ਹੁਣ ਤਾਂ ਛੱਜ ਵੇਚ ਕੇ ਕਰਦੀ ਹੈ ਗੁਜ਼ਾਰਾ ਮਨਜੀਤ ਕੌਰ || Bittu Chak Wala || Aaj Mere Naal

Поделиться
HTML-код
  • Опубликовано: 12 ноя 2024

Комментарии • 434

  • @lovelyjob116
    @lovelyjob116 5 лет назад +85

    ਇਹੋ ਜਿਹੇ ਖਿਡਾਰੀਆਂ ਨੂੰ ਸੰਭਾਲੋ। ਇਹੀ ਪੰਜਾਬ ਦਾ ਨਾਮ ਰੌਸ਼ਨ ਕਰਨਗੇ

  • @amriksingh4119
    @amriksingh4119 5 лет назад +81

    ਕਿੰਨੇ ਠਰੰਮੇ ਨਾਲ ਭੈਣ ਨੇ ਗੱਲਾਂ ਕੀਤੀਆਂ...ਅੱਖਾਂ ਭਰ ਆਈਆ ਸੱਚੀ.....ਤੇ ਬਹੁਤ ਸਾਰਾ ਪਿਆਰ ਬਾਈ ਬਿੱਟੂ ਨੂੰ ਜਿਹੜਾ ਆਲੇ ਦੁਆਲੇ ਦਾ ਸੱਚ ਸਾਡੇ ਸਾਹਮਣੇ ਕਰ ਰਿਹਾ

  • @ParamjeetSingh-wx3se
    @ParamjeetSingh-wx3se 5 лет назад +139

    ਬਿੱਟੂ ਵੀਰੇ ਵੱਲ ਦੇਖ ਕੇ ਸਾਫ ਸਾਫ ਪਤਾ ਲਗਦਾ ਇਹ ਬੰਦਾ ਦਿਲ ਦਾ ਬਹੁਤ ਸਾਫ ਆ।ਸੈਲੂਟ ਆ ਮੇਰੇ ਬਿੱਟੂ ਵੀਰੇ ਨੂੰ

  • @jassighumaan8625
    @jassighumaan8625 5 лет назад +76

    ਬਿੱਟੂ ਬਾਈ ਤੇਰੀਆਂ ਗੱਲਾਂ ਬਹੁਤ ਸਿਆਣੀਆ ਲਗਦੀਆਂ ਨੇ

  • @msjassal
    @msjassal 5 лет назад +100

    Brother Dave cheema. ਮੈ ਕੁਝ ਦਿਨ ਪਹਿਲਾਂ ਹੀ ਮਨਜੀਤ ਕੌਰ ਭਦੌੜ ਬਾਰੇ ਇਕ ਚੈਨਲ ਤੇ ਉਸਦੀ ਜਿੰਦਗੀ ਅਤੇ ਰੋਗ ਬਾਰੇ ਸੁਣ ਕੇ ਮੈਂ ਉਸੇ ਸਮੇਂ ਮਨਜੀਤ ਨੂੰ ਇਲਾਜ ਵਾਸਤੇ ਸੰਪਰਕ ਕੀਤਾ। ਮਨਜੀਤ ਦੂਸਰੇ ਹੀ ਦਿਨ ਮੇਰੇ ਕਲੀਨਿਕ ਤੇ ਆਈ। ਅਤੇ ਇਲਾਜ ਸੁਰੂ ਕਰ ਦਿੱਤਾ ਹੈ। ਇਲਾਜ ਪੂਰੇ ਸਮੇਂ ਲਈ ਬਿਲਕੁਲ ਮੁਫਤ ਹੋਵੇਗਾ। ਆਉਣ ਵਾਲੇ ਸਮੇਂ ਵਿਚ ਅਸੀਂ ਆਪਣੇ ngo... Nihal singh jassal memorial Welfare foundation. Nihal singh Wala. Moga. ਵਲੋਂ ਆਰਥਿਕ ਮਦਦ ਵੀ ਕੀਤੀ ਜਾਵੇਗੀ। ngo ਵਲੋਂ ਅਸੀਂ ਹੋਰ ਵੀ ਕਈ project ਸੁਰੂ ਕਰ ਰਹੇ ਹਾਂ। ਉਨ੍ਹਾ ਸਮਾ ਤੁਸੀਂ ਇਸ ਦੀ ਆਰਥਿਕ ਸਹਾਇਤਾ ਕਰਦੇ ਰਹੋ। ਕਿਉਂਕਿ ਜਿੰਦਗੀ ਜਿਉਣ ਲਈ ਬੁਨਿਆਦੀ ਸਹੂਲਤਾਂ ਦੀ ਵੀ ਬਹੁਤ ਜਰੂਰਤ ਹੁੰਦੀ ਹੈ।।। ਆਪਾਂ ਰਲ ਮਿਲ ਕੇ ਉਸ ਨੂੰ ਵਧੀਆ ਜਿੰਦਗੀ ਦੇ ਸਕਾਂਗੇ। ਤੁਹਾਡਾ ਧੰਨਵਾਦ। ਡਾ ਮਲਕੀਤ ਸਿੰਘ। ਫੋਨ. 9463894876.

