Bullet (Full Video) - Lovely Nirman & Sudesh Kumari | Locket 2 | Latest Punjabi Song 2019

Поделиться
HTML-код
  • Опубликовано: 10 дек 2024

Комментарии • 3 тыс.

  • @jassm3810
    @jassm3810 5 лет назад +200

    ਕਾਹਦੀ ਐਕਟਿਵਾ ਮੈ ਸਿੱਖਣ ਲਗ ਪਈ ਬੁੱਲੇਟ ਕਰਾਤੇ ਬੂਕ ਸਾਰੇ ਪਿੰਡ ਨੇ
    Gaint ਸੋਂਗ 👌👌

  • @BeHappy-ci6nl
    @BeHappy-ci6nl 5 лет назад +164

    ਬਾਈ ਜੀ ਸੱਚੀ ਪੰਦਰਾਂ ਸਾਲ ਪਿੱਛੇ ਲੈ ਗਏ ਤੁਸੀਂ !
    ਬਹੁਤ ਵਧੀਆ ਲੱਗਿਆ ਕਮਲ ਅਤੇ ਸੰਦੀਪ ਮੱਲੀ ਨੂੰ ਵਾਪਿਸ ਦੇਖਕੇ।
    ਸਾਰਾ ਕੁਝ ਤਾਜ਼ਾ ਹੈ ਪਹਿਲਾਂ ਵਾਂਗੂ 😍😍😍👍👍👍

  • @arvindersingh9065
    @arvindersingh9065 5 лет назад +172

    ਖੇਤੀ ਵਰਗਾ ਧੰਦਾ ਨਹੀਂ
    ਲਵਲੀ ਨਿਰਮਾਣ ਵਰਗਾ ਬੰਦਾ ਨਹੀਂ।
    👇
    👇
    👇
    👇
    👇
    👍

  • @Gurveerpeet
    @Gurveerpeet 5 лет назад +139

    ਸੁਦੇਸ਼ ਕੁਮਾਰੀ ਜੀ ਦੀ ਅਵਾਜ ਬਹੁਤ ਹੀ ਸੁਰੀਲੀ ਆ ਜੀ ✌✌✌🙏🙏🙏🙏

  • @kewalkanjla2239
    @kewalkanjla2239 5 лет назад +75

    ਦਿਲੋਂ ਸਲਾਮ,,, ਲਵਲੀ ਬਾਈ ,ਸੁਦੇਸ਼, ,, ਉਸਤਾਦ ਸੰਗਦਿਲ ਪੁਰਾਣੇ ਖੁੰਡ , ਸੰਦੀਪ ਮੈਡਮ, ਕਮਲ ,,,ਆਹੀ ਚੱਲੂ ਹੁਣਤਾ ਲਗਾਤਾਰ
    ਲਵਜੂ ਸਾਰੀ ਟੀਮ ਨੂੰ,,, ਵੱਲੋ ਕੇਵਲ ਕਾਂਝਲਾ

  • @dspanaag
    @dspanaag 5 лет назад +84

    ਇਹੋ ਜਿਹੈ ਗੀਤਾਂ ਨੂੰ ਸੂਣਨਾ ਬਹੂਤ ਚੰਗਾਂ ਲੱਗਦਾ ਰੱਬ ਤਰੱਕੀਂਆ ਬੱਖਸ਼ੈ ਪੂਰੀ ਟੀਮ ਨੂੰ

  • @deepbrargora6334
    @deepbrargora6334 5 лет назад +558

    ਕੋਣ ਕੋਣ suni ਜਾਦਾ repeat ਤੇ kro like ਫੇਰ
    Kinu kinu 15 ਸਾਲ purane ਗੀਤ ਦੁਆਰਾ ਯਾਦ ਆਏ daso 👍👍👍👍👍

  • @birsingh3420
    @birsingh3420 5 лет назад +56

    ਇਹ ਨੇ ਸਦਾ ਬਾਹਰ ਗੀਤ
    ਕਾਫੀ ਲੰਮੇ ਸਮੇਂ ਤੋਂ ਉਡੀਕ ਸੀ ਤੁਹਾਡੇ ਗੀਤਾਂ ਦੀ
    ਧੰਨਵਾਦ ਜੀ

  • @charandeepbuttar8115
    @charandeepbuttar8115 5 лет назад +47

    ਸੁਦੇਸ਼ ਕੁਮਾਰੀ ਦੀ ਅਵਾਜ sirra h aj diya lady singers de muqable koi ni rees kr skda Punjab di Koyal Mam Sudesh kumari..lovly nirwan ji nice song👌👌👌👌both models comes after very long time ...tuning like... jrroor aungi

    • @gagansran2314
      @gagansran2314 5 лет назад +4

      Sahi gal a ji ajj kal bs music company wale bs Jane khane nal gurlej khda Dede a

    • @gagansran2314
      @gagansran2314 5 лет назад +3

      Sudesh kumari ji de ta koi female singer nede tede vi ni

    • @HarinderSingh-ql3qc
      @HarinderSingh-ql3qc 4 года назад +2

      Right bro

    • @buttasidhu6183
      @buttasidhu6183 4 года назад +2

      E

    • @deepucrew271
      @deepucrew271 3 года назад +1

      @@gagansran2314 the arsde q as A

  • @amanpreetwaraich1300
    @amanpreetwaraich1300 5 лет назад +217

    ਸਵਾਦ ਆ ਗਿਆ ਬਾਈ ਜੀ ਰੀਲਾਂ ਵਾਲੀਆਂ ਯਾਦਾਂ ਤਾਜ਼ੀਆਂ ਹੋ ਗਈਆਂ

  • @preetdhillon31
    @preetdhillon31 5 лет назад +288

    ਸੁਦੇਸ਼ ਕੁਮਾਰੀ ਦੀ ਆਵਾਜ ਦਾ ਕੋਈ ਮੁਕਾਬਲਾ ਨਹੀਂ... 👌👌👌👌 ਹਿੱਟ ਲਾਇਕ

    • @madanlalsharma2
      @madanlalsharma2 5 лет назад +14

      ਸੁਦੇਸ਼ ਕੁਮਾਰੀ ਦੀ ਅਵਾਜ਼ ਵਿੱਚ ਕੁਦਰਤੀ ਮਿਠਾਸ ਹੈ, ਇਸ ਸਮੇਂ ਕੋਈ ਵੀ Female ਸਿੰਗਰ ਸੁਦੇਸ਼ ਕੁਮਾਰੀ ਦੇ ਮੁਕਾਬਲੇ ਵਿੱਚ ਨਹੀਂ ਹੈ, ਇਹਨਾਂ ਦੀ ਅਵਾਜ਼ ਵਿੱਚ ਦਮ ਹੈ !

