Размер видео: 1280 X 720853 X 480640 X 360
Показать панель управления
Автовоспроизведение
Автоповтор
ਸੁਕਰ ਏ ਕਿ ਕੋਈ ਤਾਂ ਬੋਲਿਆ ਬੈਂਸ ਸਾਹਬ ਧੰਨਵਾਦ ਤੁਸੀ ਸਿਆਸਤ ਉਪਰ ਉੱਠ ਕੇ ਬੋਲੇ ਜਿਉਦੇ ਰਹੋ ਵਾਹਿਗੁਰੂ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ
ਸੁਣਕੇ ਪਤਾ ਚੱਲਿਆ, ਕਿ ਬੈੰਸ ਭਰਾਵਾਂ ਤੇ ਅਕਾਲ ਪੁਰਖ ਵਾਹਿਗੁਰੂ ਦੀ ਇੰਨੀ ਬਖਸ਼ਿਸ਼ ਕਿਉਂ ਹੈ।
Bilkul shi veer
ਵਾਹਿਗੁਰੂ ਬੈਸ ਸਾਹਿਬ ਤੇ ਚੜਦੀ ਕਲਾ ਰਖੇ
True 22g
SGPC ਦੇ ਅਗਲੇ ਪ੍ਰਧਾਨ ਸ ਬਲਵਿੰਦਰ ਸਿੰਘ ਬੈਂਸ, ਜ਼ਿੰਦਾਬਾਦ ਜੀ। ਅਸੀਂ ਸਾਰੇ ਆਪ ਜੀ ਨੂੰ ਅਗਲਾ ਪ੍ਰਧਾਨ ਵੇਖਣਾ ਲੋਚਦੇ ਹਾਂ।
ਅਗਲਾ ਪ੍ਰਧਾਨ ਤਾਂ ਇਸ ਦੇਸ਼ ਦਾ ਰਾਜਾ ਆਪ ਅਕਾਲ ਪੁਰਖ ਜੀ ਹੋਣਗੇ ਹੋਰ ਕਿਸੇ ਬੰਦੇ ਦੇ ਵਸ ਦੀ ਗੱਲ ਨਹੀ ਬਸ ਦੇਖਦੇ ਜਾਉ ਤੁਸੀਂ ਸਿਰਫ ਨਾਮ ਜਪੋ ਬੋਲੇ ਸੋ ਨਿਹਾਲ ਸਤਿ ਸਿਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Bss kro ... Sare chor ne
Right g
ਚਲੋ ਜੀ ਕੋਈ ਨੇਤਾ ਪੰਜਾਬੀ ਹੋ ਕੇ ਤਾਂ ਸਿੱਖੀ ਦੀ ਗੱਲ ਕਰਦਾਬਾਕੀ ਤਾਂ ਚਵਲ ਮਾਰਨ ਤੋਂ ਹੀ ਬਾਝ ਨੀ ਆਉਂਦੇ
Banan kinne dena seonk vaang chambre hoe ne pardhaangi di kursi nu
ਗੁਰਸਿੱਖ ਬੰਦਾ ਹੈ ਵੱਡਾ ਬੈਂਸ।।ਛੋਟਾ ਬੈਂਸ ਅਸਲ ਭੁਝੰਗੀ।।
ਬੈਂਸ ਸਾਹਿਬ ਦਿਲ ਖੁਸ ਹੋ ਗਿਆ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਾਰੇ ਸੁਣ ਕੇ ਮੇਰਾ ਰੋਮ ਰੋਮ ਫੁੱਲ ਵਾਂਗ ਖਿੜ ਗਿਆ ।ਵਾਹਿਗੁਰੂ ਜੀ ਆਪ ਜੀ ਦੀ ਲੰਮੀ ਉਮਰ ਬਕਸੇ । ਬਾਕੀ ਸਾਰੇ ਲੀਡਰਾਂ ਨੂੰ ਬੇਨਤੀ ਹੈ ਹੁਣ ਤਾ ਕੁਝ ਸਿੱਖ ਲਵੋ ।
ਜੇਕਰ ਬੈਂਸ ਸਾਬ ਵਾਲੀ ਸੋਚ ਸਾਰੇ ਲੀਡਰਸਿਪ ਦੀ ਹੋਵੇ ਤਾਂ ਸਾਡੇ ਦੇਸ਼ ਦੀ ਵੀ ਤਰੱਕੀ ਹੋ ਜਾਉ (ਧੰਨਵਾਦ ਬੈਂਸ ਸਾਬ ਜੀ ਵਾਹਿਗੁਰੂ ਮੇਹਰ ਕਰੇ)
ਬੈਂਸ ਸਾਹਿਬ ਬਹੁਤ ਵਧੀਆ ਉਪਰਾਲਾ ਹੈ ਜੀ ਪਰ ਇਨ੍ਹਾਂ ਮੂਰਖਾਂ ਨੂੰ ਸਿਰਫ਼ ਅਪਣੇ ਅਪਣੇ ਘਰ ਭਰਨ ਦਾ ਹੀ ਖਿਆਲ ਰੱਖਿਆ ਹੈ ਇਹ ਸਾਰੇ ਖੁਦ ਹੀ ਦੋਸ਼ੀ ਨੇ
This speech should be in every gurdawara and they should do fees maff wahaguru ji satnam ji sab par dia kro ji mehar kro sab par 🙏
ਸੁੱਖੇ ਅਮਲੀ ਦੀ ਕਮੇਡੀ ਉੱਤੇ ਤਾਂ ਬਥੇਰੇ ਜੈਕਾਰੇ ਲੱਗਦੇ ਹਨ ਪਰ ਇੰਨੀ ਸੋਹਣੀ ਸਪੀਚ ਤੇ ਕੋਈ ਜੈਕਾਰਾ ਨਹੀ
Ajj. Sikh. Panth. Nu. Ik sateg. DiLorh. Hea
oh jhooth k hasse payude aa is lyi ohna di balle balle aa eh sach bolde ina te parche hunde aa
@@singhsandeep6739 g. Jo.sach. bolde. Ne. Ona. Te. Parche. Nahy. Charche honay. Chahedae. NeWaheguru. Sab. Noo. Sumatt. Bxay
Waheguru g
ਬਹੁਤ ਹੀ ਵਧੀਆਂ ਬੋਲੇ ਹੋ ਖਾਲਸਾ ਜੀ ਗੁਰੂ ਮਿਹਰ ਕਰਨ ਚੜਦੀ ਕਲਾ ਬਖ਼ਸ਼ਣ
ਜਥੇਦਾਰ ਬਲਵਿੰਦਰ ਸਿੰਘ ਜੀ ਬੈਂਸ ਦੇ ਵਿਚਾਰ ਬਹੁਤ ਸੋਹਣੇ ਹਨ ਇਹੋ ਜਿਹੇ ਲ ੀਡਰ ਚਾਹੀਦੇ ਹਨ ਸਾਡੇ ਦੇਸ਼ ਨੂੰ
ਇਨ੍ਹਾਂ ਦਾ ਕੁੱਝ ਨਹੀਂ ਹੋ ਸਕਦਾ। ਸਿਆਸਤ ਦੀ ਭੇਟ ਚੜ੍ਹ ਗਿਆ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਵਸ।
ਇਸੇ ਕਰਕੇ ਇਹਨਾਂ ਸੱਚੇ ਸਿੱਖਾਂ ਨੂੰ ਅੱਗੇ ਨੀ ਆਓਂਣ ਦਿਤਾ ਜਾਂਦਾ ,ਚੋਰਾਂ ਨੂੰ ਪਤਾ ਏ ਕਿ ਖਾਣ ਨੂੰ ਨੀ ਲੱਭਣਾਂ ਕੁਝ , ਪਰ ਲੋਕੋ ਤੁਸੀਂ ਤਾਂ ਪੜੇ ਲਿਖੇ ਓਂ , ਚਮਚਾਗੀਰੀ ਛੱਡ ਕੇ ਇਕ ਵਾਰੀ ਸੱਚ ਨਾਲ ਖੜ ਕੇ ਦੇਖੋ।
ਗੁਰੂ ਨਾਨਕ ਜੀ ਦੇ ਸਿਖ ਹਿਰਦੇ ਵਿੱਚੋ ਸਹੀ ਗੱਲਾਂ ਕਰਦੇ, ਭਾਈ ਸਾਹਿਬ ਜੀ ਚੜਦੀ ਕਲਾ ਬਖਸ਼ੇ ਵਾਹਿਗੁਰੂ ਜੀ
ਬਹੁਤ ਵਧੀਆ ਢੰਗ ਨਾਲ ਪਾਤਸ਼ਾਹ ਦਾ ਸੁਨੇਹਾ ਦਿੱਤਾ ।
ਸਹੀ ਗੱਲ ਹੈ ਬਲਵਿੰਦਰ ਸਿਘ ਬੈਂਸ ਜੀ ਸੱਚ ਦੀਆਂ ਗੱਲ ਕੀਤੀ ਹੈ ਧੰਨ ਹੋ 🙏🙏🙏
ਬੈਂਸ ਸਾਹਿਬ ਪੰਜਾਬੀ ਤੁਹਾਡੀ ਸਪੀਚ ਦਾ ਮੁੱਲ ਤੁਹਾਨੂੰ ਦੁਬਾਰਾ ਕਾਮਯਾਬ ਬਣਾ ਕੇ ਦੇਣਗੇ।