    • @ranjit900
      @ranjit900 5 лет назад +3

      ਧੰਨਵਾਦ ਐ ਡਾਕਟਰ ਸਾਹਿਬ ਜੀ ਤੁਹਾਡਾ ਜੇ ਇਸ ਕੁੜੀ ਨੂੰ ਲੀਹ ਤੇ ਚੱਲਣ ਯੋਗੀ ਕਰਦਿਉ ।ਅਖੰਡਪਾਠਾ ਲੰਗਰਾ ਲੲਈ ਅਰਦਾਸਾ ਕਰਾਉਣ ਵਾਲਿਆ ਨੂੰ ਵੀ ਸੋਚਣਾ ਚਾਹੀਦਾ। ਕਮਾਉਣ ਵਾਲਾ ਬਣਾਉ ਸਭ ਨੂੰ ਖਾਣ ਦਾ ਉਹ ਆਪ ਲੱਭੇ। ਪਰ ਅਸੀਂ,,,,,,,,,,,,,,????

    • @dcheema8990
      @dcheema8990 5 лет назад +2

      Dr. Malkiat Singh ji, I am eternally grateful to you. I did not know such great souls still exist in this world, when everybody is busy making money as much as possible, by any means necessary. I totally agree with the previous reply from Rana Manak - in stead of having those Akhand Paaths, we should consider investing in our fellow human beings and this environment that we're destroying at such blazing speed.
      Once again, you're a great human being with a heart of gold; I'll always be indebted to you. Please keep doing great work!

    • @dcheema8990
      @dcheema8990 5 лет назад +1

      Dr. Malkiat Singh ji, I will do whatever I can. Thank you so much

    • @BabaBaba-uk7fb
      @BabaBaba-uk7fb 5 лет назад +1

      Very good sir ji

    • @harmitjutla103
      @harmitjutla103 5 лет назад

      Don't start project do it personally.

  • @balkarsran440
    @balkarsran440 5 лет назад +61

    ਭੈਣ ਤੇ ਮੇਹਰ ਕਰੇ ਵਾਹਿਗੁਰੂ.......

  • @HarjinderKaurUPPAL
    @HarjinderKaurUPPAL 5 лет назад +3

    ਬਹੁਤ ਵਧੀਅਾ ਇੰਟਰिਵੳੂ ਕੀਤੀ ਅਾ ਬਾਈ िਬॅਟੂ ਚॅਕ ਵਾਲੇ ਨੇ ਜੀ ਬਹੁਤ ਹੀ ਦੁॅਖ ਭਰੀ ਕਹਾਣੀ ਅਾ ਭੈਣ ਦੀ | ਕੁਝ ਮਹੀਨੇ ਪिਹਲਾ ਬਾਈ ਨੇ ਮੇਰੀ ਇਕ ਇੰਟਰिਵੳੂ ਕੀਤੀ ਸੀ ਸਾिਰਅਾ ਨੇ ਬਹੁ੍ਤ ਹੀ िਪਅਾਰ ਸिਤਕਾਰ िਦॅਤਾ ਸੀ ਮੇਰੀ ਕਹਾਣੀ ਤਾ ਭੈਣੇ ਤੇਰੇ ਤੋ ਵੀ ਦੁਖ ਭਰੀ ਸੀ ਅਾ ਵਾिਹਗੁਰੂ ਜਰੂਰ ਭਲੀ ਕਰੋਗਾ ਭੈਣ ਜੀ

  • @sandeepdhiman3283
    @sandeepdhiman3283 5 лет назад +4

    ਕਿੰਨੀ ਸਾਦਗੀ ਤੇ ਕਿੰਨੀ ਸੱਚਾੲੀ ਏ ਮਨਜੀਤ ਕੌਰ ਵਿੱਚ,,,ਮਜਬੂਤੀ ਬਣਾੲੀ ਰੱਖੋ ਰੱਬ ਮਿਹਰ ਕਰੇ....🙏🙏🙏🙏🙏🙏

  • @sukhdeepsingh-dy8ye
    @sukhdeepsingh-dy8ye 5 лет назад +15

    ਵਾਹਿਗੁਰੂ ਜੀ ਮਿਹਰ ਕਰੋ ਭੈਣ ਤੇ ਤਰੱਕੀਆਂ ਕਰੇ🙏🙏

  • @dhesithevillagers9278
    @dhesithevillagers9278 5 лет назад +1

    ਸ਼ਾਬਾਸ਼ ਬਿੱਟੂ
    ਰੱਬ ਤੈਨੂੰ ਚੜਦੀ ਕਲਾ ਚ ਰੱਖੇ
    ਜੋ ਕੰਮ ਤੂੰ ਕਰ ਰਿਹਾ
    ਓਹ ਹੋਰ ਨਹੀ ਕਰ ਸਕਦਾ ਕੋਈ ਵੀ
    ਕਿਓਂਕਿ ਗਰੀਬ ਬੰਦੇ ਨੂੰ ਦੁਨੀਆ ਸਾਹਮਣੇ ਕੋਈ ਲਿਆ ਕੇ ਰਾਜੀ ਨਹੀ
    ਤੇਰੀ ਇਸ ਇੰਟਰਵਿਊ ਨੇ ਮਨਜੀਤ ਭੈਣ ਦੀ ਝੋਲੀ ਭਰ ਦੇਣੀ ਏ
    ਤੇ ਹੋ ਸਕਦਾ ਕੋਈ ਦਾਨੀ ਸੱਜਣ ਇਲਾਜ ਦੀ ਮਦਦ ਲਈ ਅੱਗੇ ਵੀ ਆ ਸਕਦਾ
    ਰੱਬ ਮਿਹਰ ਰੱਖੇ ਭੈਣ ਦੇ ਪਰਿਵਾਰ ਤੇ
    ਆਹ ਸਾਲੇ ਟੁੱਕੜਬਾਜ ਸਿੰਗਰ ਤੇ ਲੋਕ ਜਿਹੜੇ ਚੀਮੇ ਨਛੱਤਰ ਤੇ ਮੁੱਖ ਮੰਤਰੀ ਵਰਗਿਆ ਨੂੰ ਸਿਰ ਤੇ ਬਿਠਾ ਸਕਦੇ ਨੇ
    ਪਰ ਮਨਜੀਤ ਵਰਗੀਆਂ ਹੋਣਹਾਰ ਕੁੜੀਆ ਲਈ ਕੁਝ ਨਹੀ ਕਰ ਸਕਦੇ