    • @khokharjatt1551
      @khokharjatt1551 5 лет назад +3

      👌👌👌👌👌👌

    • @sukhijohal5174
      @sukhijohal5174 3 года назад +2

      @@madanlalsharma2 step g

    • @amangurm2897
      @amangurm2897 3 года назад +1

      Hnji

    • @amangurm2897
      @amangurm2897 3 года назад +3

      Miss pooja b ghaint aa

  • @ralhrakesh
    @ralhrakesh 5 лет назад +11

    ਕੁੰਝ ਦਿਨ ਪਿਹਲਾ ਯਾਦ ਕਰਦਾ ਹੀ ਸੀ ਲਵਲੀ 22 ਨੂੰ mad 4 music ਨੇ ਦਿਲੀ ਇਸ਼ਾ ਪੁਰੀ ਕਰਤੀ.....
    ਅੱਜ ਕੱਲ ਚੱਗੀ ਗਾਈਕੀ ਮੁਸ਼ਕਲ ਨਾਲ ਹੀ ਸੁਣਨ ਨੂੰ ਮਿਲਦੀ ਹੈ ਦੋਸਤੋ..?????

  • @ajaypal2020
    @ajaypal2020 5 лет назад +29

    ਗਾਣੇ ਦੀ RITHAM ਤਾਂ
    ਠੰਡ ਵਿਚ ਬੈਠੇ ਅੱਧੀ ਰਾਤ ਲੰਘ ਗਈ ਗਾਣੇ ਵਰਗੀ ਆ👌👌👌❤️❤️❤️

  • @ArshadAli-bk6qv
    @ArshadAli-bk6qv 5 лет назад +142

    ਧੂਰੀ ਦੀ ਸ਼ਾਨ ਲਵਲੀ ਨਿਰਮਾਣ ਧੂਰੀ ਵਾਲੇ ਲਾਇਕ ਤੇ ਕੁਮੈਂਟਸ ✌✌

    • @ramashishkanojiya6973
      @ramashishkanojiya6973 5 лет назад +3

      Bai kai ta kehn lag gye c lovely bai ta duniaa to chala gya dhuri aale ta.... Menu ta aj pta lgya....

    • @indersandhu4152
      @indersandhu4152 5 лет назад +2

      Verynicesong

    • @thuhiaaley5911
      @thuhiaaley5911 5 лет назад

      Pind khara c y da

    • @HarinderSingh-ql3qc
      @HarinderSingh-ql3qc 4 года назад +2

      ਸੁਰੀਲੀ ਅਵਾਜ਼ ਦਾ ਧਨੀ ਲਵਲੀ ਨਿਰਮਾਣ ਧੂਰੀ

  • @mangatmakhan1332
    @mangatmakhan1332 5 лет назад +96

    ਸੱਚੀ ਬਾਈ ਜੀ ਕਾਲਜ ਵਾਲਾ ਸਮਾਂ ਯਾਦ ਕਰਵਾ ਦਿੱਤਾ। ਜਦੋਂ ਪਹਿਲੀ ਲੌਕਟ ਅਾਈ ਸੀ, ਓਸ ਸਮੇ ਕਾਲਜ ਵਿਚ ਪੜ੍ਹਦੇ ਸੀ।

  • @amritkamboz7277
    @amritkamboz7277 5 лет назад +33

    ਕੋਈ ਨੀ ਰਿਸਾ ਕਰ ਸਕਦਾ ਪੁਰਾਣੇ ਖੂੰਡਾ ਦੀਆਂ ਸਿਰਾ ਕਰਤਾ ਜੀ💓💓💓

  • @ManmeetSandhu-Music
    @ManmeetSandhu-Music 5 лет назад +81

    ਬਹੁਤ ਹੀ ਸੋਹਣਾ ਗੀਤ ਆ ਲਵਲੀ ਬਾਈ👌 🤗😎
    ਨਾਲੇ ਮੁਬਾਰਕਾਂ ਸੰਗਦਿਲ ਬਾਈ ❤ ਪੁਰਾਣੀ ਯਾਦ ਨੂੰ ਤਾਜ਼ਾ ਕਰਨ ਲਈ 😍🙈😘🙈🤘

  • @dilveerkumar916
    @dilveerkumar916 5 лет назад +96

    ਹੁਣ ਆਇਆ ਸਵਾਦ 👌ਅੱਜ ਤਾਂ 15ਸਾਲ ਪੁਰਾਣਾ ਚੇਤਾ ਆ ਗਿਆ। ਧੰਨਵਾਦ ਬਾਈ ਜੀ 🙏😘

  • @punjabpunjabiatzindabad2702
    @punjabpunjabiatzindabad2702 5 лет назад +493

    ਲਵਲੀ 22 ਤੇਰੀ ਗਾਇਕੀ ਦੀ ਕੋਈ ਰੀਸ ਨੀ ਕਰ ਸਕਦਾ ਪੁਰਾਣੇ ਖੁੰਢ ਪੁਰਾਣੇ ਹੀ ਨੇ

  • @RavinderSingh-ns6pf
    @RavinderSingh-ns6pf 5 лет назад +28

    ਬਹੁਤ ਵਧੀਆ ਗੀਤ ਆ ਜੀ, ਲਵਲੀ ਨਿਰਮਾਣ ਦੀ ਆਵਾਜ਼ ਬਹੁਤ ਦੇਰ ਬਾਦ ਸੁਣਨ ਨੂੰ ਮਿਲੀ ਹੈ ਲਵ ਯੂ ਭਾਜੀ.