ਬੈਂਸ ਸਾਹਿਬ ਜੀ ਬਹੁਤ ਸੁੰਦਰ ਸਪੀਚ ਕੀਤੀ ਹੈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ
ਬਹੁਤ ਵਦੀਆ ਗੱਲਾਂ ਕੀਤੀਆਂ , ਗਰੀਬਾਂ ਦੇ ਹੱਕ ਚ ਬੋਲਣ ਲਈ ਧੰਨਬਾਦ ਜੀ ।
🔖🔖ਧੰਨ ਧੰਨ ਸ਼ਰੀ ਗੁਰੂ ਨਾਨਕ ਦੇਵ ਜੀ ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇਹਿ।🔖🔖
ਬੈਂਸ ਸਾਬ ਜੇ ਤੁਹਾਡੇ ਵਰਗੀ ਇਹੀ ਸੋਚ ਸਾਰੇ ਲੀਡਰਾਂ ਦੀ ਹੋਵੇ ਤਾਂ ੳੁਹ ਦਿਨ ਦੂਰ ਨਹੀਂ
ਰਾਜਨੀਤੀ ਤੋਂ ਉੱਪਰ ਦੀ ਗੱਲ ਆਪਣੀਆਂ ਜੜ੍ਹਾਂ ਤੇ ਕਦਰਾਂ ਕੀਮਤਾਂ ਦੀ ਰਾਖੀ ਕਰਦੀ ਭਾਸ਼ਣ
ਸਹੀ ਕਿਹਾ ਸਿੱਖ ਕੌਮ ਇੱਕ ਅਜਿਹੀ ਕੌਮ ਹੈ ਜਿਸ ਦੇ ਆਪਣੇ ਹੀ ਕੁਝ ਗ਼ਦਾਰਾਂ ਕਰਕੇ 1984 ਦਾ ਇਨਸਾਫ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਇਨਸਾਫ ਨਹੀਂ ਮਿਲਿਆ । ਬਹੁਤ ਸ਼ਰਮ ਦੀ ਗੱਲ ਹੈ 🙏
ਬਹੁਤ ਵਧੀਆ ਬੈਂਸ ਸਾਹਿਬ ,ਜੇ ਹਰ ਇਕ ਦੀ ਸੋਚ ਇਹਨਾਂ ਨੂੰ ਸੂਣ ਕੇ ਵੀ ਬਦਲ ਜਾਵੇ ਫੇਰ ਹੈ ਆਪਾ ਜੇ ਸੂਣ ਕੇ ਇਹ ਵਿਚਾਰਾਂ ਨੂੰ ਜਿਦੰਗੀ ਵਿਚ ਲੇ ਕੇ ਚਲਿ ਏ ਤਾਂ ਕਿਥੇ ਬਦਲਾਵ ਨਹੀਂ ਆ।ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ ਵਾਹਿਗੁਰੂ ਸਭ ਨੂੰ ਸੂਝ ਦੇਓਬਹੁਤ ਵਡੀ ਗਲ ਹੈ ਇਹਨਾਂ ਨੇ ਸਚ ਬੋਲਿਆ , ਇਹਨਾਂ ਨੂੰ ਪਿਛੇ ਕਰ।ਦਿੱਤਾ ਜਾੰਦਾ ਹੈ🙏
ਬਹੁਤ ਵਧੀਆ ਸਪੀਚ ਕੀਤੀ ਬੈਂਸ ਸਾਬ ਨੇ
ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਹਿ ਜੀ ll ਵਾਹਿਗੁਰੂ ਜੀ ਕਿਰਪਾ ਕਰਨ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ l
ਬੈਂਸ ਸਾਹਿਬ ਦਿਲੋਂ ਧੰਨਵਾਦ ਜੀ। ਵਾਹਿਗੁਰੂ ਤੁਹਾਨੂੰ ਚੜਦੀ ਕਲ੍ਹਾ ਚ ਰੱਖੇ।
ਧੰਨਵਾਦ ਬੈਂਸ ਸਾਹਿਬ ਕਿਸੇ ਨੇ ਤਾਂ ਹੋਂਸਲਾ ਕੀਤਾ ਬੋਲਣ ਦਾ
ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਬਨਾਈ ਰਖੱਣ
Good
ਬਹੁਤ ਅੁਲਮੁਲੇ ਵਿਚਾਰ ਹਨ ਬੈਂਸ ਸਾਬ੍ ਦੇ ੲਿਨਾਂ ਦਾ ਜਿਨਾਂ ਧੰਨਵਾਦ ਕੀਤਾ ਜਾਵੇ ੳੁਨਾ ੲੀ ਥੋੜਾ ਹੈ ਮੈਂ ਤਾਂ ਬਸ ੲਿਹੀ ਕਹਿ ਸਕਦਾਂ
ਮੇਰਾ ਮਨ ਭਰ ਆਇਆ ਮੈਂ ਭਾਵੇਂ ਉਸ ਅਕਾਲਪੁਰਖ ਦਾ ਬੱਚਾ ਹਾਂ ਪਰ ਅੱਜ ਆਪਣੇ ਅੱਖਾਂ ਦੇ ਅੱਥਰੂ ਨਹੀਂ ਰੋਕ ਸਕਿਆ ਅੱਜ ਪਹਿਲੀ ਵਾਰ ਮੈਨੂੰ ਕੁਝ ਹੋਰ ਹੀ ਮਹਿਸੂਸ ਕੀਤਾ ਵਾਹਿਗੁਰੂ ਜੀ ਹੁਣ ਦੁਨਿਆਵੀ ਮੋਹ ਬਹੁਤ ਘੱਟ ਹੋ ਗਿਆ
ਬੈਂਸ ਸਾਹਿਬ ਬਹੁਤ ਵੱਧੀਆ ਮਾਰਗ ਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ,ਸੋ ਬਹੁਤ ਬਹੁਤ ਵੱਧਾਈਆ ਦੇਂਦੇ ਹਾਂ।
ਵਾਹ ਜੀ ਵਾਹ ਬਹੁਤ ਚੰਗੀ ਵੱਡੀ ਸਲਾਹ ਬੇਈਮਾਨਾ ਨੂੰ ਗੋਲਕ ਚੋਰਾ ਨੂੰ
ਬੈਂਸ ਸਾਹਬ ਬਹੁਤ ਹੀ ਵਧੀਆ ਬੋਲਿਆ ।ਤੁਹਾਡਾ ਬਹੁਤ ਬਹੁਤ ਧੰਨਵਾਦ।
ਵਾਹਿਗੁਰੂ ਚੜਦੀ ਕਲਾ ਕਰੇ ਬੈਂਸ ਵੀਰਾ ਦੀਬਹੁਤ ਵਧੀਆਂ ਵੀਚਾਰ ਹਨ
ਬਹੁਤ ਹੀ ਵਧੀਆ ਹੈ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ । ਬੈਂਸ ਸਾਹਿਬ ਬਾਹੁਤ ਵਧਿਆ ।
ਇਹ ਬੈਂਸ ਭਰਾ ਤਾਂ ਬਿਲਕੁਲ ਰੱਬ ਦਾ ਰੂਪ ਹਨ ਕਿਉੰਕਿ ਇਹਨਾਂ ਦੋਵੇਂ ਭਰਾਵਾਂ ਨੇ ਸਦਨ ਵਿੱਚ ਕਦੇ ਕੋਈ ਸਿਆਸੀ ਗੱਲ ਨਹੀਂ ਕੀਤੀ ਕੀਤੀ ਹੈ ਤਾਂ ਲੋਕਾਈ ਦੀ ਜਾਂ ਗੁਰੂ ਦੀ ਜਿਉਂਦੇ ਰਹੋ ਬੈਂਸ ਭਰਾਵੋ।
ਭਾਜੀ ਬਹੁਤ ਵੱਧੀਆ ਕਿਹਾ ਇਸ ਕਰਕੇ ਐਸੈ ਜਥੇਦਾਰ ਹੋਣੇ ਚਾਹੀਦੇ ਹਨ ਬੇਨਤੀ ਹੈ ਗੁਰੂ ਨਾਨਕ ਸਾਹਿਬ ਜੀ ਦੀਆਂ ਸੰਗਤਾ ਗੁਰੂ ਨਾਨਕ ਸਾਹਿਬ ਜੀ ਪਰਕਾਸ਼ ਦਿਹਾੜੇ ਤੋ ਇਹ ਸਿੱਖਣ । ਕਿ ਇਹੋ ਜਿਹੇ ਵੀਰਾ ਨੂੰ ਅਗੇ ਲੈ ਕਿ ਆਉਣਾ ਹੈ
ਸਲੂਟ ਅਾ ਬੈਸ ਸਾਹਿਬ
ਬੈਂਸ ਸਾਬ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
ਵਾਹਿਗੁਰੂ ਜੀ ਆਪ ਬੈਂਸ ਸਾਬ ਜੀ ਦੇ ਮੁਖ ਵਿੱਚੋਂ ਇਹ ਬੋਲ ਉਚਾਰਨ ਕਰਵਾ ਰਹੇ ਨੇ ਬਹੁਤ ਵਧੀਆ ਸਪੀਚ ਬੈਂਸ ਸਾਬ ਜੀ
ਬੈਂਸ ਸਾਬ੍ਹ ਬਹੁਤ ਸੋਹਣੇ ਵਿਚਾਰ ਹਨ
ਸੱਚ ਸੁਣਨਾ ਬੜਾ ਔਖਾ ਹੈ। ।ਧੰਨਵਾਦ ਆਪ ਜੀ ਦਾ ਭਾਈ ਸਾਹਿਬ ਜੀ
GOOD BOLIA BHAI SHIB JI.