  • @kulwantkaurkhalsa8966
    @kulwantkaurkhalsa8966 5 лет назад +75

    ਅੱਖਾ ਵਿਚ ਹੰਝੂ ਆ ਗਏ ਼਼਼ਗੰਦੀ ਸਾਡੀ ਸਰਕਾਰ

  • @trustingod2143
    @trustingod2143 5 лет назад +6

    ਜਿੳੁਂਦਾ ਰਹਿ ਬਿੱਟੂ ਵੀਰ .ੲਿਸ ਭੈਣ ਨੂੰ ਵੀ ਰਬ ਸਲਾਮਤ ਰੱਖੇ.

  • @surindersingh260
    @surindersingh260 4 года назад +1

    Salute dr sister
    Really u r iron girl
    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ
    ਅਤੇ ਤੁਸੀਂ ਇੱਕ ਪੱਕੇ ਕੌਚ ਬਣ ਕੇ ਸਮਾਜ ਲਈ ਚਾਨਣ ਮੁਨਾਰੇ ਬਣੋ।
    ਇਹੀ ਅਰਦਾਸ ਵਾਹਿਗੁਰੂ ਜੀ ਨੂੰ
    ਤੁਹਾਡੀ ਸੋਚ ਨੂੰ ਸੈਲਿਊਟ ਭੈਣਜੀ

  • @makhankalas660
    @makhankalas660 5 лет назад +38

    ਵਾਹਿਗੁਰੂ ਜੀ ਮੇਰੀ ਭੈਣ ਤੇ ਮੇਰੀ ਭੈਣ ਦੇ ਪਰਿਵਾਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ

  • @harmangamerisnoob2628
    @harmangamerisnoob2628 4 года назад +4

    ਝੁੱਗੀ ਵਿੱਚੋਂ ਤਾਂ ਬਾਹਰ ਕਰ ਦਿੱਤੀ ਮੇਰੀ ਭੈਣ, ਇੱਕ ਰੱਬੀ ਰੂਹ NIR ਵੀਰ ਭੁੱਲਰ ਨੇ ਇਸ ਭੈਣ ਨਾਲ ਵਿਆਹ ਕਰਵਾ ਕੇ। ਵੀਰ ਭੁੱਲਰ ਹਮੇਸ਼ਾ ਚੜਦੀ ਕਲਾ ਵਿੱਚ ਰਹੇ

  • @RupinderSingh-tf2cx
    @RupinderSingh-tf2cx 5 лет назад +43

    ਵਾਹਿਗੁਰੂ ਮਿਹਰ ਕਰੇ ਭੈਣ ਤੇ

  • @harmanjeetsingh601
    @harmanjeetsingh601 5 лет назад +17

    ਇਹ ਹੂੰਦੀਆ ਅਸਲੀ ਰੱਜੀ ਰੂਹ # ਵਾਹਿਗੂਰੁ ਮੇਹਰ ਕਰੇ ਭੈਣ ਤੇ

  • @lovelyjob116
    @lovelyjob116 5 лет назад +16

    ਬਹੁਤ ਦੁੱਖ ਲਗਿਆ ਸੁਣਕੇ। ਇਨੀ ਦੂਰ ਜਾਕੇ ਵੀ ਕੋਈ ਜਿੰਦਗੀ ਨਹੀਂ ਬਣੀ। ਮੈਨੂੰ ਵੀ Football ਛੱਡੇ ਨੂੰ 8 ਸਾਲ ਹੋਗੇ। ਪੂਰੀ ਟੌਪ ਦੀ ਗੇਮ ਖੇਡੀ ਤੇ ਫਿਰ ਛਡਤੀ ਹੁਣ ਪਛਤਾਵਾ ਹੁੰਦਾ ਬਈ ਸ਼ੌਕ ਨਹੀਂ ਸੀ ਛਡਣਾ ਚਾਹੀਦਾ। ਇਹੀ ਸਲਾਹ ਵੀ ਤਨੋ ਮਨੋ ਲਗੇ ਰਹੋ ਮਾਲਕ ਜਰੂਰ ਕਿਰਪਾ ਕਰਦਾ ਮ। ਬਸ ਲਗੇ ਰਹੋ

