Chandri Sass New Punjabi Short Movie 2024 Manpreet Brar

Поделиться
HTML-код
  • Опубликовано: 25 окт 2024

Комментарии • 119

  • @SimranSingh-zx4wj
    @SimranSingh-zx4wj 2 месяца назад +47

    ਜਿਹੜੀ ਬੇਬੇ ਮਨਪ੍ਰੀਤ ਦੀ ਸੱਸ ਵਾਲਾ ਰੋਲ ਕਰ ਰਹੀ ਹੈ ਉਹ ਬੇਬੇ ਨੇ ਆਪਣੀ ਰੀਅਲ ਜਿੰਦਗੀ ਵਿੱਚ ਬਹੁਤ ਦੁੱਖ ਦੇਖੇ ਨੇ ਵਾਹਿਗੁਰੂ ਜੀ ਇਸੇ ਬੇਬੇ ਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆਂ ਬਖਸ਼ੀ

  • @jugrajsingh9407
    @jugrajsingh9407 2 месяца назад +8

    ਮਨਪ੍ਰੀਤ ਬੋਲੀ ਮਿੱਠੀ ਰੱਖਿਆ ਕਰੋ ਜ਼ਿਆਦਾ ਕੌੜਾ ਚੰਗਾ ਨਹੀਂ ਹੁੰਦਾ ਅੱਜ ਦੀਆਂ ਨੂੰਹਾਂ ਧੀਆਂ ਘਟੀਆ ਗੱਲਾਂ ਜਲਦੀ ਕਵਰ ਕਰਦੀਆ ਤੇ ਰਿਸ਼ਤੇਦਾਰਾਂ ਦੀ ਇੱਜ਼ਤ ਨਹੀਂ ਕਰਦੀਆ ਇਹੋ ਸੋਚਦੀਆਂ ਕੋਈ ਨਾ ਹੀ ਆਵੇ ਚੰਗਾ ਨਹੀਂ ਲੱਗਦਾ 😊😊😊😊😊

  • @SimranSingh-zx4wj
    @SimranSingh-zx4wj 2 месяца назад +7

    ਬੇਬੇ ਨੂੰ ਦੇਖ ਕੇ ਰੋਣਾ ਆ ਗਿਆ

  • @manjitkaur-wy1tg
    @manjitkaur-wy1tg 2 месяца назад +3

    ਬਹੁਤ ਬਹੁਤ ਬਹੁਤ ਹੀ ਸੰਦੇਸ਼ ਭਰਪੂਰ ਵੀਡੀਓ ਐ ਜੀ 👌👌👌👍👍🙏🙏

  • @SimranSingh-zx4wj
    @SimranSingh-zx4wj 2 месяца назад +5

    ਇਸ ਇਸ ਬੇਬੇ ਦੀ ਐਕਟਿੰਗ ਬਹੁਤ ਵਧੀਆ

  • @SimranSingh-zx4wj
    @SimranSingh-zx4wj 2 месяца назад +4

    ਬਹੁਤ ਵਧੀਆ ਵੀਡਿਉ ਮਨਪ੍ਰੀਤ ਭੈਣੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤

  • @sukhdeepsidhu2342
    @sukhdeepsidhu2342 2 месяца назад +4

    ਬਹੁਤ ਵਧੀਆ ਵੀਡੀਓ ਮਨਪ੍ਰੀਤ ਭੈਣ, ਹਮੇਸ਼ਾ ਖੁਸ਼ ਚੜ੍ਹਦੀ ਕਲਾ ਰੱਖੇ 🎉🌹🌸🔥

  • @kulwantmangat-w6b
    @kulwantmangat-w6b 2 месяца назад +6

    ਮਨਪ੍ਰੀਤ ਤੁਸੀ ਆਪਣੀ ਮੰਮੀ ਨੂੰ ਬਹੁਤ ਗਲਤ ਬੋਲਦੀ ਹੈ ਇਹ ਗਲ ਗਲਤ ਹੈ ਤੁਸੀ
    ਸਮਝੋ

  • @SatnamSingh-r6c
    @SatnamSingh-r6c 20 дней назад +1

    Very nice manpreet

  • @gurjindersingh3638
    @gurjindersingh3638 2 месяца назад +9

    ਬਹੁਤ ਵਧੀਆ ਸਟੋਰੀ ਮਨਪ੍ਰੀਤ ਕੌਰ ਬੇਟਾ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਗੁੱਡ ਮੈਸਜ 🙏🌿💛🌿👌 ਯਮੂਨਾ ਨਗਰ

  • @nishamonu8104
    @nishamonu8104 26 дней назад +1

    Taari di acting real lagdi hai.

