗਿਆਨ + ਕੰਨ ਰਸ)
    ਪੁੰਨੂੰ ਸਾਹਿਬ ( ਤਜਰਬਾ+ ਗਿਆਨ+ ਤੇ ਮੈਨੂੰ ਨੀ ਪਤਾ ਵਾਲਾ ਨਿਚੋੜ ) ਕਯਾ ਗੱਲ ਕਰਦੇ ਓ

  • @gurbachansidhu6123
    @gurbachansidhu6123 2 года назад +13

    ਸੰਧਾਂਵਾਲੀਆਂ ਸਾਹਿਬ ਅਤੇ ਪਰਮਵੀਰ ਬਾਠ ਸਾਹਿਬ ਜੀ ਸਤਿ ਸਿਰੀ ਅਕਾਲ। ਜੇਕਰ ਪੰਜਾਬ ਦਾ ਸਿਸਟਮ ਬਦਲਣਾ ਹੈ ਸਭ ਪਹਿਲਾਂ ਅਫ਼ਸਰਸ਼ਾਹੀ ਸੁਧਾਰਨੀ ਪਾਵੇਗੀ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ।

  • @karamjitsingh4223
    @karamjitsingh4223 2 года назад +16

    ਜਿੰਨਾਂ ਇਹਨਾਂ ਨੇ ਸਾਨੂੰ ਦਿੱਲੀ ਬਿਠਾ ਕੇ ਕੁੱਟਿਆ ਸੀ ਉਨੇ ਈ ਹੁਣ ਪੂਰੇ ਪੰਜਾਬ ਚ ਭਜਾ ਭਜਾ ਕੇ ਕੁੱਟੇ ਆ।

    • @avleenkaur7442
      @avleenkaur7442 2 года назад

      Hahaha Punjabia ne Modi de gal ch juttia da haar paya. Modi nu yaad rakhna chahida ki punjabi zulam nu jaldi bhullde nahi han.Modi nu punjab ne hi pehchania hai.

  • @kulvirdhillon8983
    @kulvirdhillon8983 2 года назад +8

    ਵੀਰ ਜੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @harjitmehlanchowk4820
    @harjitmehlanchowk4820 2 года назад +21

    ਜਨਤਾ ਦੀ ਪੁਰਜੋਰ ਮੰਗ ਤੇ Prime asia ਨੂੰ ਬੇਨਤੀ ਐ ਕਿ ਇੱਕ ਦੋ ਦਿਨਾਂ ਚ ਸੁੱਖੇ ਅਮਲੀ ਦੀ ਇੰਟਰਵਿਊ ਜਰੂਰ ਕੀਤੀ ਜਾਵੇ, ਲੋਕ ਉਸਦਾ ਹਾਰਿਆ ਹੋਇਆ ਮੂੰਹ ਦੇਖਣਾ ਚਾਹੁੰਦੇ ਨੇ 😂

  • @gurmailsingh293
    @gurmailsingh293 2 года назад +8

    ਦੋਵੇਂ ਵੀਰ ਜੀ ਸੱਚੇ ਦਿਲੋਂ ਇਮਾਨਦਾਰੀ ਨਾਲ ਕੰਮ ਕਰਦੇ ਨੇ 👍👍👍👍👍👍🙏🏻🙏🏻🙏🏻🙏🏻🙏🏻🙏🏻🙏🏻🙏🏻😘❤️🙏🏻

  • @kanwaldeepsingh8403
    @kanwaldeepsingh8403 2 года назад +9

    ਨਦਰਿ ਉੁਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥
    ਦਰਿ ਮੰਗਨਿ ਭਿਖ ਨ ਪਾਇਦਾ ॥੧੬॥

  • @jatindersingh-fj7vl
    @jatindersingh-fj7vl 2 года назад +18

    ਸੰਧਾਂਵਾਲੀਆਂ ਜੀ ਸ਼ਰਤ ਹਾਰ ਗਏ ਜੇ ਪਰ ਮੈਨੂੰ ਪਤਾ ਤੁਸੀਂ ਫਿਰ ਵੀ ਖੁਸ਼ ਹੋ ਵੋਗੇ

    • @bhupindersinghchahal7359
      @bhupindersinghchahal7359 2 года назад

      ਕੀ ਸ਼ਰਤ ਲਾਈ ਸੀ ਬਾਈ ???