Bilkul paji
Rajveersingh kotabundi ruclips.net/video/hUvtubngutw/видео.html
Kine sujhvan o tussi Bains sahab, Waheguru thode te Mehar di najar bnaye rakhe. Te baki leaders nu ena ton sikh leni chahidi e.
ਏਹ ਨੇ ਜਾਗਦੀ ਜ਼ਮੀਰ ਵਾਲੇ ਲੋਕ ਅੱਜ ਕੌਮ ਨੂੰ ਏਹਨਾਂ ਵਰਗੇ ਨੇਕ ਦਿਲ ਤੇ ਨਿਡਰਤਾ ਵਾਲੇ ਨੇਤਾ ਦੀ ਲੋੜ ਆ।
ਜਿਉਂਦੇ ਵਸਦੇ ਰਹੋ ਬੈਂਸ ਸਾਹਿਬ
ਗੁਰੂ ਨਾਨਕ ਸਾਹਿਬ ਦਾ ਅਸਲ ਸਿੱਖ
ਬਹੁਤ ਵਧੀਆ ਵਿਚਾਰ
ਮੁੱਖ ਮੰਤਰੀ ਵਾਸਤੇ ਯੋਗ ਇਨਸਾਨ ਹਨ ਬੈਂਸ ਸਾਹਿਬ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਂਸ ਭਰਾਵਾਂ ਉਪਰ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਮੈਂ ਮਾਲਕ ਅੱਗੇ ਅਰਦਾਸ ਕਰਦਾ ਹਾਂ ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖ
ਬੈਂਸ ਸਾਹਿਬ ਤੁਹਾਡੀ ਕੋਈ ਰੀਸ ਨਹੀਂ ਕਰ ਸਕਦਾ। ਵਾਹਿਗੁਰੂ ਜੀ।
ਗੁਰੂ ਨਾਨਕ ਦੇਵ ਜੀ ਬੈਸ਼ ਭਰਾਵਾ ਤੇ ਮਿਹਰ ਭਰਿਆ ਹੱਥ ਰੱਖਣ ਇਹਨਾਂ ਨੂੰ ਤਰੱਕੀ ਬਖਸ਼ਣਾ
ਦੋਵੇਂ ਬੈਂਸ ਭਰਾ ਪੰਜਾਬੀਆਂ ਦਾ ਮਾਣ
ਵਾਹਿਗੁਰੂ ਚੜਦੀ ਕਲਾ ਰੱਖੇ
ਬੈਂਸ ਸਾਹਿਬ ਦੀਆਂ ਗੱਲਾਂ ਵਧੀਆ ਤੇ ਦਰਦ ਭਰੀਆਂ ਹਨ
ਬਹੁਤ ਸੋਹਣੇ ਵਿਚਾਰ ਦਿਲ ਨੂੰ ਟੁਬ ਲਿਆ
ਸਪੀਕਰ ਸਾਹਿਬ ਸੱਚੀਆ ਗੱਲਾਂ ਸੁਣ ਕੇ ਬੁਖਲਾਹਟ ਵਿੱਚ ਆ ਗਏ
ਬਿਲਕੁਲ ਸਹੀ ਕਿਹਾ ਹੈ ਜੀ ਤੁਸੀਂ ਵੀਰ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
ਜਿੰਨ੍ਹਾਂ ਸਮਾਂ ਬੋਲਦੇ ਰਹੇ ਬੈਸ ਸਾਬ੍ਹ ਓਨੇ ਸਮਾਂ ਚ ਅੱਖ ਵੀ ਨਹੀ ਝਪਕਦੀ, ਬਹੁਤ ਸੋਹਣੀ ਵੀਡੀਓ, ਬਹੁਤ ਬਹੁਤ ਧੰਨਵਾਦ ਜੀ
ਬੈਸ ਸਾਹਿਬ ਨੂੰ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ
ਬੁਹਤ ਬਹੁਤ ਧੰਨਵਾਦ ਜੋ ਵੀ ਕਿਹਾ ਬਹੁਤ ਵਧੀਆ ਧੰਨਵਾਦ ਕਰਦਿਆਂ ਸਤਿ ਸ੍ਰੀ ਅਕਾਲ
ਕਾਸ਼ ਕਦੇ ਇਹੋ ਜਿਹਾ ਗੁਰਸਿੱਖ (ਬੈਂਸ) ਬੰਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣ ਜਾਵੇ
Iqbal Chahal 🙏🙏 kanjer Badel huni kithe jaanghe
Rajvir Kaur ਰਾਜਵੀਰ ਜੀ ਬਾਦਲਾਂ ਨੂੰ ਤਾਂ ਨਰਕ ਨੇ ਵੀ ਨਹੀ ਝੱਲਣਾ। ਜਿੰਨਾਂ ਨੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਦੇ ਪੱਵਿਤਰ ਸਰੂਪਾਂ ਦੀਆਂ ਬੇਅੱਦਵੀਆਂ ਕਰਵਾ ਦਿੱਤੀਆਂ ਉਨਾਂ ਨੂੰ ਤਾਂ ਨਰਕ ਵਿੱਚ ਜਗ੍ਹਾ ਨਹੀ ਮਿਲਣੀ।
ਕਿਨੀ ਸੋਹਣੀ ਸਪੀਚ ਦਿੱਤੀਆਂ ਬੈਸ ਸਾਹਿਬ ਨੇ
ਸ੍ ਬਲਵਿੰਦਰ ਸਿੰਘ ਬੈਂਸ ਨੂੰ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਜਥੇਦਾਰ ਸਾਹਿਬ ਬਣਾਦਿਓ ਫਿਰ ਦੇਖਿਓ ਰੰਗ
ਵਾਹ ਜੀ ਵਾਹ ਬੈਂਸ ਸਾਹਬ ਕਮਾਲ ਕਰਤੀ ਏ ਤੁਸੀਂ ਕਮਾਲ ਦੀ ਸਿਫਤ ਕੀਤੀ ਏ ਤੁਸੀਂ ਗੁਰੂ ਸਾਹਿਬ ਜੀ ਦੀ
ਸੱਚੇ-ਸੁੱਚੇ ਗੁਰੂ ਦੇ ਸਿੱਖ ਹਨ ਦੋਵੇਂ ਬੈਂਸ ਵੀਰ ਜੀ। ਇੱਕੀ-ਦੁੱਕੀ ਲੀਡਰ ਇਹਨਾਂ ਦੇ ਪੈਰਾਂ ਦੀ ਜੁੱਤੀ ਵਰਗੇ ਵੀ ਨਹੀਂ। ਪੰਜਾਬੀਓ ਇੱਕ ਵਾਰੀ ਸੱਚ ਨਾਲ ਖਲੋਕੇ ਤਾਂ ਵੇਖੋ ਪੰਜਾਬ ਦੀ ਨੁਹਾਰ ਹੀ ਬਦਲ ਜਾਵੇਗੀ। 🙏🙏🙏🙏🙏
ਬੈਂਸ ਸਾਹਬ ਵਾਹਿਗੁਰੂ ਕੀਰਪਾ ਕਰੇ ਤੁਹਾਡੇ ਤੇ ਬਹੁਤ ਵਾਦੀਆ ਬੋਲਿਆ ਤੁਸੀਂ ਧੰਨਵਾਦ ਤੁਹਾਡਾ
ਬੋਲੇ ਸੋ ਨਿਹਾਲ ਸਤਿ ਸੀ੍ ਅਕਾਲ 🙏🙏 ਧੰਨਵਾਦ ਬੈਂਸ ਸਾਹਿਬ ੲਿੰਨੀ ਸਹਿਜਤਾਂ ਨਾਲ ਬਹੁਤ ਕੁੱਝ ਦਸਿਅਾਂ ਪਰ ਪੰਜਾਬ ਸਰਕਾਰ ਦੇ ਸਿਰ ਤੇ ਕੋੲੀ ਅਸਰ ਹੋਣ ਵਾਲਾ ਨਹੀਂ 😡
ਬਹੁਤ ਵਧੀਆ ਜੀ
ਬੈਂਸ ਸਾਹਿਬ ਜੀ ਬਹੁਤ ਵਧੀਆ ਵਿਚਾਰ
Bahut. Vadia. Bole. Bians. G Chardi. Kalan. Hoy. TuhadiWahe guru. Ge. Ka. KhalsaWahe guru ge ki fateh
Bahut badhiya vichar Han Bhai sahab de Sri Guru Nanak Dev Ji Maharaj de Parkash purab deehare te
Bohat Vdiya aa g tuhada bichar dil shu liya tuc
Dhan Dhan Guru Nanak Dev Ji Maharaj Ji Sare Sansaar te Mehar Karn Ji 🙏
ਬਹੁਤ ਵਧੀਆ ਜੀ ਧੰਨਵਾਦ 🙏🙏🙏🙏
ਬਹੁਤ ਸਹੀ ਗੱਲ ਕੀਤੀ sir ji
ਬੈਂਸ ਸਾਹਬ ਦਾ ਵਾਕਿਆ ਹੀ ਇਤਿਹਾਸਕ ਭਾਸ਼ਨ ਸੀ ਸੁਣਕੇ ਰੂਹ ਖੁਸ ਹੋ ਗਈ ਜੇਕਰ ਸਾਰੇ ਐੱਸ ਜੀ ਪੀ ਸੀ ਮੈਂਬਰਾਂ ਦੀ ਸੋਚ ਬੇਸ ਸਾਹਬ ਵਰਗੀ ਹੋ ਜਾਵੇ ਤਾਂ ਸਿੱਖੀ ਦਾ ਅਪਨੇ ਆਪ ਪ੍ਰਚਾਰ ਹੋ ਜਾਵੇਗਾ ਸਾਰੀ ਸਿੱਖ ਕੋਮ ਨੂੰ ਹੱਥ ਜੋੜਕੇ ਬੇਨਤੀ ਆ ਤੇ ਗੁਰੂ ਦਾ ਵਾਸਤਾ ਆ ਕਿ ਅਗਲੀਆ ਗੁਰਦੁਆਰਾ ਚੋਣਾਂ ਵਿੱਚ ਕੁਰਬਾਨੀ ਵਾਲੇ ਸਾਬਕਾ ਜਥੇਦਾਰ ਅਕਾਲ ਤਖਤ ਭਾਈ ਰਣਜੀਤ ਸਿੰਘ ਜੀ ਨੂੰ ਜਿਤਾਕੇ ਗੋਲਕ ਚੋਰ ਬਾਦਲ ਇੰਸਾ ਤੋਂ ਗੁਰਦੁੁਆਰਾ ਕਮੇਟੀ ਖੋਹੀ ਜਾਣੀ ਚਾਹੀਦੀ ਆ ਇਹੀ ਗੁਰੂ ਨਾਨਕ ਦੇਵ ਜੀ ਦੇ ੫੫੦ ਵੇ ਗੁਰਪੁਰਬ ਦੀ ਸਿੱਖ ਕੋਮ ਵੱਲੋਂ ਸੱਚੀ ਸ਼ਰਧਾਂਜਲੀ ਹੋਵੇਗੀ ਵਾਹੁਗੁਰੂ ਮੇਹਰ ਕਰੇ ਤੇ ਸਮੁੱਚੀ ਸਿੱਖ ਕੋਮ ਅਕਲ ਦਾਨ ਦੇਵੇ ਜੀ ਪਰਮਜੀਤ ਸਿੰਘ ਕਾਹਲੋ ਮਨਾਲ ਬਰਨਾਲਾ ਪੰਜਾਬ
Sadiyan tak yaad RAKHI JAWEGI ih gur Sikh di speech..