  • @SimranSingh-zx4wj
    @SimranSingh-zx4wj 2 месяца назад +9

    ਵੈਸੇ ਇੱਕ ਗੱਲ ਦਾ ਸਹੀ ਕਹੀ ਆ ਪੁਰਾਣੀਆਂ ਬੀਬੀਆਂ ਕੰਮ ਬਹੁਤ ਕਰਦੀਆਂ ਸੀ

  • @SinderpalSony
    @SinderpalSony 2 месяца назад +3

    ਬਹੁਤ ਹੀ ਵਧੀਆ ਵੀਡੀਓ ਸਾਰੀ ਟੀਮ ਨੇ ਬਹੁਤ ਵਧੀਆ ਰੋਲ ਨਿਭਾਇਆ 🎉❤

  • @LovepreetLavie
    @LovepreetLavie 2 месяца назад +4

    ਬਹੁਤ ਸੋਹਣੀ ਵੀਡੀਓ ਆ ਮਨਪ੍ਰੀਤ ਦੀਦੀ ਜੀ❤❤

  • @GurtejSingh-es9cg
    @GurtejSingh-es9cg 2 месяца назад +4

    ਬਹੁਤ ਵਧੀਆ ਵੀਡੀਓ ਆ ਮਨਪ੍ਰੀਤ ❤❤❤🎉🎉🎉

  • @LakhwinderSingh-rt4mo
    @LakhwinderSingh-rt4mo 2 месяца назад +6

    ਨਾਇਸ ਵੀਡੀਓ ਮਨਪ੍ਰੀਤ ਜੀ

  • @jaspreetsingh-es1mm
    @jaspreetsingh-es1mm 2 месяца назад +2

    ਮਨਪੀ੍ਤ ਪਹਿਲਾਂ ਤਾਂ ਮੈਨੂੰ ਗੁੱਸਾ ਆਇਆ ਕਿ ਅੱਜ ਤੂੰ ਕੀ ਕਰ ਰਹੀ ਆ ਪਰ ਬਾਅਦ ਵਿਚ ਤੂੰ ਚੰਗਾ ਕੀਤਾ ਵਧੀਆ ਲੱਗਾ

  • @SimranSingh-zx4wj
    @SimranSingh-zx4wj 2 месяца назад +15

    ਮੇਰਾ ਭਰਾ ਵੀ ਕਦੇ ਮੈਨੂੰ ਸੰਧਾਰਾ ਲੈ ਕੇ ਆਇਆ ਸੀ 😢😢😢😢😢😢😢 ਬਹੁਤ ਯਾਦ ਆਉਂਦੀ ਮੈਨੂੰ ਮੇਰੇ ਭਰਾ ਦੀ

  • @sonudhillon831
    @sonudhillon831 Месяц назад

    ਬਹੁਤ ਵਧੀਆ ਵੀਡੀਓ ਮਨਪ੍ਰੀਤ ਭੈਣ ❤❤

  • @SimranSingh-zx4wj
    @SimranSingh-zx4wj 2 месяца назад +4

    ਮੇਰੀ ਸੱਸ ਇਦਾਂ ਕਦੇ ਨਾ ਕਰੇ 🙏🏼🙏🏼

  • @MandeepMandeepsoni-y1e
    @MandeepMandeepsoni-y1e 2 месяца назад +2

    Jina diya nooha chngi AA hundi a ohna di sassa mariya hundi a ki rabba tere vi rang sachi nyere i a

  • @akal_degree_college_shorts
    @akal_degree_college_shorts Месяц назад +1

    East or West Manpreet didi is the best 🎉❤❤❤

  • @saindass-j9n
    @saindass-j9n 2 месяца назад +10

    ਮੈਂ ਬਹੁਤ ਸਾਰੀਆਂ ਸੀਰੀਜ਼ ਦੇਖੀ ਪਰ ਮਨਪ੍ਰੀਤ ਬੈਸਟ ਐਕਟੀ❤

  • @manormagarg8197
    @manormagarg8197 26 дней назад +1

    Very very nice🎉🎉🎉

  • @LoveyDeol-w8n
    @LoveyDeol-w8n 2 месяца назад +4

    Nice acting manpreet ❤️💯💯

  • @S.S.BRAR13
    @S.S.BRAR13 2 месяца назад +4

    ਵਾਹਿਗੁਰੂ ਜੀ 🙏🙏❤️

  • @ekamgill314-v
    @ekamgill314-v 2 месяца назад +5

    ਮਨਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @rajinderkaler2173
    @rajinderkaler2173 2 месяца назад +3