    • @kkaur3118
      @kkaur3118 2 года назад

      ਮੈਨੂੰ ਲਗਦਾ ੫ ਡਾਲਰਾਂ ਦੀ ਸੀ

  • @sandeepkumargill8522
    @sandeepkumargill8522 2 года назад +4

    Hun ਸਾਡੇ ਪੰਜਾਬ da ਭਵਿੱਖ ਸਾਡੇ new CM man sab ਦੇ ਹੱਥ aa ji🙏punjab ਦੇ ਲੋਕਾਂ ਨੇ ਤੇ CM sab nu ਚੁਣ ਲਿਆ. Bs ਹੁਣ man sab v apne ਫਰਜ਼ nibon ਤੇ ਪੰਜਾਬ nu ਖੁਸ਼ਹਾਲ krn. Sab nu sariya ਸਹੁਲਤਾਂ ਮਿਲੀਆ chidiya ਜੀ. ਹੁਣ ਜੋ v ਪੰਜਾਬ ਦਾ ਮੰਤਰੀ ਮੰਡਲ aa ਉਨਾਂ nu ਸਭ nu ਈਮਾਨਦਾਰੀ nal km krne chide ne 🙏🙏

  • @kamaljitboparai7865
    @kamaljitboparai7865 2 года назад +4

    VIP ਨਾਲ਼ ਚੱਲਦੀਆਂ ਵਾਧੂ ਗੱਡੀਆਂ ਵਾਪਿਸ ਲੈਣ ਲਈ ਹੁਕਮ ਪਾਸ ਕਰਨ ਜੀ

  • @kanwaldeepsingh8403
    @kanwaldeepsingh8403 2 года назад +13

    ਇਹ ਆਮ ਆਦਮੀ ਪਾਰਟੀ ਦੀ ਜਿੱਤ ਨਹੀਂ, ਨਲਾਇਕੀ ਦੀ ਹਾਰ ‌ਹੈ

  • @rameenkaurkhairavlogs4861
    @rameenkaurkhairavlogs4861 2 года назад

    ਵਧਾਈਆਂ ਜੀ ਸਾਰੇ ਪੰਜਾਬ ਨੂੰ

  • @Safarlife_world
    @Safarlife_world 2 года назад +19

    ਬਹੁਤ ਬਹੁਤ ਧੰਨਵਾਦ ਦੋਵੇ ਵੀਰਾ ਦਾ ਅਸੀ ਵੀ ਪੂਰੀ ਰਾਤ ਕੈਲਗਿਰੀ ਤੋ ਤੁਹਾਡੇ ਨਾਲ ਜੁੜੇ ਰਹੇ ਆ।

  • @mr.mechanics8154
    @mr.mechanics8154 2 года назад

    ਵਧਾਈਆਂ ਪਰਾਈਮ ੲੇਸ਼ੀਆ ਟੀ ਵੀ ਅਤੇ ਆਲ ਪੰਜਾਬ ਨੂੰ ਜੀ

  • @avtarsmagh4520
    @avtarsmagh4520 2 года назад +1

    ਸਰਦੂਲਗੜ੍ਹ ਸ਼ੀਟ ਕੌਂਣ ਲੈ ਗਿਆ ਦੱਸੋ ਜੀ

  • @bikkarsingh4340
    @bikkarsingh4340 2 года назад

    ਆਮ ਆਦਮੀ ਪਾਰਟੀ ਦੀ ਜਿੱਤ ਲਈ ਇੱਕ ਵੱਡਾ ਫ਼ੈਕਟਰ ਸ਼ਾਂਤਮਈ ਕਿਸਾਨੀ ਸੰਘਰਸ਼ ਰਾਹੀਂ ਪੰਜਾਬੀਆਂ “ਚ ਪੈਦਾ ਕੀਤੀ ਜਾਗ੍ਰਿਤੀ ਸੂਝ ਵੀ ਹੈ ।

