Размер видео: 1280 X 720853 X 480640 X 360
Показать панель управления
Автовоспроизведение
Автоповтор
Bhai ranjit Singh bilkul sach bolde a, asi ohna de nal aa
ਧੂੰਮੇ ਨੂੰ ਵੀ ਅਕਾਲ ਤਖ਼ਤ ਤੇ ਬਲਾਉਣਾ ਚਾਹੀਦਾ ਜਿਹਨਾਂ ਨੇ ਛਬੀਲ ਲਗਾਈ ਤੇ ਭਾਈ ਭੁਪਿੰਦਰ ਸਿੰਘ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਇਹਨਾਂ ਲੋਕਾਂ ਨੇ ਤਾਂ ਦਮਦਮੀ ਟਕਸਾਲ ਵੀ ਬਦਨਾਮ ਕਰਤੀ ਜਿਸ ਨੂੰ ਲੋਕ ਪੂਰੀ ਇਜ਼ਤ ਦਿੰਦੇ ਸਨ
100%✓✓✓✓✓You are right sar ji thanks for video
ਸਿੱਖ ਸੰਸਥਾਵਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਬਹੁਤ ਕਮਜ਼ੋਰ ਕਰ ਦਿੱਤਾ,
ਢਡਰੀਆਂ ਵਾਲਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਰੀਆ ਦੱਸਦਾ ਹੈ। ਹਰਿਮੰਦਰ ਸਾਹਿਬ ਜੀ ਨੂੰ ਆਮ ਬਿਲਡਿੰਗ ਦੱਸਦਾ ਹੈ। ਹਰ ਵੇਲੇ ਸਿੱਖ ਇਤਿਹਾਸ ਅਤੇ ਗੁਰਬਾਣੀ ਉੱਪਰ ਕਿੰਤੂ ਪ੍ਰੰਤੂ ਕਰਦਾ ਹੈ। ਗੁਰੂ ਸਾਹਿਬਾਨ ਨੂੰ ਆਪਣੇ ਵਰਗੇ ਆਮ ਬੰਦੇ ਦੱਸਦਾ ਹੈ। ਸ਼ਹੀਦ ਸਿੰਘਾਂ ਉੱਪਰ ਕਿੰਤੂ ਪ੍ਰੰਤੂ ਕਰਦਾ ਹੈ। ਤੁਸੀਂ ਢਡਰੀਆਂ ਵਾਲੇ ਦੀ ਹਿਮਾਇਤ ਕਰਕੇ ਆਪਣੇ ਕਾਮਰੇਡ ਵਿਚਾਰਾਂ ਦਾ ਪ੍ਰਗਟਾਵਾ ਕਿਉਂ ਕਰਦੇ ਹੋ।ਜੇ ਤੁਸੀਂ ਕਾਮਰੇਡ ਵਿਚਾਰਾਂ ਵਾਲੇ ਹੋ ਤਾਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਪ੍ਰੋਫੈਸਰ ਮਨਜੀਤ ਸਿੰਘ ਜੀ।ਇਹ ਗੱਲ ਠੀਕ ਹੈ ਕਿ ਬਾਦਲਾਂ ਨੇ ਅਤੇ ਧੁੰਮੇ ਨੇ ਸ਼ਰੋਮਣੀ ਕਮੇਟੀ ਨੇ ਅਕਾਲ ਤਖ਼ਤ ਸਾਹਿਬ ਨੂੰ ਏਨਾ ਕਮਜ਼ੋਰ ਕਰ ਦਿੱਤਾ ਹੈ ਕਿ ਢਡਰੀਆਂ ਵਾਲੇ ਵਰਗੇ ਅਕਾਲ ਤਖ਼ਤ ਸਾਹਿਬ ਦੀ ਪਰਵਾਹ ਨਹੀਂ ਕਰਦੇ।ਹੁਣ ਤਾਂ ਗੁਰੂ ਸਾਹਿਬ ਜੀ ਮੇਹਰ ਕਰਨ।
Bhai Ranjit singh good great nice Leader
ਅਕਾਲਤਖਤ ਦੇ ਜਥੇਦਾਰ ਦਮਦਮੀ ਟਕਸਾਲ ਦੇ ਮੁੱਖੀ ਧੁੰਮੇ ਉਪਰ ਕੋੲੀ ਫ਼ੈਸਲਾ ਲੈਣ ਦੀ ਬਜਾਏ ,ਧੁੰਮੇ ਪਰੈਸ਼ਰ ਹੇਠ ਢਡਰੀਆਂ ਵਾਲੇ ਦੇ ਖਿਲਾਫ ਫੈਸਲਾ ਦੇਕੇ ਅਕਾਲ ਤਖ਼ਤ ਸਾਹਿਬ ਦੀ ਗਰਿਮਾ ਨੂੰ ਠੇਸ ਪਹੁੰਚਾ ਰਹੇ ਹਨ ।ਧੁੰਮਾਂ ਦਮਦਮੀ ਟਕਸਾਲ ਦੇ ਨਾਂ ਉਪਰ ਬਦਨੁਮਾ ਦਾਗ਼ ਹੈ ।ਜਿਸ ਨੇ ਆਪਣੇ ਗਿਰੇ ਔਰ ਵਿਕਾਊ ਜਮੀਰ ਦੇ ਚਲਦੇ ਦਮਦਮੀ ਟਕਸਾਲ ਦੇ ਨਾਂ ਨੂੰ ਬਹੁਤ ਬਡੀ ਢਾਹ ਲਾੲੀ ਹੈ ।
