Это видео недоступно.
Сожалеем об этом.

Sukhman Chohla Sahib ਦਾ ਪਰਿਵਾਰ ਓਸਨੂੰ ਯਾਦ ਕਰ ਅੱਜ ਵੀ ਅੱਖ ਭਰ ਲੈਂਦਾ | "ਸੁਖਮਨ ਸਾਡੇ ਘਰ ਦੁਬਾਰਾ ਜਨਮ ਲਵੇਗਾ"

Поделиться
HTML-код
  • Опубликовано: 13 июн 2021
  • #SukhmanChohlaSahib #KabaddiPlayer #RmbTelevision
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    Other social links
    RUclips - / @rmbtelevisionofficial
    Facebook- / rmbtelevision
    Insatgram- / rmbtelevision

Комментарии • 518

  • @shanusandhu980
    @shanusandhu980 3 года назад +52

    ਸਤਨਾਮ ਵਾਹਿਗੁਰੂ ਜੀ ਸੁਖਮਨ ਵੀਰ ਨੂੰ ਵਾਪਸੀ ਕੱਲੇ

  • @bachitarsadhu9283
    @bachitarsadhu9283 3 года назад +61

    ਸੁਖਮਨ ਚੋਹਲਾ ਬਹੁਤ ਵਧੀਆ ਰੇਡਰ ਸੀ ਮਾਝੇ ਦਾ

  • @makhankalas660
    @makhankalas660 3 года назад +113

    ਪਰਿਵਾਰ ਦੀ ਫਲਿੰਗ ਸਮਝੋ ਮਾਂ ਪਿਓ ਨੂੰ ਕਿਉਂ ਦੁੱਖ ਪਹਚਾਉਂਦੇ ਹੋ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ

    • @majha5874
      @majha5874 Год назад

      Waheguru ji 🙏 Bohat wrong, sukhman vr te great c

  • @gurbirsingh6760
    @gurbirsingh6760 3 года назад +85

    ਮਾਤਾ ਜੀ ਸੁਖਮਨ ਵੀਰ ਜਰੂਰ ਆਵੇਗਾ ਤੁਸੀਂ ਹੋਸਲਾ ਰੱਖੋ ਵੀਰ ਗਲਤ ਕੁਮੈਟ ਨਾ ਕਰਿਆ ਕਰੋ

  • @Fearless-r4k
    @Fearless-r4k 2 года назад +1

    Sukhman ustaad saade dil vich jionda aaa

  • @sandeepbhunohoshiarpuriye7507
    @sandeepbhunohoshiarpuriye7507 3 года назад +27

    ਜਦੋਂ ਕਿਸੇ ਮਾਂ ਦਾ ਜਵਾਨ ਪੁੱਤ ਦੁਨੀਆਂ ਤੋਂ ਜਾਂਦਾ ਪਤਾਂ ਉਹਨਾਂ ਨੂੰ ਹੀ ਲਗਦਾ ਕੀ ਬੀਤਦੀ ਉਹਨਾਂ ਤੇ

  • @punjabdimaakhedkabaddi7252
    @punjabdimaakhedkabaddi7252 3 года назад +15

    ਵਾਹਿਗੁਰੂ ਜੀ ਕਿਰਪਾ ਕਰਨ ਸੁਖਮਨ ਮਾਤਾ ਜੀ ਦੇ ਘਰ ਪੋਤੇ ਦੇ ਰੂਪ ਵਿੱਚ ਜਰੂਰ ਆਵੇਗਾ

  • @tariveer4605
    @tariveer4605 3 года назад +21

    ਗੁੱਡ ਭਰਾ ਜੀ..ਲੋਕਾਂ ਦੀ ਨਾ ਸੁਣੋ ਬੱਸ ਚਲਦੇ ਰਹੋ.ਖੁਸ਼ ਰਹੋ..