  • @gurlaldhaliwal7729
    @gurlaldhaliwal7729 5 лет назад +18

    ਕੱਢਤੇ ਚਿੱਬ....
    Old is GOLD👌👌👌👌💐

  • @kindernangal1010
    @kindernangal1010 5 лет назад +27

    ਘੈਂਟ ਆ ਭਰਾ ਦੱਸ ਦੇ ਦੁਨੀਆਂ ਨੂੰ ਪੁਰਾਣੇ ਪੁਰਾਣੇ ਹੀ ਹੁੰਦੇ ਆ ਲਵਜੂੰ ਆ ਅੰਨੇਵਾਹ

  • @nachattarsinghmoujgarhea3900
    @nachattarsinghmoujgarhea3900 5 лет назад +64

    ਬਹੁਤ ਵਧੀਆ ਗੀਤ ਬਾਈ ਜੀ ❤️❤️
    ਲਵਲੀ ਨਿਰਮਾਣ ਅਤੇ ਸੁਦੇਸ਼ ਕੁਮਾਰੀ ਦੀ ਆਵਾਜ਼ ਨੇ ਪੁਰਾਣਾ ਸਮਾ ਯਾਦ ਕਰਤਾ
    ਕੁਝ ਗੀਤ ਬਾਈ ਜੀ ਪਰਵੀਨ ਭਾਰਟਾ ਤੋਂ ਵੀ ਗਵਾ ਲਉ
    Congrts whole team

  • @tejpal8116
    @tejpal8116 5 лет назад +3

    ਸਿਰਾ ਗੱਲਬਾਤ,,, ਧਰਮ ਨਾਲ ਨਜਾਰਾ ਆ ਗਿਆ,,, ਬਹੁਤ ਸਮੇਂ ਤੋਂ ਲਵਲੀ ਨਿਰਮਾਣ ਅਤੇ ਸੁਦੇਸ਼ ਕੁਮਾਰੀ ਜੀ ਦੇ ਪੁਰਾਣੇ ਗੀਤਾਂ ਨੂੰ ਸੁਣ ਸੁਣ ਕੇ ਗੁਜ਼ਾਰਾ ਕਰਦਾ ਸੀ,,,, love you ਸਾਰੀ ਟੀਮ ਨੂੰ ਦਿੱਲੋਂ ਬਾਬੇਓ

  • @mrsingh6946
    @mrsingh6946 5 лет назад +49

    ਸੁਦੇਸ਼ ਕੁਮਾਰੀ, ਲਵਲੀ ਨਿਰਮਾਣ ਤੇ ਸੰਗ ਦਿਲ 22 ਬਹੁਤ-ਬਹੁਤ ਮੁਬਾਰਕਾਂ ਸਾਰੀ ਟੀਮ ਨੂੰ, ਪੁਰਾਣੇ style 'ਚ ਨਵਾਂ ਗੀਤ 👌🏻👌🏻

  • @HarwinderSingh-hg4zz
    @HarwinderSingh-hg4zz 5 лет назад +96

    ਬਾਈ ਡਿਊਟਸ ਗਾਣਿਆ ਦਾ ਜਮਾਨਾ ਦੁਬਾਰਾ ਲੈ ਕੇ ਆਉ।

  • @DevRaj-pm7od
    @DevRaj-pm7od 5 лет назад +13

    ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਥੰਮ ਲਵਲੀ ਨਿਰਮਾਣ sirra geet and vedio

  • @Gurveerpeet
    @Gurveerpeet 5 лет назад +30

    ਆਗੇ ਪੁਰਾਣੇ ਖੁੰਡ ਬਾਬੇਉ ✌✌👌👌👌

  • @gagandhillonarts3833
    @gagandhillonarts3833 5 лет назад +28

    ਪ੍ਰਵੀਨ ਭਾਰਟਾ ਵੀ ਲਿਆਉਣੀ ਸੀ ਇੱਕ ਦੋ ਗੀਤਾਂ ਵਿੱਚ। ਕਮਲ ਅਤੇ ਸੰਦੀਪ ਹਿੱਟ ਕਲਾਕਾਰ ਨੇ 👌👌
    ਹਾਲੇ ਤਾਂ ਲਖਵਿੰਦਰ ਮਾਨ ਦੇ ਗਾਣੇ ਆਉਣੇ ਆ ਇਸੇ ਕੈਸੇਟ ਚੋਂ, ਉਹ ਕੱਢਣਗੇ ਤੁੱਕੀ।🎂👌👌👌💪💪💪

  • @kesarsingh7905
    @kesarsingh7905 5 лет назад +1

    ਵਾਹ ਜੀ ਵਾਹ,ਕਮਾਲ ਕਰਾਤੀ,ਬਾਈ ਨਿਰਮਾਣ ਜੀ ਨੇ ਜਿੰਨਾ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ ਓਨਾਂ ਸੁਆਦ ਲਿਆਤਾ ਬੜਾ ਵਧੀਆ ਰਸ ਵਾਲਾ ਗੀਤ ਐ। ਪਹਿਲਾਂ ਗੁਰਦਿਆਲ ਨਿਰਮਾਣ ਨੂੰ ਸੁਣਦੇ ਸੀ ਹੁਣ ਉਨ੍ਹਾਂ ਦੇ ਪੁੱਤ ਨੂੰ ਲਵਲੀ ਨਿਰਮਾਣ ਨੂੰ ਸੁਣਦੇ ਹਾਂ ਬੱਸ ਬਾਈ ਸਿਰਾ ਲਾ ਤਾ ਪੌੜੀਆਂ ਚੜ੍ਹਦੇ ਰਹੋ।

  • @theharpreetsra9208
    @theharpreetsra9208 5 лет назад +10

    ਹੁਣ ਬੋਲੋ ਨਵੇਂ ਸਾਰੇ ਖੂੰਜੇ ਲੱਗ ਜਾਨੇ ਬਾਈ ❣️❣️❣️ ਬਹੁਤ ਸੋਹਣਾ

  • @bhindrangaming
    @bhindrangaming 5 лет назад +215

    ਨਵਾਂ ਨੋਂ ਦਿਨ ਪੁਰਾਣਾ ਸੌ ਦਿਨ old is gold y sirrrrraaaa

  • @VarinderSingh-if6rc
    @VarinderSingh-if6rc 5 лет назад +5

    Att song 👌👌👌👌
    Sare phir to mud aou 🙏
    Bahut miss karde aa cassates wale Singra nu
    Thanks pinky dhaliwal ji 👍👍🙏

  • @madanlalsharma2
    @madanlalsharma2 5 лет назад +139

    ਪੰਜਾਬ ਦੀ ਕੋਇਲ ਸੁਦੇਸ਼ ਕੁਮਾਰੀ !

