Patakeya wala manja । ਪਟਾਕਿਆਂ ਵਾਲਾ ਮੰਜਾ । Tokra Tv
HTML-код
- Опубликовано: 7 сен 2024
- Pataka market ! #diwalispecial #diwali #happydiwali #marketing
Sat shri akal guys :bandi shod diwas din mubarkan: welcome back to your channel tokra tv 📺 show. Happy diwali 🪔 to all our youtube family members , subscribers and others 😊🪔. Today we create a video on fireworks shopkeeper . Stay tuned guys , again its humble request watch this video for intertanment purposes . 🌸🪔
Tokra tv team
Happy diwali 🪔
🙏ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆ ਲੱਖ ਲੱਖ ਮੁਬਾਰਕਾਂ ਬਾਈ ਜੀ ਤੇ ਤੁਹਾਡੀ ਟੀਮ ਨੂੰ 🥰🎉🎉💥💥💥
ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ ਬਾਈ ਸਾਰੀ ਟੋਕਰਾ ਟੀਮ ਨੂੰ 😊
🎊🎉'ਬੰਦੀ ਛੋੜ ਦਿਵਸ'🎉🎊 ਅਤੇ🏮 'ਦੀਵਾਲੀ'💥 ਦੀਆਂ ਆਪ ਅਤੇ ਆਪ ਜੀ ਦੇ ਪੂਰੇ ਪਰਿਵਾਰ ਨੂੰ ਤਹਿ ਦਿਲੋਂ ਲੱਖ-ਲੱਖ ਮੁਬਾਰਕਾਂ ਜੀ,ਅਸੀਂ ਸਾਰਾ ਪਰਿਵਾਰ ਸੱਚੇ ਪਾਤਸ਼ਾਹ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ 'ਵਾਹਿਗੁਰੂ' ਆਪ ਜੀ ਦੇ ਪੂਰੇ ਪਰਿਵਾਰ ਨੂੰ ਆਪਣੇ ਨਾਮ ਸਿਮਰਨ ਨਾਲ ਜੋੜਨ,ਘਰ ਵਿੱਚ ਹਰ ਇੱਕ ਨੂੰ ਤੰਦਰੁਸਤੀ, ਕੰਮਕਾਰ ਵਿੱਚ ਤਰੱਕੀ, ਲੋੜਵੰਦਾਂ ਦੀ ਮੱਦਦ ਕਰਨ ਦੀਆਂ ਦਾਤਾਂ ਬੱਖਸ਼ਣ,ਤੁਹਾਡਾ ਪੂਰਾ ਪਰਿਵਾਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ,🙏🏻.🎊🎉💥💥😇☺️
ਜਿਉਂਦੇ ਰਹੋ ਖੁਸ਼ੀਆਂ ਮਾਣੋ 🙏🙏🙏
Tuhanu v
ਪਤੰਦਰ emotional ਹੀ ਬੜਾ ਹੁੰਦਾ ਤੇ
Very nice video
ਬੰਦੀ ਛੋੜ ਦਿਵਸ ਤੇ ਦਿਵਾਲੀ ਦੀਆਂ ਆਪ ਸਭ ਨੂੰ ਵੀ ਬਹੁਤ ਮੁਬਾਰਕਾਂ ਜੀ
Tokra tv team ਤੇ ਸਾਰੇ ਦਰਸ਼ਕ ਪਰਾਵਾ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ
✨ਬੰਦੀ_ਛੋੜ_ਦਿਵਸ_ਤੇ🎉✨ਦਿਵਾਲੀ🎊✨ ਦੀਆ_ਆਪ_ਅਤੇ ਆਪ_ਜੀ_ਦੇ_ਸਾਰੇ_ਪਰਿਵਾਰ_ਨੂੰ_ਕਰੋੜ_ਕਰੋੜ ਮੁਬਾਰਕਾ_ਜੀ_ਦਿਲ_ਦੀਆਂ_ਗੇਹਰਾਈਆ_ਤੋਂ_ਵਾਹਿਗੁਰੂ_ਜੀ_ਮੇਹਰ_ਭਰਿਆ_ਹੱਥ_ਰੱਖਣ_ਸਭ_ਤੇ🙏🏻🙏🏻🙏🏻🙏🏻 🙏🏻
ਬੰਦੀ ਛੋੜ ਦਿਵਸ ਦੀਆਂ ਵਧਾਈਆਂ ਵੀਰੇ
Mai 10ਪੈਕਿਟ ਕੁੱਕੜ ਮਾਰਕਾ ਪਟਾਕੇ ਨਾਲ ਬੜੇ ਚਾਵਾ ਨਾਲ ਦੀਵਾਲੀ ਮਨੋਦਾ ਸੀ
Miss U AA ਓਸ ਟਾਇਮ ਨੂੰ ਨਾ ਓਹ ਟਾਇਮ ਰਿਹਾ ਨਾ ਓਦਾ ਦੀ ਦੀਵਾਲੀ ਹੁੰਦੀ ਆ ਹੁਣ। 100ਰੁਪਏ 10 ਪੈਕਟਾਂ ਨਾਲ ਕਟੋ ਫੁੱਲਾਂ ਤੇ ਹੁੰਦੀ C ਚਾਅ ਨੀ C chakeya janda 😟😟
Siraa video bro
👌👌
gud work 😂😂😂😂
Bai tera acting ta course kitta every character bhout vadia karda tu happy diwali bro app nu