    Very nice video👌👌💜💜💜❤❤❤

  • @saeedahmed1612
    @saeedahmed1612 Месяц назад +1

    Mn preet you are gorgeous pretty girl we like you from pakistan with love

  • @NavyaSharma-d8x
    @NavyaSharma-d8x Месяц назад

    Very nice video I like your all video NYC video fabulous action by everyone 😊😊😊😊

  • @wiskyk2863
    @wiskyk2863 2 месяца назад +4

    Bebe da roll bahut vdhia hai

  • @tanukaur10
    @tanukaur10 2 месяца назад +5

    ❤very Very nice video ji❤

  • @HarjitKaur-r8k
    @HarjitKaur-r8k 2 месяца назад +3

    Good msg❤❤❤🎉🎉🎉🎉

  • @SimranSingh-zx4wj
    @SimranSingh-zx4wj 2 месяца назад +3

    ਮਨਪ੍ਰੀਤ ਭੈਣੇ ਤੁਸੀਂ ਨਾਮ ਲਿਆ ਕਰੋ ਭੈਣੇ ਜਿਹੜੇ ਵਧੀਆ ਵਧੀਆ ਕਮੈਂਟ ਕਰਦੇ ਨੇ

  • @JaspreetKaur-n5z
    @JaspreetKaur-n5z Месяц назад +1

    Good advice Chachi g ❤🎉

  • @allhometips22
    @allhometips22 2 месяца назад +6

    Super super video ❤❤❤

  • @AbcKaur-y1u
    @AbcKaur-y1u 2 месяца назад +2

    Daljit kaur usa shaina very very
    Very very very good nice video

  • @Sammybai2
    @Sammybai2 2 месяца назад +7

    Manpreet is the best actor love you❤❤🎉🎉🎉

  • @Gagandeep_Dhillon99
    @Gagandeep_Dhillon99 2 месяца назад +2

    Very nice

  • @paramjeetparam9203
    @paramjeetparam9203 2 месяца назад +2

    Very very nice video ji ❤❤

  • @harmandhaliwal2842
    @harmandhaliwal2842 2 месяца назад +4

    Very nice Video sister ji

  • @akal_degree_college_shorts
    @akal_degree_college_shorts Месяц назад +1

    Manpreet didi is the best ❤❤❤

  • @baldavkahlon2613
    @baldavkahlon2613 2 месяца назад +4

    Very nice ji

  • @hardeepkaur79861
    @hardeepkaur79861 2 месяца назад +3

    😂😂tanu ki lali lagi a😂😂manpreet ne seera kar ti😂❤

  • @NK-rd4wo
    @NK-rd4wo 2 месяца назад +4

    Very nice and moralable movie

  • @amansidhu7086
    @amansidhu7086 2 месяца назад +2

    Bhut soni vodio

  • @gsoniagsonia7407
    @gsoniagsonia7407 Месяц назад +1

    Par story bhut shoni ta last ta song bhut shona laya tusi🥰🙌

  • @JaspreetKaur-n5z
    @JaspreetKaur-n5z Месяц назад +1

    Nice roll Maa te

  • @saeedahmed1612
    @saeedahmed1612 Месяц назад +1

    Mun pareet you are so beautiful so cute and soft you must choose a roll in which you looks alike a happy mood and with smiling pretty face bcz we like you looks happy dont do this type roll dont loose your importance.be blessed with good health

  • @manjindersingh1822
    @manjindersingh1822 2 месяца назад +4

    Very nice video ji

  • @Preet.Kaur527
    @Preet.Kaur527 2 месяца назад +1

    Boht boht sohni video didu🥰 sab di acting bhtt ghaint didu😍 tuhadi acting har ik video ch sirra hundi🥰👌 last scene sirra si didu👌😍 waheguru ji tuhade te mehar bhrya hath bnai rakhn🙌❤️ God bless you always didu💝✨ Hmesha hasde wasde rhoo♥️😊 always fully support didu💕 khichi rakho km✌️💝