  • @ਪਰਮਿੰਦਰਸਿੰਘਗਾਧਰਾ

    ਵਾਹਿਗੁਰੂ ਠੀਕ ਕਰੇ ਤੁਹਾਨੂੰ ਭੈਣ

    • @dhammi9544
      @dhammi9544 5 лет назад

      ਵਾਹਿਗੁਰੂ ਠੀਕ ਕਰੇ ਤੁਹਾਨੂੰ ਭੈਣ

  • @kalasingh8231
    @kalasingh8231 5 лет назад +7

    ਸਲਾਮ ਹੈ ਇਸ ਮਿਹਨਤੀ ਭੈਣ ਨੂੰ ਵਾਹਿਗੁਰੂ ਜੀ ਭੈਣ ਨੂੰ ਚੜਦੀਆ ਕਲਾ ਬਖਸ਼ਣ

  • @avtargrewal3723
    @avtargrewal3723 3 года назад

    ਬੇਟਾ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸੇ ਤੇਗੇਮ ਕਰਨ ਤੇ ਤੁਹਾਨੂੰ ਬੁਲੰਦੀਆਂ ਬਖਸੇ ਵਾਹਿਗੁਰੂ

  • @sandeepsingh-ud7kh
    @sandeepsingh-ud7kh 5 лет назад +118

    ਰੱਬਾ ਜੇ ਗਰੀਬੀ ਦਿੱਤੀ ਆ ਤਾਂ ਸਰੀਰ ਨੂੰ ਤੰਦਰੁਸਤੀ ਵੀ ਦੇਮੀ🙏🙏

    • @sheelarani3247
      @sheelarani3247 5 лет назад

      sandeep singh

    • @sheelarani3247
      @sheelarani3247 5 лет назад

      sandeep singh w

    • @malkitbawa4423
      @malkitbawa4423 4 года назад

      ਰਾਈਟ ਬਾਈ

    • @riverocean4380
      @riverocean4380 4 года назад +3

      ਕਨੇਡਾ ਤੋ ਆਏ ਬਠਿੰਡਾ ਦੇ ਇੱਕ ਪਿੰਡ ਦੇ NRI ਭੁੱਲਰ ਨੇ ਵਿਆਹ ਕਰਵਾ ਲਿਆ ਇਸ ਬੀਬੀ ਨਾਲ

    • @dalveersingh4862
      @dalveersingh4862 4 года назад

      @@sheelarani3247 aaaaaaaaaaaaaaaaaaaaaaaaaaq

  • @gurinderkaur5303
    @gurinderkaur5303 5 лет назад +7

    ਅਵਾਜ਼ ਬਹੁਤ ਵਧੀਆ। ਪਰਮਾਤਮਾ ਮਿਹਰ ਕਰੇ।

  • @harmanchannel8620
    @harmanchannel8620 5 лет назад +3

    ਵਾਹਿਗੁਰੂ ਮੇਹਰ ਕਰ ਇਸ ਹੋਣ ਹਾਰ ਪੰਜਾਬ ਦੀ ਧੀ ਤੇ

  • @gagandeepsinghriar1678
    @gagandeepsinghriar1678 4 года назад

    ਧੰਨਵਾਦ ਬਿੱਟੂ ਵੀਰੇ ਖੇਡਾ ਅਤੇ ਗੀਤਕਾਰੀ ਜਾ ਗਾਇਕੀ ਤੋ ਗੁੰਮਨਾਮ ਹੋਏ ਹੀਰਿਆ ਨੂੰ ਕੈਮਰੇ ਦੇ ਸਾਹਮਣੇ ਲੈ ਕੇ ਆਉਣਾ

  • @singhsahab-km8cz
    @singhsahab-km8cz 5 лет назад +10

    Bitu veer ji thank you tuhada ,tusi saf dil insan o
    Bhen di help honi chaidi

  • @prabhpindersandhu5628
    @prabhpindersandhu5628 4 года назад +6

    Rab need sun lai va sister di..NRI mude nall viah hogiaa

  • @beantsidhu1639
    @beantsidhu1639 5 лет назад +2

    Bitu veer g ਸਾਡੀਆਂ ਸਰਕਾਰਾਂ ਮਾੜੀਆਂ ਨੇ ਤਾਂ ਇਹੋ ਜਿਹੇ ਹੀਰੇ ਰੁਲਦੇ ਫਿਰਦੇ ਹਨ।

  • @ਇੰਦਰਜੀਤਸਿੰਘਵੜੈਚ

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ

  • @makhanbrar7475
    @makhanbrar7475 4 года назад

    ਵਾਹਿਗੁਰੂ ਜੀ ਸਾਡੀ ਇਸ ਭੈਣ ਤੇ ਮਿਹਰ ਭਰਿਆ ਹੱਥ ਰੱਖਣ ਜੀ ਬਿੱਟੂ ਵੀਰ ਜੀ ਅਸੀਂ ਤੁਹਾਡੇ ਤੇ ਮਾਨ ਮਹਿਸੂਸ ਕਰਦੇ ਹਾਂ ਜੀ ਬਿੱਟੂ ਵੀਰ ਜੀ ਅਸੀਂ ਸਾਰੇ ਹੀ ਭਾਰਤ ਵਾਸੀ ਭੈਣ ਭਰਾ ਇਸ ਭੈਣ ਨਾਲ ਤੇ ਬਿੱਟੂ ਵੀਰ ਤੁਹਾਡੇ ਨਾਲ ਤਹਿਦਿਲੋ ਹਮਦਰਦੀ ਪ੍ਰਗਟ ਕਰਦੇ ਹਾਂ ਜੀ ਤੁਸੀ ਸਾਡੇ ਆਲੇ ਦੁਆਲੇ ਦੀ ਸੱਚਾਈ ਬਿਆਨ ਕਰਦੇ ਰਹਿੰਦੇ ਹੋ ਜੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਜੀ ਧੰਨਵਾਦ ਵੀਰ ਜੀ