  • @hirasinghhirasingh6029
    @hirasinghhirasingh6029 2 года назад +4

    ਮੈਂ ਅਕਾਲੀ ਦਲ ਝੱਡਾ ਲਾਇਆ ਸੀ ਪੱਰ ਮੇਰਾ ਜ਼ਮੀਰ ਸਾਥ ਨਹੀਂ ਦਿੱਤਾ ਮੈਂ ਵੋਟ ਆਪ ਨੂੰ ਪਾ ਦਿਤੀ

  • @wahegurufatehkre2201
    @wahegurufatehkre2201 2 года назад

    ਤੁਸੀਂ ਵੀ ਵੋਟਾਂ ਪਾਉਣ ਵਾਲਿਆਂ ਨੂੰ ਬਹੁਤ ਹੀ ਕਿਹਾ ਕੇ ਇਸ ਵਾਰ ਵੋਟਾਂ ਸਮਝ ਕੇ ਵੋਟਾਂ ਪਾਉਣ ਦੇ ਲਈ ਕਿਹਾ ਤੇ ਪੰਜਾਬ ਖ਼ਤਮ ਦੇ ਕਗਾਰ ਤੇ ਹੈ ਧੰਨਵਾਦ ਜੀ

  • @guneetkaur6006
    @guneetkaur6006 2 года назад +2

    ਗੁਰਪ੍ਰੀਤ ਜੀ ਬਾਠ ਸਾਹਿਬ ਤੁਸੀਂ ਲੋਕਾਂ ਨੂੰ ਬਹੁਤ ਜਾਗਰੂਕ ਕਰਦੇ ਓ ਧੰਨਵਾਦ

  • @JaswantSingh-td9ed
    @JaswantSingh-td9ed 2 года назад +1

    ਬਿਲਕੁਲ ਸਹੀ ਕਿਹਾ ਵੀਰ ਜੀ 200ਨੰਬਰ

  • @gurmejsinghboparai524
    @gurmejsinghboparai524 2 года назад +7

    Thanks both Gentlemen for covering the election results impartial and commenting on it 👍.
    Your suggestions for improving the system in Punjab are very practical and

  • @yaad1959
    @yaad1959 2 года назад

    ਬਿਲਕੁਲ ਠੀਕ ਕਿਹਾ ਵੀਰ ਜੀ ਤੁਸੀਂ,,,,,,, 👌👌👌🙏🙏👍

  • @bhinderbhawanigarh
    @bhinderbhawanigarh 2 года назад

    ਪੰਜਾਬ ਦੇ ਮੀਡੀਆ ਦਾ ਨਿਰਪਖ ਖਬਰਾਂ ਦੇਣ ਦਾ ਬਹੁਤ ਧੰਨਵਾਦ

  • @manvirsingh7522
    @manvirsingh7522 2 года назад +1

    ਆ ਗਿਆ ਨਜਾਰਾ, ਭਗਵੰਤ ਮਾਨ ਨੇ ਪੰਜਾਬ ਕਰ ਲਿਆ ਨਾਲ ਸਾਰਾ ,ਗੰਦ ਦੀ ਹੋ ਗਈ ਸਫਾਈ , ਪਿਛਲੀ ਰਾਤ ਬਹੁਤੇ ਲੀਡਰਾ ਤੇ ਉਹਨਾ ਦੇ ਚਮਚੀਆ ਨੂੰ ਨੀਂਦ ਨਹੀ ਆਈ,

  • @kamaljeetkaur6147
    @kamaljeetkaur6147 2 года назад +4

    ssa prime asia tv. asi v sari raat program dekheya.well done punjab

  • @dalersingh10600
    @dalersingh10600 2 года назад

    ਅਸੀ ਦਿੱਲੀ ਰਹਿੰਦੇ ਹਾਂ ਅਤੇ ਪੰਜਾਬ ਵਿਚ ਆਪ ਦੀ ਜਿੱਤ ਦੀ ਪਾਰਟੀ ਅਤੇ ਲੋਕਾਂ ਦੀ ਆਸ ਦੀ ਜਿੱਤ ਦੀ ਵਧਾਈਆਂ।
    ਹੁਣ ਦਿੱਲੀ ਵਰਗਾ ਐਕਸ਼ਨ ਕਰਣ ਦੀ ਲੋੜ ਹੈ। ਸਾਨੂੰ ਆਸ ਹੈ ਕਿ ਕਮ ਹੋਊਗਾ