  • @gurdeepaujla1442
    @gurdeepaujla1442 2 месяца назад +4

    Very nice video

  • @baldavkahlon2613
    @baldavkahlon2613 Месяц назад

    Very nice ji Manpreet Brar ji

  • @kiranjeetsidhu7681
    @kiranjeetsidhu7681 2 месяца назад +4

    Nice vedo ❤

  • @AmandeepKaur-qo3ml
    @AmandeepKaur-qo3ml Месяц назад +1

    ❤❤❤
    👌👌👌

  • @beantsingh4056
    @beantsingh4056 Месяц назад +1

    Very nice video ❤️🥰❤️🥰❤️🥰❤️🥰🌺🌷🌺🌷🌺🌷

  • @GurpremGholia-p5y
    @GurpremGholia-p5y Месяц назад

    ਜੇ ਉਸ ਮਾਂ ਦੀ ਜਗਾ ਤੇ ਤੇਰੀ ਮਾਂ ਹੁੰਦੀ ਫੇਰ ਵੀ ਆਈ ਕਰਦੀ ਤੂੰ 😢😢

  • @SatviKaur-k7l
    @SatviKaur-k7l Месяц назад +2

    Bhut acchi story

  • @TarsemSingh-q8s4l
    @TarsemSingh-q8s4l Месяц назад

    Very.nice.video.good.Team.
    Manpreet.good.Actie.🎉🎉🎉

  • @damanbenipal7876
    @damanbenipal7876 2 месяца назад +4

    Very good very good

  • @JyotiJannt-uc6cu
    @JyotiJannt-uc6cu 2 месяца назад +3

  • @Maninder_brar
    @Maninder_brar 2 месяца назад +6

    ਭਰਾਵਾਂ ਦਾ ਏਨਾ ਹੰਕਾਰ ਚੰਗਾ ਨਹੀਂ ,,,ਬਾਕੀ ਕਿਸੇ ਨੋਹ ਦੀ ਏਨੀ ਹਿੰਮਤ ਨਹੀਂ ਜੋਂ ਸੱਸ ਨਾਲ ਏਵੇਂ ਦਾ ਵਰਤਾਓ ਕਰੇ ਪੁੱਤਾ ਚ ਹੀ ਕਮੀ ਹੁੰਦੀ ਆ

  • @satwindersingh5657
    @satwindersingh5657 2 месяца назад +3

    Real vich koi sas es tarah nahi kardi kash eh sach hove

  • @KiranjitKaur-yq9tp
    @KiranjitKaur-yq9tp 2 месяца назад +3

    🎉🎉🎉🎉🎉❤❤❤❤❤

  • @JashanMaan5911
    @JashanMaan5911 2 месяца назад +4

    ❤❤

  • @JyotiJannt-uc6cu
    @JyotiJannt-uc6cu 2 месяца назад +3

    😊😊

  • @GoraDhaliwal-be4ml
    @GoraDhaliwal-be4ml Месяц назад

    Very nice sister❤❤

  • @EktaMahendru
    @EktaMahendru 2 месяца назад +3

    Chandri sass wala ta hai nhi isde vich kuch... Chandri nuhh hona chaheda ccc

  • @karmjeetsingh8085
    @karmjeetsingh8085 2 месяца назад +3

    Very nice video ❤❤

  • @kalpanadevi6217
    @kalpanadevi6217 2 месяца назад +1

    Nice msg di ❤❤❤

  • @NarpalsinghNarpalsinghsran
    @NarpalsinghNarpalsinghsran Месяц назад

    ਬਾਈ ਜੀ ਵੀਡੀਉ ਵਿੱਚ ਭੈਣ ਆਪਣੇ ਭਰਾ ਨੂੰ ਨਜਾਇਜ਼ ਹੀ ਪਰਸਾਸਨ ਕਰਦੀ ਹਨ

  • @DeepDhaliwal-n7i
    @DeepDhaliwal-n7i Месяц назад +1

    🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤

  • @KarmjitkaurBrar-t9k
    @KarmjitkaurBrar-t9k Месяц назад +1

    Good a

  • @charanjeetkaur5829
    @charanjeetkaur5829 2 месяца назад +4

    Manpreet kujh jyda ni boln lg gyi

  • @KishanDass-v3v
    @KishanDass-v3v Месяц назад +1

    Mara ta rab na khoo laya😢😢

  • @rajujatana3925
    @rajujatana3925 2 месяца назад +1

    Nice vadeG🎉🎉🎉❤❤

  • @Jashanpreet844
    @Jashanpreet844 Месяц назад

    Very nice video ❤❤

  • @vickysidhu7615
    @vickysidhu7615 2 месяца назад +3

    MnPreet o ehna pyr nl gl kr rehe aaa tere saas u v normal Bol video aaa pta v acting aaa but u mnu bhut sua lgde aa