ਵਾਹਿਗੁਰੂ ਜੀ
ਸ਼ੁਕਰਾਨਾ ਕਰਿਆ ਕਰੋ ਸਚੇ ਪਾਤਸ਼ਾਹ ਦਾ..ਸ਼ਾਇਦ ਪੰਜ-ਆਬ ਦੀ ਕਿਸਮਤ ਬਦਲਣ ਵਾਲੀ ਐ ...੧ੳਵਾਹੇਗੁਰੂ ਨੇ ਅਰਦਾਸਾਂ ਪੂਰੀਆਂ ਕੀਤੀਆਂ ਨੇ....
ਸਹੀ ਕਿਹਾ ਜੇ ਕਰਤਾਰ ਪੁਰ ਸਾਹਿਬ ਜੀ ਬਾਰੇ ਕੀਤੀ ਅਰਦਾਸ ਸੁਣੀ ਗਈ ਹੈ ਤਾਂ ਇਹ ਵੀ ਜਰੂਰ ਸੁਣੀ ਜਾਵੇਗੀ। 🙏🙏🙏🙏
ਸਹੀ ਕਹਿਆ ਬੈਸ ਸਾਬ ਨੇ ਪਰ ਏ ਕੰਮ ਕਿਸੇ ਨੇ ਨਹੀਂ ਕਰਨੇ ਸਬ ਚੋਰ ਆ ਜੀ
Tarsem singh Dhanoa ruclips.net/video/hUvtubngutw/видео.html
ਸਮਾ ਆ ਗਿਆ ਹੈ ਕੀ ਅਸੀ ਕੈਪਟਨ ਅਤੇ ਸੂੱਖੇ ਦਾ ਖਹਿਡਾ ਸ਼ੱਡ ਦਿਏ।
Wow. So nice speech I salut u sir aj tak kese ne ene sohane speech nahe dete Guru Nanak Dev ji da sacha sikh
ਬੈਂਸ ਸਾਹਬ ਬਿਲਕੁੱਲ ਸੱਚ ਬੋਲਦੇ ਆਵਾਹਿਗੁਰੂ ਇਹਨਾਂ ਤੇ ਮੇਹਰ ਕਰੇ
ਬੋਲੇ ਸੋ ਨਿਹਾਲ ,ਸਤਿ ਸ੍ੀ ਅਕਾਲ
੧੨ ਕਿਹੜੇ ਸਿਆਣੇ ਲੋਕ ਨੇ ਜਿਨ੍ਹਾਂ ਨੂੰ ਪਸੰਦ ਨਹੀਂ।
captain, badal ,chota badal ,simro ,majithia and baaki enha de chmche
ਵੀਰ ਜੀ ਹੁਣ ਸਿਅਾਣੇ ੪੦ ਹੋਗੇ ਵਾ
🤣👌👌👌
@@kawaljeetsingh2540 ਇਨ੍ਹਾਂ ਦੀ ਕੋਈ ਕਮੀ ਨਹੀਂ। ਵਧੀ ਜਾਣ ਦਿਓ।
Wadiayi bahut hai ehna shote mote lokka de dislike naal kuz farak ne pena.
ਕਾਲੀ ਜੱਥੇਦਾਰ ਤੋਂ ਪੁੱਛੋ ਕਿ ਗੁਰੂ ਨਾਨਕ ਦੇਵ ਜੀ ਦੀਆਂ ਪਹਿਲੀਆਂ ਪੰਜ ਪੌੜੀਆਂ ਦਾ ਪਾਠ ਸੁਣਾ ਦੇਵੇ ਸਾਰੀ ਉਮਰ ਨੰਗੇ ਪੈਰੀਂ ਸਾਰੇ ਪਰਿਵਾਰ ਦੀ ਮੁਫਤ ਸੇਵਾ ਕਰਾਂਗਾ।
ਬਹੁਤ ਵਧੀਆ ਵਿਚਾਰ ਬੈਸ ਸਾਹਬ ਤੁਹਾਡੇ ਤੁਹਾਡਾ ਬਹੁਤ ਬਹੁਤ ਧੰਨਵਾਦ
Satnam Sri waheguru ji Maher karna very good speech mr B s Bains
ਬੱਸ ਭਰਾ ਬਹੁਤ ਮਹਾਨ
Jathedar.bans.sahib.tohadi.speech.sunn.ke.behut.vedia.lega.tohada.koti.koti.dhevad.i
ਬੈਸ ਭਰਾਵਾ ਤੇ ਵਹਿਗੁਰੂ ਦੀ ਬਾਕਿ ਹੀ ਮੇਹਰ ਆ
ਇਹ ਨੇ ਪੰਜਾਬ ਦੇ ਸੱਚੇ ਸਿੱਖ ਹਮਦਰਦੀ
ਬਹੁਤ ਵਧੀਅਾ ਬੋਲੇ ਸਰਦਾਰ ਜੀ ੲਿਸ ਤਰ੍ਹਾਂ ਦੇ ਵਿਚਾਰ ਹਰੇਕ ਦੇ ਹੋਣੇ ਚਾਹੀਦੇ ਨੇ .ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗਰੀਬਾਂ ਦਾ ਹਮੇਸਾਂ ਭਲਾ ਕੀਤਾਂ ਸੀ ਤੇ ਸਾਰਿਅਾਂ ਨੂੰ ਭਲਾ ਕਰਨ ਦਾ ੳੁਪਦੇਸ ਦਿੱਤਾ ਸੀ! ੲਿਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ ਪੂਰਬ ਦੀ ਖੁਸ਼ੀ ਵਿੱ ਚ ਗਰੀਬ ਮਜਦੂਰ ਭਰਾਵਾਂ ਦੇ ਬੱਚਿਅਾਂ ਨੂੰ ਨੌਕਰੀਅਾ ਦੇ ਦਿੰਦੇ ਤਾਂ ਕੇ ਗਰੀਬਾਂ ਦਾ ਭਲਾ ਹੋ ਸਕਦਾ ਸੀ ਕਰੋੜਾਂ ਪੈਸੇ ਖਰਚ ਕਰਨ ਨਾਲੋ ਤਾਂ ਠੀਕ ਸੀ
Jathedar Balwinder Singh Bains ney sahi gl khi. Bahut sunder glan kitian. Sgpc nu inna dian glan tey Amal krna chahida hai.
Baout hi gyan de gal atey jivan jioun di janch prekhya te ilahi bani jo ek smundar smaan hai us uper chal ke khara utran de prarna nu utshahit kita hai ji very good speach
Thanks to BAINS SAAB JI.DHAN GURU NANAK DAVE SAHIB JI KARO KIRPA GREEB TE. SUMAT BAKSHO SADI KAUM NU!!