  • @saabsandhu407
    @saabsandhu407 5 лет назад +45

    ਸਰਕਾਰਾ। ਗੰਦੀਆ

  • @gobindgharu9946
    @gobindgharu9946 5 лет назад +7

    ਬਾੲੀ ਬਿਟੂ ਨੂੰ ਸਲਾਮ ਵਾ

  • @butasingh6136
    @butasingh6136 4 года назад +1

    ਹੁਣ ਮਨਜੀਤ ਕੌਰ ਦੇ ਨਾਲ ਕੈਨੇਡਾ ਤੋਂ ਸਪੈਸ਼ਲ ਇੱਕ ਨੌਜਵਾਨ ਵਿਆਹ ਕਰਵਾਉਣ ਆਇਆ ਤੇ ਦੋਵਾਂ ਦਾ ਵਿਆਹ ਹੋ ਗਿਆ ਹੈ ਜੀ ਮਨਜੀਤ ਕੌਰ ਦੀ ਜ਼ਿੰਦਗੀ ਬਦਲ ਗਈ ਹੈ ਰੱਬ ਨੇ ਬਾਂਹ ਫੜ ਲਈ ਹੈ ਜੀ।

  • @lakhbirsingh8575
    @lakhbirsingh8575 5 лет назад +5

    ਵਾਹਿਗੁਰੂ ਮੇਰੀ ਭੈਣ ਤੇ ਮਿਹਰ ਕਰੋ ਵਾਹਿਗੁਰੂ ਜੀ

  • @gurpalsingh1865
    @gurpalsingh1865 5 лет назад +1

    ਬਿੱਟੂ ਵੀਰ ਬਹੁਤ ਵਧੀਆ ਇਨਸਾਨ ਲੱਗਦਾ ਹੈ

  • @baathbaath3692
    @baathbaath3692 5 лет назад +33

    ਬਿਟੂ ਵੀਰੇ ਭੈਣ ਮਨਜੀਤ ਦਾ ਮੋਬਿਅੈਲ ਨੰਬਰ ਜਰੂਰ ਦੇਣਾ ਜੀ ।Thanks g

    • @gurinderkaurgk1009
      @gurinderkaurgk1009 5 лет назад

      Dubara video dekho side te niche e mobile numbr dita hoea aa

  • @husanlal9578
    @husanlal9578 5 лет назад +6

    ਬੜਾ ਦੁੱਖ ਹੋਇਆ ਬਾਈ ਜੀ
    ਵਾਹਿਗੁਰੂ ਮਿਹਰ ਕਰੇ

  • @bsingh3099
    @bsingh3099 5 лет назад

    ਵਧੀਆ ਵਿਚਾਰ ਚਰਚਾ ਕੀਤੀ ਗਈ। ਮਾਂ ਬੋਲੀ ਪੰਜਾਬੀ ਦੇ ਸਤਿਕਾਰ ਤੇ ਵਿਕਾਸ ਲਈ ਆਪਣੀ ਭਾਸ਼ਾ ਚ ਕਮੇਂਟ ਕਰੋਂ ਜੀ। Sat Sri akal sab nu

  • @ranarana6497
    @ranarana6497 2 года назад

    Wah teacher shab ji god bless you and sister ji Balraj France

  • @sukhwinderdhillon2433
    @sukhwinderdhillon2433 5 лет назад +22

    Superb interview we have to help her.

  • @BaldevSingh-ow4vn
    @BaldevSingh-ow4vn 3 года назад

    ਬਿੱਟੂ ਭਾਜੀ ਬਹੂਤ ਵਧੀਆ ਇਨਸਾਨ ਨੇ

  • @gobindgharu9946
    @gobindgharu9946 5 лет назад +2

    ਰੱਬ ਮਿਹਰ ਕਰੇ sister tew

  • @sunnybrisbanesingh8076
    @sunnybrisbanesingh8076 5 лет назад +11

    Government fully needs to support theses players

  • @sonysing7356
    @sonysing7356 5 лет назад +3

    ਵਾਹਿਗੁਰੂ ਜੀ ੲਿਸ ਤੇ ਮੇਹਰ ਭਰਿਅਾ ਹੰਥ ਰੰਖੇ

  • @doctoriqbal3788
    @doctoriqbal3788 5 лет назад

    Bittu veer thouda bhout badia oprala hai jerha tusi iss tara de playara nu loka wich lea k ahoude ho j thoude iss oprale nal sarkara kuch naa karan par apne punjab de jo N R I veer ne oh jaroor help karange sanu maan hai apne n r i veera te ena ne bhout loka de help keti hai hun v karange bittu veer ashi thouda bhout thinks karde ha jo tusi sister nu loka wich lea k ahye allha mere bittu veer de umar lambi kare dr khan nathowal disstak ludhiana

  • @JASVEERSINGH-rw9mm
    @JASVEERSINGH-rw9mm 5 лет назад +8

    Yg app g real media of punjab .. God bless her..