    • @jobannahar2556
      @jobannahar2556 5 лет назад

      Balvindar.tarn.taarn.wish.you

    • @desideshokeen1509
      @desideshokeen1509 5 лет назад

      Sai gll a

    • @madanlalsharma2
      @madanlalsharma2 5 лет назад +1

      ਇਸ ਸਮੇਂ ਸੁਦੇਸ਼ ਕੁਮਾਰੀ ਦੇ ਮੁਕਾਬਲੇ ਵਿੱਚ ਕੋਈ ਵੀ Female Singer ਨਹੀਂ ਹੈ ਜੀ,ਇਹਨਾਂ ਦੀ ਆਵਾਜ਼ ਵਿੱਚ ਇੱਕ ਕੁਦਰਤੀ ਮਿਠਾਸ ਹੈ, ਜਿਸਦੇ ਕਾਰਣ ਇਕੱਲੇ ਇਕੱਲੇ ਅੱਖਰ ਦੀ ਸਮਝ ਆਉਂਦੀ ਹੈ ਤੇ ਆਵਾਜ਼ ਵਿੱਚ ਬਹੁਤ ਜ਼ਿਆਦਾ ਦਮ ਹੈ !

  • @sukhjindersandhu9375
    @sukhjindersandhu9375 5 лет назад +84

    ਇਹ ਤਰਾਂ ਦੇ ਗੀਤ ਗਾਉਂਦਾ ਈ ਨੀ ਸਰੋਤੇ ਤਾ ਅੱਜ ਵੀ ਉਨਾਂ ਈ ਸੁਣਦੇ ਆ

  • @shindamehta1060
    @shindamehta1060 5 лет назад +17

    Sira locket 2
    Congrats lovely
    Lakhwinder maan saab

  • @RANJITPALSINGHCHHINA
    @RANJITPALSINGHCHHINA 5 лет назад +35

    ਬਹੁਤ ਦੇਰ ਬਾਦ ਜੀ
    ਤੁਹਾਡੀ ਤੇ ਸੁਦੇਸ਼ ਕੁਮਾਰੀ ਜੀ ਅਵਾਜ਼💥

  • @AmanSingh-mk5jr
    @AmanSingh-mk5jr 5 лет назад +28

    ਬਹੁਤ ਹੀ ਸੁੰਦਰ ਗੀਤ
    ਪਹਿਲਾ ਵਾਲਾ ਸਮਾ ਯਾਦ ਕਰਾਇਆ
    God song g

  • @goradhaliwaldhaliwal2266
    @goradhaliwaldhaliwal2266 5 лет назад +2

    Lovely 22 sira karwata .....
    Dil ton boht dhanwad 22 sangdil da....👍🏻👍🏻👍🏻👍🏻😘

  • @ajmernijjar2512
    @ajmernijjar2512 5 лет назад +38

    ਟਰੈਕਟਰ ਤੇ ਬਹੁਤ ਸੁਣੀ ਲੋਕਟ ਕੈਸੇਟ ਹੁਣ ਤਕ ਹੁਣ ਫਿਰ ਪੂਰੀ ਕੈਸੇਟ ਸੁਨਣ ਨੂੰ ਮਿਲੇ ਗਈ ਆਉਣ ਤੋਂ ਪਹਲਾ ਪਤਾ ਸੀ ਕਿ ਕਾਇਮ ਹੋਵੇ ਗਏ

  • @Rvdhaliwal0003
    @Rvdhaliwal0003 5 лет назад +87

    ਸੁਦੇਸ਼ ਕੁਮਾਰੀ ਨੇ ਸਿਰਾ ਕਰਤਾ 👍💪

  • @veerpalkaur-ef9so
    @veerpalkaur-ef9so 4 года назад +1

    Haye oye avein Diya videos odo bndiya cc ,,, jado me choti Hundi CCC...thank you sir ji es video lai bacpan mod lianda !!!!! 💖🧡💝💜🥀💐💛💜🥀💐💝🧡💜💖💖Nd dono models my childhood fantacies !!!!!👰👰😘😘

  • @sandhawalia
    @sandhawalia 5 лет назад +17

    Welcome back Lovely Paji.
    ਦੋਗਾਣਾ ਗਾਇਕੀ ਨੂੰ ਅੱਜ ਵੀ ਪਿਆਰ ਕਰਨ ਵਾਲੇ ਲਾਈਕ ਕਰੋ।
    👇🏼

  • @32f60
    @32f60 5 лет назад +13

    👍👍👍👍🌹🌹🌹❤❤❤ 47 ਏਫ ਵਾਲੇ ਲਾਈਕ ਠੋਕੋ।
    ਆਪਾ ਤਾ ਅਰਾਇਨ ( 47 ਦੇ ਨੇੜੇ ਪਿੰਡ ) ਤੋ ਆ

  • @ManpreetSingh-rd1wg
    @ManpreetSingh-rd1wg 5 лет назад +7

    Locket 1 tractor te boht chlaia but hun 11 saal hoge nd hun England ch pub vich locket 2 chlavange👍🏼💪🏻🍰
    Lovely Nirman chakk de fatte veer👍🏻🤟🏻🙏🏻

  • @simranbhangu8894
    @simranbhangu8894 5 лет назад +6

    ਬਾਈ ਪੈਲਾ ਜਿਨਾ ਸੁਆਦ ਆਗਿਆ
    ਅੇਵੈ ਕਲਾਕਾਰ ਸਾਲੇ ਭੱਜੇ ਫਿਰਦੇ ਨੇ, ਜਦਕਿ ਅਸਲ ਗਾਣਾ ਇਹਨੂੰ ਕੈਦੇ ਆ
    ਕੱਲੀ ਕੱਲੀ ਲੈਨ ਚ ਨਜਾਰਾ ਆਗਿਆ 👍👍👍
    God bless you for next metter 🙏