BAINS SAHIB DI SPEECH SUHN KE EMOTIONAL HO GYA. GOD BAINS SAHIB NU TANDRUSTI ATHE LAMBI UMAR BAKHSE RAJINDER SINGH AUSTRIA (VIENNA)
Satnam Waheguru ji,Jathedar Bains sahb Zindabad,Shi kiha ji ,sikhn di lor hor leadera nu,akl krn
ਵਾਹਿਗੁਰੂ ਬੱਲ ਬੱਖਸ਼ੀ ਸਿੰਘ ਨੂੰ
ਸੱਚ ਤੇ ਪਿਆਰ ਦੀ ਮਹਿਕ
ਸੁਕਰ ਏ ਕਿ ਕੋਈ ਤਾਂ ਬੋਲਿਆ ਬੈਂਸ ਸਾਹਬ ਧੰਨਵਾਦ ਤੁਸੀ ਸਿਆਸਤ ਉਪਰ ਉੱਠ ਕੇ ਬੋਲੇ ਜਿਉਦੇ ਰਹੋ ਵਾਹਿਗੁਰੂ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ
ਸੁਣਕੇ ਪਤਾ ਚੱਲਿਆ, ਕਿ ਬੈੰਸ ਭਰਾਵਾਂ ਤੇ ਅਕਾਲ ਪੁਰਖ ਵਾਹਿਗੁਰੂ ਦੀ ਇੰਨੀ ਬਖਸ਼ਿਸ਼ ਕਿਉਂ ਹੈ।
Bilkul shi veer
ਵਾਹਿਗੁਰੂ ਬੈਸ ਸਾਹਿਬ ਤੇ ਚੜਦੀ ਕਲਾ ਰਖੇ
True 22g
SGPC ਦੇ ਅਗਲੇ ਪ੍ਰਧਾਨ ਸ ਬਲਵਿੰਦਰ ਸਿੰਘ ਬੈਂਸ, ਜ਼ਿੰਦਾਬਾਦ ਜੀ। ਅਸੀਂ ਸਾਰੇ ਆਪ ਜੀ ਨੂੰ ਅਗਲਾ ਪ੍ਰਧਾਨ ਵੇਖਣਾ ਲੋਚਦੇ ਹਾਂ।
ਅਗਲਾ ਪ੍ਰਧਾਨ ਤਾਂ ਇਸ ਦੇਸ਼ ਦਾ ਰਾਜਾ ਆਪ ਅਕਾਲ ਪੁਰਖ ਜੀ ਹੋਣਗੇ ਹੋਰ ਕਿਸੇ ਬੰਦੇ ਦੇ ਵਸ ਦੀ ਗੱਲ ਨਹੀ ਬਸ ਦੇਖਦੇ ਜਾਉ ਤੁਸੀਂ ਸਿਰਫ ਨਾਮ ਜਪੋ ਬੋਲੇ ਸੋ ਨਿਹਾਲ ਸਤਿ ਸਿਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Bss kro ... Sare chor ne
Right g
ਚਲੋ ਜੀ ਕੋਈ ਨੇਤਾ ਪੰਜਾਬੀ ਹੋ ਕੇ ਤਾਂ ਸਿੱਖੀ ਦੀ ਗੱਲ ਕਰਦਾ
ਬਾਕੀ ਤਾਂ ਚਵਲ ਮਾਰਨ ਤੋਂ ਹੀ ਬਾਝ ਨੀ ਆਉਂਦੇ
Banan kinne dena seonk vaang chambre hoe ne pardhaangi di kursi nu
ਗੁਰਸਿੱਖ ਬੰਦਾ ਹੈ ਵੱਡਾ ਬੈਂਸ।।
ਛੋਟਾ ਬੈਂਸ ਅਸਲ ਭੁਝੰਗੀ।।
ਬੈਂਸ ਸਾਹਿਬ ਦਿਲ ਖੁਸ ਹੋ ਗਿਆ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਾਰੇ ਸੁਣ ਕੇ ਮੇਰਾ ਰੋਮ ਰੋਮ ਫੁੱਲ ਵਾਂਗ ਖਿੜ ਗਿਆ ।ਵਾਹਿਗੁਰੂ ਜੀ ਆਪ ਜੀ ਦੀ ਲੰਮੀ ਉਮਰ ਬਕਸੇ । ਬਾਕੀ ਸਾਰੇ ਲੀਡਰਾਂ ਨੂੰ ਬੇਨਤੀ ਹੈ ਹੁਣ ਤਾ ਕੁਝ ਸਿੱਖ ਲਵੋ ।
ਜੇਕਰ ਬੈਂਸ ਸਾਬ ਵਾਲੀ ਸੋਚ ਸਾਰੇ ਲੀਡਰਸਿਪ ਦੀ ਹੋਵੇ ਤਾਂ ਸਾਡੇ ਦੇਸ਼ ਦੀ ਵੀ ਤਰੱਕੀ ਹੋ ਜਾਉ (ਧੰਨਵਾਦ ਬੈਂਸ ਸਾਬ ਜੀ ਵਾਹਿਗੁਰੂ ਮੇਹਰ ਕਰੇ)
ਬੈਂਸ ਸਾਹਿਬ ਬਹੁਤ ਵਧੀਆ ਉਪਰਾਲਾ ਹੈ ਜੀ ਪਰ ਇਨ੍ਹਾਂ ਮੂਰਖਾਂ ਨੂੰ ਸਿਰਫ਼ ਅਪਣੇ ਅਪਣੇ ਘਰ ਭਰਨ ਦਾ ਹੀ ਖਿਆਲ ਰੱਖਿਆ ਹੈ ਇਹ ਸਾਰੇ ਖੁਦ ਹੀ ਦੋਸ਼ੀ ਨੇ
This speech should be in every gurdawara and they should do fees maff wahaguru ji satnam ji sab par dia kro ji mehar kro sab par 🙏
ਸੁੱਖੇ ਅਮਲੀ ਦੀ ਕਮੇਡੀ ਉੱਤੇ ਤਾਂ ਬਥੇਰੇ ਜੈਕਾਰੇ ਲੱਗਦੇ ਹਨ ਪਰ ਇੰਨੀ ਸੋਹਣੀ ਸਪੀਚ ਤੇ ਕੋਈ ਜੈਕਾਰਾ ਨਹੀ
Ajj. Sikh. Panth. Nu. Ik sateg. Di
Lorh. Hea
oh jhooth k hasse payude aa is lyi ohna di balle balle aa eh sach bolde ina te parche hunde aa
@@singhsandeep6739 g. Jo.sach. bolde. Ne. Ona. Te. Parche. Nahy.
Charche honay. Chahedae. Ne
Waheguru. Sab. Noo. Sumatt. Bxay
Waheguru g
Right g
ਬਹੁਤ ਹੀ ਵਧੀਆਂ ਬੋਲੇ ਹੋ ਖਾਲਸਾ ਜੀ ਗੁਰੂ ਮਿਹਰ ਕਰਨ ਚੜਦੀ ਕਲਾ ਬਖ਼ਸ਼ਣ
ਜਥੇਦਾਰ ਬਲਵਿੰਦਰ ਸਿੰਘ ਜੀ ਬੈਂਸ ਦੇ ਵਿਚਾਰ ਬਹੁਤ ਸੋਹਣੇ ਹਨ ਇਹੋ ਜਿਹੇ ਲ ੀਡਰ ਚਾਹੀਦੇ ਹਨ ਸਾਡੇ ਦੇਸ਼ ਨੂੰ
ਇਨ੍ਹਾਂ ਦਾ ਕੁੱਝ ਨਹੀਂ ਹੋ ਸਕਦਾ। ਸਿਆਸਤ ਦੀ ਭੇਟ ਚੜ੍ਹ ਗਿਆ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਵਸ।
ਇਸੇ ਕਰਕੇ ਇਹਨਾਂ ਸੱਚੇ ਸਿੱਖਾਂ ਨੂੰ ਅੱਗੇ ਨੀ ਆਓਂਣ ਦਿਤਾ ਜਾਂਦਾ ,ਚੋਰਾਂ ਨੂੰ ਪਤਾ ਏ ਕਿ ਖਾਣ ਨੂੰ ਨੀ ਲੱਭਣਾਂ ਕੁਝ , ਪਰ ਲੋਕੋ ਤੁਸੀਂ ਤਾਂ ਪੜੇ ਲਿਖੇ ਓਂ , ਚਮਚਾਗੀਰੀ ਛੱਡ ਕੇ ਇਕ ਵਾਰੀ ਸੱਚ ਨਾਲ ਖੜ ਕੇ ਦੇਖੋ।
ਗੁਰੂ ਨਾਨਕ ਜੀ ਦੇ ਸਿਖ ਹਿਰਦੇ ਵਿੱਚੋ ਸਹੀ ਗੱਲਾਂ ਕਰਦੇ, ਭਾਈ ਸਾਹਿਬ ਜੀ ਚੜਦੀ ਕਲਾ ਬਖਸ਼ੇ ਵਾਹਿਗੁਰੂ ਜੀ
ਬਹੁਤ ਵਧੀਆ ਢੰਗ ਨਾਲ ਪਾਤਸ਼ਾਹ ਦਾ ਸੁਨੇਹਾ ਦਿੱਤਾ ।