  • @jagsirguradi7398
    @jagsirguradi7398 2 года назад +1

    ਵਾਹਿਗੁਰੂ ਜੀ ਚੜਦੀ ਕਲਾਂ ਰਖੇ

  • @rajindersinghcheema792
    @rajindersinghcheema792 2 года назад +5

    ਸੁਆਦ ਆ ਗਿਆ

  • @crystalstudio4014
    @crystalstudio4014 2 года назад

    ਬਸ ਪੰਜਾਬੀਆਂ ਨੂੰ ਚਹੀਦਾ ਸਬਰ ਰੱਖਣ ਕੰਮ ਵੜਾ ਉਲਝਰਿਆ ਪੰਜਾਬ ਦਾ ਹੋਲ਼ੀ ਹੋਲ਼ੀ ਠੀਕ ਹੋਊਗਾ ਕਾਹਲ਼ੀ ਨਾ ਕਰਨ ਐ ਨਾ ਹੋਵੇ ਕਿਤੇ ਮਹੀਨੇ ਚ ਧਰਨੇ ਲਾਣ ਲਗਜਣ ਕਿਸੇ ਦੀ ਚੱਕ ਚ ਆਕੇ ਵਖਤ ਦੇਣ ਮਾਨ ਬਾਈ ਦੀ ਟੀਮ ਨੂੰ ਸਾਥ ਦੇਣ ਉਹਨਾਂ ਦਾ ਫੇਰ ਦੇਖਿਓ ਕਿਤਰਾ ਤਰੱਕੀਆਂ ਹੁੰਦੀਆ ਪੰਜਾਬ ਦੀਆਂ।

  • @SukhwinderSingh-wq5ip
    @SukhwinderSingh-wq5ip 2 года назад

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @naunihalbhullar1788
    @naunihalbhullar1788 2 года назад +6

    🙏ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਈ ਜੀ ਪਹਿਲਾਂ ਤਾਂ ਸਿੱਧੂ ਮੂਸੇ ਵਾਲੇ ਦੇ ਤਿੰਨ ਜੀਆਂ ਦੇ ਪਾਸਪੋਰਟ ਗੁਵਾਚ ਗਏ ਪਾਸਪੋਰਟ ਦਫਤਰ ਵਾਲੇ ਪਾਸਪੋਰਟ ਨਵੇਂ ਬਣਾ ਕੇ ਘਰ ਭੇਜ ਦੇਣ 🙏🙏🙏

  • @gurjantsingh5795
    @gurjantsingh5795 2 года назад +8

    Waheguru Mehar kre punjab te

  • @preetbuttar9304
    @preetbuttar9304 2 года назад

    ਦੇਸ ਵਿਦੇਸ ਵਿਚ ਵਸਦੇ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਬੇਅਦਬੀ ਦੀ ਘਟਨਾ ਦਾ ਬਦਲਾ ਆਪ ਲਿਆ ਗੁਰੂ ਸਾਹਿਬ ਨੇ ਏਕ ਗੱਲ ਹੈ ਕਿ ਪੰਜਾਬੀਆ ਨੇ ਦਸ ਦਿੱਤਾ ਕਿ ਸਾਰੇ ਬਦਲਾਅ ਚਾਉਂਦੇ ਨੇ ਹੁਣ ਮਾਨ ਸਾਬ ਤੁਹਾਡੀ ਜਿੰਮੇਦਾਰੀ ਹੈ ਕਿ ਪੰਜਾਬੀਆ ਦੀਆ ਉਮੀਦ ਤੇ ਖਰੇ ਉਤਰਨ ਸਾਡੀਆ ਸੁਬਕਮਨਵਾ ਤੁਹਾਡੇ ਨਾਲ ਨੇ ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ
    ਇਨਕਲਾਬ ਜ਼ਿੰਦਾਬਾਦ
    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻

  • @ketanchadha3685
    @ketanchadha3685 2 года назад +5

    I am so happy for Kejriwal and Bhagwant Maan.