  • @bhooleji48
    @bhooleji48 2 года назад +1

    Arsh veer good parsan

  • @GURJANTSINGH-sq1cz
    @GURJANTSINGH-sq1cz 3 года назад +4

    ਬਾਬਾ ਨਾਨਕਾ ਹਰ ਕਿਸੇ ਦੀ ਅਰਦਾਸ ਸੁਣ ਦਾ ਏ ਇਕ ਸੁਖਮਨ ਦੀ ਮੰਮੀ ਅਰਦਾਸ ਪੁਰੀ ਕਰ ਦੇ ਸੁਖਮਨ ਜਨਮ ਲਵੇ ਅਰਸ ਘਰ

  • @mukhtarsingh9432
    @mukhtarsingh9432 3 года назад +9

    ਵਧੀਆ ਪਰਿਵਾਰ ਹੈ ਅਰਸ਼ਦੀਪ ਦਾ
    ਵਹਿਗੁਰੂ ਜੀ 🙏 ਤੁਹਾਨੂੰ ਪਰਿਵਾਰ ਨੂੰ ਖੁਸ਼ ਰੱਖਣ

  • @kirtansingh7124
    @kirtansingh7124 3 года назад +12

    ਵਧੀਆ ਹੈ ਵੀਰ ਖੇਡਾਂ ਅਸੀਂ ਨਿੱਕੇ ਹੁੰਦੇ ਤੋ ਵੇਖਦੇ ਹਾਂ 🙏 ਦਲਿਤ ਮਜ਼ਦੂਰ ਏਕਤਾ

  • @kabalchattha5980
    @kabalchattha5980 3 года назад +2

    Vir sukhman bhut jldi avega mata ji tuhade ghar

  • @preetpalsingh1557
    @preetpalsingh1557 Год назад

    Waheguru ji parvaar nu hamesha chardi kalan vich rakhi

  • @bikramdasuwal6202
    @bikramdasuwal6202 3 года назад

    Shi gall veer ji

  • @sarabjitsandhu1970
    @sarabjitsandhu1970 3 года назад +2

    ਨਸ਼ੇ ਕਰਦਾ ਸ਼ੀ ਸ਼ੁਖਮਨ

  • @jashanpreet7037
    @jashanpreet7037 2 года назад

    Sukhmann vrr jindabad 💪💪💪💪💪💪💪

  • @JaskaranSingh-bp9lr
    @JaskaranSingh-bp9lr 3 года назад +23

    ਅਰਸ਼ ਜਦੋਂ ਕੋਈ ਕਹਿੰਦਾ ਆ ਕੇ ਅਰਸ਼ ਖ਼ਤਮ ਹੋ ਗਿਆ ਕਹਿ ਲੈਣ ਦਿਓ।ਤੁਸੀਂ ਹੋਰ ਮੇਹਨਤ ਕਰਕੇ ਇਨ੍ਹਾਂ ਕਹਿਣ ਵਾਲਿਆ ਨੂੰ ਜਵਾਬ ਦਿਓ।ਫੇਰ ਕੋਈ ਹੋਰ ਅਰਸ਼ ਨੂੰ ਗ਼ਲਤ ਕਮੈਂਟ ਕਰਨ ਦੀ ਹਿੰਮਤ ਨਾ ਕਰੇ।ਵਾਹਿਗੁਰੂ ਮੇਹਰ ਕਰੇ।ਸਾਨੂੰ ਪੂਰਾ ਵਿਸ਼ਵਾਸ ਆ ਬਾਈ।ਚੱਕ ਦੇ ਫੱਟੇ।