  • @gagansharma4887
    @gagansharma4887 5 лет назад +40

    ਤੈਨੂੰ ਸੁਣ ਸੁਣ ਵੱਡੇ ਹੋਏ ਆ ਬਾਈ ਹੁਣ ਨਾ ਲਾਈਨ ਟੁੱਟਣ ਦੀ

  • @monty8190
    @monty8190 5 лет назад +4

    Bhot bdia song nirmaan g and sudesh kumari g 👌👌👌👌

  • @technicalbanger5098
    @technicalbanger5098 5 лет назад +24

    ਬਹੁਤ ਵਧੀਆ ਦੋਗਾਣਾ ਗਾਇਕੀ ਸੁਦੇਸ਼ ਕੁਮਾਰੀ ਲਵਲੀ ਨਿਰਮਾਣ ਜੀ

  • @navdeepsingh2634
    @navdeepsingh2634 5 лет назад +253

    *Locket =1*
    *Locket =2*
    *Lovely Nirman Fans Hits Like*

  • @sarbjeetkaur2002
    @sarbjeetkaur2002 5 лет назад +2

    Saari team nu loooooovvee you ainna saara.. Purana time yaad aa gya.. Dil khush ho gya lubb uu

  • @raghvirsingh5666
    @raghvirsingh5666 5 лет назад +140

    ਕੌਣ ਕੌਣ ਕੁਮੈਂਟ ਪੜਨ ਆਇਆ

  • @jeetisingh4682
    @jeetisingh4682 5 лет назад +43

    ਅੱਜ ਫੇਰ ਮੈਨੂੰ ਮੇਰੇ ਪਈ ਹੋਈ ਕੁੱਟ ਯਾਦ ਆ ਗੲੀ ਬੱਡੇ ਵੀਰ ਤੋਂ ਜਦੋਂ ਮੈਂ ਮੇਰੀ ਵੱਡੀ ਭਾਬੀ ਨੂੰ ਕਿਰਿਕਟ ਖੇਡਣ ਲਈ ਕਿਹਾ ਸੀ ਪਰ ਅਫਸੋਸ ਕਿ ਮੇਰੀ ਭਾਬੀ ਇਸ ਦੁਨੀਆਂ ਵਿੱਚ ਨਹੀਂ ਰਹੀ,

    • @prabhhansofficial
      @prabhhansofficial 5 лет назад

      Rab de rang ne veere

    • @bindra4728
      @bindra4728 5 лет назад

      ਵੀਰ ਅਪਨੇ ਭੁੱਲਦੇ ਕਿੱਥੇ ਨੇ,

    • @BeHappy-ci6nl
      @BeHappy-ci6nl 5 лет назад +1

      Jeeti Singh
      ਰੱਬ ਸਵਰਗਾਂ ਵਿੱਚ ਥਾਂ ਦੇਵੇ ਤੁਹਾਡੀ ਭਾਬੀ ਜੀ ਨੂੰ ਵੀਰੇ !

    • @GurpreetSingh-bt8jk
      @GurpreetSingh-bt8jk 5 лет назад

      So sod bro

    • @jaamjo5477
      @jaamjo5477 5 лет назад

      Waheguru ji

  • @BalveerSingh-fe7yi
    @BalveerSingh-fe7yi 7 месяцев назад +7

    ਬਹੁਤ ਸੋਹਣਾ ਗੀਤ

  • @bhagwantmann1993
    @bhagwantmann1993 5 лет назад +20

    ਲਵਲੀ 22 ਜੀ ਆਵਾਜ ਬੁਲੰਦ ਹੈ ਕੋਈ ਅਜਿਹੇ ਗਾਣੇ ਵੀ ਨਹੀਂ ਗਾ ਸਕਦਾ ਬੜੇ ਟਾਈਮ ਵਾਅਦਾ ਕੰਨ ਵਿੱਚ ਸੁਰੀਲੀ ਆਵਾਜ਼ ਪਾਈ ਹੈ

  • @balwindersinghbanwait8831
    @balwindersinghbanwait8831 5 лет назад +16

    #End Gall baat. Legends are back Lovely Nirmaan Ji te Sudesh Kumari Ji. Lyricist Sangdil 47 Ji de Lyrics 👌👌👌. Music of Joy Atul is also 👌👌👌👌👌. Mubarkan Pinki Dhaliwal Bai ji nu Te Stalinveer Singh Bro nu v.

  • @garrygarry1557
    @garrygarry1557 4 года назад

    Jina vdiya singer una hi vdiya song pta nehi fir v kew kuj lok dislike kri jande aa...apa ta y de bde song lagye gym tym lga k song vakhri engry hundi c😉😉😉😉💪

  • @kamaljitsingh8227
    @kamaljitsingh8227 5 лет назад +28

    ਇੱਕ ਲਵਲੀ ਨਿਰਮਾਣ ਜੀ ਦਾ ਪੁਰਾਣਾ ਗੀਤ ਸੀ " " ਸਾਡੇ ਨਾਲੋਂ ਚੰਗੀਆਂ ਕਿਤਾਬਾਂ ਸੋਹਣੀਏ " ਕਿਰਪਾ ਕਰਕੇ ਉਸ ਗੀਤ ਨੂੰ ਅਪਲੋਡ ਕਰੋ ! ਧੰਨਵਾਦ

  • @rajkulrian7973
    @rajkulrian7973 5 лет назад +15

    ਅਾ ਗਏ ਪੁਰਾਣੇ ਖੁੰਡ 😍😘🥰

  • @ragvirsingh945
    @ragvirsingh945 Год назад +2

    ਧੰਨਵਾਦ ਸਰ ਪਿੰਕੀ ਧਾਲੀਵਾਲ ਜੀ

  • @gurjotsingh68
    @gurjotsingh68 5 лет назад +7

    ਸੁਕਰੀਆਂ🙏🙏 ਦੁਬਾਰਾ ਇਹੋ ਜੇ ਲਾਜਵਾਬ ਗਾਣੇ ਲਿਆਉਣ ਲਈ ___ Thnks Music Industry #Mad4music #Lovelynirman GBU all Team