  • @surjitsingh6142
    @surjitsingh6142 2 года назад +2

    ਗੁਰਪ੍ਰੀਤ ਜੀ ਬਾਠ ਸਾਬ ਸਤਿ ਸ੍ਰੀ ਅਕਾਲ ਜੀ 🙏🙏

  • @lucariohitsmario2811
    @lucariohitsmario2811 2 года назад

    ਧੰਨਵਾਦ ਜੀ 👍

  • @kushwinderkaur7799
    @kushwinderkaur7799 2 года назад

    ਛੋਟੇ ਵੀਰੋ ਤੁਹਾਡੀ ਠੇਠ ਪੰਜਾਬੀ ਤੇ ਕਮੇਡੀ ਵਾਲੀ ਭਾਸ਼ਾ ਰੂਹ ਖੁਸ਼ ਕਰ ਦਿੰਦੀ ਆ ਬਾਕੀ ਤੁਹਾਡੇ ਬਿੰਨ ਸੈ ਲੇ ਰੇਡੀਓ ਟਹਿਣੇ ਦੀਆ ਗੱਲਾ ਭੀ

  • @harwinderkaler6445
    @harwinderkaler6445 2 года назад +11

    AAP has a historical winning election in the Punjab. But, we can't ignore your unbiased reporting since from last year which has opened the people minds with yours strong views, examples, explanations, strategies, questioning. Your whole team deserved a big thanks for all Punjabis. Keep it up

  • @amarjitsinghamarpadda1959
    @amarjitsinghamarpadda1959 2 года назад +1

    ਸਕੂਲ ਤੇ ਹਸਪਤਾਲਾ ਨੂੰ ਪਹਿਲ ਦੇਣ!

  • @anmolbrar3391
    @anmolbrar3391 2 года назад

    ਹੁਣ ਤਾਂ ਇਸ ਸਰਕਾਰ ਨੂੰ ਪਹਿਲਾ ਕੰਮ ਹੀ ਆਪਣੇ ਕਿਸਾਨਾਂ ਦੇ ਕਰਜਿਆਂ ਨੂੰ ਜਰੂਰ ਹੀ ਖਤਮ ਕਰਨਾ ਚਾਹੀਦਾ ਹੈ ਜੀ ਧੰਨਵਾਦ ਜੀਉ।

  • @avtarsinghsardarsaabji9826
    @avtarsinghsardarsaabji9826 2 года назад +1

    ਸੰਧਾਵਾਲੀਆਂ ਸਾਹਿਬ ਪਹਿਲਾਂ ਹਜ਼ਾਰਾਂ ਦੇ ਵਿਚ ਹੁਣ ਲੱਖਾਂ ਦੇ ਵਿੱਚ 👍

  • @kulwantkaur1635
    @kulwantkaur1635 2 года назад +1

    Congratulations bath and Gurpreet veere

  • @ParamjeetKaur-wd4qc
    @ParamjeetKaur-wd4qc 2 года назад

    ਪ੍ਇਮ ਏਸੀਅਾ ਦਾ ਬਹੁਤ ਬਹੁਤ ਧੰਨਵਾਦ ਜੀ ਪੰਜਾਬ ਨੂੰ ਜ਼ਗੁੳੁਣ ਲਈ😎😎

  • @narinderkaurbhullar9395
    @narinderkaurbhullar9395 2 года назад

    Ssa g ਤੁਹਾਡਾ ਦੋਨਾ ਵੀਰਾ ਦਾ ਵੀ ਬਹੁਤ ਵੱਡਾ ਰੋਲ ਹੈ ਜੀ ਲੋਕਾ ਦਾ ਦਿਮਾਗ ਖੋਲਣ ਲਈ ਕਿ ਵੇਖਉ ਵਿਕ ਨਾ ਜ਼ਾਣਾ ਜੀ 👏👏👏

  • @chkulbir
    @chkulbir 2 года назад

    ਆਮ ਆਦਮੀ ਪਾਰਟੀ ਨੂੰ ਜਿਤਨਾ ਤੇ ਬਹੁਤ ਬਹੁਤ ਵਧਾਈਆਂ ਵਧਾਈਆ।
    ਆਸ਼ਾ ਹੈ ਕਿ ਹੂਣ ਜਦੋਂ ਸਰਕਾਰੀ ਮੁਲਾਜ਼ਮਾਂ ਦੀਆਂ ਪੇਨਸ਼ਨਾਂ 2004 ਤੋਂ ਬੰਦ ਹਨ, ਸਰਕਾਰ ਵਿਧਾਇਕਾਂ ਨੂੰ ਮਿਲਦੀਆਂ ਪੇਨਸ਼ਨਾਂ ਤੇ ਵੀ ਰੋਕ ਲਗਾ ਦੇਵੋ ਗੀ।