  • @garrybalbal9757
    @garrybalbal9757 3 года назад

    Sukhman miss u luv u sukhman kite mur ke aja sukhman

  • @jagropsandhu9574
    @jagropsandhu9574 3 года назад +26

    ਮਾਤਾ ਜੀ ਸੁਖਮਨ ਵੀਰ ਤੁਹਾਡੇ ਘਰ ਜਰੂਰ ਆਵੇਗਾ ਗੁਰੂ ਅਰਜਨ ਦੇਵ ਜੀ ਕਿਰਪਾ ਕਰਨਗੇ

  • @luckyjagera6287
    @luckyjagera6287 2 года назад

    Whaguru ji 🙏🏼🙏🏼

  • @user-ni9eg7eq4t
    @user-ni9eg7eq4t 2 года назад

    ਸਤਨਾਮ ਵਾਹਿਗੁਰੂ ਜੀ ਸੁਖਮਨ ਵੀਰ ਨੂੰ ਵਾਪਸੀ ਕੂੱਲੇ

  • @inderjitkumar6380
    @inderjitkumar6380 2 года назад

    Veer ji nice ho tusi, fan a appa germany too, waheguru ji app nu chardi kla vich rakhe

  • @pritpalhundal1009
    @pritpalhundal1009 3 года назад +1

    Miss you veerji

  • @dsbatth7829
    @dsbatth7829 2 года назад

    Waheguru ji thanu sohnai j kakay de dat bakshan

  • @khuspinderkaur7819
    @khuspinderkaur7819 2 года назад

    Mata ji apna shukhman vapas aa gaya

  • @hardeepdhesi4691
    @hardeepdhesi4691 2 года назад

    You are great brother 👍👍

  • @JatinderSingh-ft3ji
    @JatinderSingh-ft3ji 2 года назад

    Sharn y lvu tnu maa u v khus rho y sada lvu bro

  • @simransandhusandhu3426
    @simransandhusandhu3426 3 года назад +2

    ਵੀਰ ਜਲਦੀ ਤੁਹਾਡੇ ਘਰ ਆਉਣਗੇ ਵਾਹਿਗੁਰੂ ਮਿਹਰ ਕਰੇ🙏🙏🙏

  • @gurlalsingh3358
    @gurlalsingh3358 3 года назад +1

    Ghar Ghar putt jamde par Chohle wala Sukhman nhi kise ne ban jana 💪🏻

  • @thatwasavireaction1638
    @thatwasavireaction1638 3 года назад +4

    ਮਾਂ ਜਰੂਰ ਆਉਗਾ ਸੁਖਮਨ ਵੀਰ ਹੌਸਲਾ ਰੱਖੋ

  • @gurpartapsingh4040
    @gurpartapsingh4040 3 года назад +15

    ਮਾਤਾ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਕਿਸੇ ਵੀ ਮਾੜੇ ਸਬਦ ਦੀ ਪਰਵਾਹ ਨਾ ਕਰੋ

  • @amansarpanchlangiana13
    @amansarpanchlangiana13 3 года назад +7

    ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਸਾਰੇ ਪਰਿਵਾਰ ਨੂੰ 🙏🏻🙏🏻🙏🏻

  • @DheerajKumar-lg5le
    @DheerajKumar-lg5le 6 месяцев назад

    Miss u sukhman veer

  • @harjotsingh6709
    @harjotsingh6709 3 года назад +4

    Arsh Bhai love you khush raho hamesha ji Rab ji lambi Umar karn ji ap ji di ❤️💕😘

  • @deeprandhawa2920
    @deeprandhawa2920 3 года назад +4

    ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ❤️❤️

  • @GurpreetSingh-oj2oi
    @GurpreetSingh-oj2oi 2 года назад

    God bless u bro

  • @jashanmaan601
    @jashanmaan601 2 года назад

    Paji sada sukman paji firto ajava

  • @radaswamiji3243
    @radaswamiji3243 2 года назад

    Goob brother

  • @gagannadohar6054
    @gagannadohar6054 Год назад

    ਮਿਸ ਯੂ ਯਾਰਾ ਸੁਖਮਨ ਚੋਹਲਾ ਸਾਹਿਬ ਬਹੁਤ ਧੱਕਾ ਹੋਇਆ ਤੇਰੇ ਨਾਲ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਤੇ

  • @baldevsinghcheema8554
    @baldevsinghcheema8554 3 года назад +5

    ਅਰਸ਼ ਵੀਰ ਜੀ ਮਾਤਾ ਜੀ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਸੁਖਮਨ ਵੀਰ ਜੀ ਆਵੇਗਾ ਜਲਦੀ