  • @ParamjeetSingh-wx3se
    @ParamjeetSingh-wx3se 5 лет назад +14

    ਵੀਡੀਓ ਦੇਖਣ ਵਾਲੇ ਵੀਰ ਤੇ ਭੈਣਾਂ ਨੂੰ ਬੇਨਤੀ ਆ।ਜੇ ਤੁਸੀਂ ਇਸ ਭੈਣ ਦੀ ਮਦਦ ਕਰ ਸਕਦੇਓ ਤਾ ਜਰੂਰ ਕਰੋ ਵੀਰੇ

  • @ranarana6497
    @ranarana6497 2 года назад

    Good bittu brother ji and all Team Balraj France

  • @gurjeetkaur9238
    @gurjeetkaur9238 3 года назад

    Bitu veer sachaee nal galbat kiti 🙏dhanbad eho jehe heerean nal

  • @ManjeetSingh-oz2fd
    @ManjeetSingh-oz2fd 5 лет назад +27

    Shameless for indian government

  • @jaspreetsinghjaspreetsingh5333
    @jaspreetsinghjaspreetsingh5333 5 лет назад +9

    Bittu bai very good

  • @AmanDeep-yn7jo
    @AmanDeep-yn7jo 5 лет назад +9

    Bittu veer tera dhanwaad tu iho jehe players nu loka samne laike auna

  • @gagandeepsinghriar1678
    @gagandeepsinghriar1678 4 года назад

    ਬਿੱਟੂ ਵੀਰ ਬਹੁਤ ਵਧੀਆ ਪੱਤਰਕਾਰ ਹੀ ਨਹੀਂ ਬਲ ਕਿ ਇਨਸਾਨ ਵੀ ਬਹੁਤ ਵਧੀਆ ਨੇ

  • @jarnalsingjarnalsing4140
    @jarnalsingjarnalsing4140 4 года назад

    ਵਾਹਿਗੁਰੂ ਮੇਹਰ ਕਰੂ ਇਸ ਭੈਣ ਤੇ

  • @prneetlegha5938
    @prneetlegha5938 5 лет назад +1

    ਗਰੀਬੀ ਗਰੀਬਾਂ ਨਹੀਂ ਖਤਮ ਹੁੰਦੀ, ਆਪਣੇ ਦੇਸ਼ ਵਿਚ ਤਾਂ ਗਰੀਬੀ ਲੀਡਰਾਂ ਤੇ ਬਾਬਿਅਾਂ ਦੀ ਖਤਮ ਹੁੰਦੀ ਕਿੳੁਂਕਿ ਸਾਡਾ ਭਾਰਤ ਮਹਾਨ ਜੋ ਹੋੲਿਅਾ ਜੀ.ਕਿਨੀ ਸ਼ਰਮ ਦੀ ਗੱਲ ਹੈ ਕਿ ੲਿਕ ਖਿਡਾਰੀ ਦਾ ੲਿਲਾਜ125 ਕਰੋੜ ਵਾਲੇ ਨਹੀ ਕਰਵਾ ਸਕਦੇ.

  • @varinderkaursandhu708
    @varinderkaursandhu708 2 года назад +1

    Very nice video

  • @palidhaliwal2047
    @palidhaliwal2047 5 лет назад +6

    Bittu veer bht vdia ....pali from bhadaur

  • @hanyart4094
    @hanyart4094 5 лет назад +11

    Veer g tusi bhut vdyea personalities nu ru bru krde o...i like your all videos from canada

    • @abhijeetthegamer3280
      @abhijeetthegamer3280 5 лет назад +1

      Hany Art plz tusi Canada 🍁 vle ho plz girls ਦੀ help kro ji aus da treatment krvio ji

    • @mandersugarcanefarm6331
      @mandersugarcanefarm6331 5 лет назад

      Give phone number so that l can help, l live in Canada

    • @dcheema8990
      @dcheema8990 5 лет назад

      Her contact information at 16:37 / 20:07
      Manjit Kaur, Phone: 91-981-564-3972@@mandersugarcanefarm6331

  • @ManpreetKaur-sd6fs
    @ManpreetKaur-sd6fs 5 лет назад

    ਵਹਿ ਜੇ ਬੇੜਾ ਸਰਕਾਰ ਦਾ। ਸੁੱਖੀ ਬਸੇ ਭੈਣੇ। ਰੱਬ ਜਰੂਰ ਤਰੱਕੀ ਬਖਸ਼ੁ

  • @ramansinghambedkar8750
    @ramansinghambedkar8750 5 лет назад

    Bahut vdiya sister,,rabb Mehr kre tere te,,bt ki krie ajj KAL game ਪੈਸੇ ਵਾਲਿਆਂ ਦੀ ਆ

  • @GurnamSingh-xf6oz
    @GurnamSingh-xf6oz 3 года назад

    ਬਿੱਟੂ ਜੀ ਸਲਾਮ ਹੈ ਤੁਹਾਨੂੰ 🙏🙏🙏🙏🙏

  • @JagtarSingh-jd1vz
    @JagtarSingh-jd1vz 5 лет назад +1

    ਵਾਹਿਗੁਰੂ ਕਿਰਪਾ ਕਰੋ

  • @nishansingh318
    @nishansingh318 5 лет назад +17

    ਮੰਗਤੇ ਬਣੇ, ਵੋਟਾਂ ਮੰਗਦੇ ਨੇ
    ਕੁਰਸੀ ਤੇ ਬੈਠ ਸਾਨੂੰ
    ਮੰਗਤੇ ਬਣਾਦਿੰਦੇ

    • @avtarsamra2823
      @avtarsamra2823 3 года назад

      ਵਾਹਿਗੁਰੂ ਸੱਚੇ ਪਾਤ ਸਾਹ ਮਹਾਰਾਜ ਜੀ ਇਸ ਭੈਣ ਨੂੰ ਅਤੇ ਹੋਰ ਸਭ ਮਾਈ ਭਾਈ ਨੂੰ ਦੇ ਅਰੋਗਤਾ ਤੰਦਰੁਸਤੀ ਚੜਦੀ ਕਲਾ ਬਖਸੋ ਜੀ