ਸਹੀ ਗੱਲ ਹੈ ਬਲਵਿੰਦਰ ਸਿਘ ਬੈਂਸ ਜੀ ਸੱਚ ਦੀਆਂ ਗੱਲ ਕੀਤੀ ਹੈ ਧੰਨ ਹੋ 🙏🙏🙏
ਬੈਂਸ ਸਾਹਿਬ ਪੰਜਾਬੀ ਤੁਹਾਡੀ ਸਪੀਚ ਦਾ ਮੁੱਲ ਤੁਹਾਨੂੰ ਦੁਬਾਰਾ ਕਾਮਯਾਬ ਬਣਾ ਕੇ ਦੇਣਗੇ।
ਬੈਂਸ ਸਾਹਿਬ ਜੀ ਬਹੁਤ ਸੁੰਦਰ ਸਪੀਚ ਕੀਤੀ ਹੈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ
ਬਹੁਤ ਵਦੀਆ ਗੱਲਾਂ ਕੀਤੀਆਂ , ਗਰੀਬਾਂ ਦੇ ਹੱਕ ਚ ਬੋਲਣ ਲਈ ਧੰਨਬਾਦ ਜੀ ।
🔖🔖ਧੰਨ ਧੰਨ ਸ਼ਰੀ ਗੁਰੂ ਨਾਨਕ ਦੇਵ ਜੀ ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇਹਿ।🔖🔖
ਬੈਂਸ ਸਾਬ ਜੇ ਤੁਹਾਡੇ ਵਰਗੀ ਇਹੀ ਸੋਚ ਸਾਰੇ ਲੀਡਰਾਂ ਦੀ ਹੋਵੇ ਤਾਂ ੳੁਹ ਦਿਨ ਦੂਰ ਨਹੀਂ
ਰਾਜਨੀਤੀ ਤੋਂ ਉੱਪਰ ਦੀ ਗੱਲ ਆਪਣੀਆਂ ਜੜ੍ਹਾਂ ਤੇ ਕਦਰਾਂ ਕੀਮਤਾਂ ਦੀ ਰਾਖੀ ਕਰਦੀ ਭਾਸ਼ਣ
ਸਹੀ ਕਿਹਾ ਸਿੱਖ ਕੌਮ ਇੱਕ ਅਜਿਹੀ ਕੌਮ ਹੈ ਜਿਸ ਦੇ ਆਪਣੇ ਹੀ ਕੁਝ ਗ਼ਦਾਰਾਂ ਕਰਕੇ 1984 ਦਾ ਇਨਸਾਫ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਇਨਸਾਫ ਨਹੀਂ ਮਿਲਿਆ । ਬਹੁਤ ਸ਼ਰਮ ਦੀ ਗੱਲ ਹੈ 🙏
ਬਹੁਤ ਵਧੀਆ ਬੈਂਸ ਸਾਹਿਬ ,ਜੇ ਹਰ ਇਕ ਦੀ ਸੋਚ ਇਹਨਾਂ ਨੂੰ ਸੂਣ ਕੇ ਵੀ ਬਦਲ ਜਾਵੇ ਫੇਰ ਹੈ ਆਪਾ ਜੇ ਸੂਣ ਕੇ ਇਹ ਵਿਚਾਰਾਂ ਨੂੰ ਜਿਦੰਗੀ ਵਿਚ ਲੇ ਕੇ ਚਲਿ ਏ ਤਾਂ ਕਿਥੇ ਬਦਲਾਵ ਨਹੀਂ ਆ।ਸਕਦਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਿ ਫਤਹਿ
ਵਾਹਿਗੁਰੂ ਸਭ ਨੂੰ ਸੂਝ ਦੇਓ
ਬਹੁਤ ਵਡੀ ਗਲ ਹੈ ਇਹਨਾਂ ਨੇ ਸਚ ਬੋਲਿਆ , ਇਹਨਾਂ ਨੂੰ ਪਿਛੇ ਕਰ।ਦਿੱਤਾ ਜਾੰਦਾ ਹੈ🙏
ਬਹੁਤ ਵਧੀਆ ਸਪੀਚ ਕੀਤੀ ਬੈਂਸ ਸਾਬ ਨੇ
ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਹਿ ਜੀ ll ਵਾਹਿਗੁਰੂ ਜੀ ਕਿਰਪਾ ਕਰਨ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ l
ਬੈਂਸ ਸਾਹਿਬ ਦਿਲੋਂ ਧੰਨਵਾਦ ਜੀ। ਵਾਹਿਗੁਰੂ ਤੁਹਾਨੂੰ ਚੜਦੀ ਕਲ੍ਹਾ ਚ ਰੱਖੇ।
ਧੰਨਵਾਦ ਬੈਂਸ ਸਾਹਿਬ ਕਿਸੇ ਨੇ ਤਾਂ ਹੋਂਸਲਾ ਕੀਤਾ ਬੋਲਣ ਦਾ
ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਬਨਾਈ ਰਖੱਣ
Good
ਬਹੁਤ ਅੁਲਮੁਲੇ ਵਿਚਾਰ ਹਨ ਬੈਂਸ ਸਾਬ੍ ਦੇ
ੲਿਨਾਂ ਦਾ ਜਿਨਾਂ ਧੰਨਵਾਦ ਕੀਤਾ ਜਾਵੇ ੳੁਨਾ ੲੀ ਥੋੜਾ ਹੈ ਮੈਂ ਤਾਂ ਬਸ ੲਿਹੀ ਕਹਿ ਸਕਦਾਂ
ਮੇਰਾ ਮਨ ਭਰ ਆਇਆ ਮੈਂ ਭਾਵੇਂ ਉਸ ਅਕਾਲਪੁਰਖ ਦਾ ਬੱਚਾ ਹਾਂ ਪਰ ਅੱਜ ਆਪਣੇ ਅੱਖਾਂ ਦੇ ਅੱਥਰੂ ਨਹੀਂ ਰੋਕ ਸਕਿਆ ਅੱਜ ਪਹਿਲੀ ਵਾਰ ਮੈਨੂੰ ਕੁਝ ਹੋਰ ਹੀ ਮਹਿਸੂਸ ਕੀਤਾ ਵਾਹਿਗੁਰੂ ਜੀ ਹੁਣ ਦੁਨਿਆਵੀ ਮੋਹ ਬਹੁਤ ਘੱਟ ਹੋ ਗਿਆ
ਬੈਂਸ ਸਾਹਿਬ ਬਹੁਤ ਵੱਧੀਆ ਮਾਰਗ ਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ,ਸੋ ਬਹੁਤ ਬਹੁਤ ਵੱਧਾਈਆ ਦੇਂਦੇ ਹਾਂ।
ਵਾਹ ਜੀ ਵਾਹ ਬਹੁਤ ਚੰਗੀ ਵੱਡੀ ਸਲਾਹ ਬੇਈਮਾਨਾ ਨੂੰ ਗੋਲਕ ਚੋਰਾ ਨੂੰ
ਬੈਂਸ ਸਾਹਬ ਬਹੁਤ ਹੀ ਵਧੀਆ ਬੋਲਿਆ ।ਤੁਹਾਡਾ ਬਹੁਤ ਬਹੁਤ ਧੰਨਵਾਦ।
ਵਾਹਿਗੁਰੂ ਚੜਦੀ ਕਲਾ ਕਰੇ ਬੈਂਸ ਵੀਰਾ ਦੀ
ਬਹੁਤ ਵਧੀਆਂ ਵੀਚਾਰ ਹਨ
ਬਹੁਤ ਹੀ ਵਧੀਆ ਹੈ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ । ਬੈਂਸ ਸਾਹਿਬ ਬਾਹੁਤ ਵਧਿਆ ।
ਇਹ ਬੈਂਸ ਭਰਾ ਤਾਂ ਬਿਲਕੁਲ ਰੱਬ ਦਾ ਰੂਪ ਹਨ ਕਿਉੰਕਿ ਇਹਨਾਂ ਦੋਵੇਂ ਭਰਾਵਾਂ ਨੇ ਸਦਨ ਵਿੱਚ ਕਦੇ ਕੋਈ ਸਿਆਸੀ ਗੱਲ ਨਹੀਂ ਕੀਤੀ ਕੀਤੀ ਹੈ ਤਾਂ ਲੋਕਾਈ ਦੀ ਜਾਂ ਗੁਰੂ ਦੀ ਜਿਉਂਦੇ ਰਹੋ ਬੈਂਸ ਭਰਾਵੋ।
ਭਾਜੀ ਬਹੁਤ ਵੱਧੀਆ ਕਿਹਾ ਇਸ ਕਰਕੇ ਐਸੈ ਜਥੇਦਾਰ ਹੋਣੇ ਚਾਹੀਦੇ ਹਨ ਬੇਨਤੀ ਹੈ ਗੁਰੂ ਨਾਨਕ ਸਾਹਿਬ ਜੀ ਦੀਆਂ ਸੰਗਤਾ ਗੁਰੂ ਨਾਨਕ ਸਾਹਿਬ ਜੀ ਪਰਕਾਸ਼ ਦਿਹਾੜੇ ਤੋ ਇਹ ਸਿੱਖਣ । ਕਿ ਇਹੋ ਜਿਹੇ ਵੀਰਾ ਨੂੰ ਅਗੇ ਲੈ ਕਿ ਆਉਣਾ ਹੈ
ਸਲੂਟ ਅਾ ਬੈਸ ਸਾਹਿਬ
ਬੈਂਸ ਸਾਬ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
ਵਾਹਿਗੁਰੂ ਜੀ ਆਪ ਬੈਂਸ ਸਾਬ ਜੀ ਦੇ ਮੁਖ ਵਿੱਚੋਂ ਇਹ ਬੋਲ ਉਚਾਰਨ ਕਰਵਾ ਰਹੇ ਨੇ ਬਹੁਤ ਵਧੀਆ ਸਪੀਚ ਬੈਂਸ ਸਾਬ ਜੀ
ਬੈਂਸ ਸਾਬ੍ਹ ਬਹੁਤ ਸੋਹਣੇ ਵਿਚਾਰ ਹਨ
ਸੱਚ ਸੁਣਨਾ ਬੜਾ ਔਖਾ ਹੈ। ।ਧੰਨਵਾਦ ਆਪ ਜੀ ਦਾ ਭਾਈ ਸਾਹਿਬ ਜੀ
Waheguru g
GOOD BOLIA BHAI SHIB JI.