  • @ajvindersingh9569
    @ajvindersingh9569 2 года назад +5

    Thanks hansaan di jodi may live long,be together, doing great 👍🏼 Journilism

  • @dalbirvirk2524
    @dalbirvirk2524 2 года назад +1

    ,, ਵਧਾਇਆ ਬਾਠ ਸਾਬ ਤੁਹਾਨੂੰ ਤੇ ਤੁਹਾਡੇ ਚੈਨਲ ਨੂੰ ਆਪ ਪਾਰਟੀ ਦੀ ਿਜੱਤ ਿਵੱਚ ਤੁਹਾਡਾ ਵੀ ਬੜਾ ਯੋਗਦਾਨ ਹੈ

  • @hansrajmirock7000
    @hansrajmirock7000 2 года назад

    ਵਾਹਿਗੁਰੂ ਜੀ ਦੀ ਕਿਰਪਾ ਨਾਲ ਸੁਧਾਰ ਕਰਨ ਗੇ

  • @surinderparmar3306
    @surinderparmar3306 2 года назад

    ਅਕਾਲੀਆਂ ਨੂੰ ਵਧਾਈ ਦੇਣੀ ਬਣਦੀ ਅਾ ਪੰਜਾਬੀਆਂ ਦੀ ਪਾਰਟੀ ਜੁ ਹੋਈ ਸਭ ਕੁਛ ਛਕ ਗਈ।

  • @Kulbir_khaspur
    @Kulbir_khaspur 2 года назад +2

    PTC nu 404 ਬੰਦੇ ਦੇਖ ਰਹੇ ਹਨ ਹੁਣ ਤੇ ਪਰਾਇਮ ਏਸ਼ੀਆ ਨੂੰ 2.50ਲੱਖ ਬੰਦੇ ਦੇਖ ਰਹੇ ਨੇ ।

  • @surjeetsingh289
    @surjeetsingh289 2 года назад +1

    ਬਾਠ,ਸਾਹਿਬ,ਅਸੀਂ, ਰੋਜ ਸੁਣਨਾ ਪਸੰਦ ਕਰਦਾ ਹਾਂ ਅਤੇ ਇਹ ਪ੍ਰਤੀਕਿਰਿਆ ਦੇ ਬੋਹਤਾ, ਵਧੀਆ ਹੈ ਸਾਰੇ ਲੀਡਰ ਹਾਰ, ਗੲੇ, ਆਪੂ ਦਾਧੰਨਵਵ,ਵਾਦਜੀ

  • @jhalmanram1203
    @jhalmanram1203 2 года назад +2

    Very nice program sandhawalia saab ji & paramvir baath saab ji jhalman ram from Italy lage raho prime Asia TV zindabad 👍❤️

  • @prabhnoorsinghkahlon5
    @prabhnoorsinghkahlon5 2 года назад

    ਬਹੁਤ ਵਧੀਆ ਜੀ

  • @sukhjinderdhillon8170
    @sukhjinderdhillon8170 2 года назад +2

    ਬਹੁਤ ਵਧੀਆ ਜੀ
    🙏🏻🙏🏻🙏🏻🙏🏻🙏🏻

  • @badalmeena6897
    @badalmeena6897 2 года назад +17

    Expections is very high
    We can trust on aam Aadmi party and Bhagwant maan sahab.....🙏