  • @rajsharma1633
    @rajsharma1633 2 года назад +1

    Sukhman veer sade dil ch vasda te jado tak duniya honi sab de dil ch rehna gopi veer te sukhman veer de match aj v mud dekhi de arsh veer di v sire di game a, miss u veer

  • @navneetkaur7470
    @navneetkaur7470 3 года назад

    Minu mata bahut rabi rooh lagdi mera dil karda maa nu jafi pa k mila eh oh maa jine mahje nu 2 shera varge putt dete sukhman v heera c par oho jihe herreiya di rab nu lohr hundi mera pind sur singh aa minu mata ji bahut chnge lagde wheguru ji ne chiya jaroor darshn kra mata ji de

  • @DTOKABADISTAR
    @DTOKABADISTAR 2 года назад

    Sukhman miss yu

  • @gurmuksingh9007
    @gurmuksingh9007 2 года назад

    ਸਹੀ ਗੱਲ ਹੈ 😥

  • @Chaudhary_Vijay_Basati
    @Chaudhary_Vijay_Basati 2 года назад

    2 pra best player aa... Sada he rehne aa rab mehar kare....

  • @lovepreet4725
    @lovepreet4725 3 года назад

    ਅਰਸ਼ ਸੁਖਮਨ ਸਾਡੇ ਦਿਲਾਂ ਵਿੱਚ ਵੱਸਦੇ ਆ Love you ਅਰਸ਼ ਵੀਰ ਜੀ 🌹🌹🌹ਸਾਡਾਂ ਅਰਸ਼ ਵੀਰ ਬੱਸ ਨੀ ਹੁੰਦਾ ਕਦੇ ਧੱਕੀਆ ਲਵਾਉ ਧੱਕੀਆ ਕਬੱਡੀ ਚ

  • @akashdeep2982
    @akashdeep2982 2 года назад

    Heera banda Arsh Chohla♥️♥️

  • @JasvirSingh-qo5ur
    @JasvirSingh-qo5ur 3 года назад +7

    Very very emotional 😭 interview 🇮🇳🙏🇺🇸

  • @idhub6263
    @idhub6263 3 года назад +1

    ਸੱਚਾ ਇਮਾਨਦਾਰ ਪਲੇਅਰ ਆ।ਇਹ ਵੀਰ ਕਦੇ ਲਾਇਵ ਖੇਡਦਾ ਨੀ ਵੇਖਿਆ।ਕਿਉਕਿ ਵੀਰ ਸੰਗਰੂਰ ਸਾਇਡ ਘੱਟ ਖੇਡਦਾ।ਹਮੇਸਾ ਖੁਸ ਰਹਿ ਜੱਟਾ ਰੱਬ ਤੈਨੂੰ ਤਰੱਕੀਆ ਬਖਸੇ।ਏਕਮ ਅਤੇ ਅਰਸ ਮੇਰੇ ਪਸੰਦੀਦਾ ਖਿਡਾਰੀ ਆ।❤️❤️❤️❤️❤️