Bilkul paji
Rajveersingh kotabundi ruclips.net/video/hUvtubngutw/видео.html
Kine sujhvan o tussi Bains sahab, Waheguru thode te Mehar di najar bnaye rakhe. Te baki leaders nu ena ton sikh leni chahidi e.
ਏਹ ਨੇ ਜਾਗਦੀ ਜ਼ਮੀਰ ਵਾਲੇ ਲੋਕ ਅੱਜ ਕੌਮ ਨੂੰ ਏਹਨਾਂ ਵਰਗੇ ਨੇਕ ਦਿਲ ਤੇ ਨਿਡਰਤਾ ਵਾਲੇ ਨੇਤਾ ਦੀ ਲੋੜ ਆ।
ਜਿਉਂਦੇ ਵਸਦੇ ਰਹੋ ਬੈਂਸ ਸਾਹਿਬ
ਗੁਰੂ ਨਾਨਕ ਸਾਹਿਬ ਦਾ ਅਸਲ ਸਿੱਖ
ਬਹੁਤ ਵਧੀਆ ਵਿਚਾਰ
ਮੁੱਖ ਮੰਤਰੀ ਵਾਸਤੇ ਯੋਗ ਇਨਸਾਨ ਹਨ ਬੈਂਸ ਸਾਹਿਬ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਂਸ ਭਰਾਵਾਂ ਉਪਰ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਮੈਂ ਮਾਲਕ ਅੱਗੇ ਅਰਦਾਸ ਕਰਦਾ ਹਾਂ ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖ
ਬੈਂਸ ਸਾਹਿਬ ਤੁਹਾਡੀ ਕੋਈ ਰੀਸ ਨਹੀਂ ਕਰ ਸਕਦਾ। ਵਾਹਿਗੁਰੂ ਜੀ।
ਗੁਰੂ ਨਾਨਕ ਦੇਵ ਜੀ ਬੈਸ਼ ਭਰਾਵਾ ਤੇ ਮਿਹਰ ਭਰਿਆ ਹੱਥ ਰੱਖਣ ਇਹਨਾਂ ਨੂੰ ਤਰੱਕੀ ਬਖਸ਼ਣਾ
ਦੋਵੇਂ ਬੈਂਸ ਭਰਾ ਪੰਜਾਬੀਆਂ ਦਾ ਮਾਣ
ਵਾਹਿਗੁਰੂ ਚੜਦੀ ਕਲਾ ਰੱਖੇ
ਬੈਂਸ ਸਾਹਿਬ ਦੀਆਂ ਗੱਲਾਂ ਵਧੀਆ ਤੇ ਦਰਦ ਭਰੀਆਂ ਹਨ
ਬਹੁਤ ਸੋਹਣੇ ਵਿਚਾਰ ਦਿਲ ਨੂੰ ਟੁਬ ਲਿਆ
ਸਪੀਕਰ ਸਾਹਿਬ ਸੱਚੀਆ ਗੱਲਾਂ ਸੁਣ ਕੇ ਬੁਖਲਾਹਟ ਵਿੱਚ ਆ ਗਏ
ਬਿਲਕੁਲ ਸਹੀ ਕਿਹਾ ਹੈ ਜੀ ਤੁਸੀਂ ਵੀਰ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
ਜਿੰਨ੍ਹਾਂ ਸਮਾਂ ਬੋਲਦੇ ਰਹੇ ਬੈਸ ਸਾਬ੍ਹ ਓਨੇ ਸਮਾਂ ਚ ਅੱਖ ਵੀ ਨਹੀ ਝਪਕਦੀ, ਬਹੁਤ ਸੋਹਣੀ ਵੀਡੀਓ, ਬਹੁਤ ਬਹੁਤ ਧੰਨਵਾਦ ਜੀ
ਬੈਸ ਸਾਹਿਬ ਨੂੰ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ
ਬੁਹਤ ਬਹੁਤ ਧੰਨਵਾਦ ਜੋ ਵੀ ਕਿਹਾ ਬਹੁਤ ਵਧੀਆ ਧੰਨਵਾਦ ਕਰਦਿਆਂ ਸਤਿ ਸ੍ਰੀ ਅਕਾਲ
ਕਾਸ਼ ਕਦੇ ਇਹੋ ਜਿਹਾ ਗੁਰਸਿੱਖ (ਬੈਂਸ) ਬੰਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣ ਜਾਵੇ
Iqbal Chahal
🙏🙏 kanjer Badel huni kithe jaanghe
Rajvir Kaur ਰਾਜਵੀਰ ਜੀ ਬਾਦਲਾਂ ਨੂੰ ਤਾਂ ਨਰਕ ਨੇ ਵੀ ਨਹੀ ਝੱਲਣਾ। ਜਿੰਨਾਂ ਨੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਦੇ ਪੱਵਿਤਰ ਸਰੂਪਾਂ ਦੀਆਂ ਬੇਅੱਦਵੀਆਂ ਕਰਵਾ ਦਿੱਤੀਆਂ ਉਨਾਂ ਨੂੰ ਤਾਂ ਨਰਕ ਵਿੱਚ ਜਗ੍ਹਾ ਨਹੀ ਮਿਲਣੀ।
ਕਿਨੀ ਸੋਹਣੀ ਸਪੀਚ ਦਿੱਤੀਆਂ ਬੈਸ ਸਾਹਿਬ ਨੇ
ਸ੍ ਬਲਵਿੰਦਰ ਸਿੰਘ ਬੈਂਸ ਨੂੰ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਜਥੇਦਾਰ ਸਾਹਿਬ ਬਣਾਦਿਓ ਫਿਰ ਦੇਖਿਓ ਰੰਗ
ਵਾਹ ਜੀ ਵਾਹ ਬੈਂਸ ਸਾਹਬ ਕਮਾਲ ਕਰਤੀ ਏ ਤੁਸੀਂ ਕਮਾਲ ਦੀ ਸਿਫਤ ਕੀਤੀ ਏ ਤੁਸੀਂ ਗੁਰੂ ਸਾਹਿਬ ਜੀ ਦੀ
ਸੱਚੇ-ਸੁੱਚੇ ਗੁਰੂ ਦੇ ਸਿੱਖ ਹਨ ਦੋਵੇਂ ਬੈਂਸ ਵੀਰ ਜੀ। ਇੱਕੀ-ਦੁੱਕੀ ਲੀਡਰ ਇਹਨਾਂ ਦੇ ਪੈਰਾਂ ਦੀ ਜੁੱਤੀ ਵਰਗੇ ਵੀ ਨਹੀਂ। ਪੰਜਾਬੀਓ ਇੱਕ ਵਾਰੀ ਸੱਚ ਨਾਲ ਖਲੋਕੇ ਤਾਂ ਵੇਖੋ ਪੰਜਾਬ ਦੀ ਨੁਹਾਰ ਹੀ ਬਦਲ ਜਾਵੇਗੀ। 🙏🙏🙏🙏🙏
ਬੈਂਸ ਸਾਹਬ ਵਾਹਿਗੁਰੂ ਕੀਰਪਾ ਕਰੇ ਤੁਹਾਡੇ ਤੇ ਬਹੁਤ ਵਾਦੀਆ ਬੋਲਿਆ ਤੁਸੀਂ ਧੰਨਵਾਦ ਤੁਹਾਡਾ
ਬੋਲੇ ਸੋ ਨਿਹਾਲ ਸਤਿ ਸੀ੍ ਅਕਾਲ 🙏🙏 ਧੰਨਵਾਦ ਬੈਂਸ ਸਾਹਿਬ ੲਿੰਨੀ ਸਹਿਜਤਾਂ ਨਾਲ ਬਹੁਤ ਕੁੱਝ ਦਸਿਅਾਂ ਪਰ ਪੰਜਾਬ ਸਰਕਾਰ ਦੇ ਸਿਰ ਤੇ ਕੋੲੀ ਅਸਰ ਹੋਣ ਵਾਲਾ ਨਹੀਂ 😡
ਬਹੁਤ ਵਧੀਆ ਜੀ
ਬੈਂਸ ਸਾਹਿਬ ਜੀ ਬਹੁਤ ਵਧੀਆ ਵਿਚਾਰ
Bahut. Vadia. Bole. Bians. G
Chardi. Kalan. Hoy. Tuhadi
Wahe guru. Ge. Ka. Khalsa
Wahe guru ge ki fateh
Bahut badhiya vichar Han Bhai sahab de Sri Guru Nanak Dev Ji Maharaj de Parkash purab deehare te
Bohat Vdiya aa g tuhada bichar dil shu liya tuc
Dhan Dhan Guru Nanak Dev Ji Maharaj Ji Sare Sansaar te Mehar Karn Ji 🙏
ਬਹੁਤ ਵਧੀਆ ਜੀ ਧੰਨਵਾਦ 🙏🙏🙏🙏
ਬਹੁਤ ਸਹੀ ਗੱਲ ਕੀਤੀ sir ji
ਬੈਂਸ ਸਾਹਬ ਦਾ ਵਾਕਿਆ ਹੀ ਇਤਿਹਾਸਕ ਭਾਸ਼ਨ ਸੀ ਸੁਣਕੇ ਰੂਹ ਖੁਸ ਹੋ ਗਈ ਜੇਕਰ ਸਾਰੇ ਐੱਸ ਜੀ ਪੀ ਸੀ ਮੈਂਬਰਾਂ ਦੀ ਸੋਚ ਬੇਸ ਸਾਹਬ ਵਰਗੀ ਹੋ ਜਾਵੇ ਤਾਂ ਸਿੱਖੀ ਦਾ ਅਪਨੇ ਆਪ ਪ੍ਰਚਾਰ ਹੋ ਜਾਵੇਗਾ ਸਾਰੀ ਸਿੱਖ ਕੋਮ ਨੂੰ ਹੱਥ ਜੋੜਕੇ ਬੇਨਤੀ ਆ ਤੇ ਗੁਰੂ ਦਾ ਵਾਸਤਾ ਆ ਕਿ ਅਗਲੀਆ ਗੁਰਦੁਆਰਾ ਚੋਣਾਂ ਵਿੱਚ ਕੁਰਬਾਨੀ ਵਾਲੇ ਸਾਬਕਾ ਜਥੇਦਾਰ ਅਕਾਲ ਤਖਤ ਭਾਈ ਰਣਜੀਤ ਸਿੰਘ ਜੀ ਨੂੰ ਜਿਤਾਕੇ ਗੋਲਕ ਚੋਰ ਬਾਦਲ ਇੰਸਾ ਤੋਂ ਗੁਰਦੁੁਆਰਾ ਕਮੇਟੀ ਖੋਹੀ ਜਾਣੀ ਚਾਹੀਦੀ ਆ ਇਹੀ ਗੁਰੂ ਨਾਨਕ ਦੇਵ ਜੀ ਦੇ ੫੫੦ ਵੇ ਗੁਰਪੁਰਬ ਦੀ ਸਿੱਖ ਕੋਮ ਵੱਲੋਂ ਸੱਚੀ ਸ਼ਰਧਾਂਜਲੀ ਹੋਵੇਗੀ ਵਾਹੁਗੁਰੂ ਮੇਹਰ ਕਰੇ ਤੇ ਸਮੁੱਚੀ ਸਿੱਖ ਕੋਮ ਅਕਲ ਦਾਨ ਦੇਵੇ ਜੀ ਪਰਮਜੀਤ ਸਿੰਘ ਕਾਹਲੋ ਮਨਾਲ ਬਰਨਾਲਾ ਪੰਜਾਬ
Sadiyan tak yaad RAKHI JAWEGI ih gur Sikh di speech..
