Sukhmani Sahib explanation in punjabi I ਸੁਖਮਨੀ ਸਾਹਿਬ II ਸਾਧ ਕੇ ਸੰਗਿ ਨੂੰ ਸਰਬ ਥਾਨ ਗਾਮੀ ਕਿਸ ਤਰਾਂ ...?

Поделиться
HTML-код
  • Опубликовано: 10 окт 2024
  • Mind Relaxing
    ਸੁਖਮਨੀ ਸਾਹਿਬ ਦਾ ਮਹਾਤਮ ਕੀ ਹੈ ?
    ਸੁਖਮਨੀ ਸਾਹਿਬ ਮਨ ਨੂੰ ਸੁਖ ਦੇਣ ਵਾਲੀ ਬਾਣੀ ਹੈ I
    ਇਸ ਦਾ ਬਹੁਤ ਗਲਤ ਪ੍ਰਚਾਰ ਕੀਤਾ ਗਿਆ ਹੈ ਇਸ ਦੇ ਕਰਨ ਨਾਲ ਮਾਇਆ ਦੀਆਂ ਇਸ਼ਾਂ ਪੂਰੀਆਂ ਹੁੰਦੀਆਂ ਹਨ II
    ਸੁਖਮਨੀ ਸਾਹਿਬ ਵਿਚ ਤਾ ਲਿਖਿਆ ਹੈ II ਬਿਨਾ ਸੰਤੋਖ ਨਹੀ ਕੋਊ ਰਾਜੈ II
    ਸੁਖਮਨੀ ਸਾਹਿਬ ਦਾ ਅਸਲੀ ਮਹਾਤਮ ਉਸਨੂੰ ਮਿਲਦਾ ਹੈ ਜੋ ਇਸ ਦੀ ਬੀਚਾਰ ਕਰਦਾ ਹੈ ਕਿ ਸਤਗੁਰਿ ਜੀ ਕੀ ਗਿਆਨ ਦੇ ਰਹੇ ਹਨ II
    ਅਸੀਂ ਝੂਠੀਆ ਮਨਮਤਿ ਦੀਆਂ ਗੱਲਾਂ ਨੂੰ ਹੀ ਸੱਚ ਮਨੀ ਜਾਂਦਾ ਹਾਂ I ਸਾਨੂੰ ਆਪ ਬਾਣੀ ਬਿਚਾਰਨੀ ਚਾਹੀਦੀ ਹੈ I
    ਗੁਰ ਸਾਹਿਬਾਨ ਨੇ ਸਾਨੂੰ ਜਿੰਨ੍ਹਾ ਅੰਧਵਿਸ਼ਵਾਸਾਂ ਤੋਂ ਦੂਰ ਰਹਿਣ ਲਈ ਸਿੱਖਿਆ ਦਿੱਤੀ।
    ਸਾਡੇ ਉੱਤੇ ਉਹੀ ਕੁਝ ਥੋਪਣ ਦੀ ਨਾਕਾਮ ਕੋਸ਼ਿਸ਼ ਕੀਤੀ ਜਾ ਰਹੀ ਹੈ।
    ਕਿਸੇ ਗੁਰੂ ਨੇ ਕੋਈ ਭਵਿੱਖ ਬਾਣੀ ਨਹੀਂ ਕੀਤੀ। ਗੁਰ ਪਿਆਰਿਓ! ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖੋ।
    ਅਗਿਆਨਤਾ ਦੇ ਪਾਏ ਸ਼ੰਕੇ ਗੁਰਬਾਣੀ ਅਨੁਸਾਰ ਦੂਰ ਕਰਨੇ ਕਿਸੈ ਨੂੰ ਕੋਈ ਗੁਰਬਾਣੀ ਦਾ ਸ਼ੰਕਾ ਹੋਵੈ ਦਸ ਸਕਦਾ ਜਿਵੇਂ ਗੁਰੂ ਦਾ ਹੁਕਮ ਹੋਵੈਗਾ ਉਸਦਾ ਜਵਾਬ ਦਿਤਾ ਜਾਵੇਗਾ I
    What is the greatness of Sukhmani Sahib?
    Sukhmani Sahib is a (knowledge of soul or brahm) that gives peace to the mind
    It has been very wrongly propagated as fulfilling the desires of Maya by doing it II
    In Sukhmani Sahib it is written II Bina Satnokh Nahi Kou Rajai II
    The real Mahatma of Sukhmani Sahib is found by him who contemplates what knowledge
    Satguri ji is imparting II.
    We believe only the words of false opinion as truth. We should consider ourselves
    The Gur Granth Sahibs taught us to stay away from superstitions as much as possible.
    A failed attempt is being made to impose the same on us.
    No guru has predicted any future. Dear Guru! Have faith in Sri Guru Granth Sahib Ji.
    Doubts due to ignorance should be removed according to Gurbani. Who can say that there is a doubt about Gurbani? As the Guru commands, he will be answered.
    Sukhmani Sahib Vyakhya II Meaning in punjabi IIਸਾਧ ਕੇ ਸੰਗਿ ਨੂੰ ਸਰਬ ਥਾਨ ਗਾਮੀ ਕਿਸ ਤਰਾਂ ...?
    Your Queries -
    The Truth About Sukhmani Sahib Bani Will Shock You
    Exploring the deeper meanings of Sukhmani Sahib in Punjabi
    Gurbani Vyakhya
    Shri Guru Granth Sahib Vyakhya
    Gurbani Vyakhya
    Shri Guru Granth Sahib Vyakhya
    Sukhmani Sahib explanation in punjabi
    sukhmani sahib
    ਸੁਖਮਨੀ ਸਾਹਿਬ
    gurmat vichar ds
    ਸੁਖਮਨੀ ਸਾਹਿਬ
    Gurmat Vichar DS

Комментарии • 2

  • @G.TS-111
    @G.TS-111 2 месяца назад

    Waheguru Waheguru Waheguru ji🙏

  • @GurpreetJhatoo
    @GurpreetJhatoo 2 месяца назад

    ਵਾਹਿਗੁਰੂ ਜੀ🙏