  • @gupinderjitsingn2785
    @gupinderjitsingn2785 3 года назад +10

    Sukhman Arsh chohla Sahib 💪💪💪💪💪💪💪🔥🔥🔥🔥🔥❤️❤️❤️❤️❤️❤️❤️💯💯💯💯💯

  • @romfashion3499
    @romfashion3499 3 года назад +2

    Meri favorite family a God bless you bebe

  • @jivansingh4022
    @jivansingh4022 2 года назад

    💪🏼💪🏼💪🏼💪🏼💪🏼

  • @nitashjalalpuria1932
    @nitashjalalpuria1932 3 года назад +3

    ਸੁਖਮਨ ਅਰਸ਼ਦੀਪ ਚੋਹਲਾ ਸਾਹਿਬ ਭਰਾ ਵਾਹਿਗੁਰੂ ਤਰਕੀਆ ਬਖਸੇ ਸਾਰਿ ਪਰਵਾਰੁ ਨ ਵੀਰ ❤️🙏🏻

  • @pargat_singh_sarao9873
    @pargat_singh_sarao9873 3 года назад +1

    ਅਰਸ਼ ਬਾਈ ਤੁਹਾਡੇ ਪਰਿਵਾਰ ਦੀ ਲੰਮੀ ਉਮਰ ਹੋਵੇ

  • @brownboy1993
    @brownboy1993 3 года назад +4

    ਮਿਸ ਯੂ ਸੁਖਮਨ ਚੋਹਲਾ ਸਾਹਿਬ ਭਲਵਾਨ ਜੀ ਮੁੜ ਮੁੜ ਚੇਤੇ ਆਉਂਦਾ ਰਹਿੰਦਾ ਆ ਸੁਖਮਨ ਚੋਹਲਾ ਸਾਹਿਬ ਮਿਸ ਯੂ 😭😓

  • @bharataarav3543
    @bharataarav3543 3 года назад

    I love you bro Sukman also.

  • @prabhjit9412
    @prabhjit9412 3 года назад

    Miss u miss u miss u miss u miss u miss u miss u miss u miss u miss u miss u miss u miss u miss u miss u miss u miss u miss u miss u miss u sukhman bro

  • @jobanjatt6852
    @jobanjatt6852 3 года назад

    Arsh siraaaaaaaa jafi Ji

  • @maanjinder8597
    @maanjinder8597 3 года назад

    ਰੱਬ ਦਾ ਰੂਪ ਨੇ ਦੋਨੋ ਵੀਰ sukhman ਤੇ ਅਰਸ਼

  • @rajasingh2976
    @rajasingh2976 3 года назад +1

    ਵੀਰ ਜੀ ਵਾਹਿਗੁਰੂ ਤੁਹਾਡੀ ਹਰ ਮੁਰਾਦ ਪੂਰੀ ਕਰੇ।

  • @navjotjudge2138
    @navjotjudge2138 3 года назад

    Dunia 2 Dhaari dona baaneo dande hunde ya aap sache hone chayide ya dunia di parwah na kro Waheguru ji hamesha aaang Saang Sahayi ya thaade luv uu 😍

  • @dsbatth7829
    @dsbatth7829 2 года назад

    Waheguru Maher karan ji

  • @hardeepsinghsingh7016
    @hardeepsinghsingh7016 2 года назад

    Waheguru ji

  • @SUNNYSINGH-wy2my
    @SUNNYSINGH-wy2my 3 года назад

    ਸੁਖਮਨ ਵੀਰ ਇਕ ਹੀਰਾ ਸੀ ਹੀਰਾ ਹੀ ਰਹੂਗਾ

  • @palvindersingh1344
    @palvindersingh1344 3 года назад +1

    ਵਹਿਗੁਰੂ ਪਰਿਵਾਰ ਤੇ ਮਿਹਰ ਰੱਖਣ

  • @manjitbrar9840
    @manjitbrar9840 3 года назад +4

    Be strong putt, Sukhman coming back as a ur son our blessings with u,God bless u❤️❤️❤️❤️❤️

  • @DeepSingh-mr3zw
    @DeepSingh-mr3zw 2 года назад

    Jida diya oh raida paunda c najara bann dinda c bai ohde warga ni labna kade rab hatha cho le geya Baki eh sochi da k rab Vadia insan nu jaldi bula lainda bai rab tuhanu Khush rakhe WMK🙏🏼🙏🏼🙏🏼🙏🏼🙏🏼

  • @jagjeetsidhu9598
    @jagjeetsidhu9598 3 года назад +5

    ਵੀਰ ਜੀ ਬਹੁਤ ਵਧੀਆ interview ਆ ❤️❤️❤️🙏🙏👍👍
    ਅਰਸ਼ ਵੀਰ ਲੋਕਾਂ ਦੀ ਪ੍ਰਬਾ ਨਾ ਕਰਿਆ ਕਰ❤️❤️🙏