  • @ਜਗਦੇਵਸਿੰਘਬੱਛੋਆਣਾ

    ਗੁਰਪਰੀਤ ਸਿੰਘ ਸੰਧਾਵਾਲੀਆ ਤੇ ਪਰਮਵੀਰ ਬਾਠ ਸਹਿਬ ਆਪ ਬਹੁਤ ਮਿਹਨਤ ਕਰ ਰਹੇ ਹੋ ਧੰਨਵਾਦ

  • @pawanmehra7246
    @pawanmehra7246 2 года назад

    ਪ੍ਰਾਈਮ ਏਸ਼ੀਆ ਦੇ ਸਰਤਾਜ ਸਤਿਕਾਰਯੋਗ ਪਨੂੰ ਸਰ ਤੇ ਉਨੇ
    ਹੀ ਸਤਿਕਾਰਯੋਗ ਸਮੂਹ ਪ੍ਰਾਈਮ ਏਸ਼ੀਆ ਦੀ ਟੀਮ ਵੀ ਉਨੀ ਹੀ ਪ੍ਸੰਸਾ ਪਾਤਰ ਦੇ ਹਨ ਜਿਨ੍ਹਾਂ ਨੇ ਸਮੇਂ ਸਮੇਂ ਤੇ ਹਰ ਵਾਰ ਆਪਣੀ ਵਿਚਾਰ ਚਰਚਾ ਰਾਹੀ ਆਮ ਅਵਾਮ ਨੂੰ ਜਾਗਿ੍ਤ ਕਰਦੇ ਰਹੇ। ਆਪ ਸਭ ਨੇ ਬਾਖੂਬੀ ਕਿਰਦਾਰ ਨਿਭਾਇਆ। ਮੈ ਆਪ ਸਭ ਦੀ ਹਮੇਸ਼ਾਂ ਤੰਦਰੁਸਤੀ ਦੀ ਕਾਮਨਾ ਕਰਦਾ ਹਾਂ
    । ਧੰਨਵਾਦ

  • @MrSanjeevindian
    @MrSanjeevindian 2 года назад +5

    👍 rishvat band ho jaye ta hi bhala ho jau Punjab da..

  • @ManpreetSingh-ep2et
    @ManpreetSingh-ep2et 2 года назад +2

    ਮੇਰਾ ਨੈਟ ਵੀ ਖਤਮ ਹੋਣ ਵਾਲਾ😀😀 ਪਰ ਮਜਾ ਆ ਗਿਆ

  • @sukhchainsingh9449
    @sukhchainsingh9449 2 года назад

    ਨਵਜੋਤ ਸਿੱਧੂ ਦੀ ਹਾਰ ਦੀ ਜ਼ਿੰਮੇਂਵਾਰੀ ਉਸ ਦੀ ਆਪਣੀਂ ਕਰਤੱਬੀ ਹੋਈ ਹੈ, ਬੰਦਾ ਮਾੜਾ ਨਹੀਂ, ਖ਼ੈਰ ਬੀਬਾ ਜੀ ਜੀਵਨਜੋਤ ਨੂੰ ਮੁਬਾਰਕਾਂ ਅਤੇ ਸ਼ੁੱਭ ਇਛਾਵਾਂ । ਬੱਚੀਏ ਜ਼ਿਮੇਦਾਰੀ ਵੱਡੀ ਹੈ, ਤਕੜੀ ਹੋ ਕੇ ਲੋਕਾਂ ਦੇ ਦੁੱਖ ਦਰਦ ਆਪਣੇਂ ਦੁੱਖ ਦਰਦ ਸਮਝ ਕੇ ਕੰਮ ਕਰਨ ਦੀ ਲੋੜ ਹੈ, ਲੋਕ ਤੁਹਾਡੇ ਨਾਲ ਹਨ । ਸਦਾ ਸੁਖੀ ਰਹੋ ਤੇ ਖੁਸ਼ੀਆਂ ਮਾਣੋ ਧੀ ਰਾਣੀਏ ।

  • @royalgill5442
    @royalgill5442 2 года назад +5

    Waheguru ji di kirpa nal asl wich Punjab ajj jitt hi gya.

  • @tejindersingh6926
    @tejindersingh6926 2 года назад +1

    Baath saab diaan akhaan ch neend saaf disdi hai.
    Thankyou veero tuhadi mehnat layi
    Assi sab dekhde haan.

  • @karnabrar5134
    @karnabrar5134 2 года назад +3

    👉👌👉👍👉✌👈🌹🌼🍀🌻🌸🍁maan saab ZENDABAD AAP ZINDABAD

  • @ajitpardesi4444
    @ajitpardesi4444 2 года назад +1

    Prime Asia TV- Zindabad.