  • @GurpreetSingh-zg4no
    @GurpreetSingh-zg4no Месяц назад +1

    🎉

  • @neelamjindal9192
    @neelamjindal9192 2 месяца назад +1

    Very nice video

  • @baljeetkaur6338
    @baljeetkaur6338 Месяц назад

    ਛਿੱਤਰਾ ਦੀ ਘਾਟ ਹੈ ਮੰਨਪਰੀਤ ਸੜਦੀ ਹੈ ਰੀਸ ਕਰ😅😅

  • @shindersingh5708
    @shindersingh5708 2 месяца назад +4

    ਬਹੁਤ ਵਧੀਆ ਵੀਡੀਓ ਵੇਟਾ ਮਨਪ੍ਰੀਤ ਪਰ ਤੂੰ ਬੰਦਾ ਬਣਜਾ ਸੱਸ ਨੂੰ ਤੰਗੀ ਦੇਨੀ ਹੈ 😅😅😅 ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @SimranSingh-zx4wj
    @SimranSingh-zx4wj 2 месяца назад +4

    ਮਨਪ੍ਰੀਤ ਭੈਣੇ ਤੁਸੀਂ ਆਹ ਬੇਬੇ ਨੂੰ ਹਰੇਕ ਵੀਡੀਓ ਵਿੱਚ ਲਿਆ ਕਰੋ

  • @ParamjeetKaur-ig7lm
    @ParamjeetKaur-ig7lm 2 месяца назад +3

    Manpreet kujh jyda boln lg gyi

  • @gauravarora4680
    @gauravarora4680 2 месяца назад +1

    मनप्रीत दी ऐक्टिंग बोत वदिया है पर ऐदा रोल वेख के दुख होया तुवाडा चेहरा बोत मसुम है

  • @Harpreetsingh-p1k
    @Harpreetsingh-p1k Месяц назад

    Nice stori

  • @HarjitkourHarjitKaur
    @HarjitkourHarjitKaur Месяц назад +1

    Bua vichola serial episode lekar aao

  • @ashababbar
    @ashababbar Месяц назад +2

    😮😮😮😮😮😮😮😮😮😮😮😮😮😮😮

  • @charanjeetkaur5829
    @charanjeetkaur5829 2 месяца назад +2

    Akal sachi ni ta e kehda agla

  • @JaspreetKaur-n5z
    @JaspreetKaur-n5z Месяц назад +1

    Bhain,Bhra de Rishte ch kisse nu nahi bolna chahida

  • @DeepakKumar-oz3xx
    @DeepakKumar-oz3xx 2 месяца назад +1

    Aaj kal pta hi nai Sadara hunda ki aa 🎉

  • @harwindersmagh9478
    @harwindersmagh9478 2 месяца назад +1

    👍🙏🏾

  • @vickysidhu7615
    @vickysidhu7615 2 месяца назад +2

    Saas ji Tuc tej hovo

  • @HShbc-xp3dw
    @HShbc-xp3dw Месяц назад

    ❤😢

  • @BalwinderSingh-eq5sz
    @BalwinderSingh-eq5sz 2 месяца назад +1

    🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @KarmjitkaurBrar-t9k
    @KarmjitkaurBrar-t9k Месяц назад +2

    🎉x😂

  • @NeeruBala-e6n
    @NeeruBala-e6n Месяц назад +1

    Manpreet
    Di
    Roll
    Changa
    Nahi
    Laga

  • @gurwinderkaur4140
    @gurwinderkaur4140 Месяц назад

    Bhua vicholn kyon vich chhad ta

  • @arshdeepkaur6456
    @arshdeepkaur6456 Месяц назад +2

    ❤️💝💖💜🧡❤️👌👌👌👌👌👌👌👌👌👍👍👍👍👍👍👍

  • @babitaarora6416
    @babitaarora6416 2 месяца назад +1

    Naukri wale nooh