  • @DTOKABADISTAR
    @DTOKABADISTAR 2 года назад

    Arsh chohla boht hi ciraa jafi ajj de time

  • @jagroopsingh5686
    @jagroopsingh5686 3 года назад +29

    ਸਾਨ ਜੱਟ ਸੀ ਸੁਖਮਨ..ਚਲੋ ਵਹਿਗੁਰੂ ਦਾ ਭਾਣਾ ਮੰਨਣਾ ਪੈਦਾ.ਵਾਹਿਗੁਰੂ ਅਰਸ ਨੂੰ ਲੰਮੀ ੳੁਮਰ ਬਖਸੇ ਤੇ ਤੰਦਰੁਸਤੀ ਦੇਵੇ...🙏🙏🙏🙏🙏🙏🙏

    • @nexion5144
      @nexion5144 3 года назад +1

      ਹੁਣ ਅਾਪ ਜਾਤ ਪਾਤ ,,िਕॅਥੇ ਗਈ ਹੁਨ िਸॅਖੀ ?

    • @yadsekhon8700
      @yadsekhon8700 3 года назад +1

      ਸਾਨ ਜੱਟ ਕਹਿਣਾ ਕੀ ਜਾਤੀਵਾਦ ਨੂੰ ਬੜਾਵਾ ਦਿੰਦਾ,

    • @jagroopsingh5686
      @jagroopsingh5686 3 года назад

      @@yadsekhon8700 thx veer

  • @SukhchainSingh-lq2kf
    @SukhchainSingh-lq2kf 2 года назад

    Waheguru arsh di lembi umer krr

  • @jaswindersingh-ho2pd
    @jaswindersingh-ho2pd Год назад

    mata ji duniya de parva ni kare de waheguru mehar karo

  • @vishalsaini420
    @vishalsaini420 Год назад

    Best player of khabdi

  • @kuldeepsinghgill5041
    @kuldeepsinghgill5041 4 месяца назад

  • @sandeepbhangu9423
    @sandeepbhangu9423 3 года назад +1

    ਵਾਹਿਗੁਰੂ ਜੀ ਮੇਹਰ ਰੱਖੇ ਅਰਸ਼ ਵੀਰ ਤੇ

  • @vishalsaini420
    @vishalsaini420 Год назад

    Shukhman deep and arsh chola shab

  • @liayaketali7468
    @liayaketali7468 3 года назад

    Sachian gallan mata ji dian

  • @naunihalbhullar1788
    @naunihalbhullar1788 3 года назад +4

    🙏ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਚੜਦੀ ਕਲਾ ਕਰੇਂ ਬਾਈ ਜੀ ਤੇ ਹੋਰ ਮੱਲਾ ਮਾਰੇ ਖੇਡ ਕਬੱਡੀ ਦੇ ਵਿਚ ਵਾਹਿਗੁਰੂ ਮੇਹਰ ਕਰੇ 🏋️‍♀️🏋️‍♂️🙏🙏🙏💘🇧🇭

  • @vishalmahey7732
    @vishalmahey7732 3 года назад

    Good

  • @khuspinderkaur7819
    @khuspinderkaur7819 3 года назад +1

    Love for sukhmanarsh family ❤️❤️❤️❤️❤️❤️❤️❤️❤️❤️❤️❤️❤️❤️❤️

  • @laddimalakpuria3070
    @laddimalakpuria3070 3 года назад

    Aarsh veer good

  • @harwinderkandola2003
    @harwinderkandola2003 3 года назад +31

    ਮਾਤਾ ਜੀ ਵਾਹਿਗੁਰੂ ਆਪਿ ਹਰਸ਼ ਵੀਰ ਨਾਲ ਹਨ ਕੁਝ ਲੋਕ
    ਹੋਂਦੇ ਏਸੇ ਹਨ ਜਿਨ੍ਹਾਂ ਆਪ ਕੁਝ ਨਹੀਂ ਕਰਨਾ ਹੋਂਦਾ ਦੁਸਰੇਆ ਉਤੇ ਉਂਗਲੀ ਉਠਾਦੇ ਹਰਸ਼ ਆਪ ਸੇਫ ਰਹਿ ਕੇ ਖੇਡਿਆ ਕਰੋਂ ਲੋਕਾਂ ਨੇ ਤਾ ਬਾਬੇ ਨਾਨਕ ਨੂੰ ਵੀ ਮਾੜਾ ਬੋਲਿਆ