  • @mvl1982
    @mvl1982 2 года назад +4

    Bahut 2 Mubarka Bhagwant Maan sahib te sare Mla sahib ji nu te shri Arvind Kejriwal ji nu bahut 2 mubarka ji

  • @hassandin9461
    @hassandin9461 2 года назад

    ਬਾਠ ਸਾਹਿਬ, ਇੱਕ ਦਿਨ ਤੁਸੀਂ ਵੀ ਆਪ ਵਾਲਿਆਂ ਦੀ ਮੰਜੀ ਠੋਕਣ ਦੀ ਕੋਸ਼ਿਸ਼ ਕੀਤੀ ਸੀ। ਉਸੇ ਦਿਨ ਮੇਰੇ ਸਮੇਤ ਬਹੁਤ ਸਾਰੇ ਲੋਕਾਂ ਨੇ ਤੁਹਾਡੀ ਮੰਜੀ ਵੀ ਠੋਕੀ ਸੀ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ‌ਅੱਜ ਬਾਠ ਸਾਹਿਬ ਨੂੰ ‌‌ਕੀ ਹੋ ਗਿਆ। ਵੈਸੇ ਬੰਦੇ ਤਸੀਂ ਵਧੀਆ ਔ। ਹਾਜੀ ਹਸਨ ਦੀਨ ਤੂਰ ਮਾਲੇਰ ਕੋਟਲਾ

  • @gurdevsingh9051
    @gurdevsingh9051 2 года назад +1

    ਬਹੁਤ ਬਹੁਤ ਵਧੀਆ ਮਾਨ ਸਾਹਿਬ ਨੂੰ

  • @ritusharma-pu3dr
    @ritusharma-pu3dr 2 года назад

    ਵਾਈ ਬਾਠ ਜੀ ਇੱਕ ਹੋਰ ਸਭੱ ਤੋਂ ਵੱਡਾ ਝਟਕਾ ਦੇਣ ਵਾਲਾ ਹੈ ਇਹਨਾਂ ਅਕਾਲੀਆਂ ਤੋਂ ਗੁਰੂ ਘਰਾਂ ਨੂੰ ਅਜਾਦ ਕਰਵਾਉਣ ਲਈ ਕਦਮ ਚੁੱਕਿਆ ਜਾਵੇ ਫੇਰ ਗੁਰੂ ਗ੍ਰੰਥ ਸਾਹਿਬ ਜੀ ਦਾ ਬੱਦਲਾ ਮਿਲੂ ਗਾ ਸਿੱਖਾਂ ਭਰਾਵਾਂ ਨੂੰ ਵਾਹਿਗੁਰੂ ਜੀ ਦੇ ਘਰ ਦੇਰ ਹੈ ਹਨੇਰ ਨਹੀਂ ਹੈ ਬਾਠ ਸਾਹਿਬ ਜੀ

  • @maniman13
    @maniman13 2 года назад

    ਪਤੰਦਰੋ ਕਲ ਤੁਸੀਂ ਲਗਾਤਾਰ 8ਘੰਟੇ ਲਗੇ ਰਹੇ ਸੀ,,,ਧਨ ਹੋ ਤੁਸੀਂ

  • @sukhchainsingh9449
    @sukhchainsingh9449 2 года назад

    ਪ੍ਰਾਈਮ ਏਸ਼ੀਆ ਆਦਾਰਾ ਧੰਨਵਾਦ ਦਾ ਪਾਤਰ ਹੈ, ਆਪਣੇਂ ਪ੍ਰੀਵਾਰ ਨੂੰ ਹਰ ਸੰਭਵ ਜਾਣਕਾਰੀ ਦੇਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ।ਜਿਉਂਦੇ ਰਹੋ ਪਿਆਰਿਉ ।

  • @DharmPal-mv4mh
    @DharmPal-mv4mh 2 года назад

    ਸਿਧੀਆ ਨੀਤੀ ਵਾਲਿਆ ਨੂੰ ਪੈਸੈ ਨਾਲ ਵੀ ਹਰਾਇਆ ਨੀ ਜਾ ਸਕਦਾ ਇਹ ਗੱਲ ਪੰਜਾਬੀਆ ਨੇ ਸਿਧ ਕਰ ਦਿੱਤੀ

  • @Kulbir_khaspur
    @Kulbir_khaspur 2 года назад

    ਬਾਈ ਜੀ ਮੈਂ ਕਲ 13ਘੰਟੇ ਲਗਾਤਾਰ ਤੁਹਾਡਾ ਚੈਨਲ ਦੇਖਿਆ