🌷
Bhai ranjit Singh bilkul sach bolde a, asi ohna de nal aa
ਧੂੰਮੇ ਨੂੰ ਵੀ ਅਕਾਲ ਤਖ਼ਤ ਤੇ ਬਲਾਉਣਾ ਚਾਹੀਦਾ ਜਿਹਨਾਂ ਨੇ ਛਬੀਲ ਲਗਾਈ ਤੇ ਭਾਈ ਭੁਪਿੰਦਰ ਸਿੰਘ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਇਹਨਾਂ ਲੋਕਾਂ ਨੇ ਤਾਂ ਦਮਦਮੀ ਟਕਸਾਲ ਵੀ ਬਦਨਾਮ ਕਰਤੀ ਜਿਸ ਨੂੰ ਲੋਕ ਪੂਰੀ ਇਜ਼ਤ ਦਿੰਦੇ ਸਨ
100%✓✓✓✓✓You are right sar ji thanks for video
ਸਿੱਖ ਸੰਸਥਾਵਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਬਹੁਤ ਕਮਜ਼ੋਰ ਕਰ ਦਿੱਤਾ,
ਢਡਰੀਆਂ ਵਾਲਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਰੀਆ ਦੱਸਦਾ ਹੈ। ਹਰਿਮੰਦਰ ਸਾਹਿਬ ਜੀ ਨੂੰ ਆਮ ਬਿਲਡਿੰਗ ਦੱਸਦਾ ਹੈ। ਹਰ ਵੇਲੇ ਸਿੱਖ ਇਤਿਹਾਸ ਅਤੇ ਗੁਰਬਾਣੀ ਉੱਪਰ ਕਿੰਤੂ ਪ੍ਰੰਤੂ ਕਰਦਾ ਹੈ। ਗੁਰੂ ਸਾਹਿਬਾਨ ਨੂੰ ਆਪਣੇ ਵਰਗੇ ਆਮ ਬੰਦੇ ਦੱਸਦਾ ਹੈ। ਸ਼ਹੀਦ ਸਿੰਘਾਂ ਉੱਪਰ ਕਿੰਤੂ ਪ੍ਰੰਤੂ ਕਰਦਾ ਹੈ। ਤੁਸੀਂ ਢਡਰੀਆਂ ਵਾਲੇ ਦੀ ਹਿਮਾਇਤ ਕਰਕੇ ਆਪਣੇ ਕਾਮਰੇਡ ਵਿਚਾਰਾਂ ਦਾ ਪ੍ਰਗਟਾਵਾ ਕਿਉਂ ਕਰਦੇ ਹੋ।ਜੇ ਤੁਸੀਂ ਕਾਮਰੇਡ ਵਿਚਾਰਾਂ ਵਾਲੇ ਹੋ ਤਾਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਪ੍ਰੋਫੈਸਰ ਮਨਜੀਤ ਸਿੰਘ ਜੀ।ਇਹ ਗੱਲ ਠੀਕ ਹੈ ਕਿ ਬਾਦਲਾਂ ਨੇ ਅਤੇ ਧੁੰਮੇ ਨੇ ਸ਼ਰੋਮਣੀ ਕਮੇਟੀ ਨੇ ਅਕਾਲ ਤਖ਼ਤ ਸਾਹਿਬ ਨੂੰ ਏਨਾ ਕਮਜ਼ੋਰ ਕਰ ਦਿੱਤਾ ਹੈ ਕਿ ਢਡਰੀਆਂ ਵਾਲੇ ਵਰਗੇ ਅਕਾਲ ਤਖ਼ਤ ਸਾਹਿਬ ਦੀ ਪਰਵਾਹ ਨਹੀਂ ਕਰਦੇ।ਹੁਣ ਤਾਂ ਗੁਰੂ ਸਾਹਿਬ ਜੀ ਮੇਹਰ ਕਰਨ।
Bhai Ranjit singh good great nice Leader
ਅਕਾਲਤਖਤ ਦੇ ਜਥੇਦਾਰ ਦਮਦਮੀ ਟਕਸਾਲ ਦੇ ਮੁੱਖੀ ਧੁੰਮੇ ਉਪਰ ਕੋੲੀ ਫ਼ੈਸਲਾ ਲੈਣ ਦੀ ਬਜਾਏ ,ਧੁੰਮੇ ਪਰੈਸ਼ਰ ਹੇਠ ਢਡਰੀਆਂ ਵਾਲੇ ਦੇ ਖਿਲਾਫ ਫੈਸਲਾ ਦੇਕੇ
ਅਕਾਲ ਤਖ਼ਤ ਸਾਹਿਬ ਦੀ ਗਰਿਮਾ ਨੂੰ ਠੇਸ ਪਹੁੰਚਾ ਰਹੇ ਹਨ ।
ਧੁੰਮਾਂ ਦਮਦਮੀ ਟਕਸਾਲ ਦੇ ਨਾਂ ਉਪਰ ਬਦਨੁਮਾ ਦਾਗ਼ ਹੈ ।
ਜਿਸ ਨੇ ਆਪਣੇ ਗਿਰੇ ਔਰ ਵਿਕਾਊ ਜਮੀਰ ਦੇ
ਚਲਦੇ ਦਮਦਮੀ ਟਕਸਾਲ ਦੇ ਨਾਂ ਨੂੰ ਬਹੁਤ ਬਡੀ ਢਾਹ
ਲਾੲੀ ਹੈ ।
🌷
🌷
🌷
🌷
🌷