  • @kuljitsingh6052
    @kuljitsingh6052 3 года назад

    Miss u veer

  • @vickygill7038
    @vickygill7038 3 года назад

    Arsh 👌👌

  • @DTOKABADISTAR
    @DTOKABADISTAR 2 года назад

    Dto 💪💪

  • @bachitarsadhu9283
    @bachitarsadhu9283 3 года назад +41

    ਗੋਪੀ ਫਰੰਦੀਪੁਰ ਤੇ ਅਰਸ਼ ਚੋਹਲਾ ਬਹੁਤ ਵਧੀਆ ਜਾਫੀ ਮਾਝੇ ਦੇ

  • @baljitchahal7313
    @baljitchahal7313 3 года назад +10

    GOD BLESS YOU MATA JI AND YOUR FAMILY

  • @amanjyot1479
    @amanjyot1479 3 года назад +2

    Waheguru ji Maher kare veer te

  • @singhisking2800
    @singhisking2800 3 года назад +23

    ਆਰਸ਼ ਤਾ ਫਿਰ ਆਰਸ਼ ਵਾ ਮਾਝੇ ਦਾ 💣💥💪🏻😎

  • @bakhshishsingh5298
    @bakhshishsingh5298 3 года назад +8

    ਵਾਹਿਗੁਰ ਜੀ ਧੰਨ ਗੁਰੂ ਅਰਜਨ ਦੇਵ ਜੀ ਮੇਹਰ ਕਰਨ ਸੁਖਮਨ ਚੋਹਲਾ ਵਾਲਾਂ ਫੇਰ ਦੁਬਾਰਾ ਚੋਹਲਾ ਸਾਹਿਬ ਵਿੱਚ ਜਰਮ ਲਵੇ ਸਾਰੇ ਵੀਰ ਅਰਦਾਸ ਕਰਦੇ ਆ ਵਾਹਿਗੁਰ ਜੀ ਮੇਹਰ ਕਰੋ 🙏🙏🙏🙏🙏

  • @KuldeepSingh._9695
    @KuldeepSingh._9695 3 года назад +2

    Baba di full kirpa a arsh verr te❤️

  • @DeepakSingh-oz9lf
    @DeepakSingh-oz9lf 2 года назад

    Babbar Sher punjab da

  • @prabhsimransingh4924
    @prabhsimransingh4924 3 года назад +1

    ਸਰਬੱਤ ਦਾ ਭਲਾ ਕਰਨ ਵਾਹਿਗੁਰੂ ਜੀ 🙏🙏🙏🙏🙏

  • @harpreetsingh9052
    @harpreetsingh9052 3 года назад +1

    ਸੁਖਮਨ ਚੋਹਲਾ ਦੇ ਫੈਨ 😭😭🙏🌷

  • @namtajsinghkang181
    @namtajsinghkang181 3 года назад +2

    Aunty ji tusi hosla rakho lok bhut kug kende ne sada arsh veer ji bhut trkiya karega

  • @japkirat6522
    @japkirat6522 3 года назад

    Glla krn nu dunia Sher hundi aa jd beetey apney te takleeef ta fer hundi aaa koi na Rab dekhda 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @ramandeepwander9454
    @ramandeepwander9454 3 года назад

    ਮਾਤਾ ਜੀ ਸੁਖਮਨ ਜ਼ਰੂਰ ਵਾਪਿਸ ਆਵੇਗਾ

  • @pindergill2478
    @pindergill2478 3 года назад +3

    Maaa love ❤️

  • @respecttoall3875
    @respecttoall3875 3 года назад +2

    Paji att va tusi love u paji