    • @avtarsamra2823
      @avtarsamra2823 3 года назад

      ਹਾਏ ਰੱਬਾ ਸਾਡੇ ਦਿਲ ਦੀ ਮੀਤ ਸਾਨੂੰ ਰੋਗੀਆਂ ਮੂਰਖਤਾ ਪਾਪੀ ਨੂੰ ਕਦੋਂ ਮਿਹਰ ਕਰਕੇ ਮਿਲਾਵੇਗਾ ਕਮ ਜੀ ਕੌਰ ਸਮਰਾ

  • @navtejbhangu7618
    @navtejbhangu7618 5 лет назад +1

    ਵਾਹਿਗੁਰੂ ਜੀ

  • @BaldevSingh-ow4vn
    @BaldevSingh-ow4vn 3 года назад

    ਬਿੱਟੂ ਭਾਜੀ ਬਲਵੀਰ ਬੋਪਾਰਾਏ ਦੀ ਵੀ ਇੰਟਰਵਿਊ ਕਰਵਾਉ ਉਹ ਗਾਇਕੀ ਤੋ ਕਿਉ ਦੂਰ ਨੇ

  • @Jobanrandhawa6767
    @Jobanrandhawa6767 5 лет назад +4

    Bahut vadea kam kita media ne , es story nu sarea samne leaon lae bahut bahut dhanwaad

    • @harsimrangill4851
      @harsimrangill4851 5 лет назад

      I will meet Bittu chak wala i like his all interviews

    • @dcheema8990
      @dcheema8990 5 лет назад +1

      Harsimran, you certainly can do that. But you can contact Manjit directly as well. Her contact information at 16:37 / 20:07
      ,
      Manjit Kaur, Phone: 91-981-564-3972

  • @Vippendukalakar
    @Vippendukalakar 5 лет назад +34

    ਬੈਂਸ ਭਰਾਵਾਂ ਨੂੰ ਮਿਲੋ ਭੈਣ

    • @dcheema8990
      @dcheema8990 5 лет назад

      Can you please be a little more specific? Can you provide any contact information? Thank you.

    • @technicaljasveer7964
      @technicaljasveer7964 3 года назад

      Koi nhii kam daa y jii

  • @mtajpuri6071
    @mtajpuri6071 5 лет назад +1

    ਦੇਠੇ ਵਾਲੇ ਕਿਸੀ ਕੋ ਗਰੀਬੀ ਨ ਦੇ ਮੌਤ ਦੇ ਮਗਰ ਬਦਨਸੀਬੀ ਨ ਦੇ.....ਸਲਿਊਟ ਜਜਬੇ ਨੂੰ
    WISH U ALL THE BEST

  • @kjsgill5734
    @kjsgill5734 5 лет назад +3

    Manjit kaur , 👏👏 .
    Rubb mehar kare .

  • @hardevsingh5081
    @hardevsingh5081 4 года назад +10

    She got married in January 2020 with Canadian citizen

  • @doctoriqbal3788
    @doctoriqbal3788 5 лет назад +3

    Sarkara nu chaida hai k iss tara de greeb bache jo bhout badia player ne ohna de help karni chaide hai par ofsoos k sadiyea sarkara playera da hath nahi fadeya j playara da sath den sarkara punjab de playar bhout taraki karn dr khan

  • @excellanceeducationpoint158
    @excellanceeducationpoint158 5 лет назад +1

    ਰੱਬਾ ਏਸ bati ਨੂੰ ਜਲਦੀ ਠੀਕ krda

  • @rajinderaustria7819
    @rajinderaustria7819 5 лет назад +17

    EH BAIN (SISTER)DI HELP KARNI CAHIDI HAI

  • @sandeepbaath6225
    @sandeepbaath6225 5 лет назад +9

    Sister g haar ni manni. 🙋‍♂️silut Bittu sir

  • @jagtarsinghkhslsa3557
    @jagtarsinghkhslsa3557 5 лет назад +23

    kash punjab ajad hunda atte maharaja ranjit singh da raj hunda hr ek nu braber da adhikar hunda ta sbb da bera par hunda hundi guru nanak ji di sikhia na koi jatt te na koi chmar hunda hundi sarea vich brabrta hr ek bnde da stkar hunda kash ajj punjab mera ajad hunda

    • @SatnamSingh-rt6du
      @SatnamSingh-rt6du 5 лет назад

      Thanks

    • @pind98
      @pind98 5 лет назад

      You dummy, stop lying Punjab got freedom in 1947 and Punjabi killed 100,000+muslim brothers and raped thousand of minor girls.
      And your Ranjit Singh's Raj finished within 48 hours of your hero Druggies miserable death, For your information, your hero was a druggy womanizer, who imprisoned the very woman who made him Ranjit Singh, incompetent raja,
      Don't say You want to live under Bhindriwali DARPOK WHO COMMITTED SUICIDE WITHOUT EVEN FIRING ONCE when he came out of his KHUD after just one gun fire
      All of you guys are hypocrites like your SGPC OR BADAL
      Sorry we were talking about this poor player this Chamcha started his bullshit
      Please remove these idiots from this site so we can address the issue
      This guy belongs to LANGAH family, These guys are full of lies, steal from gurdwara .
      and their real face is shown in the Bebal kalan kand
      Do not trust any of these Pakhadees