Superb😁😁😁😁😁
Very nice bro 👍👍
Kaint aatt video 😍🤟🤟🤟👌👌👌👌
Nice veer g
Sirraaa🎉😂😂
Sirra bnda yrr y tuu
😄👌
ਤੁਹਾਨੂੰ ਅਤੇ ਤੁਹਾਡੇ ਸਾਰੀ ਟੀਮ, ਪਰਿਵਾਰ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਵਧਾਈਆਂ
Same here bhai
What is bandi chod diwas plz tell
Bahut wadia video hundiaan ne ji tohadiaan
ਇਹ poppop ਨੇ ੲਿਹਨਾ ਦੀ ਐਨੀ ਅਵਾਜ ਨੀ ਜਿਨੀ ਅਵਾਜ ਤੁੱਸੀ show ਕਰਤੀ 😊
ਬਹੁਤ ਵਧੀਆ ਵੀਡੀਓ ਲੱਗੇ ਰਹਾਉ , ਜਲਦੀ ਜਲਦੀ ਵੀਡੀਓ ਪਾਈਆਂ ਕਰੋ ਜੀ
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🥰
ਸਾਡੀ ਤੂੰਹੀ ਆ ਦੀਵਾਲੀ ਭਿੰਦੇ ਦੀ ਦੁਕਾਨ ਤੋ ਪਟਾਕੇ ਲਿਜਾਣ ਵਾਲੀਏ ਨੀ🥰🥰🥰🥰😂
Nice 🙂
Expression 😝😅😅 bhut vadia lagde a
ਬਹੁਤ ਵਧੀਆ ਵੀਡੀਓ ਆ ।
ਬਾਈ ਜੀ ।
Nice video
Pehli vaari hoya ki video da nam pad ke bachpan di yaad aagi
ਬਾਈ ਵੈਦ
🙏🎊🎊🎊🎉👏👏 bandi shorr diwas di Mubarakaan happy diwali ji
Glbaat
Bhai ji tuc end ho full enjoy krde ho
Bhut Sohni acting bhra fan ho geya pb 31 ale
ਬੰਦੀ ਛੋੜ ਦਿਵਸ ਅਤੇ ਦੀਵਾਲ਼ੀ ਦੀਆਂ ਲੱਖ-ਲੱਖ ਮੁਬਾਰਕਾਂ ਸਾਰੇ ਭੈਣ ਭਰਾਵਾਂ ਨੂੰ ਜੀ 🙏🏻
ਜਬਰਦਸਤ ਬੰਦਾ ਯਾਰ ਇਹ
Ghaint bhai g
Happy Diwali
Bhut vadiaa veerey
Bai tuhanu v mubarka diwali dia sade patake tuahde nal hss hss patake wajate tuc rbb tuhanu tarkia bkshe bro luv from italy 🇮🇹
Paji great ho
Reesa ni thdiyaaa 👌👌👌👌👌👌👌👌👌👌👌
Tuhanu vi bahut bahut wadiayan ji
ਤੁਹਾਨੂੰ ਵੀ ਸਾਰੀ ਟੀਮ ਨੂੰ ਤੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀ ਬਹੁਤ ਬਹੁਤ ਵਧਾਈਆਂ ਜੀ
Awesomely awesome 😎
Best video ever
🔥🔥🔥🔥🔥🔥🔥
ਬੰਦੀ ਛੋੜ ਦਿਵਸ ਦੀਆਂ ਵਧਾਈਆਂ ਜੀ
Bhinda on rock ☺☺
Awesome bro
Happy Diwali tuhadi sari team nu. All of you are doing great job. 👍👌🏻
Nyc video
Bai es waarkali diwali mnai jani chahidi hai because deep sidhu and sidhumoosewala
❤️❤️
Best 🎉
Happy Diwali Ji Wmk Ji Gbu Ji Maharaj Ji Mahadev Ji Mata Ji Baba Ji
Hahaha bandi chorr diwas te diwali diya lakh lakh vadaiya bhaji
Nice bro❤️❤️❤️😁
Bhot Bhot mubarka ji Diwali dya sarya nu ji tusi purania yadda yad karva ditia 🙏
❤❤❤❤❤❤