  • @penguin3121
    @penguin3121 5 лет назад +33

    ਸ਼ੇਅਰਿੰਗ ਆਲਾ ਕੰਮ ਚੱਕਤਾ ਆਪਾਂ ਫੇਰਵੀ...ਮਿਊਜ਼ਿਕ ਪੱਖੋਂ ਘਾਟ ਲੱਗੀ ਥੋੜੀ ਜਿਹੀ..ਚਲੋ ਕੋਈ ਨੀ ...ਲਵਲੀ ਧੂਰੀ ਦੀ ਸ਼ਾਨ ਜਿੰਦਾਬਾਦ

    • @amanpreetwaraich1300
      @amanpreetwaraich1300 5 лет назад +3

      ਕੋਈ ਨੀ ਸੈੱਟ ਆ ਕੰਮ

    • @HarpreetSingh-no6qk
      @HarpreetSingh-no6qk 5 лет назад +2

      Shi gall a

    • @gagansran2314
      @gagansran2314 5 лет назад +1

      LOVELY NIRMAN ji ne pehla e dsea k music bilkul low standard lya ajj kl sonu pta e singer di voice ghat nd music jyada hunda

  • @tarnjeethans2138
    @tarnjeethans2138 4 года назад +3

    ਪੰਜਵੀਂ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਇਨ੍ਹਾਂ ਦਾ ਸਿਰਨਾਵੇ ਪਰੀਆਂ ਦੇ ਗਾਣਾ ਆਇਆ ਸੀ

  • @CAneeravsethi
    @CAneeravsethi 5 лет назад +83

    Locket -1
    ਉੱਤੇ ਲਿੱਖ ਮੇਰਾ ਨਾਂ ਬਿੱਲੋ ਰਾਣੀਏ
    ਲੋਕਟ ਸੁਨ੍ਹੇਰੀ ਗੱਲ ਪਾਈ ਫਿਰਦੀ,,
    ਸਾਡੇ ਕਾਲਜ ਦੀ ਕੰਧ ਉੱਤੇ ਹਾਣੀਆ ਲਿੱਖ ਤਾ ਕਿਸੇ ਨੇ ਅੱਜ ਤੇਰਾ ਮੇਰਾ ਨਾਂ ,,||

  • @kickbeats24
    @kickbeats24 5 лет назад +22

    Ohh end 😍 i am 22 years old but we want back old singers like Lovely Nirman sahab 😍😁😁👌

  • @chamkaurshergill5131
    @chamkaurshergill5131 4 года назад +3

    ਜਿਉਂਦਾ ਰਹਿ ਲਵਲੀ 22

  • @karmindersingh466
    @karmindersingh466 5 лет назад +7

    ਜਿੱਥੇ ਸਿੱਧੂ ਤੇ ਕਰਨ ਅੌਜਲੇ ਵਰਗੇ ਬੇਸੁਰੇ ਲੋਕਾਂ ਦੀ
    ਹਵਾ ਚੱਲ ਰਹੀ ਆ ਉਥੇ ਹੀ ਤੁਹਾਡੇ ਇਸ ਗੀਤ
    ਨੇ ਉਨ੍ਹਾਂ ਵਿੱਚ ਪੂਰੀ ਧਾਕ ਜਮਾਈ ਹੈ
    Love 😍 you ਬਾਬਿਓ

  • @rangpanjabi99
    @rangpanjabi99 5 лет назад +14

    ਮੇਰੇ ਮਨਪਸੰਦ ਨੇ ਸਾਰੇ ਸੰਦੀਪ ਜੀ ਕਮਲ ਜੀ ਸੁਦੇਸ਼ and one and only ਲਵਲੀ ਭਾਜੀ... love u all.... sirra ਗਾਣਾ.... ਘੈਂਟ ਵੀਡੀਓ... waiting for all songs

    • @Malhi_sandeep13
      @Malhi_sandeep13 5 лет назад +1

      ਲੋਕ ਵਿਰਸ਼ਾ thanku so much

    • @rangpanjabi99
      @rangpanjabi99 5 лет назад

      ਮੈਮ ਤੁਹਾਡਾ ਪਹਿਲੇ ਦਿਨ ਤੋਂ ਫ਼ੈਨ ਰਹੇ ਆ ਜੀ....

    • @Malhi_sandeep13
      @Malhi_sandeep13 5 лет назад

      ਲੋਕ ਵਿਰਸ਼ਾ thx g

    • @amangurm2897
      @amangurm2897 3 года назад

      OK ji

  • @simranjitsinghaujla6324
    @simranjitsinghaujla6324 5 лет назад

    Sira bro nd siso bahut dil khush hoya song sunn k 👌👌👌👌👌👌👌👍👍👍👍👍👍

  • @gillfarm96
    @gillfarm96 5 лет назад +818

    Sudesh kumari di voice kon pasand krda hit like👇👌🔥🔥🔥🔥

    • @gagansran2314
      @gagansran2314 5 лет назад +10

      Punjab di sabto surili fankara respected sudesh kumari ji

    • @balwindersingh7089
      @balwindersingh7089 5 лет назад +2

      BALWINDER SINGH BAHRAIN LOVE SONG ji

    • @sukheetsinghbhuller107
      @sukheetsinghbhuller107 5 лет назад +3

      ਬਹੁਤ ਵਧੀਆ ਪੰਜਾਬੀ ਗਾਇਕਾ ਵੀਰ ਜੀ

    • @punjabidecenthulk784
      @punjabidecenthulk784 5 лет назад +4

      Bhayi sudesh kumari di awaaz sirraa...punjab di koyal

    • @gurusingh2626
      @gurusingh2626 5 лет назад +4

      Sade Punjab di koyal a bhen sudesh Kumari ji

  • @apnavirsarecords1563
    @apnavirsarecords1563 5 лет назад +14

    ਲਵਲੀ ਜਹੀ ਆਵਾਜ਼ ਵਾਲੇ ਲਵਲੀ ਬਾਈ ਦਾ ਲਵਲੀ ਜਿਹਾ ਗਾਣਾਂ ਨਜ਼ਾਰੇ ਦਾਰ ਗਾਣਾਂ

  • @madanlalsharma2
    @madanlalsharma2 4 года назад +2

    Model ਲੜਕਾ ਬਹੁਤ ਸੁੰਦਰ ਤੇ Cute.