    • @pind98
      @pind98 5 лет назад

      KI Gal baddal jee change nahi lagde Fudu always fudu

    • @jagtarjalalabadi2593
      @jagtarjalalabadi2593 5 лет назад

      Salute

    • @penduunionzindaad
      @penduunionzindaad 5 лет назад

      👏👏👏👏👏

  • @jesicasidhunri8559
    @jesicasidhunri8559 5 лет назад +1

    Waheguru ji 🙏🏻🙏🏻 m eh family di help krna chahuni a jida contact kida kra 😞😞 plz menu koi kuj dse kida contact kra menu kuj pta ni

  • @kamaljitkaur2707
    @kamaljitkaur2707 5 лет назад +2

    Salute Bittu veer and Manjit

  • @pardeepgill4855
    @pardeepgill4855 5 лет назад +2

    ਵਾਹਿਗੁਰੂ ਜੀ ਮੇਹਰ ਕਰੇ

  • @jeetektv4057
    @jeetektv4057 5 лет назад +1

    Bittu veere good job faridkot vallo

  • @binni085
    @binni085 5 лет назад +3

    ਭੈਣੇ ਸੱਚੀ ਬਹੁਤ ਰੋਣਾ ਆਇਆ ਅੱਜ ਤਾਂ

  • @balkarbarkandi1569
    @balkarbarkandi1569 4 года назад

    Bittu veer. Thanks.So nice.. for high thinking

  • @jagpalsingh7156
    @jagpalsingh7156 5 лет назад +1

    ਵਾਹਿਗੁਰੂ

  • @DeepSingh-mu2xj
    @DeepSingh-mu2xj 5 лет назад +2

    Jiss kudi kol ena honsla hai oh kde ni haar sakdi rab tenu tandrusti deve meri bhen

  • @abhijeetthegamer3280
    @abhijeetthegamer3280 5 лет назад +5

    Good job veer ji kuch sarkar ਦੇ dhan vich la k aio ji plz gudia ਦੀ life ਬਣ jani hai ji.......

  • @zoragill7459
    @zoragill7459 5 лет назад

    Thank you, so many punjabis from all over the world, for your enthusiasm who are offering help. May Parmatma blees you all.

  • @sukhighuman3602
    @sukhighuman3602 5 лет назад +1

    Waheguru Mehar kre g

  • @liveyungthinkhappy8139
    @liveyungthinkhappy8139 5 лет назад

    Bai bittu dilon tainu salute, kash govt mnjeet wargy loka da khyal rakhdi

  • @reepankaushal5771
    @reepankaushal5771 4 года назад

    Rab teri aun Walia pushta takk nu khush hal bnawe tuhadi is intrview sdka bhen di life bdl gyi nri munde ne veah kraya

  • @jitt2137
    @jitt2137 4 года назад

    Bittu chak wale veer ji bohat vdhia uprala kar rhe ne

  • @baazbrarrapperpunjabsidebr8538
    @baazbrarrapperpunjabsidebr8538 5 лет назад +8

    Slam aa ji GOD BLESS YOU

  • @Punjabikmohabbat
    @Punjabikmohabbat 5 лет назад +9

    Even in this condition she talks about country..... unbelievable....

    • @ranjit900
      @ranjit900 5 лет назад

      ਵੀਰੇ ਪੰਜਾਬੀ ਬੋਲੀ ਬਹੁਤ ਵਧੀਆ । ਬੋਲਣ ਤੋਂ ਇਲਾਵਾ ਲਿਖਣ ਵਿੱਚ ਵੀ ਵਧੀਆ। ਦੇਖਿਓ ਲਿੱਖ ਕੇ । ਸੱਤ ਸ਼ੀੵ ਅਕਾਲ

    • @Punjabikmohabbat
      @Punjabikmohabbat 5 лет назад

      @@ranjit900 Rana veer main Atlanta GA USA rahna mere kol Punjabi typing tha koi source nahi hai....online te koi khaas help ni....Meri help kar please....SSA ji

  • @BaljinderSingh-gm2wu
    @BaljinderSingh-gm2wu 3 года назад

    Very Nice

  • @jagmeetmeet5128
    @jagmeetmeet5128 5 лет назад

    Luv u bittu veer tusi bot nyc person o tusi sadi es sister di khani dunia samne lai k andi salute aw tonu te meri sister manjit nu v salute a don't worry sister apa jinda aw hale

  • @ranjudhaliwal5450
    @ranjudhaliwal5450 4 года назад +1

    Many many Congratulations and thanks to Bittu Veer🙏as well. With this interview she got married to NRI in January 2020

  • @kulwindermehtiana7617
    @kulwindermehtiana7617 5 лет назад

    Bahut vadhiya job veere

  • @universewinner5107
    @universewinner5107 5 лет назад +1

    She is very intelligent girl es girl nu good job milni chahidi hai

  • @SukhdevSingh-ip3up
    @SukhdevSingh-ip3up 5 лет назад +3

    God bless you

  • @mannbajwa3193
    @mannbajwa3193 5 лет назад +3

    waheguru bhen no taraki bakshe

  • @bittusinghmiana5576
    @bittusinghmiana5576 5 лет назад +1

    Good job bittu veer ji 🌷🙏

  • @satnamsinghsatta1141
    @satnamsinghsatta1141 5 лет назад +3

    Bittu veer bahut vadiya interview thodi