ਘਰ ‘ਚ ਆਟਾ ਨੀਂ ਸੀ, ਭੁੱਖੇ ਢਿੱਡ ਸਕੂਲ ਆਏ ਮਾਸੂਮ ਬੱਚੇ ਦੇ ਮਾਪੇ ਆਏ ਕੈਮਰੇ ਸਾਹਮਣੇ, ਭਰੇ ਮਨ ਨਾਲ ਘਰ ਦੇ ਦੱਸੇ ਹਾਲਾਤ

Поделиться
HTML-код
  • Опубликовано: 24 ноя 2024

Комментарии •

  • @ranjitmalhi1773
    @ranjitmalhi1773 3 часа назад +5

    ਹਾਏ ਓਏ ਮੇਰਿਆ ਰੱਬਾ ਦੁਸ਼ਮਣ ਵੀ ਭੁੱਖੇ ਢਿੱਡ ਨਾ ਸੌਵੇਂ,,

  • @gurnoorsingh1255
    @gurnoorsingh1255 5 часов назад +13

    ਵੀਰ ਇਸ ਬੱਚੇ ਦਾ ਪਿੰਡ ਦਾ ਨਾਮ ਦੱਸੋ ਅਤੇ ਫੋਨ ਨੰਬਰ ਵੀ ਦੱਸੋ

  • @joginderpal745
    @joginderpal745 4 часа назад +7

    ਗਰੀਬਾਂ ਨੂੰ ਕਣਕ ਮਿਲਦੀ ਸਰਕਾਰ ਨੇ ਉਹ ਵੀ ਬੰਦ ਕਰਤੀ

  • @manisidhu625
    @manisidhu625 4 часа назад +8

    ਪ੍ਰਮਾਤਮਾ ਦਾ ਸ਼ੁਕਰ ਆ ਕੇ ਇਹ ਬਚਾ ਪੰਜਾਬ ਵਿਚ ਪੈਦਾ ਹੋਇਆ ਕਿਉਂ ਕੇ ਪੰਜਾਬੀ ਲੱਖ ਏਕ ਦੂਜੇ ਨੂੰ ਮਾਰਦੇ ਹੋ ਕੁਝ ਕਰਦੇ ਹੋਣ ਪਰ ਗਰੀਬ ਦੀ ਹੈਲਪ ਪਹਿਲਾ 🙏🙏🙏 ਵਾਹਿਗੁਰੂ ji ਸ਼ੁਕਰ ਆ ਕੇ ਤੂੰ ਮੈਨੂੰ ਵੀ ਪੰਜਾਬ ਵਿਚ ਜਨਮ ਦਿੱਤਾ

  • @husanpreetsingh1380
    @husanpreetsingh1380 2 часа назад +2

    Thali vir jindabad❤

  • @GurmeetSingh-nm4qw
    @GurmeetSingh-nm4qw 3 часа назад +3

    ਰੱਬ ਦੇ ਰੰਗ

  • @tarloksingh3636Dsp
    @tarloksingh3636Dsp 5 часов назад +8

    Waheguru ji 🙏🙏

  • @sarwenjeetsingh5077
    @sarwenjeetsingh5077 4 часа назад +5

    Waheguru

  • @JagroopSingh-ny8fj
    @JagroopSingh-ny8fj 3 часа назад +3

    ਵੀਰ ਏਨਾ ਦਾ ਨੰਬਰ ਸੇਅਰ ਕਰੋ ਕਿਰਪਾ ਕਰਕੇ

  • @manshikumar6762
    @manshikumar6762 5 часов назад +4

    Waheguru ji 🙏🙏🙏🙏🙏🙏🙏🙏

  • @gagangrewal161
    @gagangrewal161 2 часа назад +1

    Dil chir hunda

  • @KulvindarSingh-r9o
    @KulvindarSingh-r9o 5 часов назад +4

    Waheguru ji

  • @sharanjitkaur4715
    @sharanjitkaur4715 Час назад +1

    Solute this teacher who gave love this child and made the video

  • @parmjeetkhara9393
    @parmjeetkhara9393 2 часа назад

    😢punjab.da.a.hal.waheguru.ji.

  • @nkeshore1588
    @nkeshore1588 4 часа назад +2

    Punjab de C M nu dekhana

  • @BaljitKaur-wu8em
    @BaljitKaur-wu8em 3 часа назад

    O v Punjabi aa bro

  • @guru_nanak_art_13
    @guru_nanak_art_13 Час назад

    Paise vandan walya nu vote krni band kro

  • @guru_nanak_art_13
    @guru_nanak_art_13 Час назад

    Paise kha k sarkar bna lende aa fir ohi Puri zindgi loka kolo kad de aa

  • @saifaqir1708
    @saifaqir1708 3 часа назад

    😂😂😂

  • @Avnisandhu1313-n1f
    @Avnisandhu1313-n1f 57 минут назад +1

    Mamji and 22ji es baccha da account account number send kro ji

  • @daljitsingh-d5h
    @daljitsingh-d5h 4 часа назад +2

    Punjabiyo soch samaj ke paise di help kariyo..ehi parwaasi tuhade gal nu hath paun ge

    • @BabbuKaur-l5q
      @BabbuKaur-l5q 3 часа назад +2

      Tahanu kin kiha ih parvasi ne ,munde da na amrit singh aa , jekar parwasi v hunde ta v madad karni chahidi kyonki bache rabb roop hunde chahe kise de v hon

  • @RamSingh-td1yo
    @RamSingh-td1yo 3 часа назад +1

    Waheguru ji