  • @jagseersinghsekhon7659
    @jagseersinghsekhon7659 5 лет назад +24

    Super hit ਹੋਊਗੀ ਪੂਰੀ ਟੇਪ best of luck 👍

  • @gwsidhudeep4413
    @gwsidhudeep4413 5 лет назад +69

    Jinna nu lovely 22 pehla wale song pasand karo like

  • @lkproduction3482
    @lkproduction3482 4 года назад +2

    ਵਾਹ ਜੀ ਵਾਹ ਸਿਰਾ ਲਾ ਤਾ ਵੀਰ ਪੁਰਾਣੀ ਯਾਦ ਤਾਜਾ ਕਰਤੀ ਜੀ । ਲੱਖਾ ਕੋਲਸੇੜੀ.

  • @sandhusuraj59
    @sandhusuraj59 5 лет назад +43

    ਲੀਡਰਾਂ ਦੀ ਜ਼ਮੀਰ ਤੇ ਤਵਾ ਚੰਗਾ ਲੱਗਾ 😅😅😅

  • @advb.2158
    @advb.2158 5 лет назад +12

    ਕਮਲ ਖੰਗੂੜਾ..❤️🔥❣️🔥

  • @SukhwinderSingh-qc8fe
    @SukhwinderSingh-qc8fe 4 года назад +6

    ਦੂਗਾਣੇ ਗੀਤਾਂ ਦਾ ਦੌਰ ਦੁਬਾਰਾ ਫੇਰ ਸ਼ੁਰੂ ਹੋਣਾਂ ਚਾਹੀਦਾ ਆ

    • @jagmeetbrarjagmeetbrar5213
      @jagmeetbrarjagmeetbrar5213 4 года назад

      Sai gl a bai.. Hun Singel track ch ta. Dfa pati jande a.. 1 hi gl repeat kri jande a

  • @gurbajmaan9605
    @gurbajmaan9605 5 лет назад +63

    ਲੌਕਟ ,ਠੰਡ ਵਿੱਚ ਬੈਠੇ ਅੱਧੀ ਰਾਤ ਲੱਗ ਗਈ,ਹਾਂ ਕਰਦੇ,ਆਜਾ ਭਾਬੀ ਮਨ ਪਰਚਾਈਏ,ਜਿੰਦਗੀ ਜਿਉਣ ਦਾ ਨਜਾਰਾ ਆਉਣ ਫੇਰ,ਦਿਨ ਤਾ ਪੁਰਾਣੇ,ਇਹਨਾ ਗੀਤਾ ਨੂੰ ਸੁਣ ਕੇ ਰੂਹ ਖੁਸ ਹੋ ਜਾਦੀ ਆ।

    • @parmjitsingh3942
      @parmjitsingh3942 5 лет назад

      22 ਮੇਰੀ ਪੱਗ ਦੀ ਕਰਾੲੀ ਪੂਣੀ ਭਾਬੀੲੇ

    • @jeetrohta
      @jeetrohta Год назад

      🎉good luck to you

  • @deepbrargora6334
    @deepbrargora6334 5 лет назад +122

    Ana ਪਤਾ ਯਾਰਾਂ ਨੂੰ ਜੇ athe ਕਰਨ aujla ja musse wale ਵਰਗੇ da ਗੀਤ hunda ਤਾਂ ਅੱਧਿਆ Ne comments chu galan ਕੱਢਣੀਆਂ si te ਅੱਧਿਆ ਨੇ ਚੰਗਾ kihna si ਪਰ ਏ lovely nirman ae ਏ athe bas like hi ਹੋਣੇ bas👍👍👍

  • @dhiragosal3875
    @dhiragosal3875 4 года назад +1

    ਲਵਲੀ 👌👌👌👌

  • @harpalbhutal02
    @harpalbhutal02 5 лет назад +5

    Leader v maarne nu launde bind ne ceerra galbat a g song di poori
    ਜਿੱਥੇ ਅੱਜ ਕੱਲ ਦੇ ਚਾਰ ਛਿੱਲੜ ਕਮਾ ਚੁੱਕੇ ਕਲਾਕਾਰਾਂ ਨੂੰ ਗੀਤਾਂ ਵਿੱਚ ਲੜਾਈ ਤੋਂ ਬਿਨਾਂ ਕੁਸ਼ ਨਹੀਂ ਸੁੱਜਦਾ ਓਥੇ ਏਹੋ ਜਿਹੀ ਸੋਹਣੀ ਆਵਾਜ ਦਾ ਮਾਲਕ ਐਨਾ ਵਧੀਆ ਗਾਣਾ ਲੈ ਕੇ ਆ ਰਿਹਾ ਰੂਹ ਨੂੰ ਖੁਸ਼ ਕਰਨ ਵਾਲਾ ਗੀਤ ਹੈ ਜੀ ਬਹੁਤ ਵਧੀਆ ਜੀ

    • @girlsgang3551
      @girlsgang3551 5 лет назад

      ਸ਼ੁਕਰੀਆ ਵੀਰ ਕਾਮੈਂਟ ਅਤੇ ਪਸੰਦ ਕਰਨ ਲਈ🙏🙏

  • @prabhtoormusic8209
    @prabhtoormusic8209 5 лет назад +60

    😘Sudesh kumari di aawaj v gurlej trah hit aa kon kon agree es gal tou..😍😋😋💪💪💪

    • @varinderbrar1586
      @varinderbrar1586 5 лет назад +4

      O bhrawa gurlej ke Rees Kru Sudesh Kumari g de

    • @harpinderhundal6912
      @harpinderhundal6912 5 лет назад

      @@varinderbrar1586 Sahi A bro

    • @gagansran2314
      @gagansran2314 5 лет назад

      Gurlej akhtar to bhot jyada surele a ji res sudesh kumari ji ta gurlej ta ehne de nede tede v ni