ਵਾਹਿਗੁਰੂ ਜੀ
ਸ਼ੁਕਰਾਨਾ ਕਰਿਆ ਕਰੋ ਸਚੇ ਪਾਤਸ਼ਾਹ ਦਾ..
ਸ਼ਾਇਦ ਪੰਜ-ਆਬ ਦੀ ਕਿਸਮਤ ਬਦਲਣ ਵਾਲੀ ਐ ...੧ੳ
ਵਾਹੇਗੁਰੂ ਨੇ ਅਰਦਾਸਾਂ ਪੂਰੀਆਂ ਕੀਤੀਆਂ ਨੇ....
ਸਹੀ ਕਿਹਾ ਜੇ ਕਰਤਾਰ ਪੁਰ ਸਾਹਿਬ ਜੀ ਬਾਰੇ ਕੀਤੀ ਅਰਦਾਸ ਸੁਣੀ ਗਈ ਹੈ ਤਾਂ ਇਹ ਵੀ ਜਰੂਰ ਸੁਣੀ ਜਾਵੇਗੀ। 🙏🙏🙏🙏
ਸਹੀ ਕਹਿਆ ਬੈਸ ਸਾਬ ਨੇ ਪਰ ਏ ਕੰਮ ਕਿਸੇ ਨੇ ਨਹੀਂ ਕਰਨੇ ਸਬ ਚੋਰ ਆ ਜੀ
Tarsem singh Dhanoa ruclips.net/video/hUvtubngutw/видео.html
ਸਮਾ ਆ ਗਿਆ ਹੈ ਕੀ ਅਸੀ ਕੈਪਟਨ ਅਤੇ ਸੂੱਖੇ ਦਾ ਖਹਿਡਾ ਸ਼ੱਡ ਦਿਏ।
Wow. So nice speech I salut u sir aj tak kese ne ene sohane speech nahe dete Guru Nanak Dev ji da sacha sikh
ਬੈਂਸ ਸਾਹਬ ਬਿਲਕੁੱਲ ਸੱਚ ਬੋਲਦੇ ਆ
ਵਾਹਿਗੁਰੂ ਇਹਨਾਂ ਤੇ ਮੇਹਰ ਕਰੇ
ਬੋਲੇ ਸੋ ਨਿਹਾਲ ,ਸਤਿ ਸ੍ੀ ਅਕਾਲ
੧੨ ਕਿਹੜੇ ਸਿਆਣੇ ਲੋਕ ਨੇ ਜਿਨ੍ਹਾਂ ਨੂੰ ਪਸੰਦ ਨਹੀਂ।
captain, badal ,chota badal ,simro ,majithia and baaki enha de chmche
ਵੀਰ ਜੀ ਹੁਣ ਸਿਅਾਣੇ ੪੦ ਹੋਗੇ ਵਾ
🤣👌👌👌
@@kawaljeetsingh2540 ਇਨ੍ਹਾਂ ਦੀ ਕੋਈ ਕਮੀ ਨਹੀਂ। ਵਧੀ ਜਾਣ ਦਿਓ।
Wadiayi bahut hai ehna shote mote lokka de dislike naal kuz farak ne pena.
ਕਾਲੀ ਜੱਥੇਦਾਰ ਤੋਂ ਪੁੱਛੋ ਕਿ ਗੁਰੂ ਨਾਨਕ ਦੇਵ ਜੀ ਦੀਆਂ ਪਹਿਲੀਆਂ ਪੰਜ ਪੌੜੀਆਂ ਦਾ ਪਾਠ ਸੁਣਾ ਦੇਵੇ ਸਾਰੀ ਉਮਰ ਨੰਗੇ ਪੈਰੀਂ ਸਾਰੇ ਪਰਿਵਾਰ ਦੀ ਮੁਫਤ ਸੇਵਾ ਕਰਾਂਗਾ।
ਬਹੁਤ ਵਧੀਆ ਵਿਚਾਰ ਬੈਸ ਸਾਹਬ ਤੁਹਾਡੇ ਤੁਹਾਡਾ ਬਹੁਤ ਬਹੁਤ ਧੰਨਵਾਦ
Satnam Sri waheguru ji Maher karna very good speech mr B s Bains
ਬੱਸ ਭਰਾ ਬਹੁਤ ਮਹਾਨ
Jathedar.bans.sahib.tohadi.speech.sunn.ke.behut.vedia.lega.tohada.koti.koti.dhevad.i
ਬੈਸ ਭਰਾਵਾ ਤੇ ਵਹਿਗੁਰੂ ਦੀ ਬਾਕਿ ਹੀ ਮੇਹਰ ਆ
ਇਹ ਨੇ ਪੰਜਾਬ ਦੇ ਸੱਚੇ ਸਿੱਖ ਹਮਦਰਦੀ
ਬਹੁਤ ਵਧੀਅਾ ਬੋਲੇ ਸਰਦਾਰ ਜੀ ੲਿਸ ਤਰ੍ਹਾਂ ਦੇ ਵਿਚਾਰ ਹਰੇਕ ਦੇ ਹੋਣੇ ਚਾਹੀਦੇ ਨੇ .ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗਰੀਬਾਂ ਦਾ ਹਮੇਸਾਂ ਭਲਾ ਕੀਤਾਂ ਸੀ ਤੇ ਸਾਰਿਅਾਂ ਨੂੰ ਭਲਾ ਕਰਨ ਦਾ ੳੁਪਦੇਸ ਦਿੱਤਾ ਸੀ! ੲਿਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ ਪੂਰਬ ਦੀ ਖੁਸ਼ੀ ਵਿੱ ਚ ਗਰੀਬ ਮਜਦੂਰ ਭਰਾਵਾਂ ਦੇ ਬੱਚਿਅਾਂ ਨੂੰ ਨੌਕਰੀਅਾ ਦੇ ਦਿੰਦੇ ਤਾਂ ਕੇ ਗਰੀਬਾਂ ਦਾ ਭਲਾ ਹੋ ਸਕਦਾ ਸੀ ਕਰੋੜਾਂ ਪੈਸੇ ਖਰਚ ਕਰਨ ਨਾਲੋ ਤਾਂ ਠੀਕ ਸੀ
Jathedar Balwinder Singh Bains ney sahi gl khi. Bahut sunder glan kitian. Sgpc nu inna dian glan tey Amal krna chahida hai.
Baout hi gyan de gal atey jivan jioun di janch prekhya te ilahi bani jo ek smundar smaan hai us uper chal ke khara utran de prarna nu utshahit kita hai ji very good speach
Thanks to BAINS SAAB JI.DHAN GURU NANAK DAVE SAHIB JI KARO KIRPA GREEB TE. SUMAT BAKSHO SADI KAUM NU!!
BAINS SAHIB DI SPEECH SUHN KE EMOTIONAL HO GYA. GOD BAINS SAHIB NU TANDRUSTI ATHE LAMBI UMAR BAKHSE
RAJINDER SINGH AUSTRIA
(VIENNA)
Satnam Waheguru ji,
Jathedar Bains sahb Zindabad,Shi kiha ji ,sikhn di lor hor leadera nu,akl krn
ਵਾਹਿਗੁਰੂ ਬੱਲ ਬੱਖਸ਼ੀ ਸਿੰਘ ਨੂੰ
ਸੱਚ ਤੇ ਪਿਆਰ ਦੀ ਮਹਿਕ