ਪੰਜਾਬ ਕੈਬਿਨੇਟ 'ਚ ਕਿਹੜੇ ਨਵੇਂ ਚਿਹਰੇ ਕੱਲ੍ਹ ਚੁੱਕਣਗੇ ਸਹੁੰ ? ਮੰਤਰੀ ਮੰਡਲ 'ਚ ਵਿਸਥਾਰ ਨਾਲ ਜੁੜੀ ਵੱਡੀ ਖ਼ਬਰ

Поделиться
HTML-код
  • Опубликовано: 10 ноя 2024

Комментарии • 26

  • @Goldenpunjab2024
    @Goldenpunjab2024 Месяц назад +10

    ਢਾਈ ਸਾਲਾਂ ਵਿੱਚ ਹੀ ਸੱਤਰ ਫੀਸਦੀ ਲੋਕਾ ਦਾ ਪੰਜਾਬ ਸਰਕਾਰ ਤੋ ਭੰਗ ਹੋ ਗਿਆ ਏ,ਜੋ ਕਿ ਇੱਕ ਅਟੱਲ ਸਚਾਈ ਏ,ਸਰਕਾਰ ਇਸ ਵੱਲ ਵੀ ਧਿਆਨ ਦੇ ਕੇ ਮਸਲੇ ਹੱਲ ਕਰੇ।ਸਾਨੂੰ ਬਹੁਤ ਦੁੱਖ ਹੁੰਦਾ ਕਿ ਸਰਕਾਰ ਦੀ ਲੋਕਪਿਰਅਤਾ ਘਟਦੀ ਜਾਂਦੀ ਏ ਕਿ ਕਿਉਂਕਿ ਅਸੀਂ ਸ਼ੁਰੂ ਤੋਂ ਜ਼ੀਰੋ ਪੱਧਰ ਤੋ ਲੈਕੇ ਜ਼ਮੀਨੀ ਪੱਧਰ ਤੋ ਲੈ ਕੇ ਬਹੁਤ ਮਿਹਨਤ ਕੀਤੀ ਏ

  • @dhaniram2082
    @dhaniram2082 Месяц назад +1

    ਹਰਜੋਤ ਬੈਂਸ ਬਾਹਰ ਕਰੋ ਅਤੇ ਕੁੰਵਰ ਵਿਜੇ ਪ੍ਰਤਾਪ ਨੂੰ ਮੰਤਰੀ ਬਣਾਇਆ ਜਾਵੇ

  • @manjitsingh-lb2nb
    @manjitsingh-lb2nb Месяц назад +7

    ਕੋਈ ਆ ਜਾਵੇ ਪੰਜਾਬ ਨੂੰ ਕੋਈ ਫ਼ਰਕ ਨੀ ਪੈਣਾ

  • @GurmukhSingh-mz5it
    @GurmukhSingh-mz5it Месяц назад +7

    ਵਾਰੀ ਵਾਰੀ ਸਭਨਾਂ ਨੂੰ ਰਜਾਇਆ ਜਾਣਾ ਹੈ ਪਤਰਕਾਰ ਵੀਰ ਭਡ ਨੇ ਉਹ ਕਮ ਨਹੀਂ ਕੀਤਾ ਜਿਹੜਾ ਕਰਨਾ ਚਾਹੀਦਾ ਸੀ

  • @ranapatwari
    @ranapatwari Месяц назад +5

    ਵਾਰੀ ਵਾਰੀ ਸਾਰਿਆਂ ਨੇ ਰੱਜਣਾ ਆ

  • @JagjitSingh-uz4dv
    @JagjitSingh-uz4dv Месяц назад +2

    ਭਾਈ ਅੰਮ੍ਰਿਤ ਪਾਲ ਸਿੰਘ ਨੂੰ ਰਿਹਾਅ ਕਰੋਂ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਬੇਨਤੀ ਹੈ। ਮਾਨ ਸਾਬ ਇਸ ਫੈਸਲੇ ਨਾਲ ਤੁਹਾਡਾ ਸਿੱਖ ਕੌਮ ਦਿੱਲਾ ਵਿਚ ਸਤਿਕਾਰ ਵਧਾਏਗਾ

  • @gurcharankulana
    @gurcharankulana Месяц назад

    ਸੱਭ, ਤੋਂ ਵੱਧ ਸੀਨੀਅਰ ਆਗੂ ਅਤੇ ਸੱਭ ਤੋਂ ਵੱਧ ਪੜ੍ਹਿਆ MLA,, ਬੁਧ ਰਾਮ ਜੀ ਹਲਕਾ, ਬੁਢਲਾਡਾ ਦੇ

  • @prabhsharankaur4749
    @prabhsharankaur4749 Месяц назад

    ਅਨਪੜ ਮੁਖ ਮਂਤਰੀ ਵੀ ਬਦਲ ਦਿਤਾ ਜਾਵੇ

  • @malkiatsingh1650
    @malkiatsingh1650 Месяц назад +1

    Well done

  • @user-kakria
    @user-kakria Месяц назад +2

    Change CM. It will solve all problems.

  • @sahilsabharwal6593
    @sahilsabharwal6593 Месяц назад

    Balkar Singh deputy cm of Punjab

  • @ranvirdhanoea1606
    @ranvirdhanoea1606 Месяц назад +2

    Kataruchak fer ni badlia bashaman ne

  • @martinamorgenstern4002
    @martinamorgenstern4002 Месяц назад +2

    Bhagwante butcher nu cm di kursi to öambe kar deo,sab ਕੁਝ tik ho jao ga

  • @AmanPreet-hh9dc
    @AmanPreet-hh9dc Месяц назад

    Jodemazra nu suti kardo

  • @Jashan4282
    @Jashan4282 Месяц назад

    ਥੋਨੂੰ ਵੀ ਹਲੇ ਕੱਖ ਨੀ ਪਤਾ

  • @aroraprince4938
    @aroraprince4938 Месяц назад +1

    Je tuhanu nahi pta hje fer b…da eve boli jane. Jdo pta hau odo bolo.

  • @iqbalsingh3624
    @iqbalsingh3624 Месяц назад

    Kataruchak v thok dinde

  • @harmeshraj8967
    @harmeshraj8967 Месяц назад +1

    Old chor going new chor coming soon

  • @baljeetkhan530
    @baljeetkhan530 Месяц назад

    Pind jhurheri de case bare dubara kuj nhi dasya gya us case bare kuj dasya jave

  • @RakeshSharma-iv3jo
    @RakeshSharma-iv3jo Месяц назад

    आप सरकार किसी न किसी ढंग से गिरनी चाहिए ।

  • @sehajaulakh9295
    @sehajaulakh9295 Месяц назад

    Bhagwant Mann nu Sab tu pehla bahar Karo

  • @ashusingh2461
    @ashusingh2461 Месяц назад

    92 de 92 chor ne ihne punjab da koi vi nahi sochda app sarkar sirf punjab nu karjai kitta hor kuch nahi

  • @ramsarupvij7643
    @ramsarupvij7643 Месяц назад

    Beekaar

  • @VijayKumarVijaypanditVijaypand
    @VijayKumarVijaypanditVijaypand Месяц назад +5

    Jhandy nu kad den sari problem solve ho jayegi