COMPLETE DISCUSSION : MAIN NASTIK KYON HAN ? SHAHEED BHAGAT SINGH AUDIO BY : M. TARLOCHAN SINGH

Поделиться
HTML-код
  • Опубликовано: 10 окт 2024

Комментарии • 8

  • @malkitkaler8140
    @malkitkaler8140 2 года назад +2

    ਬਹੁਤ ਜਿਆਦਾ ਮਿਹਨਤ ਕੀਤੀ ਹੈ ਮਾਸਟਰ ਤਰਲੋਚਨ ਸਿੰਘ ਹੋਰਾਂ ।ਮਲਕੀਤ ਸਿੰਘ ਅਖਾੜਾ ।।

  • @MrNachhattar
    @MrNachhattar 2 года назад

    Very nice initiative.

  • @jobanopenairtheater9691
    @jobanopenairtheater9691 2 года назад +1

    Good

  • @surindergupta9957
    @surindergupta9957 2 года назад +2

    ਬੇਨਤੀ ਸਵੀਕਾਰ ਕਰ ਕੇ ਸ਼ਹੀਦੇ ਆਜ਼ਮ ਦੇ ਦਿਹਾੜੇ ਤੇ ਸਾਡੇ ਨਾਇਕ ਦੀ ਅਵਾਜ ਚ ਵੱਡਮੁੱਲੀ ਪੇਸ਼ਕਸ਼ ਲਈ ਕੀਤੀ ਘਾਲਣਾ ਨੂੰ ਸਲਾਮ।

  • @ਸੁਰਜੀਤਸੀਤਸ਼ਮਸ਼ਪੁਰ

    ਬਹੁਤ ਵਧੀਆ ਉਪਰਾਲਾ ਜੀ ਤੁਹਾਡਾ । ਆਮ ਲੋਕਾਂ ਤੱਕ ਸਰਦਾਰ ਭਗਤ ਸਿੰਘ ਦੀ ਨਿਵੇਕਲੀ ਸੋਚ ਦਾ ਉਸ ਦੇ ਮੂੰਹੋਂ ਉਚਾਰਨ ਕਰਵਾ ਕੇ ਉਸ ਦੇ ਨਾਸਤਿਕ ਹੋਣ ਦਾ ਅਸਲ ਕਾਰਨ ਦਰਸਾਉਣਾ ਸਾਰੇ ਭੁਲੇਖੇ ਚੱਕ ਦਿੰਦਾ ਹੈ । ਇਹ ਉਸ ਸਮੇਂ ਇਨਕਲਾਬੀ ਵਿਚਾਰਾਂ ਦਾ ਪ੍ਰਗਟਾਵਾ ਹੈ ਜਦੋਂ ਅਯੋਕੇ ਦੌਰ ਵਿੱਚ ਅੰਧਵਿਸ਼ਵਾਸ ਆਦਮੀ ਦੀ ਸੋਚ ਅਤੇ ਬੁੱਧੀ ਨੂੰ ਖੁੰਢੀ ਕਰ ਰਿਹਾ ਹੈ । ਮੁਬਾਰਕਾਂ ਜੀ ।
    ਸੁਰਜੀਤ "ਸੀਤ" ਅਮਲੋਹ