Happy diwali ❤🎉
happy diwali sarya nu🙏❤️
Bhai aneka wala pura champagne lagda
ਮੁਬਾਰਕਾ ਵੀਰੇ ਦਿਵਾਲੀ ਦੀਆ 👍
SATNAM SHRI WAHEGURU JI KIRPA KARAN VEERAN TAI SAB NU KUSH RAKHE MALIK
happy diwali sarea no
ਦੀਵਾਲੀ ਮੁਬਾਰਕ ਵੀਰ
☺️☺️
SATNAM SHRI WAHEGURU SAHIB JIO MAHARAJ JI WAHEGURU JI
Same to you bhai
Bai shoot da scence vlog v pao 😂😂k kiniya mushkla da samna krde o te cameraman kina ku hsda te control kida rkhda hase nu 😂😂...Happy Diwali wmk ❤
murge dia mingnaaa 😂😂😂😂😂
❤️ your videos from KAZA Himachal Pradesh 🇮🇳 I was subscriber since tokra tv 14k subscribers on its chennal । Keepp going guys ....✌️
💕💕💕💕👌👌👌👌👍👍👍🎊🎊🎊🎉🎉🎉🎁🎁🎁🎁🎁end mahol
Happy diwali y and your family wmk🙏🙏🙏🙏🎉🎉🎉
babe tu end aa ❤❤
Happy diwali❤️
Hahahahah
🤣🤣😂😂😂murge diyan mingnaa hahaha klol Bai punch 👊 use krde rhiya kro dammm haha manji hi badal la ..🙃🙃🙃😂😂🤣
Veer ji ...tuhanu diwali diyan bahut bahut mubarkann ji..all team nu ....bahut bahut pyar....god bless you ....ji krda video hor lmbi honi c ...so nyc 🎇🎊☀️✨🙏🎇🎊🙏💞🎆💢💟🎆✨🎇🙏
good😂
Nice video 😂😂😂😂😂😂
Happy diwali to all friends.Stay away from crackers.celebrate this diwali eco-friendly.God bless you brothers.help nedded persons
Happy diwali bai g dona veera te baki sari team nu
Happy Diwali 🙏🙏
😂😂😂😂 fayda 😂😂😂😂
Kukar bomb
👍👍👍👌👌👌👌
Bahut ghaint hundiaa thudiaaa video🎥... ਦੇਖ ਕੇ ਸਾਰੀ ਥਕਾਵਟ ਦੂਰ ਹੋ ਜਾਂਦੀ ਏ। ਬਾਈ ਜੀ ਇੱਕ ਬੇਨਤੀ ਹੈ ਕਿ ਟਰੱਕ ਡਰਾਈਵਰ ਵੀਰਾਂ ਦੀ ਜਿੰਦਗੀ ਤੇ ਕੋਈ ਸੇਧ ਦੇਣ ਵਾਲੀ ਵੀਡੀਓ ਬਣਾਉ। ਉਨ੍ਹਾਂ ਨੂੰ ਸਫਰ ਦੌਰਾਨ ਕੀ ਕੀ ਮੁਸ਼ਕਿਲਾਂ ਆਉਦੀਆਂ ਨੇ ਤਾਂ ਕਿ ਲੋਕਾਂ ਦੀ ਘਟੀਆ ਸੋਚ ਬਦਲ ਸਕੇ। ਬੇਨਤੀ ਪਰਵਾਨ ਕਰਨੀ ਜੀ।
Wish you very happy diwali🕯🕯🕯🕯
Sahi gl aa bro.. Support💪 kro
ਵੀਰ ਮੈਂ ਵੀ ਇਹ ਕੂਮੈਂਟ ਕੀਤਾ ਸੀ ਕੀ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਤੇ ਵੀਡੀਓ ਬਣਾਓ ਉਹਨਾਂ ਨੂੰ ਕੀ ਕੀ ਮੁਸ਼ਕਿਲਾਂ ਆਉਂਦੀਆਂ ਕੀ ਕੁਛ ਦੇਖਣਾ ਪੈਂਦਾ
😂❤😂
💥💥💥
👌🏻👌🏻👌🏻👌🏻
🎉Happy Diwali 🎉 22 ji
🙏🙏🙏
Happy diwali all bro
❤
😄😄😄 happy deepawali everyone 💣💣💣