    • @gagansran2314
      @gagansran2314 5 лет назад

      Mere hisab nal ta purane v sare singers to surili fankara respected sudesh kumari ji

  • @sukhvirdhillon7099
    @sukhvirdhillon7099 5 лет назад +2

    Welcome ਨਿਰਮਾਣ ਸਾਹਬ
    Good job ਵੀਰੇ
    ਲਵ ਯੂ ਅਾ।

  • @ramdasratol5948
    @ramdasratol5948 5 лет назад +17

    ਜੇ ਮਾਂ ਦੀ ਸਪੋਟ ਨਾਲ ਅੈਕਟਿਵਾ ਲਿਅਾਦੀ ਤਾ ਹੀ ਮਾਂ ਦੀ ੲਿੱਜਤ ਰੱਖ ਤੀ

  • @sandhujatt1362
    @sandhujatt1362 5 лет назад +9

    ਬਾੲੀ ਅੱਤ ਵਾ ਗੀਤ ...ਵਾ,,

  • @GuruToot
    @GuruToot 5 лет назад +48

    ਯਾਰ ਆਹ ਗੀਤ ਪ੍ਰਵੀਨ ਭਾਰਟਾ ਨਾਲ ਕਰਨਾ ਸੀ । ਪਰ ਸੁਧੇਸ਼ ਕੁਮਾਰੀ ਦੀ ਆਵਾਜ਼ ਵੀ ਸਿਰਾ ਅਾ

  • @harryrajwinder5965
    @harryrajwinder5965 5 лет назад +20

    ਮੁੰਡੇ 47 ਦੇ ਸਾਰੇ ਹੀ End ਨੇ 👌🏻

  • @navjotkaur13591
    @navjotkaur13591 5 лет назад +4

    Old is gold 👌👍

  • @SemiSidhu
    @SemiSidhu 5 лет назад +45

    *ਜਿੱਥੇ ਸਿਆਲ ਦੇ ਇਹਨਾਂ ਦਿਨਾਂ ਚ ਘੁਲਾੜ ਚੱਲ ਰਹੇ ਨੇ ਤੇ ਗੁੜ ਸ਼ੱਕਰ ਦੀ ਮਿੱਠੀ ਮਿੱਠੀ ਖੁਸ਼ਬੋਈ ਪੌਣਾਂ ਚ ਮਿਲ ਰਹੀ ਹੈ ਤੇ ਚਾਰ ਚੁਫ਼ੇਰੇ ਮਿਠਾਸ ਹੀ ਮਿਠਾਸ ਦਾ ਮੌਸਮ ਹੈ ਉੱਥੇ ਹੀ ਬਹੁਤ ਮਿੱਠੀ ਅਵਾਜ਼ ਦਾ ਮਾਲਕ ਬਾਈ ਲਵਲੀ ਨਿਰਮਾਣ ਵੀ ਆਪਣੇ ਮਿੱਠੇ ਮਿੱਠੇ ਗੀਤ ਲੈ ਕੇ ਆ ਰਿਹਾ ਹੈ ਲਗਦਾ ਹੈ ਫਿਜ਼ਾਵਾਂ ਮਹਿਕਣਗੀਆਂ।ਫ਼ਾਲਤੂ ਸ਼ੋਰ ਸ਼ਰਾਬੇ ਤੋਂ ਰਾਹਤ ਮਿਲੂਗੀ।* Good luck
    #sangdil47
    #Pinkydhaliwal
    #lovelynirmaan
    #lkhwindermaan
    *ਵੱਲੋਂ:-ਸੇਮੀ ਸਿੱਧੂ*

  • @Sandeepsingh-gk4kb
    @Sandeepsingh-gk4kb 5 лет назад +9

    ਪੁਰਾਣੇ ਖੁੰਡ ਨੇ ਪਿਛਲਾ ਸਮਾਂ ਯਾਦ ਕਰਾਤਾ

  • @Ranjitcheema5896
    @Ranjitcheema5896 Год назад +1

    Ghaint song baut sohna lagda suwad aagia

  • @RaunakRajput506
    @RaunakRajput506 5 лет назад +246

    Lovely Nirmaan Ka super hit song kisko kisko Pasand aaya like karo
    Lovely Nirmaan Ke Real Fans Dil se ek Like ♥️♥️ karo

  • @rupindersomal6136
    @rupindersomal6136 5 лет назад +18

    ਆਹ ਹੁੰਦਾ ਆਵਾਜ ਦਾ ਜਾਦੂ ਸੱਚੀ ਸਿਰਾ ਹੀ ਕਰਤਾ

  • @gurparwansingh852
    @gurparwansingh852 5 лет назад +2

    👌👌👌👌endless song 😍😍full album kaint aa

  • @gurirandhawa4773
    @gurirandhawa4773 5 лет назад +5

    wow sirraaa song sirraaa voice 👂👂👂👂👌🏻👌🏻👌🏻🔥🔥🤟🤟🤫🤫🤫😍😍😍🕺🏾🕺🏾🕺🏾ਵਾ ਬੀ ਆਗਿਆ ਪੁਰਾਣਾਂ ਦੋਰ ,

  • @sandeepkurar
    @sandeepkurar 5 лет назад +54

    ਗਾਇਕ ਵੀਰੋ ਖਾਹਮਖਾਹ ਮਸ਼ਹੂਰ ਹੋਣ ਤੋ ਬਚੋ , ਆਹ ਹੁੰਂਦੇ ਆ ਗਾਣੇ

  • @jaspreetsingh9523
    @jaspreetsingh9523 5 лет назад +6

    ਸਾਰੇ ਹੀ ਗੀਤ ਪਹਿਲਾਂ ਵਾਂਗ ਬਹੁਤ ਵਧੀਆ ਨੇ

  • @jaggaghaint698
    @jaggaghaint698 5 лет назад +22

    ਲਵਲੀ ਨਿਰਮਾਣ ਦੀ ਗਾਇਕੀ ਬਾਹਲੀ ਵਧੀਆ ਐ ਨਾਲ ਸੁਦੇਸ਼ ਕੁਮਾਰੀ ਤਾਂ ਬੱਸ ਸਿਰਾ ਐ